ਜਲੰਧਰ ਰੇਲਵੇ ਸਟੇਸ਼ਨ ਦਾ ਹਾਲ ਵੇਖੋ, ਸਾਰੇ ਰਸਤੇ ਬੰਦ; ਦੁਕਾਨਦਾਰਾਂ ਦਾ ਕੰਮ ਠੱਪ

0
700

ਜਲੰਧਰ | ਸਮਾਰਟ ਸਿਟੀ ਪ੍ਰੋਜੈਕਟ ਤਹਿਤ ਚੱਲ ਰਹੀ ਕੰਸਟ੍ਰਕਸ਼ਨ ਕਰਕੇ ਅੱਜ-ਕੱਲ ਜਲੰਧਰ ਰੇਲਵੇ ਸਟੇਸ਼ਨ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਰੇਲਵੇ ਰੋਡ ਦੇ ਦੁਕਾਨਦਾਰਾਂ ਦਾ ਸਾਰਾ ਕੰਮ ਠੱਪ ਹੋ ਗਿਆ ਹੈ।

ਜਲੰਧਰ ਬੁਲੇਟਿਨ ਦੀ ਖਾਸ ਰਿਪੋਰਟ