ਭਾਰਤ ਵਿਚ ਬਲੂਟੁਥ ਵਾਲੇ S Pen ਨਾਲ ਲਾਂਚ ਹੋਇਆ Samsung Galaxy Note 10 Lite

0
4151

ਨਵੀਂ ਦਿੱਲੀ. ਸੈਮਸੰਗ ਯੁਜ਼ਰਸ ਲਈ ਚੰਗੀ ਖਬਰ ਹੈ। ਆਪਣੀ ਗਲੈਕਸੀ ਸੀਰੀਜ਼ ਦੀ 10 ਵੀਂ ਕਿਸ਼ਤ ਨਾਲ ਇਕ ਵਾਰ ਫਿਰ ਸੈਮਸੰਗ ਆਪਣੇ ਭਾਰਤੀ ਉਪਭੋਗਤਾਵਾਂ ਵਾਸਤੇ ਸੈਮਸੰਗ ਨੇ ਨਵਾਂ ਫੋਨ Galaxy Note 10 Lite ਲਾਂਚ ਕਰ ਦਿੱਤਾ ਹੈ। ਇਹ ਫੋਨ ਪਿਛਲੇ ਸਾਲ ਲਾਂਚ ਹੋਏ ਸੈਮਸੰਗ Galaxy Note 10 Lite (Review) ਦਾ ਹੀ ਸਸਤਾ ਵਰਜ਼ਨ ਹੈ। Samsung Galaxy Note 10 Lite ਨੂੰ ਟ੍ਰਿਪਲ ਰਿਅਰ ਕੈਮਰੇ ਦੇ ਨਾਲ ਭਾਰਤ ‘ਚ ਲਾਂਚ ਕੀਤਾ ਗਿਆ ਜਿਸ ਦੀ ਸ਼ੁਰੂਆਤੀ ਕੀਮਤ 38,999 ਰੁਪਏ ਹੈ।
ਇਸ ਫੋਨ ‘ਚ Infinity-O Display ਦਿੱਤੀ ਗਈ ਹੈ, ਜੋ ਕਿ ਟਾਪ-ਸੈਂਟਰ ‘ਚ ਸੇਟ ਕੀਤੇ ਗਏ ਪੰਚ-ਹੋਲ ਦੇ ਨਾਲ ਆਉਂਦਾ ਹੈ। ਫੋਨ ‘ਚ 4500 ਐਮਏਐਚ ਬੈਟਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ ‘ਚ ਫਿੰਗਰਪ੍ਰਿੰਟ ਸੇਂਸਰ ਦਿੱਤਾ ਗਿਆ ਹੈ ਅਤੇ ਖਾਸ ਗੱਲ ਇਹ ਹੈ ਕਿ ਇਹ ਫੇਨ ਵੀ Galaxy Note 10 Lite ਦੇ ਵਾਂਗ ਹੀ ਬਲੂਟੁਥ ਸਪੋਰਟ ਵਾਲੇ S Pen ਦੇ ਨਾਲ ਆਉਂਦਾ ਹੈ।

Display 6.70 inch
Processor 2700
Front Camera 32 megapixel
Rear Camera 12+12+12 megapixel
RAM 6 GB
Storage 128 GB
Battery 4500 mAh
Operating System Android
Resolution 1080



Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।