ਅੰਮ੍ਰਿਤਸਰ
12 ਸਾਲਾ ਬੱਚੇ ਨੇ ਮਾਂ ਤੇ ਚਾਚੇ ਨੂੰ ਸਰੀਰਕ ਸੰਬੰਧ ਬਣਾਉਂਦੇ ਦੇਖਿਆ, ਚਾਚੇ ਨੇ ਮਾਸੂਮ ਭਤੀਜੇ ਨੂੰ ਦਿੱਤੀ ਦਰਦਨਾਕ ਮੌਤ
Admin - 0
ਸੁਲਤਾਨਪੁਰ| ਮਾਂ ਤੇ ਚਾਚੇ ਦੀ ਕਾਲੀ ਕਰਤੂਤ ਅੱਖੀਂ ਦੇਖਣ ਦੀ ਸਜ਼ਾ 12 ਸਾਲਾ ਮਾਸੂਮ ਨੂੰ ਜਾਨ ਗੁਆ ਕੇ ਭੁਗਤਣੀ ਪਈ। ਯੂਪੀ ਦੇ ਸੁਲਤਾਨਪੁਰ ਵਿਚ ਸ਼ੁੱਕਰਵਾਰ ਸਵੇਰੇ ਇਕ 12 ਸਾਲਾ ਮਾਸੂਮ ਨੂੰ ਉਸਦੇ ਹੀ ਚਾਚੇ ਨੇ ਗਲ਼ਾ ਘੁੱਟ ਕੇ ਮਾਰ ਦਿੱਤਾ।ਕਤਲ ਤੋਂ ਪਹਿਲਾਂ ਉਸ ਉਤੇ ਭਾਰੀ ਤਸ਼ੱਦਦ ਵੀ ਕੀਤਾ ਗਿਆ। ਬੱਚੇ ਦੇ ਮੂੰਹ ਤੇ ਚਿਹਰੇ ਤੇ ਪਏ ਨਿਸ਼ਾਨ ਤਸ਼ੱਦਦ ਦੀ...
ਕ੍ਰਾਇਮ ਅਤੇ ਨਸ਼ਾ
ਪੁਲਵਾਮਾ ‘ਚ ਟਲਿਆ ਵੱਡਾ ਹਾਦਸਾ, 5 ਕਿਲੋ ਤੋਂ ਵੱਧ IED ਸਣੇ ਅੱਤਵਾਦੀਆਂ ਦਾ 1 ਏਜੰਟ ਗ੍ਰਿਫਤਾਰ
Admin - 0
ਜੰਮੂ-ਕਸ਼ਮੀਰ | ਪੁਲਵਾਮਾ ‘ਚ ਅੱਜ ਐਤਵਾਰ ਨੂੰ 5 ਤੋਂ 6 ਕਿਲੋ IED ਬਰਾਮਦ ਕੀਤਾ ਗਿਆ ਹੈ। ਕਸ਼ਮੀਰ ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਦਾ ਇਕ ਸਾਥੀ ਇਸ਼ਫਾਕ ਅਹਿਮਦ ਵਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੇ ਖੁਲਾਸੇ ‘ਤੇ ਹੀ ਇਹ IED ਜ਼ਬਤ ਕੀਤੀ ਗਈ ਹੈ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕਸ਼ਮੀਰ ਜ਼ੋਨ ਪੁਲਿਸ ਨੇ...
ਐਸਏਐਸ ਨਗਰ/ਮੋਹਾਲੀ
ਜਲੰਧਰ ਜ਼ਿਮਨੀ ਚੋਣ : ਭਲਕੇ ਸ਼ਾਮ 6 ਵਜੇ ਤੋਂ ਪ੍ਰਚਾਰ ਹੋਵੇਗਾ ਬੰਦ, ਲੱਗਣਗੀਆਂ ਇਹ ਪਾਬੰਦੀਆਂ
Admin - 0
ਜਲੰਧਰ | ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਈ ਅਹਿਮ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ 8 ਮਈ ਨੂੰ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਵੇਗਾ ਅਤੇ 5 ਤੋਂ ਵੱਧ ਵਿਅਕਤੀਆਂ ਨਾਲ ਜਨਤਕ ਮੀਟਿੰਗਾਂ ਕਰਨ ’ਤੇ ਪਾਬੰਦੀ ਹੋਵੇਗੀ।ਜ਼ਿਲ੍ਹੇ ’ਚ...
ਸ੍ਰੀ ਮੁਕਤਸਰ ਸਾਹਿਬ
ਮੁਕਤਸਰ : ਰਾਜਸਥਾਨ ਫੀਡਰ ‘ਚ ਤੈਰਦੀਆਂ ਬੋਤਲਾਂ ਕੱਢਣ ਗਏ ਮੁੰਡਿਆਂ ਨੇ ਗੁਆਈ ਜਾਨ, ਦਲਦਲ ‘ਚ ਫਸਣ ਕਾਰਨ ਹੋਈ ਦਰਦਨਾਕ ਮੌਤ
Admin - 0
ਮੁਕਤਸਰ| ਮੁਕਤਸਰ ਜ਼ਿਲ੍ਹੇ ਵਿਚ ਪਿੰਡ ਭੁੱਲਰ ਨੇੜੇ ਰਾਜਸਥਾਨ ਫੀਡਰ ਨਹਿਰ ਵਿਚ ਬਣੀ ਦਲਦਲ ਕਾਰਨ ਮੌਤ ਹੋ ਗਈ। ਮ੍ਰਿਤਕ ਨੇੜੇ ਹੀ ਝੁੱਗੀ ਝੌਂਪੜੀ ਵਿਚ ਰਹਿੰਦੇ ਸਨ।
‘ਚ ਸ਼ਨੀਵਾਰ ਨੂੰ ਕਬਾੜ ਇਕੱਠਾ ਕਰ ਰਹੇ 2 ਨੌਜਵਾਨਾਂ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ...
ਐਸਏਐਸ ਨਗਰ/ਮੋਹਾਲੀ
ਮੋਹਾਲੀ : ਪਿਓ ਨੇ ਕੋਲਡ ਡ੍ਰਿੰਕ ‘ਚ ਦਿੱਤਾ ਪਰਿਵਾਰ ਨੂੰ ਜ਼ਹਿਰ, ਧੀ ਦੀ ਮੌਤ, ਬਾਕੀ ਜਣੇ ਸੀਰੀਅਸ
Admin - 0
ਮੁਹਾਲੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੁਰਾਲੀ ਦੇ ਪਿੰਡ ਨੰਗਲ ਸਿੰਗਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਨੇ ਆਪਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਕੁਲਵਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਲਈ ਕੋਲਡ ਡਰਿੰਕ ਵਿਚ ਜ਼ਹਿਰ ਮਿਲਾ ਕੇ ਦਿੱਤਾ।
ਦੂਜੇ ਪਾਸੇ ਪੁਲਿਸ ਨੂੰ ਇਸ...
ਜੰਡਿਆਲਾ| ਪੁਲਿਸ ਨੇ ਪਰਿਵਾਰਕ ਝਗੜੇ ਦੇ ਚੱਲਦਿਆਂ ਛੋਟੇ ਭਰਾ ਦੀ ਛਾਤੀ 'ਤੇ ਕਿਰਚਾਂ ਮਾਰ ਕੇ ਉਸ ਨੂੰ ਜ਼ਖਮੀ ਕਰਨ ਦੇ ਦੋਸ਼ 'ਚ ਵੱਡੇ ਭਰਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਦਾ ਕਹਿਣਾ ਹੈ ਕਿ ਘਟਨਾ 'ਚ ਵੱਡੇ ਭਰਾ ਦੇ ਨਾਲ-ਨਾਲ 2 ਲੜਕੇ ਅਤੇ ਜਵਾਈ ਸ਼ਾਮਲ ਸਨ। ਪੁਲਿਸ ਨੇ ਵੱਡੇ ਭਰਾ ਸਮੇਤ 4 ਮੁਲਜ਼ਮਾਂ ਦੇ ਨਾਂ ਦਿੱਤੇ ਸਨ। ਪੁਲਿਸ...
ਜਲੰਧਰ | ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਸ਼ਾਹਕੋਟ ਹਲਕੇ ਦੇ 24 ਹੋਰ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਵੀ ਕਈ ਦੂਜੀਆਂ ਪਾਰਟੀਆਂ ਦੇ ਲੀਡਰ ਆਪ ਜੁਆਇਨ ਕਰ ਚੁੱਕੇ ਹਨ।
ਸ਼ਾਹਕੋਟ ਹਲਕੇ ਵਿਚ ਹੁਣ ਤੱਕ 172 ਮੌਜੂਦਾ ਸਰਪੰਚ ਅਤੇ 12 ਮੌਜੂਦਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਆਮ...
ਜਲੰਧਰ| ਲੋਕ ਸਭਾ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਹਰਭਜਨ ਸਿੰਘ ਡੰਗ ਦਾ ਦੇਹਾਂਤ ਹੋ ਗਿਆ। ਜਥੇਦਾਰ ਡੰਗ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਕਾਰਪੋਰੇਟਰ ਵੀ ਸਨ। ਲਗਾਤਾਰ 6 ਵਾਰ ਕੌਂਸਲਰ ਰਹੇ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਵੀ ਨਗਰ ਨਿਗਮ ਹਾਊਸ 'ਚ ਰਹੇ ਹਨ।
ਜੱਥੇਦਾਰ ਹਰਭਜਨ ਸਿੰਘ ਦੀ...
ਜਲਾਲਾਬਾਦ | ਇਥੋਂ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਲਾਲਾਬਾਦ ਵਿਚ ਇੱਕ ਔਰਤ ਨਾਲ ਬਲਾਤਕਾਰ ਕੀਤਾ ਗਿਆ। ਔਰਤ ਨੇ 5 ਲੋਕਾਂ 'ਤੇ ਜ਼ਬਰਦਸਤੀ ਘਰ 'ਚ ਦਾਖਲ ਹੋਣ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਸਦਰ ਦੇ ਜਾਂਚ ਅਧਿਕਾਰੀ ਲਖਮੀਰ ਸਿੰਘ ਨੇ ਦੱਸਿਆ ਕਿ ਇਕ ਔਰਤ ਨੇ...
ਕ੍ਰਾਇਮ ਅਤੇ ਨਸ਼ਾ
ਲੁੱਡੋ ਗੇਮ ‘ਚ 40 ਹਜ਼ਾਰ ਹਾਰੇ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੇ ਦਿੱਤੀ ਜਾਨ, ਫਾਰਮਾਸਿਸਟ ਬਣਨ ਦੀ ਕਰ ਰਿਹਾ ਸੀ ਤਿਆਰੀ
Admin - 0
ਇੰਦੌਰ| ਲੁੱਡੋ 'ਚ 40 ਹਜ਼ਾਰ ਰੁਪਏ ਹਾਰਨ ਤੋਂ ਬਾਅਦ ਫਾਰਮਾਸਿਸਟ ਬਣਨ ਦੀ ਤਿਆਰੀ ਕਰ ਰਹੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸਨੇ ਆਪਣੇ ਵੱਡੇ ਭਰਾ ਨੂੰ ਬੁਲਾਇਆ ਅਤੇ ਕਿਹਾ- 'ਮਾਪਿਆਂ ਦਾ ਧਿਆਨ ਰੱਖੀ, ਮੈਂ ਮਰ ਰਿਹਾ ਹਾਂ'। ਇਸ ਤੋਂ ਬਾਅਦ ਉਸ ਨੇ ਮਾਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ। ਮਾਮਲਾ ਸੀਕਰ ਦੇ ਰਿੰਗਾਸ ਇਲਾਕੇ ਦਾ ਹੈ। ਉਸ...










































