ਅੰਮ੍ਰਿਤਸਰ
ਰਾਜਸਥਾਨ : ਘਰ ‘ਤੇ ਡਿੱਗਿਆ ਲੜਾਕੂ ਜਹਾਜ਼ MIG 21, ਦੋ ਦੀ ਮੌਤ, ਪਾਇਲਟ ਤੇ ਸਾਥੀ ਨੇ ਮਾਰੀ ਛਾਲ
Admin - 0
ਜੈਪੁਰ| ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਤੋਂ ਵੱਡੀ ਖ਼ਬਰ ਹੈ। ਹਨੂੰਮਾਨਗੜ੍ਹ 'ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇੱਕ ਘਰ ਉੱਤੇ ਇੱਕ ਜਹਾਜ਼ ਡਿੱਗਿਆ ਹੈ। ਇਹ ਫੌਜ ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਹਾਦਸੇ 'ਚ ਇਕ ਔਰਤ ਅਤੇ ਇਕ ਪੁਰਸ਼ ਦੇ ਮਾਰੇ ਜਾਣ ਦੀ ਸੂਚਨਾ ਹੈ। ਜਿਸ ਮਕਾਨ 'ਤੇ ਇਹ ਡਿੱਗਿਆ ਉਹ ਪੇਂਡੂ ਖੇਤਰ ਵਿੱਚ ਸਥਿਤ ਹੈ ਅਤੇ ਕੱਚਾ...
ਕ੍ਰਾਇਮ ਅਤੇ ਨਸ਼ਾ
ਚਾੜ’ਤਾ ਚੰਦ! ਨਿੱਜੀ ਹਸਪਤਾਲ ‘ਚ ਛੋਟੇ ਬੱਚੇ ਦੇ ਜ਼ਖਮ ‘ਤੇ ਟਾਂਕਿਆਂ ਦੀ ਥਾਂ ਲਾਈ ਫੈਵੀਕੁਇਕ
Admin - 0
ਤੇਲੰਗਾਨਾ|ਜੋਗੁਲੰਬਾ ਗਡਵਾਲ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੁਲਿਸ ਨੇ ਪੀੜਤ ਦੇ ਪਿਤਾ ਦੀ ਤਹਿਰੀਰ ਦੇ ਆਧਾਰ ‘ਤੇ ਘਟਨਾ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੱਕ ਨਿੱਜੀ ਹਸਪਤਾਲ ਦੇ ਮੈਡੀਕਲ ਸਟਾਫ ਨੇ ਇਲਾਜ ਵਿੱਚ ਘੋਰ ਲਾਪਰਵਾਹੀ ਦਿਖਾਈ ਹੈ। ਜ਼ਖਮੀ ਮੁੰਡੇ ਮੁੰਡੇ ਦਾ ਇਲਾਜ ਟਾਂਕਿਆਂ ਦੀ ਬਜਾਏ ਫੈਵੀਕਿਕ ਨਾਲ...
ਅੰਮ੍ਰਿਤਸਰ
ਲੋਕ ਸਭਾ ਜ਼ਿਮਨੀ ਚੋਣ : ਜਲੰਧਰ ਦਾ ਧੁਰੰਦਰ ਬਣਨ ਲਈ ਅੱਡੀ ਚੋਟੀ ਦਾ ਜ਼ੋਰ, ਪੇਂਡੂ ਇਲਾਕਿਆਂ ‘ਚ ਕਾਂਗਰਸ, ਅਕਾਲੀ ਦਲ ਤੇ ਆਪ ‘ਚ ਜ਼ਬਰਦਸਤ ਟੱਕਰ
Admin - 0
ਜਲੰਧਰ| ਲੋਕ ਸਭਾ ਜ਼ਿਮਨੀ ਚੋਣ 'ਚ ਮੁਕਾਬਲਾ ਅੱਡੀ ਚੋਟੀ ਦਾ ਹੋ ਗਿਆ ਹੈ। ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ-ਬਸਪਾ ਵੱਲੋਂ ਜਿੱਤ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੀਟ ਦੇ ਕੁੱਲ ਨੌਂ ਹਲਕਿਆਂ ਵਿੱਚੋਂ ਪੰਜ ਪੇਂਡੂ ਹਨ। ਦਿਹਾਤੀ ਖੇਤਰਾਂ ਵਿੱਚ ਕਾਂਗਰਸ, ਆਪ ਅਤੇ ਅਕਾਲੀ ਦਲ ਆਪਸ ਵਿੱਚ ਲੜ ਰਹੇ ਹਨ ਜਦਕਿ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਅਤੇ ‘ਆਪ’...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਦੋ ਕੈਦੀ ਬਾਲ ਸੁਧਾਰ ਘਰ ‘ਚੋਂ ਚਾਦਰ ਦੀ ਰੱਸੀ ਬਣਾ ਕੇ ਫਰਾਰ, ਨਸ਼ਾ ਤਸਕਰੀ ਦੇ ਮਾਮਲੇ ‘ਚ ਸਨ ਬੰਦ
Admin - 0
ਲੁਧਿਆਣਾ| ਕੇਂਦਰੀ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋਏ ਕੈਦੀ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਐਤਵਾਰ ਦੁਪਹਿਰ 1 ਵਜੇ ਸ਼ਿਮਲਾਪੁਰੀ ਸਥਿਤ ਬਾਲ ਘਰ ਦੀ ਕੰਧ ਟੱਪ ਕੇ ਦੋ ਕੈਦੀ ਫਰਾਰ ਹੋ ਗਏ। ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਜਿਸ ਤੋਂ ਬਾਅਦ ਜੇਲ੍ਹ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ...
ਅੰਮ੍ਰਿਤਸਰ
ਪੰਜਾਬ ‘ਚ ਕੋਰੋਨਾ ਦਾ ਪ੍ਰਕੋਪ : ਲੁਧਿਆਣਾ ਤੇ ਬਠਿੰਡਾ ‘ਚ ਕੋਰੋਨਾ ਨਾਲ 2 ਵਿਅਕਤੀਆਂ ਦੀ ਮੌਤ, 103 ਨਵੇਂ ਮਰੀਜ਼ਾਂ ਦੀ ਪੁਸ਼ਟੀ
Admin - 0
ਜਲੰਧਰ/ਲੁਧਿਆਣਾ/ਬਠਿੰਡਾ/ਚੰਡੀਗੜ੍ਹ| ਪੰਜਾਬ 'ਚ ਕੋਰੋਨਾ ਦੀ ਚੌਥੀ ਲਹਿਰ ਹੋਲੀ-ਹੋਲੀ ਘਾਤਕ ਹੁੰਦੀ ਜਾ ਰਹੀ ਹੈ। ਸ਼ਨੀਵਾਰ ਨੂੰ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਐਤਵਾਰ ਨੂੰ ਬਠਿੰਡਾ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਨਾਲ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 250 ਹੋ ਗਈ ਹੈ। ਇਸ ਦੌਰਾਨ ਸੂਬੇ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 103...
ਅੰਮ੍ਰਿਤਸਰ | ਹਰਿਮੰਦਰ ਸਾਹਿਬ ਦੇ ਨੇੜੇ ਸਵੇਰੇ 6 ਵਜੇ ਦੇ ਕਰੀਬ ਇਕ ਹੋਰ ਧਮਾਕਾ ਹੋਇਆ ਹੈ। ਇਸ ਧਮਾਕੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਵਿਚ ਫਿਰ ਬੇਚੈਨੀ ਪੈਦਾ ਹੋ ਗਈ ਹੈ।
ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਮੌਕੇ 'ਤੇ ਪਹੁੰਚ ਗਏ ਹਨ। ਇਹ ਧਮਾਕਾ ਉਸੇ ਥਾਂ ਹੋਇਆ ਜਿੱਥੇ ਸ਼ਨੀਵਾਰ ਰਾਤ ਨੂੰ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਸ੍ਰੀ ਅਨੰਦਪੁਰ ਸਾਹਿਬ : ਬੱਸ ਤੇ ਟਰੈਕਟਰ ਦੀ ਭਿਆਨਕ ਟੱਕਰ, ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
Admin - 0
ਸ੍ਰੀ ਅਨੰਦਪੁਰ ਸਾਹਿਬ | ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ਮਾਰਗ 'ਤੇ ਪੈਂਦੇ ਮੀਢਵਾਂ ਲਾਗੇ ਬੱਸ ਤੇ ਟਰੈਕਟਰ-ਟਰਾਲੀ 'ਚ ਟੱਕਰ ਹੋ ਜਾਣ ਨਾਲ ਬੱਸ ਚਾਲਕ ਸਮੇਤ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਸਥਾਨਕ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹਿਮਾਚਲ ਰੋਡਵੇਜ਼ ਦੀ ਬੱਸ ਨੰਬਰ ਜੋ ਊਨਾ ਤੋਂ ਰੂਪਨਗਰ ਵੱਲ ਨੂੰ ਜਾ ਰਹੀ ਸੀ...
ਮੋਗਾ | ਸਾਧਾਂਵਾਲੀ ਬਸਤੀ ਮੋਗਾ ਵਿਚ ਸਥਿਤ ਇਕ ਮੰਦਿਰ ਵਿਚ ਬੀਤੀ ਰਾਤ ਗੋਲ਼ੀ ਲੱਗਣ ਨਾਲ ਰਾਕੇਸ਼ ਧਮੀਜਾ ਨਿਵਾਸੀ ਕੈਂਪ ਭੀਮ ਨਗਰ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਰਾਕੇਸ਼ ਧਮੀਜਾ ਨੇ ਦੱਸਿਆ ਕਿ ਉਹ ਕਬਾੜੀਆ ਬਾਜ਼ਾਰ ਵਿਚ ਆਪਣਾ ਕੰਮ ਕਰਦਾ ਹੈ। ਬੀਤੀ ਰਾਤ 8 ਵਜੇ ਦੇ...
ਮੋਗਾ| ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਨੇ ਵੱਖਰੇ ਦਿਸਹੱਦੇ ਕਾਇਮ ਕੀਤੇ ਹਨ। ਇਹ ਪਿੰਡ ਅੱਜਕਲ ਸੁਰਖੀਆਂ ਵਿਚ ਹੈ। ਇਥੋਂ ਦੀ ਉਦਾਹਰਨ ਦਿੱਤੀ ਜਾਣ ਲੱਗੀ ਹੈ, ਇਸ ਦਾ ਇੱਕ ਵੱਡਾ ਕਾਰਨ ਹੈ ਪਿੰਡ 'ਚ ਸ਼ੁਰੂ ਕੀਤੀਆਂ ਗਈਆਂ ਅਨੋਖੀਆਂ ਯੋਜਨਾਵਾਂ। ਨੌਜਵਾਨ ਮਿੰਟੂ ਨੇ ਸਰਪੰਚੀ ਦੀ ਕਮਾਨ ਕੀ ਸੰਭਾਲੀ, ਪਿੰਡ ਦੀ ਨੁਹਾਰ ਹੀ ਬਦਲਣ ਲੱਗੀ। ਇਹ ਨੌਜਵਾਨ ਸਰਪੰਚ ਪਿੰਡ ਦੇ ਲੋਕਾਂ ਨੂੰ...
ਨਵੀਂ ਦਿੱਲੀ | ਦਿੱਲੀ ਦੀ ਸਿੱਖਿਆ ਮੰਤਰੀ ਅਤੇ 'ਆਪ' ਨੇਤਾ ਆਤਿਸ਼ੀ ਮਾਰਲੇਨਾ ਨੇ ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ ਅੱਜ ਵੱਡਾ ਦਾਅਵਾ ਕੀਤਾ ਹੈ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਵਿਰੋਧੀ ਵਾਰ-ਵਾਰ ਦੋਸ਼ ਲਗਾ ਰਹੇ ਹਨ ਕਿ ਦਿੱਲੀ 'ਚ ਸ਼ਰਾਬ ਘੁਟਾਲਾ ਹੋਇਆ ਹੈ। ਜੋ ਦੋਸ਼ ਭਾਜਪਾ ਦੇ ਬੁਲਾਰੇ ਲਗਾਉਂਦੇ ਰਹੇ ਹਨ, ਓਹੀ ਦੋਸ਼ ਈਡੀ ਅਤੇ ਸੀਬੀਆਈ ਦੀ ਚਾਰਜਸ਼ੀਟ...










































