ਚੰਡੀਗੜ੍ਹ
ਬਦਲੇਗਾ ਮੌਸਮ : ਅੱਜ ਬੱਦਲਾਂ ਦਾ ਟੋਲਾ ਪੂਰੇ ਪੰਜਾਬ ਨੂੰ ਲਵੇਗਾ ਆਪਣੀ ਗੋਦ ‘ਚ, ਤਾਪਮਾਨ ‘ਚ ਆਵੇਗੀ ਭਾਰੀ ਗਿਰਾਵਟ
Admin - 0
ਚੰਡੀਗੜ੍ਹ| ਪੰਜਾਬ ਵਿੱਚ ਗਰਮੀ ਨੇ ਜ਼ੋਰ ਫੜ ਲਿਆ ਹੈ। ਸੋਮਵਾਰ ਨੂੰ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ ਅਤੇ ਪਟਿਆਲਾ ਦਾ ਤਾਪਮਾਨ 45.2 ਡਿਗਰੀ ਰਿਹਾ। ਮੌਸਮ ਵਿਭਾਗ ਨੇ ਅੱਜ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੂਰੇ ਪੰਜਾਬ ‘ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਯਾਨੀ ਕਿ ਮੀਂਹ ਪੈਣ ਦੀ ਸੰਭਾਵਨਾ ਹੈ,...
ਵਾਸ਼ਿੰਗਟਨ| ਮੈਟਾ ਦੇ ਚੀਫ ਐਗਜ਼ੀਕਿਊਟਿਵ ਮਾਰਕ ਜ਼ਕਰਬਰਗ ਨੇ ਐਲਾਨ ਕੀਤਾ ਹੈ ਕਿ ਹੁਣ ਵਟਸਐਪ ਵਰਤਣ ਵਾਲੇ ਯੂਜ਼ਰਜ਼ ਮੈਸੇਜ ਭੇਜਣ ਤੋਂ 15 ਮਿੰਟ ਬਾਅਦ ਤੱਕ ਉਸਨੂੰ ਐਡਿਟ ਕਰ ਸਕਣਗੇ। ਇਸ ਨਾਲ ਯੂਜ਼ਰਜ਼ ਆਪਣੇ ਮੈਸੇਜ ਵਿਚ ਹੋਈ ਕੋਈ ਗਲਤੀ ਐਡਿਟ ਕਰ ਸਕਣਗੇ।ਵਟਸਐਪ ਦੇ ਇਸ ਫੀਚਰਜ਼ ਨਾਲ ਉਪਭੋਗਤਾਵਾਂ ਦੀ ਮੈਸਿਜ ਉਤੇ ਪਕੜ ਹੋਰ ਮਜ਼ਬੂਤ ਹੋ ਜਾਵੇਗੀ। ਪਹਿਲਾਂ ਜਦੋਂ ਅਸੀਂ ਕੋਈ ਮੈਸੇਜ ਲਿਖਦੇ...
ਅੰਮ੍ਰਿਤਸਰ
ਮੰਡਪ ਤੋਂ ਭੱਜਿਆ ਲਾੜਾ, ਲਾੜੀ ਬਣੀ ਪ੍ਰੇਮਿਕਾ ਨੇ 20 ਕਿਲੋਮੀਟਰ ਪਿੱਛਾ ਕਰਕੇ ਫੜਿਆ, ਸੜਕ ‘ਤੇ ਹੋਇਆ ਹਾਈਵੋਲਟੇਜ ਡਰਾਮਾ
Admin - 0
ਬਰੇਲੀ| ਬਰੇਲੀ 'ਚ ਲਾੜਾ ਬਣਿਆ ਨੌਜਵਾਨ ਮੰਡਪ 'ਚੋਂ ਭੱਜ ਗਿਆ। ਉਹ ਮੰਦਰ 'ਚ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਰਿਹਾ ਸੀ। ਇਸ ਦੌਰਾਨ ਉਹ ਬਹਾਨਾ ਬਣਾ ਕੇ ਮੰਡਪ ਤੋਂ ਚਲਾ ਗਿਆ। ਇਸ 'ਤੇ ਲਾੜੀ ਬਣੀ ਪ੍ਰੇਮਿਕਾ ਨੇ ਕਰੀਬ 20 ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਲਿਆ। ਕਾਫੀ ਦੇਰ ਤੱਕ ਸੜਕ ਵਿਚਕਾਰ ਡਰਾਮਾ ਹੁੰਦਾ ਰਿਹਾ। ਇਸ ਤੋਂ...
ਇੰਗਲੈਂਡ | ਭਾਰਤੀ ਮੂਲ ਦੇ ਸਿੱਖ ਕੌਂਸਲਰ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਨਿਯੁਕਤ ਹੋ ਕੇ ਇਤਿਹਾਸ ਰਚ ਦਿੱਤਾ ਹੈ। ਕੋਵੈਂਟਰੀ ਸ਼ਹਿਰ ਦੇ ਲਾਰਡ ਮੇਅਰ ਵਜੋਂ ਚੁਣੇ ਗਏ ਜਸਵੰਤ ਸਿੰਘ ਬਿਰਦੀ ਸ਼ਹਿਰ ਦੇ ਗੈਰ-ਸਿਆਸੀ ਅਤੇ ਰਸਮੀ ਮੁਖੀ ਹੋਣਗੇ, ਦਾ ਜਨਮ ਪੰਜਾਬ ਵਿਚ ਹੋਇਆ। ਜਸਵੰਤ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ 60 ਸਾਲਾਂ ਤੋਂ...
ਅੰਮ੍ਰਿਤਸਰ
ਤਰਨਤਾਰਨ ਦੇ ਗੁਰਦੁਆਰਾ ਸਾਹਿਬ ਦੇ ਪਖਾਨੇ ‘ਚ ਨਸ਼ਾ ਕਰਦੇ ਨੌਜਵਾਨ ਦੀ ਵੀਡੀਓ ਵਾਇਰਲ, ਸੰਗਤਾਂ ‘ਚ ਰੋਸ
Admin - 0
ਭਿਖੀਵਿੰਡ| ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿਖੀਵਿੰਡ ਵਿਖੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਹਦੂਦ ਵਿੱਚ ਬਣੇ ਪਖਾਨੇ ਵਿੱਚ ਇੱਕ ਨੌਜਵਾਨ ਦੇ ਨਸ਼ਾ ਲੈਣ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਰੋਸ ਹੈ।
ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਨਸ਼ੇੜੀਆਂ ਤੋਂ ਤੰਗ ਆ ਚੁੱਕੇ ਹਨ। ਉਹ ਖੁੱਲ੍ਹੇਆਮ ਗੁਰਦੁਆਰੇ ਆ ਕੇ ਟੀਕੇ ਲਗਾਉਂਦੇ ਹਨ ਅਤੇ ਕੰਧਾਂ ‘ਤੇ ਖੂਨ...
ਐਸਏਐਸ ਨਗਰ/ਮੋਹਾਲੀ
ਬ੍ਰੇਕਿੰਗ : ਲਾਰੈਂਸ ਬਿਸ਼ਨੋਈ ਗੈਂਗ ਦੇ 4 ਸ਼ੂਟਰ ਹਥਿਆਰਾਂ ਸਮੇਤ ਗ੍ਰਿਫਤਾਰ, ਕਈ ਅਪਰਾਧਿਕ ਕੇਸਾਂ ‘ਚ ਹਨ ਸ਼ਾਮਲ
Admin - 0
ਮੋਹਾਲੀ | ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 4 ਸ਼ੂਟਰ ਗ੍ਰਿਫਤਾਰ ਕੀਤੇ ਗਏ ਹਨ। ਜਾਂਚ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲਾਰੈਂਸ ਗੈਂਗ ਦੇ 4 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਚਾਰੇ ਸ਼ੂਟਰ ਹਿਸਟਰੀਸ਼ੀਟਰ ਹਨ। ਇਨ੍ਹਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਵਿਚ ਕਈ ਕੇਸ ਦਰਜ ਹਨ। ਡੀਜੀਪੀ...
ਤਰਨਤਾਰਨ। ਤਰਨਤਾਰਨ 'ਚ ਧਾਰਮਿਕ ਸਮਾਗਮ ਦੌਰਾਨ ਅਚਾਨਕ ਸਟੇਜ ਟੁੱਟ ਗਈ। ਇਹ ਘਟਨਾ ਗੁਰਦੁਆਰਾ ਝਾੜ ਸਾਹਿਬ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਸੰਗਤਾਂ ਜ਼ਖਮੀ ਹੋ ਗਈਆਂ। ਜਥੇਬੰਦੀਆਂ ਦੇ ਆਗੂਆਂ ਦੀ ਵੱਡੀ ਗਿਣਤੀ ਵਿਚ ਜਾਣ ਕਾਰਨ ਸਟੇਜ ਡਿੱਗ ਗਈ।
ਅੰਮ੍ਰਿਤਸਰ
ਹੁਸ਼ਿਆਰਪੁਰ : ਸਕੂਟੀ ‘ਤੇ ਜਾਂਦੀ ਕੁੜੀ ਨੂੰ ਆਵਾਰਾ ਮੁੰਡੇ ਨੇ ਧੱਕਾ ਮਾਰ ਕੇ ਸੁੱਟਿਆ, ਗੰਭੀਰ ਸੱਟਾਂ ਲੱਗਣ ਕਾਰਨ ਜਲੰਧਰ ਦੇ ਕੈਪੀਟਲ ਹਸਪਤਾਲ ‘ਚ ਮੌਤ
Admin - 0
ਹੁਸ਼ਿਆਰਪੁਰ| ਹੁਸ਼ਿਆਰਪੁਰ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਲੜਕੇ ਵਲੋਂ ਲੜਕੀ ਦੀ ਸਕੂਟੀ ਨੂੰ ਟੱਕਰ ਮਾਰਨ ਦੌਰਾਨ ਲੜਕੀ ਦੀ ਮੌਤ ਹੋ ਗਈ। ਇਹ ਲੜਕਾ ਕਈ ਦਿਨਾਂ ਤੋਂ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਘਟਨਾ ਹਾਜੀਪੁਰ ਬਲਾਕ ਦੇ ਪਿੰਡ ਦੀ ਹੈ।
ਜਾਣਕਾਰੀ ਅਨੁਸਾਰ ਹਾਜੀਪੁਰ ਬਲਾਕ ਦੇ ਪਿੰਡ ਸਿਬੋਚੱਕ ਦੀ 23 ਸਾਲਾ ਪਵਨ ਕੁਮਾਰੀ ਆਪਣੀ ਸਕੂਟਰੀ 'ਤੇ...
ਸੰਗਰੂਰ | CM ਭਗਵੰਤ ਮਾਨ ਅੱਜ ਸੰਗਰੂਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦਿੜਬਾ ਵਿਚ ਕਰਵਾਏ ਪ੍ਰੋਗਰਾਮ ਵਿੱਚ ਪਹੁੰਚ ਕੇ ਤਹਿਸੀਲ ਕੰਪਲੈਕਸ ਦਾ ਨੀਂਹ-ਪੱਥਰ ਰੱਖਿਆ। ਇਸ ਦੌਰਾਨ ਸੀ.ਐਮ ਮਾਨ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਮੰਤਰੀ ਅਤੇ ਵਿਧਾਇਕ ਵੀ ਪ੍ਰੋਗਰਾਮ ਵਿਚ ਪਹੁੰਚੇ। ਉਨ੍ਹਾਂ ਕਿਹਾ ਕਿ ਕਈ ਸਰਕਾਰੀ ਦਫਤਰ ਬੰਦ ਕਰ ਦਿਆਂਗੇ, ਸਾਰੇ ਕੰਮ ਫੋਨਾਂ 'ਤੇ ਹੋਣਗੇ। ਉਨ੍ਹਾਂ ਕਿਹਾ ਕਿ...
ਸੰਗਰੂਰ
CM ਮਾਨ ਨੇ ਸੰਗਰੂਰ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ, ਦਿੜਬਾ ਤਹਿਸੀਲ ਕੰਪਲੈਕਸ ਦਾ ਰੱਖਿਆ ਨੀਂਹ-ਪੱਥਰ
Admin - 0
ਸੰਗਰੂਰ | CM ਭਗਵੰਤ ਮਾਨ ਅੱਜ ਸੰਗਰੂਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦਿੜਬਾ ਵਿਚ ਕਰਵਾਏ ਪ੍ਰੋਗਰਾਮ ਵਿੱਚ ਪਹੁੰਚ ਕੇ ਤਹਿਸੀਲ ਕੰਪਲੈਕਸ ਦਾ ਨੀਂਹ-ਪੱਥਰ ਰੱਖਿਆ। ਇਸ ਦੌਰਾਨ ਸੀ.ਐਮ ਮਾਨ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਮੰਤਰੀ ਅਤੇ ਵਿਧਾਇਕ ਵੀ ਪ੍ਰੋਗਰਾਮ ਵਿਚ ਪਹੁੰਚੇ।ਦੱਸ ਦਈਏ ਕਿ ਆਪਣੇ ਸੰਬੋਧਨ ਵਿਚ ਸੀਐਮ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਦੀ ਕਾਰਜਪ੍ਰਣਾਲੀ ‘ਤੇ ਸਵਾਲ...










































