ਸ੍ਰੀ ਮੁਕਤਸਰ ਸਾਹਿਬ
ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਦੀ ਅੱਜ ਪੇਸ਼ੀ, ਡੇਰਾ ਸਿਰਸਾ ਦੀ ਕੌਮੀ ਕਮੇਟੀ ਦਾ ਮੈਂਬਰ ਹੈ ਸੰਦੀਪ ਬਰੇਟਾ
Admin - 0
ਫਰੀਦਕੋਟ| ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ ਨੂੰ ਬੈਂਗਲੁਰੂ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ। ਅੱਜ ਬਾਅਦ ਦੁਪਹਿਰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਕੱਲ੍ਹ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਪਿਛਲੇ ਕਰੀਬ ਅੱਠ ਸਾਲਾਂ ਤੋਂ ਲੋੜੀਂਦੇ ਭਗੌੜੇ ਅਪਰਾਧੀ ਸੰਦੀਪ ਬਰੇਟਾ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਹੈ। ਡੇਰਾ ਸਿਰਸਾ ਦੀ ਕੌਮੀ...
ਅੰਮ੍ਰਿਤਸਰ
ਦਰਬਾਰ ਸਾਹਿਬ ‘ਚ ਫਿਰ ਇਕ ਪ੍ਰਵਾਸੀ ਬੰਦੇ ਕੋਲੋਂ ਮਿਲੀਆਂ ਬੀੜੀਆਂ, ਸੇਵਾਦਾਰਾਂ ਨੇ ਵਾਰਨਿੰਗ ਦੇ ਕੇ ਛੱਡਿਆ
Admin - 0
ਅੰਮ੍ਰਿਤਸਰ| ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ‘ਚ ਤੰਬਾਕੂ ਮਿਲਣ ‘ਤੇ ਇਕ ਪ੍ਰਵਾਸੀ ਨੂੰ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਇੱਕ ਹੋਰ ਪਰਵਾਸੀ ਕੋਲੋਂ ਬੀੜੀਆਂ ਮਿਲਣ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਸੇਵਾਦਾਰਾਂ ਨੇ ਪ੍ਰਵਾਸੀ ਨੂੰ ਸਮਝਾ ਕੇ ਅੰਦਰ ਭੇਜ ਦਿੱਤਾ, ਜਦਕਿ ਲੋਕਾਂ ਨੇ ਭਵਿੱਖ ‘ਚ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ।
ਇਹ ਘਟਨਾ ਮੰਗਲਵਾਰ...
ਐਸਏਐਸ ਨਗਰ/ਮੋਹਾਲੀ
ਅਹਿਮ ਖਬਰ : ਲਤੀਫਪੁਰਾ ਪੀੜਤਾਂ ਨੂੰ ਫਲੈਟ ਜਾਂ ਪਲਾਟ ਮੁਹੱਈਆ ਕਰਵਾਏਗੀ ਜਲੰਧਰ ਇੰਪਰੂਵਮੈਂਟ ਟਰੱਸਟ
Admin - 0
ਚੰਡੀਗੜ੍ਹ | ਪੰਜਾਬ ਸਰਕਾਰ ਵਲੋਂ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਮੰਗਲਵਾਰ ਨੂੰ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ (ਐੱਨ.ਸੀ.ਐੱਸ.ਸੀ.) ਨੂੰ ਜਵਾਬ ਦਾਖਲ ਕੀਤਾ ਅਤੇ ਕਿਹਾ ਕਿ ਉਨ੍ਹਾਂ ਪੀੜਤ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਦਾ ਪੁਨਰਵਾਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਘਰ ਜਲੰਧਰ ਦੇ ਲਤੀਫਪੁਰਾ ਖੇਤਰ ਵਿਚ ਢਾਹ ਦਿੱਤੇ ਗਏ ਸਨ।
ਜਵਾਬ ਵਿਚ, ਜਲੰਧਰ ਇੰਪਰੂਵਮੈਂਟ ਟਰੱਸਟ ਨੇ ਕਿਹਾ ਕਿ ਟਰੱਸਟ ਪੀੜਤਾਂ ਨੂੰ ਫਲੈਟ...
ਅੰਮ੍ਰਿਤਸਰ
ਵੱਡਾ ਖੁਲਾਸਾ : ਬਰਗਾੜੀ ਬੇਅਦਬੀ ਦਾ ਮੁੱਖ ਦੋਸ਼ੀ ਸੰਦੀਪ ਬਰੇਟਾ ਸਿੰਗਾਪੁਰ ਭੱਜਣ ਦੀ ਫਿਰਾਕ ‘ਚ ਸੀ
Admin - 0
ਚੰਡੀਗੜ੍ਹ | ਫਰੀਦਕੋਟ ਦੇ 2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਤੇ ਡੇਰਾ ਸਿਰਸਾ ਦੇ ਕੌਮੀ ਕਮੇਟੀ ਮੈਂਬਰ ਸੰਦੀਪ ਬਰੇਟਾ ਨੂੰ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਰਗਾੜੀ ਬੇਅਦਬੀ ਦਾ ਮੁੱਖ ਦੋਸ਼ੀ ਸੰਦੀਪ ਬਰੇਟਾ ਸਿੰਗਾਪੁਰ ਭੱਜਣ ਦੀ ਫਿਰਾਕ 'ਚ ਸੀ। ਬੇਅਦਬੀ ਦੀਆਂ ਤਿੰਨੋਂ ਘਟਨਾਵਾਂ ਵਿੱਚ ਬਰੇਟਾ ਦਾ ਨਾਂ ਆਉਂਦਾ ਹੈ।...
ਬਰਨਾਲਾ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਬਰਨਾਲਾ ਵਿਚ ਪ੍ਰੇਮ-ਸਬੰਧਾਂ ਦੇ ਚੱਲਦੇ ਲੜਕਾ-ਲੜਕੀ ਦਾ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਬਰਨਾਲਾ 'ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਮਿਲਣ ਆਏ ਪ੍ਰੇਮੀ ਦਾ ਭਰਾ ਤੇ ਪਿਓ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਅਣਖ ਖਾਤਿਰ ਕਤਲ ਕੀਤਾ ਦੱਸਿਆ ਜਾ ਰਿਹਾ ਹੈ। ਦੋਵਾਂ ਦੀਆਂ...
ਹੁਸ਼ਿਆਰਪੁਰ
ਹੁਸ਼ਿਆਰਪੁਰ : ਸਵਿਫਟ ਨੇ ਮਾਰੀ ਐਕਟਿਵਾ ਨੂੰ ਟੱਕਰ, ਮਾਂ ਸਾਹਮਣੇ ਗਈ ਮਾਸੂਮ ਬੱਚੇ ਦੀ ਮੌਤ, 5 ਗੰਭੀਰ
Admin - 0
ਗੜ੍ਹਸ਼ੰਕਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੜ੍ਹਸ਼ੰਕਰ-ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਪਨਾਮ ਲਾਗੇ ਸੋਮਵਾਰ ਸ਼ਾਮ ਕਰੀਬ 6 ਵਜੇ ਵਾਪਰੇ ਇਕ ਸੜਕ ਹਾਦਸੇ ਦੌਰਾਨ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ 5 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਬਿੰਦੀਆ (26) ਪਤਨੀ ਲਵਦੀਪ ਵਾਸੀ ਪਨਾਮ ਥਾਣਾ ਗੜ੍ਹਸ਼ੰਕਰ ਆਪਣੇ 5 ਸਾਲਾ ਲੜਕੇ ਪਵਨ ਨਾਲ ਗੜ੍ਹਸ਼ੰਕਰ...
ਮਾਨਸਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਮਾਨਸਾ ਤੋਂ ਝੁਨੀਰ ਵੱਲ ਆ ਰਹੀ ਕਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਉਸ ਵਿਚ ਸਵਾਰ ਵਿਆਹੁਤਾ ਲੜਕੀ ਦੀ ਮੌਤ ਹੋ ਗਈ ਜਦੋਂਕਿ ਉਸ ਵਿਚ ਸਵਾਰ ਲੜਕੀ ਦਾ ਪਤੀ ਤੇ ਉਨ੍ਹਾਂ ਦਾ 1 ਸਾਲ ਦਾ ਬੱਚਾ ਅਤੇ ਸੱਸ ਨੂੰ ਝੁਲਸਣ 'ਤੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।
ਜਾਣਕਾਰੀ ਅਨੁਸਾਰ...
ਪੰਜਾਬ
ਲੁਧਿਆਣਾ ਦਾ ਤੀਹਰਾ ਕਤਲ ਕਾਂਡ : ਨੇੜਲਿਆਂ ‘ਤੇ ਸ਼ੱਕ; ਖੰਗਾਲੀ ਜਾ ਰਹੀ ਕਾਲ ਡਿਟੇਲ, ਕਤਲ ਪਿੱਛੋਂ ਹਮਲਾਵਰਾਂ ਨੇ ਬਦਲੇ ਸਨ ਕੱਪੜੇ
Admin - 0
ਲੁਧਿਆਣਾ| ਪਿੰਡ ਨੂਰਪੁਰ ਬੇਟ ਵਿੱਚ ਸੇਵਾਮੁਕਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਕੁਲਦੀਪ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਦੇ ਕਤਲ ਵਿੱਚ ਪੁਲਿਸ ਨੂੰ ਪਰਿਵਾਰਕ ਮੈਂਬਰਾਂ ’ਤੇ ਸ਼ੱਕ ਹੈ। ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕ ਗੁਰਵਿੰਦਰ ਦੇ ਕਰੀਬੀ ਰਿਸ਼ਤੇਦਾਰਾਂ ਦੀ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਤਲ ਤੋਂ ਬਾਅਦ ਹਮਲਾਵਰਾਂ ਨੇ ਕੱਪੜੇ ਬਦਲ ਲਏ ਸਨ।
ਕਤਲ ਤੋਂ ਕਰੀਬ ਤਿੰਨ...
ਕ੍ਰਾਇਮ ਅਤੇ ਨਸ਼ਾ
ਗੁਰਦਾਸਪੁਰ : 20 ਰੁਪਏ ਦੇ ਗੋਲ-ਗੱਪੇ ਖਾਣ ਪਿੱਛੋਂ ਰੇਹੜੀ ਵਾਲੇ ਨਾਲ ਉਲਝਣ ਵਾਲਾ ਪੰਜਾਬ ਹੋਮਗਾਰਡ ਦਾ ਜਵਾਨ ਹੋਇਆ ਲਾਈਨ ਹਾਜ਼ਰ
Admin - 0
ਗੁਰਦਾਸਪੁਰ | ਪੰਜਾਬ ਹੋਮਗਾਰਡ ਦੇ ਜਵਾਨ ਦੀ ਗੋਲ-ਗੱਪੇ ਖਾਣ ਤੋਂ ਬਾਅਦ ਰੇਹੜੀ ਵਾਲੇ ਨਾਲ ਹੰਗਾਮਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਸ ਉਤੇ ਐਕਸ਼ਨ ਹੋ ਗਿਆ ਹੈ। ਨਸ਼ੇ 'ਚ ਟੱਲੀ ਹੋਮਗਾਰਡ ਦੇ ਜਵਾਨ ਨੇ ਕਰਾਫਟ ਮੇਲੇ ਦੇ ਬਾਹਰ ਗੋਲ-ਗੱਪਿਆਂ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਹੋਮਗਾਰਡ ਜਵਾਨ ਨੇ 20 ਰੁਪਏ ਦੇ ਗੋਲਗੱਪੇ ਖਾਧੇ ਸਨ, ਜਦੋਂ ਰੇਹੜੀ...
ਹੁਸ਼ਿਆਰਪੁਰ
ਹੁਸ਼ਿਆਰਪੁਰ ‘ਚ ਐਕਟਿਵਾ ਸਵਾਰ ਨੂੰ ਕਾਰ ਨੇ ਮਾਰੀ ਭਿਆਨਕ ਟੱਕਰ, 5 ਸਾਲ ਦੇ ਬੱਚੇ ਦੀ ਦਰਦਨਾਕ ਮੌਤ
Admin - 0
ਗੜ੍ਹਸ਼ੰਕਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੜ੍ਹਸ਼ੰਕਰ-ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਪਨਾਮ ਲਾਗੇ ਸੋਮਵਾਰ ਸ਼ਾਮ ਕਰੀਬ 6 ਵਜੇ ਵਾਪਰੇ ਇਕ ਸੜਕ ਹਾਦਸੇ ਦੌਰਾਨ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ 5 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਬਿੰਦੀਆ (26) ਪਤਨੀ ਲਵਦੀਪ ਵਾਸੀ ਪਨਾਮ ਥਾਣਾ ਗੜ੍ਹਸ਼ੰਕਰ ਆਪਣੇ 5 ਸਾਲਾ ਲੜਕੇ ਪਵਨ ਨਾਲ ਗੜ੍ਹਸ਼ੰਕਰ...









































