ਗੁਰਦਾਸਪੁਰ
ਗੁਰਦਾਸਪੁਰ : ਖੇਡਦੇ-ਖੇਡਦੇ ਟਿਊਬਵੈੱਲ ਦੇ ਚੁਬੱਚੇ ’ਚ ਡਿੱਗਿਆ ਦੋ ਸਾਲਾ ਬੱਚਾ, ਮੌਤ, ਕੁੜੀ ਤੋਂ 9 ਸਾਲ ਪਿੱਛੋਂ ਹੋਇਆ ਸੀ ਅਗਮਜੋਤ
Admin - 0
ਗੁਰਦਾਸਪੁਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਧਾਰੀਵਾਲ ਕਲਾਂ ਦੇ ਡੇਰਾ ਪੱਡਿਆਂ ਵਿਚ ਸਵਾ 2 ਸਾਲ ਦੇ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ 'ਚ ਡੁੱਬਣ ਕਾਰਨ ਮੌਤ ਹੋ ਗਈ। ਬੱਚੇ ਦੀ ਪਛਾਣ ਅਗਮਜੋਤ ਸਿੰਘ ਪੁੱਤਰ ਇਕਬਾਲ ਸਿੰਘ ਪੱਡਾ ਵਜੋਂ ਹੋਈ ਹੈ।
ਮ੍ਰਿਤਕ ਬੱਚੇ ਦੀ ਮਾਤਾ ਸਰਕਾਰੀ ਹਾਈ ਸਕੂਲ ਡੇਹਰੀਵਾਲ ਦਰੋਗਾ 'ਚ ਅਧਿਆਪਕਾ ਹੈ। ਬੱਚੇ ਦੇ ਚਾਚੇ ਨੇ ਦੱਸਿਆ...
ਅੰਮ੍ਰਿਤਸਰ| ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮ ਸਮੇਂ ਇਸ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜ਼ਖ਼ਮੀ ਬੀੜ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਸ਼੍ਰੋਮਣੀ ਕਮੇਟੀ...
ਅੰਮ੍ਰਿਤਸਰ| ਅੰਮ੍ਰਿਤਸਰ ਦੇ ਸਠਿਆਲਾ ਵਿਚ ਲੰਘੇ ਦਿਨੀਂ ਗੈਂਗਸਟਰ ਜਰਨੈਲ ਸਿੰਘ ਨਾਲ ਜੁੜੀ ਇਕ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਜਰਨੈਲ ਦਾ ਕਤਲ ਕਰਨ ਵਾਲੇ 10 ਸ਼ੂਟਰਾਂ ਦੀ ਪਛਾਣ ਕਰ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ DGP ਗੌਰਵ ਯਾਦਵ ਨੇ ਦੱਸਿਆ ਕਿ ਜਰਨੈਲ ਕਤਲ ਮਾਮਲੇ ਵਿਚ ਜਿਨ੍ਹਾਂ 10 ਸ਼ੂਟਰਾਂ ਦੀ ਪਛਾਣ ਹੋਈ ਹੈ, ਇਨ੍ਹਾਂ ਦਾ ਸਬੰਧ ਬੰਬੀਹਾ...
ਕ੍ਰਾਇਮ ਅਤੇ ਨਸ਼ਾ
ਸਾਕਸ਼ੀ ਕਤਲ ਮਾਮਲਾ : ਦਿੱਲੀ ਸਰਕਾਰ ਪੀੜਤ ਪਰਿਵਾਰ ਨੂੰ ਦੇਵੇਗੀ 10 ਲੱਖ ਦੀ ਮੁਆਵਜ਼ਾ ਰਾਸ਼ੀ
Admin - 0
ਨਵੀਂ ਦਿੱਲੀ | ਆਮ ਆਦਮੀ ਪਾਰਟੀ ਨੇ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ਵਿਚ ਇਕ ਨਾਬਾਲਗ ਲੜਕੀ ਦੇ ਕਤਲ ਨੂੰ ਲੈ ਕੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਉਤੇ ਸਵਾਲ ਉਠਾਏ ਹਨ ਅਤੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਪੁਲਿਸ ਅਨੁਸਾਰ ਉਤਰ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ਵਿਚ ਇਕ 16...
ਕ੍ਰਾਇਮ ਅਤੇ ਨਸ਼ਾ
ਅਮਰੀਕਾ ਦੇ ਫਿਲਾਡੇਲਫੀਆ ‘ਚ ਕੰਮ ਤੋਂ ਵਾਪਸ ਆ ਰਹੇ ਭਾਰਤੀ ਮੂਲ ਦੇ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ
Admin - 0
ਅਮਰੀਕਾ| ਪੈਨਸਿਲਵੇਨੀਆ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਫਿਲਾਡੇਲਫੀਆ ਵਿੱਚ ਐਤਵਾਰ (ਸਥਾਨਕ ਸਮੇਂ ਅਨੁਸਾਰ) ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਜੂਡ ਚਾਕੋ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕੰਮ ਤੋਂ ਪਰਤਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਪੀੜਤ ਦੇ ਮਾਤਾ-ਪਿਤਾ (ਆਸ਼ਾ ਅਤੇ ਰਾਏ ਚਾਕੋ) ਕਰੀਬ...
ਅੰਮ੍ਰਿਤਸਰ
ਤਰਨਤਾਰਨ : ਘਰ ‘ਚ ਵੜੇ ਹਮਲਾਵਰਾਂ ਤੋੋਂ ਪੁੱਤ ਨੂੰ ਬਚਾਉਣ ਲਈ ਅੱਗੇ ਆਏ 75 ਸਾਲਾ ਪਿਓ ਨੂੰ ਪਿਆ ਦੌਰਾ, ਮੌਤ
Admin - 0
ਤਰਨਤਾਰਨ| ਮਾਮੂਲੀ ਤਕਰਾਰ ਦੇ ਚਲਦਿਆਂ ਘਰ ਵਿਚ ਦਾਖਲ ਹੋ ਕੇ ਮੁਲਜ਼ਮਾਂ ਵਲੋਂ ਕੁੱਟਮਾਰ ਕਰਨ ਉਤੇ ਪੁੱਤ ਨੂੰ ਬਚਾਉਣ ਆਏ ਬਜ਼ੁਰਗ ਦੀ ਜਾਨ ਚਲੀ ਗਈ। ਸਹਿਮੇ ਬਜ਼ੁਰਗ ਦੀ ਦਿਲ ਦੀ ਧੜਕਣ ਵਧ ਗਈ ਤੇ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਿਟੀ ਤਰਤਾਰਨ ਦੀ ਪੁਲਿਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਕੁਲ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।...
ਕ੍ਰਾਇਮ ਅਤੇ ਨਸ਼ਾ
ਜਲੰਧਰ ‘ਚ ਬਜ਼ੁਰਗ ਔਰਤ ਦੇ ਪੈਨਸ਼ਨ ਦੇ ਪੈਸੇ ਤੇ ਇਨਵਰਟਰ ਲੈ ਗਏ ਚੋਰ, ਰੋ-ਰੋ ਸੁਣਾਇਆ ਦੁੱਖੜਾ
Admin - 0
ਜਲੰਧਰ | ਇਥੋਂ ਇਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਜਲੰਧਰ ਦੇ ਸ਼ਿਵ ਨਗਰ ‘ਚ ਰਹਿਣ ਵਾਲੀ ਬਜ਼ੁਰਗ ਔਰਤਾਂ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਔਰਤਾਂ ਦੇ ਪੈਨਸ਼ਨ ਵਾਲੇ 5 ਹਜ਼ਾਰ ਰੁਪਏ ਵੀ ਨਹੀਂ ਛੱਡੇ। ਘਰ ਵਿਚ ਔਰਤਾਂ ਤੋਂ ਇਲਾਵਾ 3 ਛੋਟੇ ਬੱਚੇ ਹਨ ਪਰ ਘਰ 'ਚ ਕਮਾਉਣ ਵਾਲਾ ਕੋਈ ਨਹੀਂ ਹੈ। ਔਰਤਾਂ ਨੇ ਰੋਂਦੇ...
ਸਪੋਰਟਸ
ਜੰਤਰ-ਮੰਤਰ ‘ਤੇ ਧਰਨੇ ‘ਤੇ ਪਾਬੰਦੀ ਤੋਂ ਬਾਅਦ ਅੰਤਰਰਾਸ਼ਟਰੀ ਮਹਿਲਾ ਪਹਿਲਵਾਨਾਂ ਦਾ ਵੱਡਾ ਐਲਾਨ : ਗੰਗਾ ‘ਚ ਵਹਾਉਣਗੇ ਆਪਣੇ ਓਲੰਪਿਕ ਮੈਡਲ
Admin - 0
ਨਵੀਂ ਦਿੱਲੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦੇ ਧਰਨੇ 'ਤੇ ਪਾਬੰਦੀ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਪਹਿਲਵਾਨਾਂ ਨੇ ਵੱਡਾ ਫ਼ੈਸਲਾ ਲਿਆ ਹੈ। ਮੰਗਲਵਾਰ ਨੂੰ ਇਕ ਟਵੀਟ ਵਿਚ ਵਿਨੇਸ਼ ਫੋਗਾਟ ਨੇ ਓਲੰਪਿਕ ਮੈਡਲ ਗੰਗਾ ਵਿਚ ਵਹਾਉਣ ਦੀ ਗੱਲ ਕਹੀ ਹੈ। ਉਨ੍ਹਾਂ ਲਿਖਿਆ- 'ਮੈਡਲ ਸਾਡੀ ਜ਼ਿੰਦਗੀ ਹੈ, ਸਾਡੀ ਆਤਮਾ ਹੈ। ਮੈਡਲ ਗੰਗਾ ਵਿਚ ਰੁੜ੍ਹ...
ਐਸਏਐਸ ਨਗਰ/ਮੋਹਾਲੀ
ਹਾਈਕੋਰਟ ਦੀ ਚੇਤਾਵਨੀ : ਕਿਹਾ- ਵਿਧਵਾ ਨੂੰ 3 ਹਫਤਿਆਂ ‘ਚ ਸਾਰੇ ਵਿੱਤੀ ਲਾਭ ਨਾ ਮਿਲੇ ਤਾਂ ਰੋਕ ਦਿਆਂਗੇ ਸਾਰੇ IAS ਅਧਿਕਾਰੀਆਂ ਦੀ ਸੈਲਰੀ
Admin - 0
ਚੰਡੀਗੜ੍ਹ| ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮ੍ਰਿਤਕ ਮਜ਼ਦੂਰ ਦੀ ਵਿਧਵਾ ਨੂੰ ਵਿੱਤੀ ਲਾਭ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਦਾ ਨੋਟਿਸ ਲੈਂਦਿਆਂ ਤਿੰਨ ਹਫ਼ਤਿਆਂ ਵਿੱਚ ਸਾਰੇ ਲਾਭ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਇਸ ਮਿਆਦ ਦੇ ਅੰਦਰ ਲਾਭ ਜਾਰੀ ਨਾ ਕੀਤੇ ਗਏ ਤਾਂ ਸਿੰਚਾਈ ਵਿਭਾਗ ਵਿੱਚ ਕੰਮ ਕਰਦੇ...
ਗੁਰਦਾਸਪੁਰ
ਗੁਰਦਾਸਪੁਰ : ਟਿਊਬਵੈੱਲ ਦੇ ਚੁਬੱਚੇ ’ਚ ਡੁੱਬਣ ਕਾਰਨ ਸਵਾ 2 ਸਾਲ ਦੇ ਮਾਸੂਮ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
Admin - 0
ਗੁਰਦਾਸਪੁਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਧਾਰੀਵਾਲ ਕਲਾਂ ਦੇ ਡੇਰਾ ਪੱਡਿਆਂ ਵਿਚ ਸਵਾ 2 ਸਾਲ ਦੇ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ 'ਚ ਡੁੱਬਣ ਕਾਰਨ ਮੌਤ ਹੋ ਗਈ। ਬੱਚੇ ਦੀ ਪਛਾਣ ਅਗਮਜੋਤ ਸਿੰਘ ਪੁੱਤਰ ਇਕਬਾਲ ਸਿੰਘ ਪੱਡਾ ਵਜੋਂ ਹੋਈ ਹੈ।
ਮ੍ਰਿਤਕ ਬੱਚੇ ਦੀ ਮਾਤਾ ਸਰਕਾਰੀ ਹਾਈ ਸਕੂਲ ਡੇਹਰੀਵਾਲ ਦਰੋਗਾ 'ਚ ਅਧਿਆਪਕਾ ਹੈ। ਬੱਚੇ ਦੇ ਚਾਚੇ ਨੇ ਦੱਸਿਆ...










































