Home Blog Page 938
ਖੰਨਾ| ਪਾਇਲ ਦੇ ਕਸਬਾ ਮਲੌਦ ਵਿਚ ਇਕ ਨਿੱਜੀ ਬੱਸ ਵਿਚ ਗਾਣੇ ਚਲਾਉਣ ਤੋਂ ਭੜਕੇ ਨਿਹੰਗ ਸਿੰਘ ਨੇ ਕਿਰਪਾਨ ਨਾਲ ਬੱਸ ਡਰਾਈਵਰ ਉਪਰ ਹਮਲਾ ਕਰ ਦਿੱਤਾ। ਕਿਰਪਾਨ ਡਰਾਈਵਰ ਦੇ ਸਿਰ ਵਿਚ ਵੱਜਣ ਨਾਲ ਉਹ ਲਹੂ-ਲੁਹਾਨ ਹੋ ਗਿਆ। ਘਟਨਾ ਪਿੱਛੋਂ ਨਿਹੰਗ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਨਿਹੰਗ ਨੇ ਪਹਿਲਾਂ ਕਿਰਾਏ ਨੂੰ...
ਰਾਜਸਥਾਨ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਬਾੜਮੇਰ ਵਿਚ ਮਾਂ ਨੇ ਆਪਣੇ 4 ਬੱਚਿਆਂ ਦੀ ਅਨਾਜ ਦੇ ਡਰੰਮ ਵਿਚ ਬੰਦ ਕਰਕੇ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਮਾਂ ਨੇ ਵੀ ਜਾਨ ਦੇ ਦਿੱਤੀ। ਉਹ ਗਰਭਵਤੀ ਸੀ। ਪੁਲਿਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ। ਬਾਨੀਆਵਾਸ ਪਿੰਡ ਦੀ ਰਹਿਣ ਵਾਲੀ ਉਰਮਿਲਾ (27) ਨੇ ਆਪਣੇ 4 ਬੱਚਿਆਂ ਭਾਵਨਾ...
ਚੰਡੀਗੜ੍ਹ| ਪੰਜਾਬ ਤੇ ਹਰਿਆਣਾ ਵਿੱਚ ਬਾਰਿਸ਼ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਕਈ ਇਲਾਕਿਆਂ 'ਚ ਤਾਪਮਾਨ ਦਾ ਗ੍ਰਾਫ 10 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ। ਤਾਪਮਾਨ ਵੀ 25 ਤੋਂ 35 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਜੇਕਰ ਨੌਟਪਾ ਦੀ ਗੱਲ ਕਰੀਏ ਤਾਂ ਇਹ 25 ਮਈ ਤੋਂ ਸ਼ੁਰੂ ਹੋ ਕੇ 2 ਜੂਨ ਨੂੰ...
ਸੰਗਰੂਰ/ਭਵਾਨੀਗੜ੍ਹ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਤ ਨੂੰ ਸੁਨਾਮ-ਭਵਾਨੀਗੜ੍ਹ ਮੁੱਖ ਸੜਕ 'ਤੇ ਪਿੰਡ ਝਨੇੜੀ ਨੇੜੇ ਇਕ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ। ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ 80 ਫੁੱਟ ਤੱਕ ਘਸੀਟਦਾ ਲੈ ਗਿਆ। ਇਸ ਦੌਰਾਨ ਮੋਟਰਸਾਈਕਲ ਚਾਲਕ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ...
ਹਰਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕਰਨਾਲ ਵਿਚ ਯਮੁਨਾ ਨਦੀ ਵਿਚ 2 ਸਕੇ ਭਰਾ ਡੁੱਬ ਗਏ। ਦੋਵੇਂ ਪਰਿਵਾਰ ਨਾਲ ਘੁੰਮਣ ਆਏ ਸਨ। ਇਸ ਦੌਰਾਨ ਉਹ ਯਮੁਨਾ ਵਿਚ ਨਹਾਉਣ ਗਏ ਸਨ। ਪਿਤਾ ਨੇ ਉਨ੍ਹਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਤਰਾਵੜੀ ਦਾ ਰਹਿਣ...
ਬਟਾਲਾ| ਬਟਾਲਾ ਤੋਂ ਇਕ ਬੇਹੱਦ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਇਥੋਂ ਦੇ ਨੇੜਲੇ ਪਿੰਡ ਦੇ ਇਕ ਨੌਜਵਾਨ ਦੀ ਪੁਲਿਸ ਹਿਰਾਸਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਜਵਾਨ ਮੁੰਡੇ ਨੂੰ ਕੁੱਟ-ਕੁੱਟ ਮਾਰਿਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤ ਵਿਆਹਿਆ ਸੀ ਤੇ ਉਸਦੇ ਦੋ...
ਜਲੰਧਰ/ਫ਼ਿਲੌਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਵਾਰਡ ਨੰਬਰ 14 ਦੇ ਮੁਹੱਲਾ ਸੰਤੋਖਪੁਰਾ ਫਿਲੌਰ ਵਿਖੇ ਇਕ 30-35 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤਨਾਮ ਉਰਫ ਭਿੰਡੀ ਪੁੱਤਰ ਅਮਰ ਵਾਸੀ ਸੰਤੋਖਪੁਰਾ ਫਿਲੌਰ ਵਜੋਂ ਹੋਈ ਹੈ, ਮ੍ਰਿਤਕ 3 ਬੱਚਿਆਂ ਦਾ ਬਾਪ ਸੀ। ਮੁਹੱਲਾ ਵਾਸੀ ਹੰਸ ਰਾਜ ਨੇ ਦੱਸਿਆ...
ਵਾਸ਼ਿੰਗਟਨ| ਭਾਰਤਵੰਸ਼ੀ ਅਜੇ ਬੰਗਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇਸ ਸੰਸਥਾ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤਵੰਸ਼ੀ ਹਨ। ਉਨ੍ਹਾਂ ਡੇਵਿਡ ਮਾਲਪਸ ਦੀ ਜਗ੍ਹਾ ਲਈ ਹੈ, ਜਿਨ੍ਹਾਂ ਫਰਵਰੀ ’ਚ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਨੇ ਤਿੰਨ ਮਈ ਨੂੰ 63 ਸਾਲਾ ਬੰਗਾ ਦੀ ਚੋਣ ਕੀਤੀ ਸੀ। ਉਹ...
ਫਿਰੋਜ਼ਪੁਰ | ਇਥੋਂ ਮੁਸਾਫਿਰਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਗਰਮੀ ਦੀਆਂ ਛੁੱਟੀਆਂ ਦੇ ਸੀਜ਼ਨ ਵਿਚ ਰੇਲਵੇ ਵਿਭਾਗ ਅੰਮ੍ਰਿਤਸਰ ਤੋਂ ਜੈਨਗਰ ਅਤੇ ਅਜਮੇਰ ਤੋਂ ਦਰਭੰਗਾ ਲਈ 2 ਸਪੈਸ਼ਲ ਹਫਤਾਵਾਰੀ ਟਰੇਨਾਂ ਚਲਾਉਣ ਜਾ ਰਿਹਾ ਹੈ। ਸੂਚਨਾ ਅਨੁਸਾਰ ਅੰਮ੍ਰਿਤਸਰ ਤੋਂ ਜੈਨਗਰ ਵਿਚਾਲੇ 9 ਜੂਨ ਤੱਕ ਅਤੇ ਅਜਮੇਰ ਤੋਂ ਦਰਭੰਗਾ ਵਿਚਾਲੇ 7 ਜੂਨ ਤੋਂ 28 ਜੂਨ ਤੱਕ ਸਪੈਸ਼ਲ ਰੇਲ ਗੱਡੀਆਂ ਚੱਲਣ ਜਾ...
ਨਵੀਂਂ ਦਿੱਲੀ| ਭਾਰਤ ਸਰਕਾਰ ਨੇ 14 ਫਿਕਸਡ ਡੋਜ਼ ਕੰਬੀਨੇਸ਼ਨ (FDC) ਦਵਾਈਆਂ 'ਤੇ ਪਾਬੰਦੀ ਲਗਾ ਦਿਤੀ ਹੈ। ਇਹ ਦਵਾਈਆਂ ਹੁਣ ਬਾਜ਼ਾਰ ਵਿਚ ਉਪਲਬਧ ਨਹੀਂ ਹਨ। ਇਨ੍ਹਾਂ 'ਚੋਂ ਕਈ ਦਵਾਈਆਂ ਅਜਿਹੀਆਂ ਹਨ ਜੋ ਤੁਰੰਤ ਰਾਹਤ ਤਾਂ ਦਿੰਦੀਆਂ ਹੀ ਹਨ ਪਰ ਇਹ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਹਨ। ਕੇਂਦਰ ਸਰਕਾਰ ਨੇ ਮਾਹਰਾਂ ਦੀ ਕਮੇਟੀ ਦੀ ਸਲਾਹ 'ਤੇ ਇਹ ਕਦਮ ਚੁਕਿਆ ਹੈ। ਇਨ੍ਹਾਂ ਦਵਾਈਆਂ...
- Advertisement -

MOST POPULAR