Home Blog Page 924
ਮੋਹਾਲੀ | CM ਮਾਨ ਵੱਲੋਂ ਅੱਜ ਮੋਹਾਲੀ ਦੇ ਖਰੜ ਵਿਚ 8.59 ਕਰੋੜ ਦੀ ਲਾਗਤ ਵਾਲੇ 50 ਬੈੱਡ ਵਾਲੇ ਹਸਪਤਾਲ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਜਲੰਧਰ ਵਿਚ ਵਿਰੋਧੀ ਪਾਰਟੀਆਂ ਦੇ ਮੀਟਿੰਗ ਉਤੇ ਬੋਲਦਿਆਂ ਕਾਂਗਰਸ ਉਤੇ ਜੰਮ ਕੇ ਵਰ੍ਹੇ। ਇਸ ਮੌਕੇ ਸੀਐਮ ਮਾਨ ਨੇ ਕਾਂਗਰਸ ਦੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਇਹ ਬੰਦਾ ਵਿਆਹਾਂ ਉਤੇ...
ਫਗਵਾੜਾ| ਟਰੈਵਲ ਏਜੰਟਾਂ ਅਤੇ ਸੱਟੇਬਾਜ਼ਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 30 ਸਾਲਾ ਹਿਮਾਂਸ਼ੂ ਟੰਡਨ ਪੁੱਤਰ ਅਸ਼ੋਕ ਟੰਡਨ ਵਾਸੀ ਫਗਵਾੜਾ ਵਜੋਂ ਹੋਈ ਹੈ। ਹਿਮਾਂਸ਼ੂ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਉਸ ਦੀ 1.25 ਸਾਲ ਦੀ ਬੇਟੀ ਹੈ। ਮਰਨ ਤੋਂ ਪਹਿਲਾਂ, ਉਸਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ...
ਲੁਧਿਆਣਾ| ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਵਿਅਕਤੀ ਨੇ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਹੈ। ਮੁਲਜ਼ਮ ਨੇ ਕੋਲਡ ਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਬੇਹੋਸ਼ ਕਰਨ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਸਲੇਮ ਟਾਬਰੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨਿਰਮਲ ਸਿੰਘ ਵਾਸੀ ਦਾਣਾ ਮੰਡੀ ਕਰੀਬ 1 ਸਾਲ ਤੋਂ...
ਮੋਹਾਲੀ | CM ਮਾਨ ਵੱਲੋਂ 50 ਬੈੱਡ ਵਾਲਾ ਹਸਪਤਾਲ ਲੋਕ ਅਰਪਣ ਕੀਤਾ ਗਿਆ। ਅੱਜ ਹਸਪਤਾਲ ਦਾ ਉਦਘਾਟਨ ਕੀਤਾ। ਮੋਹਾਲੀ ਦੇ ਖਰੜ ਵਿਚ ਹਸਪਤਾਲ ਲੋਕ ਅਰਪਿਤ ਕੀਤਾ। ਉਨ੍ਹਾਂ ਕਿਹਾ ਕਿ 8.59 ਕਰੋੜ ਦੀ ਲਾਗਤ ਨਾਲ ਹਸਪਤਾਲ ਬਣਾਇਆ ਹੈ। ਮਦਰ ਐਂਡ ਚਾਈਲਡ ਕੇਅਰ ਵਿੰਗ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਜੋ ਗਾਰੰਟੀ ਦਿੱਤੀ ਪੂਰੀ ਕਰ ਰਹੇ ਹਾਂ। ਸਾਲ...
ਮੁਕੇਰੀਆਂ| ਰੇਲਵੇ ਸਟੇਸ਼ਨ ਨੇੜੇ ਪਿੰਡ ਧਰਮਪੁਰ ਦੇ ਖੇਤਾਂ 'ਚੋਂ ਵੱਡੇ ਆਕਾਰ ਦਾ ਜਿੰਦਾ ਬੰਬ ਮਿਲਿਆ ਹੈ। ਪੁਲਿਸ ਨੇ ਇਸ ਜਗ੍ਹਾ ਨੂੰ ਘੇਰ ਲਿਆ ਹੈ ਅਤੇ ਫੌਜ ਨੂੰ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਕਿਸਾਨ ਨੂੰ ਇਹ ਬੰਬ ਖੇਤ ਵਾਹੁਣ ਦੌਰਾਨ ਮਿਲਿਆ ਹੈ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਬੰਬ ਦਾ ਆਕਾਰ ਵੱਡਾ ਦੱਸਿਆ ਜਾ ਰਿਹਾ ਹੈ।...
ਚੰਡੀਗੜ੍ਹ| ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਇਸ ਮਾਮਲੇ ਵਿਚ ਸਰਕਾਰ ਨੇ ਸਖਤ ਫੈਸਲਾ ਲਿਆ ਹੈ।ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਹੁਣ 100 ਰੁਪਏ ਜੁਰਮਾਨਾ ਹੋਵੇਗਾ, ਇਸ ਤੋਂ ਇਲਾਵਾ ਬੁਲੇਟ ਦਾ ਪਟਾਕੇ ਪਾਉਣ ਵਾਲਿਆਂ ਨੂੰ 6 ਮਹੀਨੇ ਦੀ ਸਜ਼ਾ ਵੀ ਹੋ ਸਕਦੀ ਹੈ। ਪੰਜਾਬ ਪੁਲਿਸ ਅਜਿਹੇ ਸਾਰੇ ਲੋਕਾਂ ਵਿਰੁੱਧ ਕਾਰਵਾਈ ਕਰੇਗੀ ਜੋ ਪੰਜਾਬ ਵਿੱਚ ਬੁਲਟ...
ਪਟਨਾ| ਪਟਨਾ ਦੇ ਇਕ ਸ਼ਾਪਿੰਗ ਮਾਲ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਨੂੂੰ ਲੈ ਕੇ ਵਿਵਾਦ ਛਿੜ ਗਿਆ ਹੈ। ਸਾਰੇ ਪਾਸੇ ਇਸ ਗੱਲ ਦੀ ਨਿਖੇਧੀ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਬੁੱਤ ਇਕ ਮਹੀਨੇ ਤੋਂ ਲਗਾਇਆ ਗਿਆ ਹੈ, ਪਰ ਹੁਣ ਇਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਛਿੜ ਗਿਆ ਹੈ। ਜਿਸਦੇ ਨਾਲ ਸੈਲਫੀਆਂ ਲੈਈਆਂ...
ਕੈਨੇਡਾ| ਕੈਲਗਰੀ ਵਿਚ ਪੰਜਾਬੀ ਮੂਲ ਦੇ ਪਿਤਾ-ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਫੜੇ ਗਏ ਪਿਤਾ-ਪੁੱਤਰ ਦੱਖਣ ਪੱਛਮੀ ਕੈਲਗਰੀ ਸਟ੍ਰਿਪ ਮਾਲ ਦੇ ਮਾਲਕ ਹਨ। ਉੁਨ੍ਹਾਂ ‘ਤੇ ਨਾਬਾਲਗ ਕੁੜੀਆਂ ਦਾ ਜਿਣਸੀ ਸ਼ੋਸ਼ਣ ਕਰਨ ਤੇ ਉਨ੍ਹਾਂ ਨੂੰ ਸ਼ਰਾਬ, ਸਿਗਰਟ ਤੇ ਡਰੱਗ ਦੇਣ ਦਾ ਦੋਸ਼ ਹੈ। ਕੈਲਗਰੀ ਪੁਲਿਸ ਦੇ ਸਾਹਮਣੇ ਅਜਿਹੀ ਲੜਕੀ ਵੀ ਆਈ ਹੈ, ਜਿਸ ਦੀ ਉਮਰ 13 ਸਾਲ ਤੋਂ ਘੱਟ...
ਮਾਨਸਾ| ਮੂਸੇਵਾਲਾ ਦੇ ਕਤਲ ਦੇ ਇਕ ਸਾਲ ਬਾਅਦ ਪਰਿਵਾਰ ਨੂੰ ਉਸ ਦਾ ਪਿਸਤੌਲ ਤੇ ਦੋ ਮੋਬਾਈਲ ਕੋਰਟ ਤੋਂ ਵਾਪਸ ਮਿਲ ਗਏ ਹਨ। ਪਰਿਵਾਰ ਨੇ ਇਸ ਲਈ ਅਪੀਲ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਕੋਰਟ ਵਿਚ ਹਰ ਪੇਸ਼ੀ ‘ਤੇ ਮੋਬਾਈਲ ਤੇ ਪਿਸਤੌਲ ਨਾਲ ਲੈ ਕੇ ਆਉਣੇ ਹੋਣਗੇ। ਮੂਸੇਵਾਲਾ ਦੇ ਪਰਿਵਾਰ ਨੂੰ ਪਿਸਤੌਲ ਲਈ 4 ਲੱਖ ਤੇ ਮੋਬਾਈਲ ਲਈ 1 ਲੱਖ ਦਾ ਬਾਂਡ...
ਧਨੌਲਾ/ਬਰਨਾਲਾ| ਸੜਕਾਂ ਉਤੇ ਵਾਹਨ ਚਲਾਉਂਦਿਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਈ ਵਾਰ ਮਹਿੰਗੀ ਪੈ ਜਾਂਦੀ ਹੈ। ਅਜਿਹੇ ਲਾਪਰਵਾਹ ਵਾਹਨ ਚਾਲਕ ਆਪਣੀ ਜ਼ਿੰਦਗੀ ਤਾਂ ਖਤਰੇ ਵਿਚ ਪਾਉਂਦੇ ਹੀ ਹਨ, ਕਈ ਵਾਰ ਦੂਜਿਆਂ ਨੂੰ ਵੀ ਲੈ ਡੁੱਬਦੇ ਹਨ। ਅਜਿਹਾ ਹੀ ਮਾਮਲਾ ਇਥੋਂ ਦੇ ਨੇੜਲੇ ਪਿੰਡ ਬਡਬਰ ਦੇ ਟੋਲ ਪਲਾਜ਼ਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਅਣਪਛਾਤੇ ਵਾਹਨ ਵਲੋਂ ਕੱਟ ਮਾਰਨ ਕਾਰਨ ਪਿੱਛੇ...
- Advertisement -

MOST POPULAR