ਅੰਮ੍ਰਿਤਸਰ| ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਵਿਰੁੱਧ ਕਾਰਵਾਈ ਕੀਤੀ ਹੈ, ਜਿਸ ਨੂੰ 2017 ਵਿੱਚ ਬਰਖਾਸਤ ਕੀਤਾ ਗਿਆ ਸੀ। ਈਡੀ ਨੇ ਇੰਦਰਜੀਤ ਦੀ ਅੰਮ੍ਰਿਤਸਰ ਸਥਿਤ 1.32 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਐਂਟੀ ਮਨੀ ਲਾਂਡਰਿੰਗ ਐਕਟ ਤਹਿਤ ਇਹ ਕਾਰਵਾਈ ਕੀਤੀ ਹੈ।
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਇੰਸਪੈਕਟਰ...
ਅੰਮ੍ਰਿਤਸਰ
ਅੰਮ੍ਰਿਤਸਰ : ਬਿਜਲੀ ਚੋਰੀ ਕਰਨ ਦਾ ਢੰਗ ਦੇਖ ਕੇ ਛਾਪਾ ਮਾਰਨ ਆਏ ਬਿਜਲੀ ਵਾਲਿਆਂ ਦੇ ਵੀ ਘੁੰਮੇ ਦਿਮਾਗ, ਦੇਖੋ ਪੂਰੀ ਵੀਡੀਓ
Admin - 0
ਅੰਮ੍ਰਿਤਸਰ| ਅੰਮ੍ਰਿਤਸਰ ਦੇ ਦੋ ਸਰਕਾਰੀ ਸਕੂਲਾਂ ਵਿਚ ਅੱਜ ਤੜਕੇ ਬਿਜਲੀ ਵਿਭਾਗ ਨੇ ਛਾਪਾ ਮਾਰਿਆ। ਇਨ੍ਹਾਂ ਸਕੂਲਾਂ ਵਿਚ ਬਿਜਲੀ ਵਿਭਾਗ ਨੇ ਜਦੋਂ ਛਾਪਾ ਮਾਰਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਕਿਵੇਂ ਸਕੂਲ ਵਾਲਿਆਂ ਨੇ ਬਿਜਲੀ ਚੋਰੀ ਕਰਨ ਦੇ ਢੰਗ ਤਰੀਕੇ ਅਪਣਾਏ ਸਨ। ਬਿਜਲੀ ਵਿਭਾਗ ਵਾਲਿਆਂ ਨੂੰ ਵੀ ਕਾਫੀ ਦੇਰ ਸਮਝ ਹੀ ਨਹੀਂ ਲੱਗੀ ਕਿ ਕੀਤਾ ਕੀ ਹੈ।
ਸਕੂਲਾਂ...
ਕ੍ਰਾਇਮ ਅਤੇ ਨਸ਼ਾ
ਮੋਗਾ : ਨਾਜਾਇਜ਼ ਹਥਿਆਰਾਂ ਸਣੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਗ੍ਰਿਫਤਾਰ, ਪਰਚਾ ਦਰਜ
Admin - 0
ਮੋਗਾ| ਸੀਆਈਏ ਸਟਾਫ਼ ਮਹਿਣਾ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਦੋ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੁੱਧਵਾਰ ਰਾਤ ਮੋਗਾ ਦੇ ਦੁਸਾਂਝ ਰੋਡ 'ਤੇ ਨਾਕਾਬੰਦੀ ਕੀਤੀ। ਚੈਕਿੰਗ ਦੌਰਾਨ ਮਾਰੂਤੀ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਕੋਲੋਂ 1 ਰਿਵਾਲਵਰ 32 ਬੋਰ, 1 ਪਿਸਤੌਲ 32 ਬੋਰ, 4 ਰੌਂਦ ਕਾਰਤੂਸ ਬਰਾਮਦ ਹੋਏ। ਦੋਵੇਂ ਮੁਲਜ਼ਮ...
ਅੰਮ੍ਰਿਤਸਰ
ਖੰਨਾ : ਡਾਂਸਰ ਦੇ ਘਰ ਆ ਕੇ ਪ੍ਰੇਮੀ ਨੇ ਲਿਆ ਫਾਹਾ, ਪ੍ਰੇਮਿਕਾ ਤੇ ਉਸਦੇ ਭਰਾਵਾਂ ਨੇ ਲਾਸ਼ ਭਾਖੜਾ ਨਹਿਰ ‘ਚ ਸੁੱਟੀ
Admin - 0
ਖੰਨਾ| ਖੰਨਾ ਦੀ ਇਕ ਡਾਂਸਰ ਦੇ ਘਰ ਆ ਕੇ ਉਸਦੇ ਪ੍ਰੇਮੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਡਾਂਸਰ ਨੇ ਆਪਣੇ ਭਰਾ ਅਤੇ ਉਸਦੇ ਦੋ ਦੋਸਤਾਂ ਨਾਲ ਰਲ਼ ਕੇ ਸਬੂਤ ਮਿਟਾਉਣ ਦੇ ਮਕਸਦ ਨਾਲ ਪ੍ਰੇਮੀ ਦੀ ਲਾਸ਼ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਘਟਨਾ ਦੇ 12 ਦਿਨਾਂ ਬਾਅਦ ਪੁਲਿਸ ਦੇ ਸਾਹਮਣੇ ਸੱਚਾਈ ਆਈ ਹੈ। ਜਿਸਦੇ ਚੱਲਦਿਆਂ ਪੁਲਿਸ ਨੇ ਮ੍ਰਿਤਕ...
ਐਸਏਐਸ ਨਗਰ/ਮੋਹਾਲੀ
ਲੁਧਿਆਣਾ ‘ਚ ਕੂੜਾ ਚੁੱਕਣ ਵਾਲੇ ਤੋਂ ਹਰ ਮਹੀਨੇ ਰਿਸ਼ਵਤ ਲੈਣ ਵਾਲਾ ਸੈਨੇਟਰੀ ਇੰਸਪੈਕਟਰ ਵਿਜੀਲੈਂਸ ਅੜਿੱਕੇ
Admin - 0
ਚੰਡੀਗੜ੍ਹ| ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਨਿਗਮ, ਲੁਧਿਆਣਾ ਜ਼ੋਨ-ਡੀ ਵਿਖੇ ਤਾਇਨਾਤ ਸੈਨੇਟਰੀ ਇੰਸਪੈਕਟਰ ਜਤਿੰਦਰ ਵਿੱਜ ਨੂੰ 4,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੈਨੇਟਰੀ ਇੰਸਪੈਕਟਰ ਨੂੰ ਮਾਹੀ ਰਾਮ ਵਾਸੀ ਟਾਵਰ ਕਾਲੋਨੀ, ਨੇੜੇ ਅਨਾਜ ਮੰਡੀ, ਲੁਧਿਆਣਾ (ਜੋ ਮੂਲ ਰੂਪ ਵਿੱਚ ਪਿੰਡ ਹਿੰਦਬਾਠੀ, ਜ਼ਿਲ੍ਹਾ...
'
ਨਵੀਂ ਦਿੱਲੀ| ਜਸਟਿਨ ਟਰੂਡੋ ਨੇ ਫਰਜ਼ੀ ਦਾਖਲਾ ਪੇਪਰਾਂ ਕਾਰਨ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਹੈ ਕਿ ਉਹ ਹਰ ਮਾਮਲੇ ਦਾ ਮੁਲਾਂਕਣ ਕਰਨਗੇ ਅਤੇ ਧੋਖਾਧੜੀ ਦੇ ਸ਼ਿਕਾਰ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਪੱਖ ਰੱਖਣ ਅਤੇ ਆਪਣੇ ਕੇਸ ਦੀ ਹਮਾਇਤ ਕਰਨ ਦੇ ਸੰਬੰਧ ‘ਚ ਸਬੂਤ ਪੇਸ਼ ਕਰਨ ਦਾ ਪੂਰਾ ਮੌਕਾ ਮਿਲੇਗਾ।
ਇਹ ਟਿੱਪਣੀ...
ਕ੍ਰਾਇਮ ਅਤੇ ਨਸ਼ਾ
ਮੁੰਬਈ : ਪ੍ਰੇਮਿਕਾ ਦਾ ਕਤਲ ਕਰਕੇ ਲਾਸ਼ ਦੇ ਕੀਤੇ 100 ਟੁੱਕੜੇ, ਕੁਝ ਪੀਸ ਉਬਾਲ ਕੇ ਕੁੱਤਿਆਂ ਨੂੰ ਪਾਏ
Admin - 0
ਮੁੰਬਈ| ਕੁਝ ਹੀ ਮਹੀਨੇ ਪਹਿਲਾਂ ਸ਼ਰਧਾ ਕਤਲ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਸੀ, ਜਿਸ 'ਚ ਲਿਵ-ਇਨ ਪਾਰਟਨਰ ਨੇ ਆਪਣੀ ਦੋਸਤ ਸ਼ਰਧਾ ਦੇ ਕਟਰ ਨਾਲ 36 ਟੁਕੜੇ ਕਰ ਦਿਤੇ ਸਨ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਫਰਿੱਜ 'ਚ ਰੱਖ ਦਿਤਾ ਸੀ। ਅਜਿਹਾ ਹੀ ਇੱਕ ਮਾਮਲਾ ਹੁਣ ਮੁੰਬਈ ਵਿਚ ਸਾਹਮਣੇ ਆਇਆ ਹੈ, ਜਿਸ ਵਿਚ ਲਿਵ-ਇਨ ਪਾਰਟਨਰ...
ਅੰਮ੍ਰਿਤਸਰ
ਅੰਮ੍ਰਿਤਸਰ : ਮੋਬਾਈਲ ‘ਤੇ ਰੁੱਝੀ ਨਰਸ ਨੇ ICU ਦੇ ਮਰੀਜ਼ ਨੂੰ ਲੱਗਣ ਵਾਲਾ ਟੀਕਾ ਬੱਚੇ ਨੂੰ ਲਗਾਇਆ, ਮਾਸੂਮ ਦੀ ਤੜਫ-ਤੜਫ ਕੇ ਮੌਤ
Admin - 0
ਅੰਮ੍ਰਿਤਸਰ| ਗੁਰੂ ਨਾਨਕ ਦੇਵ ਹਸਪਤਾਲ 'ਚ ਸਟਾਫ਼ ਨਰਸ ਨੇ ਮੋਬਾਈਲ 'ਤੇ ਗੱਲ ਕਰਦੇ ਹੋਏ ਬੱਚੇ ਨੂੰ ਗ਼ਲਤ ਟੀਕਾ ਲਗਾ ਦਿੱਤਾ। ਇਹ ਟੀਕਾ ਆਈਸੀਯੂ ਵਿੱਚ ਇਲਾਜ ਅਧੀਨ ਇੱਕ ਮਰੀਜ਼ ਨੂੰ ਦਿੱਤਾ ਜਾਣਾ ਸੀ। ਨਰਸ ਮੋਬਾਈਲ 'ਤੇ ਇੰਨੀ ਰੁੱਝੀ ਹੋਈ ਸੀ ਕਿ ਉਸ ਨੇ ਉਹੀ ਟੀਕਾ ਸਰਿੰਜ 'ਚ ਪਾ ਕੇ ਦੋ ਸਾਲ ਦੇ ਬੱਚੇ ਨੂੰ ਲਗਾਇਆ। ਥੋੜ੍ਹੇ ਸਮੇਂ ਬਾਅਦ ਹੀ ਬੱਚੇ...
ਅੰਮ੍ਰਿਤਸਰ
ਗਦਰ-2 ਦੇ ਡਾਇਰੈਕਟਰ ਨੇ ਮੰਗੀ ਮੁਆਫੀ, ਕਿਹਾ – ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਇਰਾਦਾ
Admin - 0
ਅੰਮ੍ਰਿਤਸਰ| ਅਭਿਨੇਤਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ਗਦਰ-2 ਵਿਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਗੁਰਦੁਆਰਾ ਸਾਹਿਬ ਵਿਚ ਵਿਵਾਦਤ ਸੀਨ ਨੂੰ ਲੈ ਕੇ ਫਿਲਮ ਦੇ ਡਾਇਰੈਕਟਰ ਅਨਿਲ ਸ਼ਰਮਾ ਨੇ ਮੁਆਫੀ ਮੰਗ ਲਈ ਹੈ।
ਫਿਲ਼ਮ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਦਾ ਇਰਾਦਾ ਨਹੀਂ ਸੀ।...
ਕ੍ਰਾਇਮ ਅਤੇ ਨਸ਼ਾ
ਖਾਲਿਸਤਾਨ ਦੇ ਪੋਸਟਰ ਲਗਵਾ ਕੇ ਮਾਹੌਲ ਖਰਾਬ ਕਰਵਾਉਂਦਾ ਸੀ ਹਿੰਦੂ ਮਹਾਸਭਾ ਦਾ ਰਾਸ਼ਟਰੀ ਪ੍ਰਧਾਨ, ਗ੍ਰਿਫਤਾਰ
Admin - 0
ਬਠਿੰਡਾ| ਸ਼ਿਵ ਸੈਨਾ ਹਿੰਦੋਸਤਾਨ ਦੇ ਸੰਗਠਨ ਮੰਤਰੀ ਸੁਸ਼ੀਲ ਜਿੰਦਲ ਦੀ ਸ਼ਿਕਾਇਤ ਉਤੇ 28 ਫਰਵਰੀ ਨੂੰ ਦਰਜ ਕੀਤੀ ਗਈ ਐਫਆਈਆਰ ਵਿਚ ਪੰਜਾਬ ਦੇ ਬਠਿੰਡਾ ਦੀ ਸਿਵਲ ਲਾਈਨ ਥਾਣਾ ਪੁਲਿਸ ਨੇ ਧਾਰਾ 153-ਏ, 116 ਸ਼ਾਮਲ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਹਿੰਦੂ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਸੰਦੀਪ ਪਾਠਕ, ਸਾਥੀ ਸ਼ੁਕਲਾ ਤੇ ਰਾਜਿੰਦਰ ਕਾਲੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ...










































