ਐਸਏਐਸ ਨਗਰ/ਮੋਹਾਲੀ
ਪੰਜਾਬ ਨੂੰ ਵਿਸ਼ਵ ਕੱਪ-2023 ਦੇ ਮੈਚਾਂ ਦੀ ਮੇਜ਼ਬਾਨੀ ਤੋਂ ਬਾਹਰ ਰੱਖਣਾ ਖੁੱਲ੍ਹੇਆਮ ਵਿਤਕਰੇਬਾਜ਼ੀ – ਮੀਤ ਹੇਅਰ
Admin - 0
ਚੰਡੀਗੜ੍ਹ | ਇਸ ਸਾਲ ਅਕਤੂਬਰ-ਨਵੰਬਰ ਮਹੀਨੇ ਭਾਰਤ ਵਿਚ ਹੋਣ ਵਾਲੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ-2023 ਦੇ ਅੱਜ ਜਾਰੀ ਹੋਏ ਸ਼ਡਿਊਲ ਵਿਚ ਮੇਜ਼ਬਾਨੀ ਵਾਲੇ ਸ਼ਹਿਰਾਂ ਦੀ ਸੂਚੀ ਵਿਚੋਂ ਮੁਹਾਲੀ ਨੂੰ ਬਾਹਰ ਰੱਖਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਫ਼ੈਸਲੇ ਨੂੰ ਰਾਜਸੀ ਕਾਰਨਾਂ ਤੋਂ ਪ੍ਰੇਰਿਤ ਦੱਸਿਆ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ...
ਫ਼ਿਰੋਜ਼ਪੁਰ| ਜ਼ਿਲ੍ਹੇ ਦੇ ਪਿੰਡ ਨਵਾਂ ਕਿਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਿੰਡ ਨਵਾਂ ਕਿਲਾ ਵਿੱਚ ਝੋਨੇ ਦੀ ਲੁਆਈ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ ਗਰੀਬ ਪਰਿਵਾਰ ਵੀ ਆਪਣੇ ਘਰ ਦੇ ਨੇੜੇ ਖੇਤਾਂ ਵਿੱਚ ਝੋਨਾ ਲਾ ਰਿਹਾ ਸੀ। ਜਿੱਥੇ ਪਰਿਵਾਰ ਦੀ 14 ਸਾਲਾ ਲੜਕੀ ਮੋਟਰ ਤੋਂ ਪਾਣੀ ਪੀਣ ਲਈ ਗਈ ਤਾਂ ਮੋਟਰ ਨੇੜੇ ਬਿਜਲੀ ਦੇ ਖੰਭੇ ਤੋਂ...
ਐਸਏਐਸ ਨਗਰ/ਮੋਹਾਲੀ
ਬ੍ਰੇਕਿੰਗ : CM ਮਾਨ ਦਾ ਵੱਡਾ ਐਲਾਨ – ਐਜੂਕੇਸ਼ਨ ਪ੍ਰੋਵਾਈਡਰਾਂ ਦੀ ਤਨਖਾਹ 9500 ਤੋਂ ਕੀਤੀ 20 ਹਜ਼ਾਰ
Admin - 0
ਚੰਡੀਗੜ੍ਹ | ਕੁਝ ਸਮਾਂ ਪਹਿਲਾਂ ਪੱਕੇ ਕੀਤੇ ਅਧਿਆਪਕਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੇ ਤਨਖਾਹਾਂ ਤੇ ਭੱਤਿਆਂ ਵਿਚ ਭਾਰੀ ਵਾਧਾ ਕੀਤਾ ਹੈ। CM ਮਾਨ ਨੇ ਐਜੂਕੇਸ਼ਨ ਪ੍ਰੋਵਾਈਡਰਾਂ ਦੀ ਤਨਖਾਹ 9500 ਤੋਂ ਵਧਾ ਕੇ 20 ਹਜ਼ਾਰ ਕਰ ਦਿੱਤੀ ਹੈ।
ਐਜੂਕੇਸ਼ਨ ਵਾਲੰਟੀਅਰਾਂ...
ਐਸਏਐਸ ਨਗਰ/ਮੋਹਾਲੀ
18 ਹਜ਼ਾਰ ਦੀ ਰਿਸ਼ਵਤ ਲੈਂਦਾ ਪਟਵਾਰੀ ਤੇ PA ਗ੍ਰਿਫਤਾਰ, ਜੱਦੀ ਜ਼ਮੀਨ ਦੇ ਤਬਾਦਲੇ ਬਦਲੇ ਮੰਗੇ ਸੀ ਪੈਸੇ
Admin - 0
ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਊਰੋ ਨੇ ਸ੍ਰੀ ਮੁਕਤਸਰ ਸਾਹਿਬ ਦੇ ਮਾਲ ਹਲਕਾ ਭੁੱਲਰ ਵਿਖੇ ਤਾਇਨਾਤ ਪਟਵਾਰੀ ਗੁਰਪ੍ਰੀਤ ਸਿੰਘ ਅਤੇ ਉਸ ਦੇ ਨਿੱਜੀ ਸਹਾਇਕ ਕੁਲਦੀਪ ਸਿੰਘ ਨੂੰ 18 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪਟਵਾਰੀ ਤੇ ਉਸ ਦੇ ਪੀ.ਏ. ਨੂੰ ਗੁਰਪਾਲ ਸਿੰਘ ਵਾਸੀ ਪਿੰਡ ਭੁੱਲਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ...
ਅੰਮ੍ਰਿਤਸਰ
ਜਲੰਧਰ : ਕਰਿਆਨਾ ਕਾਰੋਬਾਰੀ ਦਾ ਕਾਤਲ 24 ਘੰਟਿਆਂ ‘ਚ ਕਾਬੂ, ਲੰਘੇ ਦਿਨ ਚਾਕੂ ਮਾਰ-ਮਾਰ ਕੇ ਬੇਰਹਿਮੀ ਨਾਲ ਕੀਤਾ ਸੀ ਕਤਲ
Admin - 0
ਜਲੰਧਰ| ਬਸਤੀ ਗੁਜਾਂ ਵਿੱਚ ਕਰਿਆਨਾ ਵਪਾਰੀ ਦੇ ਕਤਲ ਦੀ ਗੁੱਥੀ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਈ ਹੈ। ਪੁਲਿਸ ਨੇ ਕਰਿਆਨਾ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਵਿਅਕਤੀ ਦੀ ਪਛਾਣ ਲਵਪ੍ਰੀਤ ਉਰਫ ਪ੍ਰੀਤ ਵਾਸੀ ਸ਼ਿਵ ਮੰਦਰ ਬਸਤੀ ਗੁਜਾਂ ਵਜੋਂ ਹੋਈ ਹੈ। ਪ੍ਰੈਸ ਕਾਨਫਰੰਸ ਦੌਰਾਨ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ...
ਕ੍ਰਾਇਮ ਅਤੇ ਨਸ਼ਾ
ਧੀ ਦੇ ਵਿਆਹ ਨੂੰ ਲੈ ਕੇ ਮਾਲਿਕ ਨੇ ਕਰਵਾਇਆ ਕਿਰਾਏਦਾਰ ਤੋਂ ਮਕਾਨ ਖਾਲੀ, ਤੈਸ਼ ‘ਚ ਆ ਕੇ ਕਿਰਾਏਦਾਰ ਨੇ ਮਾਰਿਆ ਮਾਲਿਕ
Admin - 0
ਮਾਨਸਾ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਕਸਬਾ ਬਰੇਟਾ ਵਿਚ ਕਿਰਾਏਦਾਰਾਂ ਤੋਂ ਮਕਾਨ ਖਾਲ੍ਹੀ ਕਰਵਾਉਣ ਅਤੇ ਪੈਸਿਆਂ ਦੇ ਲੈਣ- ਦੇਣ ਕਾਰਨ ਕਿਰਾਏਦਾਰਾਂ ਵੱਲੋਂ ਮਕਾਨ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਥਾਣਾ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਟੋਹਾਣਾ ਬਸਤੀ ਦੇ ਮ੍ਰਿਤਕ ਪ੍ਰੇਮ ਕੁਮਾਰ ਦੀ ਪਤਨੀ ਚੀਨਾ ਰਾਣੀ ਨੇ ਕਿਹਾ ਕਿ ਕਿਰਾਏਦਾਰ ਸੁਰੇਸ਼ ਕੁਮਾਰ ਅਤੇ ਜਗਦੀਸ਼...
ਨਾਭਾ | ਪਟਿਆਲਾ ਗੇਟ ਸਥਿਤ ਕਮਲ ਸੀ ਹਾਊਸ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ । ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 10-12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ...
ਗੁਰਦਾਸਪੁਰ | ਇਥੇ ਇਕ ਕਿਸਾਨ ਦੇ ਕਰੋੜਪਤੀ ਬਣਨ ਦੀ ਖਬਰ ਸਾਹਮਣੇ ਆਈ ਹੈ। ਨਾਗਾਲੈਂਡ ਸਟੇਟ ਲਾਟਰੀ ਦਾ ਡਰਾਅ 24 ਜੂਨ 2023 ਨੂੰ ਕੱਢਿਆ ਗਿਆ, ਜਿਸ ਦਾ ਪਹਿਲਾ ਇਨਾਮ ਧਿਆਨਪੁਰ ਖੇਤਰ ਦੇ ਵਸਨੀਕ ਸਲਵਿੰਦਰ ਕੁਮਾਰ ਨੇ ਜਿੱਤਿਆ। ਇਹ ਲਾਟਰੀ ਪਠਾਨਕੋਟ ਦੀ ਸਟਾਕਿਸਟ ਬਿੱਲਾ ਲਾਟਰੀ ਏਜੰਸੀ ਤੋਂ ਖਰੀਦੀ ਗਈ, ਜਿਸਦਾ ਟਿਕਟ ਨੰਬਰ 311740 ਹੈ।
ਸਲਵਿੰਦਰ ਨੇ ਕਿਹਾ ਕਿ ਉਹ ਆਪਣੇ ਪਰਿਵਾਰ...
ਕ੍ਰਾਇਮ ਅਤੇ ਨਸ਼ਾ
ਗੈਂਗਸਟਰ ਗੋਲਡੀ ਬਰਾੜ ਦੀ ਧਮਕੀ, ਅਸੀਂ ਮੂਸੇਵਾਲਾ ਮਾਰਿਆ, ਅਗਲਾ ਨਿਸ਼ਾਨਾ ਹੋਵੇਗਾ ਸਲਮਾਨ ਖਾਨ
Admin - 0
ਨਵੀਂ ਦਿੱਲੀ | ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਲਾਰੈਂਸ ਗੈਂਗ ਦੀ ਹਿੱਟ ਲਿਸਟ ‘ਤੇ ਹਨ। ਲਾਰੈਂਸ ਗੈਂਗ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਨੇਡਾ-ਅਮਰੀਕਾ ‘ਚ ਲੁਕੇ ਗੈਂਗਸਟਰ ਲਾਰੈਂਸ ਦੇ ਕਰੀਬੀ ਗੋਲਡੀ ਬਰਾੜ ਨੇ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਗੱਲ ਕਹੀ। ਗੋਲਡੀ ਬਰਾੜ ਨੇ ਕਿਹਾ - “ਅਸੀਂ ਸਲਮਾਨ ਖਾਨ ਨੂੰ ਮਾਰਾਂਗੇ ਤੇ ਜ਼ਰੂਰ ਮਾਰਾਂਗੇ। ਗੋਲਡੀ ਬਰਾੜ ਨੇ...
ਅੰਮ੍ਰਿਤਸਰ
ਗੁਰਦਾਸਪੁਰ : ਪਿਆਰ ਦੇ ਜਾਲ ‘ਚ ਫਸਾ ਕੇ ਡਕਾਰੇ 5 ਲੱਖ, ਦੁਖੀ ਪ੍ਰੇਮੀ ਨੇ ਪ੍ਰੇਮਿਕਾ ਦੇ ਘਰ ਜਾ ਕੇ ਖਾਧੀ ਜ਼ਹਿਰ, ਮੌਤ
Admin - 0
ਗੁਰਦਾਸਪੁਰ| ਇੱਕ ਪ੍ਰੇਮੀ ਨੇ ਪ੍ਰੇਮਿਕਾ ਦੇ ਘਰ ਜਾ ਕੇ ਆਪਣੀ ਜਾਨ ਦੇ ਦਿੱਤੀ। ਉਹ ਪ੍ਰੇਮਿਕਾ ਦੇ ਸਵਾਰਥੀ ਪਿਆਰ ਤੋਂ ਇੰਨਾ ਤੰਗ ਆਇਆ ਕਿ ਉਸਨੇ ਆਪਣੀ ਅਣਮੁੱਲੀ ਜ਼ਿੰਦਗੀ ਨੂੰ ਖਤਮ ਕਰਨ ਦਾ ਖੌਫਨਾਕ ਫੈਸਲਾ ਲੈ ਲਿਆ। ਇਹ ਮਾਮਲਾ ਹੈ ਗੁਰਦਾਸਪੁਰ ਦੇ ਪਿੰਡ ਰਾਏਪੁਰ ਦਾ, ਜਿੱਥੇ ਪ੍ਰੇਮਿਕਾ ਵੱਲੋਂ 5 ਲੱਖ ਰੁਪਏ ਵਾਪਸ ਨਾ ਕਰਨ 'ਤੇ ਪ੍ਰੇਮੀ ਨੇ ਉਸਦੇ ਘਰ ਪਹੁੰਚ...










































