ਕ੍ਰਾਇਮ ਅਤੇ ਨਸ਼ਾ
ਤਰਨਤਾਰਨ : ਪਤਨੀ ਨੂੰ ਬੇਰਹਿਮੀ ਨਾਲ ਕੁੱਟ ਕੇ ਪੌੜੀਆਂ ਤੋਂ ਸੁੱਟਿਆ, ਹੱਥਾਂ-ਬਾਹਾਂ ਦੀਆਂ ਹੱਡੀਆਂ ਟੁੱਟਣ ਕਾਰਨ ਹਸਪਤਾਲ ‘ਚ ਮੌਤ
Admin - 0
ਤਰਨਤਾਰਨ| ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕੰਵਲਜੀਤ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਤੜਕੇ 4 ਵਜੇ ਆਪਣੇ ਘਰ ਸੀ। ਅਚਾਨਕ ਉਸ ਨੇ ਆਪਣੇ ਮਾਪਿਆਂ ਦੇ ਝਗੜੇ ਦੀ ਆਵਾਜ਼ ਸੁਣੀ। ਜਦੋਂ ਉਹ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਦੇਖਿਆ ਕਿ ਪਿਤਾ ਸਰਬਜੀਤ ਸਿੰਘ ਉਸ ਦੀ ਮਾਤਾ ਮਨਜੀਤ ਕੌਰ (52) ਦੀ ਕੁੱਟਮਾਰ ਕਰ ਰਿਹਾ ਹੈ।
ਪਿਤਾ...
ਮਾਨਸਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਾਨਸਾ ਦੇ ਪਿੰਡ ਜੌੜਕੀਆਂ ਵਿਚ ਇਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੌੜਕੀਆਂ ਦਾ ਨੌਜਵਾਨ ਮਨਜਿੰਦਰ ਸਿੰਘ 16 ਸਾਲ ਪੁੱਤਰ ਅੰਮ੍ਰਿਤਪਾਲ ਸਿੰਘ ਵਾਟਰ ਵਰਕਸ ਦੇ ਗਰਾਊਂਡ ਵਿਚ ਵਾਲੀਬਾਲ ਖੇਡ ਰਿਹਾ ਸੀ।ਇਸ ਦੌਰਾਨ ਵਾਲੀਬਾਲ ਪਾਣੀ ਦੀ ਟੈਂਕੀ 'ਚ ਡਿੱਗ ਗਿਆ, ਜਿਸ ਨੂੰ ਕੱਢਣ ਸਮੇਂ ਮਨਜਿੰਦਰ ਸਿੰਘ ਪਾਣੀ ਵਿਚ...
ਕ੍ਰਾਇਮ ਅਤੇ ਨਸ਼ਾ
ਜਲੰਧਰ : ‘ਹਫਤਾ’ ਨਾ ਦੇਣ ‘ਤੇ ਰੇਹੜੀ ਵਾਲੇ ਨਾਬਾਲਗ ‘ਤੇ ਛਿੜਕਿਆ ਸੀ ਖੌਲ਼ਦਾ ਤੇਲ, ਦੋ ਗ੍ਰਿਫਤਾਰ, ਤੀਜਾ ਫਰਾਰ
Admin - 0
ਜਲੰਧਰ| ਪੁਲਸ ਨੇ ਵੀਰਵਾਰ ਦੇਰ ਰਾਤ ਬਰਗਰ ਦੀ ਰੇਹੜੀ 'ਤੇ ਕੰਮ ਕਰਦੇ ਨਾਬਾਲਗ 'ਤੇ ਤੇਲ ਪਾਉਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹੀਰਾਲਾਲ ਅਤੇ ਸਰਬਜੀਤ ਸਿੰਘ ਉਰਫ ਬੱਲੂ ਵਾਸੀ ਚੋਗਿੱਟੀ ਵਜੋਂ ਹੋਈ ਹੈ।
ਰਾਮਾਮੰਡੀ ਥਾਣਾ ਦੇ ਇੰਚਾਰਜ ਰਾਜੇਸ਼ ਅਰੋੜਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੂਚਨਾ ਮਿਲੀ ਸੀ ਕਿ ਗਰਮ ਤੇਲ ਛਿੜਕਣ ਕਾਰਨ ਓਮ ਪ੍ਰਕਾਸ਼, ਉਸ ਦਾ...
ਅੰਮ੍ਰਿਤਸਰ
Langar Scam: ਸ੍ਰੀ ਹਰਿਮੰਦਰ ਸਾਹਿਬ ‘ਚ ਸੁੱਕੀਆਂ ਰੋਟੀਆਂ ਦੇ ਘੁਟਾਲੇ ‘ਚ ਦੋ ਸੇਵਾਦਾਰ ਸਸਪੈਂਡ, ਜਾਂਚ ਜਾਰੀ
Admin - 0
ਅੰਮ੍ਰਿਤਸਰ। ਸ੍ਰੀ ਹਰਿਮੰਦਿਰ ਸਾਹਿਬ ਦੇ ਲੰਗਰ ‘ਚ ਬੱਚਿਆ-ਖੁੱਚਿਆ ਖਾਣਾ, ਛਾਨਬੂਰ, ਅਤੇ ਚੌਲਾਂ ਦੇ ਸਮਾਨ ‘ਚ ਹੋਏ ਤਕਰੀਬਨ ਇੱਕ ਕਰੋੜ ਦੇ ਘੁਟਾਲਾ ਮਾਮਲਾ ਚ ਐਸਜੀਪੀਸੀ ਨੇ ਦੋ ਸੇਵਾਦਾਰਾਂ ਨੂੰ ਸਸਪੈਂਡ ਕਰ ਦਿੱਤਾ ਹੈ। 1 ਅਪ੍ਰੈਲ, 2019 ਤੋਂ ਦਸੰਬਰ 2022 ਦਰਮਿਆਨ ਹੋਈ ਨਿਲਾਮੀ ਅਤੇ ਵਿਕਰੀ ਵਿੱਚ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਪੂਰੇ ਮਾਮਲੇ ਦੀ ਡੁੰਘਾਈ ਨਾਲ...
ਕ੍ਰਾਇਮ ਅਤੇ ਨਸ਼ਾ
ਪੱਟੀ ‘ਚ ਬਲਾਕ ਸੰਮਤੀ ਮੈਂਬਰ ਦੇ ਪੁੱਤਰ ‘ਤੇ ਬਾਈਕ ਸਵਾਰਾਂ ਨੇ ਚਲਾਈਆਂ ਗੋਲ਼ੀਆਂ, ਗੰਭੀਰ ਜ਼ਖਮੀ
Admin - 0
ਪੱਟੀ | ਇਥੇ ਫਾਇਰਿੰਗ ਦੀ ਘਟਨਾ ਵਾਪਰੀ ਹੈ। ਕਾਂਗਰਸ ਪਾਰਟੀ ਨਾਲ ਸਬੰਧਤ ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਦੇ 26 ਸਾਲਾ ਪੁੱਤਰ ਮਲਕੀਤ ਸਿੰਘ ਉਰਫ ਜੱਗੂ ’ਤੇ ਬਾਈਕ ਸਵਾਰ 4 ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਸ ਦੇ ਪੱਟ 'ਤੇ ਇਕ ਗੋਲੀ ਲੱਗੀ। ਜੱਗੂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਵਾਸੀ ਪਿੰਡ ਚੂਸਲੇਵੜ...
ਅੰਬਾਲਾ | ਭੀਮ ਆਰਮੀ ਮੁਖੀ ਚੰਦਰ ਸ਼ੇਖਰ 'ਤੇ ਹਮਲੇ ਦੇ ਮਾਮਲੇ ਵਿਚ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਬਾਲਾ ਪੁਲਿਸ ਨੇ ਇਨ੍ਹਾਂ ਨੂੰ ਫੜਿਆ ਹੈ। ਦੱਸ ਦਈਏ ਕਿ ਚੰਦਰ ਸ਼ੇਖਰ ਉਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਹਮਲਾਵਰਾਂ ਨੂੰ ਫੜਨ ਵਿਚ ਲੱਗੀ ਹੋਈ ਸੀ, ਜਿਸ ਵਿਚ ਅੱਜ ਪੁਲਿਸ ਨੂੰ ਸਫਲਤਾ ਮਿਲੀ। (Note : ਖਬਰਾਂ...
ਅੰਮ੍ਰਿਤਸਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਲ ਰੋਡ 'ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਉਸਾਰੀ ਅਧੀਨ ਇਮਾਰਤ ਡਿੱਗ ਗਈ। ਜਾਣਕਾਰੀ ਮੁਤਾਬਕ ਉਸਾਰੀ ਅਧੀਨ ਵੱਡੀ ਇਮਾਰਤ ਦੀ ਤੀਸਰੀ ਮੰਜ਼ਿਲ ਦੇ ਲੈਂਟਰ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਟਰਿੰਗ ਡਿੱਗਣ ਨਾਲ ਕਈ ਮਜ਼ਦੂਰਾਂ ਦੇ ਇਸ ਹੇਠਾਂ ਦੱਬੇ ਹੋਣ...
ਐਸਏਐਸ ਨਗਰ/ਮੋਹਾਲੀ
ਵਿਜੀਲੈਂਸ ਨੇ 10 ਹਜ਼ਾਰ ਰਿਸ਼ਵਤ ਲੈਂਦਾ ASI ਕੀਤਾ ਗ੍ਰਿਫਤਾਰ, ਝਗੜੇ ਦੇ ਕੇਸ ‘ਚ ਮਦਦ ਬਦਲੇ ਮੰਗੇ ਸਨ ਪੈਸੇ
Admin - 0
ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਸਿਟੀ ਜ਼ੀਰਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਗੁਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਮੁਲਜ਼ਮ ਏ.ਐਸ.ਆਈ. ਨੂੰ ਸੰਜੀਵ ਕੁਮਾਰ ਵਾਸੀ ਜ਼ੀਰਾ, ਜੋ ਡਾਬਰ ਗੰਨ ਹਾਊਸ ਦਾ ਮਾਲਕ ਹੈ, ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ...
ਫਾਜ਼ਿਲਕਾ | ਪਿੰਡ ਮਿਆਣੀ ਬਸਤੀ ‘ਚ ਰੇਡ ਕਰਨ ਪਹੁੰਚੀ ਮਾਈਨਿੰਗ ਵਿਭਾਗ ਦੀ ਟੀਮ ‘ਤੇ ਮਾਈਨਿੰਗ ਮਾਫੀਆ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਟੀਮ ਦਾ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ। ਮਾਫੀਆ ਨਾਜਾਇਜ਼ ਮਾਈਨਿੰਗ ਨਾਲ ਭਰੀ ਟਰੈਕਟਰ-ਟਰਾਲੀ ਲੈ ਕੇ ਫਰਾਰ ਹੋ ਗਿਆ। ਇਸ ਦੌਰਾਨ ਟਰੈਕਟਰ ਚਾਲਕ ਨੇ ਰਸਤੇ ਵਿਚ ਖੜ੍ਹੇ ਕਈ ਵਾਹਨਾਂ ਤੇ ਕਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ...
ਚੰਡੀਗੜ੍ਹ | ਇਥੋਂ ਇਕ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ। ਘਰ ਦੇ ਖਰਚਿਆਂ ਤੋਂ ਪਰੇਸ਼ਾਨ ਹੋ ਕੇ ਪਤੀ ਤੇ ਪਤਨੀ ਨੇ ਕਰਜ਼ਾ ਚੁੱਕ ਲਿਆ। ਫਿਰ ਕਰਜ਼ਦਾਰਾਂ ਤੋਂ ਬਚਣ ਲਈ ਨਸ਼ਾ ਸਮੱਗਲਿੰਗ ਸ਼ੁਰੂ ਕਰ ਦਿੱਤੀ। ਹੁਣ ਪੁਲਿਸ ਨੇ ਦੋਵਾਂ ਨੂੰ ਫੜ ਲਿਆ ਹੈ। ਕਰਜ਼ਦਾਰਾਂ ਤੋਂ ਬਚਣ ਲਈ ਨਸ਼ਾ ਤਸਕਰੀ ਦਾ ਆਈਡੀਆ ਮੁਲਜ਼ਮ ਪਤੀ ਨੇ ਪਤਨੀ ਨੂੰ ਦਿੱਤਾ ਸੀ।ਪਤੀ ਖ਼ਿਲਾਫ਼ ਪਹਿਲਾਂ...










































