ਅੰਮ੍ਰਿਤਸਰ
ਆਹ ਦੇਖ ਲਵੋ ਅੱਜ ਦੇ ਬੰਦੇ : ਘਰ ਵਾਲੀਆਂ ਤੋਂ ਫੋਨ ਕਰਵਾ ਕੇ ਅਣਜਾਣ ਲੋਕਾਂ ਨੂੰ ਕਰਦੇ ਸਨ ਬਲੈਕਮੇਲ, ਦੋ ਕਾਬੂ
Admin - 0
ਜਗਰਾਓਂ| ਜਗਰਾਓਂ ਦੇ ਐੱਸਐੱਸਪੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਦਲਵੀਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਨਵਨੀਤ ਸਿੰਘ ਬੈਂਸ ਦੇ ਨਿਰਦੇਸ਼ਾਂ ’ਤੇ ਐੱਸਪੀ ਹਰਿੰਦਰਪਾਲ ਸਿੰਘ ਪਰਮਾਰ ਦੀ ਨਿਗਰਾਨੀ ਹੇਠ ਉਨ੍ਹਾਂ ਸਮੇਤ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਵੱਲੋਂ ਮੁਲਜ਼ਮ ਨਿਰਮਲ ਸਿੰਘ ਉਰਫ ਮੋਨੂੰ ਪੁੱਤਰ ਦਲਜੀਤ ਸਿੰਘ ਵਾਸੀ ਕਮਾਲਪੁਰਾ ਅਤੇ ਇਕਬਾਲ ਸਿੰਘ ਉਰਫ ਬੰਟੀ ਪੁੱਤਰ ਸੁਖਦੇਵ ਸਿੰਘ...
ਹਰਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਗੁਰੂਗ੍ਰਾਮ ‘ਚ ਇਕ ਕੈਂਟਰ ਨੇ ਸੜਕ 'ਤੇ ਖੜ੍ਹੀ ਕਾਰ ਨੂੰ ਪਿੱਛੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 3 ਬੱਚਿਆਂ ਸਮੇਤ 4 ਦੀ ਦਰਦਨਾਕ ਮੌਤ ਹੋ ਗਈ। ਕਈ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਕਟਰ 40 ਥਾਣਾ ਪੁਲਿਸ ਨੇ ਮੌਕੇ 'ਤੇ...
ਅੰਮ੍ਰਿਤਸਰ| ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਬੇਬੇ ਨਾਨਕੀ ਵਾਰਡ ਇਕ ਵਾਰ ਫਿਰ ਵਿਵਾਦਾਂ ਚ ਆ ਗਈ ਹੈ। ਤਰਨਤਾਰਨ ਦੇ ਪੱਟੀ ਦੇ ਇਕ ਪਰਿਵਾਰ ਵੱਲੋਂ 6 ਸਾਲਾਂ ਦੀ ਬੱਚੀ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਡਾਕਟਰਾਂ ਵੱਲੋਂ ਉਸ ਦੀ ਦੇਖਭਾਲ ਨ ਕਰਨ ਕਰਕੇ ਮੌਤ ਹੋਣ ਦੇ ਇਲਾਜਮ ਲੱਗ ਰਹੇ ਹਨ।
ਮ੍ਰਿਤਕ ਲੜਕੀ ਦੇ ਪੀੜਤ ਪਰਿਵਾਰ...
ਚੰਡੀਗੜ੍ਹ| ਇਕੱਲੇ-ਇਕੱਲੇ ਰਹਿ ਕਿ ਗੱਲ ਨਾ ਬਣੀ ਤਾਂ ਹੁਣ ਇਕੱਠੇ ਹੋਣਾ ਹੀ ਪੈਣਾ ਹੈ। ਇਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਹੁਣ ਅਕਾਲੀ ਦਲ ਤੇ ਭਾਜਪਾ ਦੀ। ਇਸ ਲਈ ਪੰਜਾਬ ਵਿਚ ਇਕ ਵਾਰ ਫਿਰ ਅਕਾਲੀ ਦਲ ਤੇ ਭਾਜਪਾ ਵਿਚਾਲੇ ਗਠਜੋੜ ਹੋਣਾ ਤੈਅ ਹੈ। ਦੋਵਾਂ ਵਿਚਾਲੇ ਸੀਟ ਫਾਰਮੂਲੇ ਤੋਂ ਲੈ ਕੇ ਚੋਣ ਰਣਨੀਤੀ ਤੱਕ ਸਭ ਕੁਝ ਤੈਅ ਹੋ ਗਿਆ ਹੈ।...
ਅੰਮ੍ਰਿਤਸਰ
ਅਫਗਾਨਿਸਤਾਨ ‘ਚ ਇਕ ਹੋਰ ‘ਤਾਲਿਬਾਨੀ’ ਫਰਮਾਨ; ਮਹਿਲਾਵਾਂ ਦੇ ਬਿਊਟੀ ਪਾਰਲਰ ਚਲਾਉਣ ‘ਤੇ ਲਾਈ ਪਾਬੰਦੀ
Admin - 0
ਅਫਗਾਨਿਸਤਾਨ| ਅਫਗਾਨਿਸਤਾਨ ਦੇ ਤਾਲਿਬਾਨ ਨੇ ਇੱਕ ਵਾਰ ਫਿਰ ਇੱਕ ਫ਼ਰਮਾਨ ਜਾਰੀ ਕਰਕੇ ਔਰਤਾਂ ਦੇ ਰੁਜ਼ਗਾਰ ਦੇ ਬਾਕੀ ਬਚੇ ਕੁਝ ਮੌਕਿਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਨੇ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਬਿਊਟੀ ਸੈਲੂਨ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਬਲੂਮਬਰਗ ਦੇ ਅਨੁਸਾਰ, Ministry of voice and virtue ਨੇ ਕਿਹਾ ਹੈ ਕਿ ਕਾਬੁਲ ਅਤੇ ਹੋਰ ਸੂਬਿਆਂ ਵਿੱਚ...
ਲੁਧਿਆਣਾ/ਡੇਹਲੋਂ/ਆਲਮਗੀਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਨਜ਼ਦੀਕੀ ਪਿੰਡ ਗੁਰਮ ਰੁੜਕਾ ਲਿੰਕ ਸੜਕ 'ਤੇ ਸਥਿਤ ਢਲਾਈ ਫੈਕਟਰੀ ਦਾ ਸ਼ੈੱਡ ਤੇ ਕੰਧ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਹਨ। ਫੈਕਟਰੀ ਦੇ ਨਾਲ ਬਣੇ ਘਰ ਦੇ ਵਸਨੀਕਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਡੇਹਲੋਂ ਵਿਖੇ ਭਰਤੀ ਕਰਵਾਇਆ ਜਿਨ੍ਹਾਂ ਦਾ ਇਲਾਜ...
ਕ੍ਰਾਇਮ ਅਤੇ ਨਸ਼ਾ
ਜਗਰਾਓਂ : 29 ਲੱਖ ਲਵਾ ਕੇ ਕੈਨੇਡਾ ਭੇਜੀ ਪਤਨੀ ਨੇ ਵਿਦੇਸ਼ ‘ਚ ਪਤੀ ਬੁਲਾ ਕੇ ਨਹੀਂ ਦਿਵਾਈ PR, ਦਿੱਤਾ ਧੋਖਾ
Admin - 0
ਜਗਰਾਓਂ | ਇਥੋਂ ਇਕ ਧੋਖਾਦੇਹੀ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਥਾਣਾ ਸਦਰ ਨੇ ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 28 ਲੱਖ 69 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਐਸ.ਆਈ. ਜਗਰਾਜ ਸਿੰਘ ਅਨੁਸਾਰ ਹਰਨੇਕ ਸਿੰਘ ਮੱਲੀ ਪੁੱਤਰ ਗਿੰਦਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ,...
ਚੰਡੀਗੜ੍ਹ| ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਜ਼ੋਰਾਂ ਉਤੇ ਚੱਲ ਰਹੀਆਂ ਹਨ। ਸੁਖਬੀਰ ਬਾਦਲ ਦੀ ਚੰਡੀਗੜ੍ਹ ਰਿਹਾਇਸ਼ ਉਤੇ ਮੀਟਿੰਗ ਹੋ ਰਹੀ ਹੈ। ਸੁਖਬੀਰ ਦੀ ਪਾਰਟੀ ਆਗੂਆਂ ਨਾਲ ਵੱਖੋ-ਵੱਖ ਮੀਟਿੰਗ ਚੱਲ ਰਹੀ ਹੈ। ਇਸੇ ਨੂੰ ਲੈ ਕੇ ਅਕਾਲੀ ਦਲ ਦਾ ਕੋਰ ਕਮੇਟੀ ਦੀ ਮੀਟਿੰਗ ਭਲਕੇ ਹੋਣ ਵਾਲੀ ਹੈ।
ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ...
ਜਲੰਧਰ | ਸ਼ਹਿਰ 'ਚ ਪੀਏਪੀ ਚੌਕ ਨੇੜੇ ਅੰਮ੍ਰਿਤਸਰ ਹਾਈਵੇ 'ਤੇ ਮੀਂਹ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਈਵੇ 'ਤੇ ਕਈ ਵਾਹਨ ਆਪਸ 'ਚ ਟਕਰਾ ਗਏ ਅਤੇ ਇਕ ਵਾਹਨ ਬਚਾਅ ਕਰਦੇ ਹੋਏ ਟਕਰਾਅ ਕੇ ਪਲਟ ਗਿਆ। ਹਾਦਸੇ ਤੋਂ ਬਾਅਦ ਹਾਈਵੇ 'ਤੇ ਜਾਮ ਲੱਗ ਗਿਆ। ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਕਰੇਨ...
ਜਲੰਧਰ| ਡਾ: ਅਭਿਨਵ ਤ੍ਰਿਖਾ, ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਨੇ ਅੱਜ ਤੀਬਰ ਦਸਤ ਕੰਟਰੋਲ ਪੰਦਰਵਾੜੇ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਵਿੱਚ ਡਾ. ਤ੍ਰਿਖਾ ਨੇ ਦੱਸਿਆ ਕਿ ਬਚਪਨ ਵਿੱਚ ਦਸਤ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਰ ਦਾ ਇੱਕ ਮਹੱਤਵਪੂਰਨ ਕਾਰਨ ਬਣਿਆ ਹੋਇਆ ਹੈ, ਜੋ ਦੇਸ਼ ਵਿੱਚ ਲਗਭਗ 5-7% ਪੰਜ ਸਾਲ ਤੋਂ ਘੱਟ...









































