ਸ੍ਰੀ ਮੁਕਤਸਰ ਸਾਹਿਬ
ਅਮਰੀਕਾ ‘ਚ ਭਿਆਨਕ ਹਾਦਸੇ ਮਗਰੋਂ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜੇ 2 ਭਾਰਤੀ, 1 ਮੁੰਡਾ ਸੀ ਪੰਜਾਬ ਦਾ
Admin - 0
ਮੁਹਾਲੀ | ਇਥੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੈਲੀਫੋਰਨੀਆ 'ਚ ਸੜਕ ਹਾਦਸੇ 'ਚ 2 ਭਾਰਤੀ ਨੌਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਟਰੇਸੀ ਦੇ ਮਕਾਰਥਰ ਬੁਲੇਵਾਰਡ ਅਤੇ ਗਰੈਂਟ ਲਈਨ ਰੋਡ 'ਤੇ ਤੇਜ਼ ਰਫ਼ਤਾਰ ਟੈਸਲਾ ਕਾਰ ਫਾਇਰ ਹਾਈਡਰਿੰਟ ਨਾਲ ਟਕਰਾ ਗਈ ਜੋ ਬਾਅਦ ਵਿਚ ਦਰੱਖ਼ਤ ਨਾਲ ਵੱਜ ਗਈ।ਕੁਝ ਮਿੰਟਾਂ 'ਚ ਕਾਰ ਨੂੰ ਅੱਗ ਲੱਗ ਗਈ। ਕਾਰ...
ਚੰਡੀਗੜ੍ਹ
ਜੰਮੂ-ਕਸ਼ਮੀਰ : ਡੋਗਰਾ ਨਾਲੇ ‘ਚ ਆਏ ਹੜ੍ਹ ‘ਚ ਭਾਰਤੀ ਫੌਜ ਦਾ ਨਾਇਬ ਸੂਬੇਦਾਰ ਤੇ ਇਕ ਜਵਾਨ ਰੁੜ੍ਹਿਆ
Admin - 0
ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ 'ਚ ਗਸ਼ਤ ਦੌਰਾਨ ਨਦੀ ਪਾਰ ਕਰਦੇ ਸਮੇਂ ਭਾਰਤੀ ਫੌਜ ਦਾ ਨਾਇਬ ਸੂਬੇਦਾਰ ਕੁਲਦੀਪ ਸਿੰਘ ਰੁੜ ਗਿਆ। ਜੰਮੂ 'ਚ ਰੱਖਿਆ ਵਿਭਾਗ ਦੇ ਪੀਆਰਓ ਮੁਤਾਬਕ ਪੁੰਛ 'ਚ ਪੋਸ਼ਾਨਾ ਨਦੀ 'ਚ ਫੌਜ ਦੇ ਦੋ ਜਵਾਨ ਰੁੜ੍ਹ ਗਏ ਹਨ। ਭਾਰਤੀ ਫੌਜ ਦੇ ਦੋ ਜਵਾਨਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹਨ। ਇਸ ਮੰਦਭਾਗੀ ਘਟਨਾ ਵਿਚ ਪੁੰਛ ਜ਼ਿਲ੍ਹੇ ਵਿਚ...
ਨੈਸ਼ਨਲ
ਸੂਬੇ ਦੇ 6 ਇਲਾਕਿਆਂ ‘ਚ Red Alert : ਭਾਰੀ ਮੀਂਹ ਨਾਲ ਵਗਣਗੀਆਂ ਤੇਜ਼ ਹਵਾਵਾਂ, ਲੋਕਾਂ ਨੂੰ ਘਰਾਂ ‘ਚੋਂ ਬਾਹਰ ਨਾ ਨਿਕਲਣ ਦੀ ਸਲਾਹ
Admin - 0
ਚੰਡੀਗੜ੍ਹ| ਚੰਡੀਗੜ੍ਹ ਵਿੱਚ ਮਾਨਸੂਨ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਪੰਜਾਬ ਦੇ 6 ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਯਾਨੀ ਇੱਥੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਰਾਜਪੁਰਾ, ਡੇਰਾਬਸੀ, ਫਤਿਹਗੜ੍ਹ ਸਾਹਿਬ, ਮੋਹਾਲੀ, ਬੱਸੀ ਪਠਾਣਾਂ ਅਤੇ ਖਰੜ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਹੈ। ਕਿਸਾਨਾਂ ਨੂੰ ਖੇਤਾਂ ਵਿੱਚ ਨਾ ਜਾਣ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਮੂੰਹ ‘ਚ kwic fix ਪਾ ਕੇ ਆਰੀ ਨਾਲ ਧੌਣ ਵੱਢੀ, ਪਤੀ-ਪਤਨੀ ਗ੍ਰਿਫਤਾਰ, ਮਹਿਜ਼ 20 ਹਜ਼ਾਰ ਪਿੱਛੇ ਬੇਰਹਿਮੀ ਨਾਲ ਕਤਲ
Admin - 0
ਲੁਧਿਆਣਾ| ਲੁਧਿਆਣਾ ਦੇ ਆਦਰਸ਼ ਨਗਰ 'ਚੋਂ ਮਿਲੀ ਸਿਰ ਕਲਮ ਕੀਤੀ ਲਾਸ਼ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਘਟਨਾ ਨੂੰ ਕਰੀਬ 20 ਹਜ਼ਾਰ ਰੁਪਏ ਵਿਚ ਅੰਜਾਮ ਦਿੱਤਾ ਗਿਆ ਹੈ। ਇਸ ਮਾਮਲੇ 'ਚ ਪੁਲਿਸ ਨੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀ ਦਾ ਨਾਂ ਰਾਮ ਪ੍ਰਸਾਦ ਹੈ, ਜਦਕਿ ਪਤਨੀ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਪੁਲਿਸ...
Punjab Weather Forecast: ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਉਥੇ ਹੀ ਇਸ ਮੀਂਹ ਨੇ ਲੋਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਇਸ ਮੀਂਹ ਨੇ ਪ੍ਰਸ਼ਾਸਨ ਦੇ ਦਾਆਵਿਆਂ ਦੇ ਪੋਲ ਖੋਲ ਦਿੱਤੀ ਹੈ। ਜਿਥੇ ਪੰਜਾਬ ਦੇ ਕਈ ਸ਼ਹਿਰ ਜਲਥਲ ਹੋਏ ਹਨ ਉਥੇ ਹੀ ਲਗਾਤਰ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ ਨੂੰ ਵੀ ਕਾਫੀ ਪ੍ਰੇਸ਼ਨੀ ਹੋ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਡਾਕਟਰ ਨੇ ਕੱਪੜਾ ਵੇਚਣ ਵਾਲੇ ਦੀ ਰੇਹੜੀ ‘ਤੇ ਕਰ ‘ਤਾ ਪਿਸ਼ਾਬ, ਵਿਰੋਧ ਕਰਨ ‘ਤੇ ਮਾਰੇ ਥੱਪੜ
Admin - 0
ਜਲੰਧਰ | ਫੋਕਲ ਪੁਆਇੰਟ ‘ਤੇ ਈਐੱਸਆਈ ਹਸਪਤਾਲ ‘ਚ ਕੰਮ ਕਰਦੇ ਡਾਕਟਰ ਨੇ ਹਸਪਤਾਲ ਦੇ ਬਾਹਰ ਕੱਪੜੇ ਵੇਚਣ ਵਾਲੇ ਦੀ ਰੇਹੜੀ ‘ਤੇ ਪਿਸ਼ਾਬ ਕਰ ਦਿੱਤਾ। ਜਦੋਂ ਕੱਪੜਾ ਵਿਕਰੇਤਾ ਨੇ ਉਸ ਨੂੰ ਰੋਕਿਆ ਤਾਂ ਡਾਕਟਰ ਨੇ ਦੁਕਾਨਦਾਰ ਨੂੰ ਹੀ ਥੱਪੜ ਮਾਰ ਦਿੱਤਾ। ਜਦੋਂ ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਮੌਕੇ ‘ਤੇ ਬੁਲਾਇਆ ਤਾਂ ਉਕਤ ਡਾਕਟਰ ਨੇ ਉਨ੍ਹਾਂ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ...
ਬਠਿੰਡਾ | ਬਠਿੰਡਾ 'ਚ CIA-2 ਦੀ ਟੀਮ ਨੇ 2 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਦੇ ਸਨ, ਜਿਸ ਤੋਂ ਬਾਅਦ ਉਹ ਲੋਕਾਂ ਨੂੰ ਨਕਲੀ ਨੋਟ ਦੇ ਕੇ ਠੱਗਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 9900 ਰੁਪਏ ਦੇ ਨਕਲੀ ਨੋਟ ਤੇ 900 ਰੁਪਏ ਦੇ ਅਸਲੀ ਨੋਟ ਬਰਾਮਦ ਕੀਤੇ ਹਨ। ਮੁਲਜ਼ਮਾਂ...
ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਲੰਧਰ ਦੇ ਨੌਜਵਾਨ ਉਦਯੋਗਪਤੀ ਅਭਿਜੀਤ ਸਿੰਘ ਭਾਰਜ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰੰਧਾਵਾ ਮਸੰਦਾਂ 'ਚ ਸਥਿਤ ਐਕਟਿਵ ਟੂਲ ਦੇ ਮਾਲਕ ਨਰਿੰਦਰ ਸਿੰਘ ਭਾਰਜ ਦੇ ਭਤੀਜੇ ਤੇ ਗੁਰਨਾਮ ਸਿੰਘ ਦੇ ਪੁੱਤਰ ਨੌਜਵਾਨ ਉਦਯੋਗਪਤੀ ਅਭਿਜੀਤ ਸਿੰਘ ਭਾਰਜ (24) ਦਾ ਬੀਤੀ ਰਾਤ ਚੰਡੀਗੜ੍ਹ ਹਾਈਵੇ 'ਤੇ ਹਾਦਸਾ ਵਾਪਰਨ ਨਾਲ...
ਐਸਏਐਸ ਨਗਰ/ਮੋਹਾਲੀ
ਮੁੱਖ ਮੰਤਰੀ ਮਾਨ ਨੇ ਉਦਯੋਗਾਂ ਲਈ ਮੰਗੇ ਲੋਕਾਂ ਤੋਂ ਸੁਝਾਅ, ਵ੍ਹਟਸਐਪ ਨੰਬਰ ਤੇ ਈਮੇਲ ਆਈਡੀ ਕੀਤੀ ਜਾਰੀ
Admin - 0
ਚੰਡੀਗੜ੍ਹ | CM ਮਾਨ ਨੇ ਅੱਜ ਸੂਬੇ ਵਿਚ ਉਦਯੋਗਿਕ ਖੇਤਰ ਦੇ ਵਿਕਾਸ ਤੇ ਉਦਯੋਗਪਤੀਆਂ ਨੂੰ ਅਨੁਕੂਲ ਮਾਹੌਲ ਦੇਣ ਲਈ ਲੋਕਾਂ ਤੋਂ ਸੁਝਾਅ ਮੰਗੇ। ਉਨ੍ਹਾਂ ਨੇ ਇਸ ਲਈ ਇਕ ਵ੍ਹਟਸਐਪ ਨੰਬਰ ਤੇ ਈਮੇਲ ਆਈਡੀ ਵੀ ਜਾਰੀ ਕੀਤੇ ਹਨ, ਜਿਸ ‘ਤੇ ਲੋਕ ਪੰਜਾਬ ਸਰਕਾਰ ਨੂੰ ਆਪਣੇ ਸੁਝਾਅ ਦੇ ਸਕਦੇ ਹਨ।
CM ਮਾਨ ਨੇ ਕਿਹਾ ਕਿ ਪੰਜਾਬ ਵਿਚ ਹੁਣ ਬਿਜਲੀ ਬਿੱਲ ਜ਼ੀਰੋ ਆ...
ਹੁਸ਼ਿਆਰਪੁਰ | ਕਸਬਾ ਚੱਬੇਵਾਲ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਦੌਰਾਨ ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਵਲੋਂ ਚਲਾਈਆਂ ਗੋਲੀਆਂ ਨਾਲ 2 ਬਦਮਾਸ਼ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ।ਇਨ੍ਹਾਂ ਬਦਮਾਸ਼ਾਂ ਵਲੋਂ ਕੁਝ ਦਿਨ ਪਹਿਲਾਂ ਇਕ ਪੈਟਰੋਲ ਪੰਪ ਅਤੇ ਪੇਂਟ ਦੀ ਦੁਕਾਨ 'ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਵੱਲੋਂ ਜਦੋਂ...










































