ਨਿਊਜ਼ ਡੈਸਕ| ਪੰਜਾਬੀ ਗਾਇਕ ਪਹਿਲਾਂ ਵੀ ਬਾਬਾ ਬਾਗੇਸ਼ਵਰ ਧਾਮ ’ਚ ਜਾਣ ਕਾਰਨ ਸੁਰਖੀਆਂ ’ਚ ਆਏ ਸਨ। ਹੁਣ ਇੱਕ ਵਾਰ ਫੇਰ ਉਹ ਬਾਗੇਸ਼ਵਰ ਧਾਮ ਪਹੁੰਚੇ ਹਨ, ਜਿੱਥੇ ਉਹ ਬਾਗੇਸ਼ਵਰ ਬਾਬਾ ਨਾਲ ਸਟੇਜ ਸਾਂਝੀ ਕਰਦੇ ਨਜ਼ਰ ਆਏ ਹਨ। ਇਸ ਵਾਰ ਬਾਬਾ ਬਾਗੇਸ਼ਵਰ ਨੇ ਸਿੱਖਾਂ ਦੀ ਤਾਰੀਫ਼ ਕਰਦਿਆਂ ਸਰਦਾਰਾਂ ਨੂੰ ਸਨਾਤਨ ਧਰਮ ਦੀ ਫ਼ੌਜ ਤੱਕ ਕਿਹਾ।
ਨਿੱਕੂ ਨੇ ਵਿਰੋਧ ਕਰਨ ਵਾਲਿਆਂ ਨੂੰ ਦਿੱਤਾ...
ਕ੍ਰਾਇਮ ਅਤੇ ਨਸ਼ਾ
ਤਰਨਤਾਰਨ ‘ਚ ਕਿਡਨੈਪਰਾਂ ਤੋਂ 8 ਮਹੀਨਿਆਂ ਦਾ ਬੱਚਾ ਪੁਲਿਸ ਨੇ 24 ਘੰਟਿਆਂ ‘ਚ ਕੀਤਾ ਬਰਾਮਦ, ਆਰੋਪੀ ਗ੍ਰਿਫਤਾਰ
Admin - 0
ਤਰਨਤਾਰਨ | ਤਾਜ਼ਾ ਖਬਰ ਸਾਹਮਣੇ ਆਈ ਹੈ। 7 ਜੁਲਾਈ ਨੂੰ ਦਾਦਾ-ਦਾਦੀ ਦੇ ਹੱਥੋਂ 8 ਮਹੀਨਿਆਂ ਦਾ ਪੋਤਾ ਖੋਹ ਕੇ ਫਰਾਰ ਹੋਏ ਬਦਮਾਸ਼ ਗ੍ਰਿਫ਼ਤਾਰ ਕਰ ਲਏ ਗਏ ਹਨ ਤੇ ਪੁਲਿਸ ਨੇ ਬੱਚਾ ਵੀ 24 ਘੰਟਿਆਂ ਵਿਚ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਇਸ ਮਾਮਲੇ ਵਿਚ 3 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ ਜਦਕਿ ਇਕ ਅਜੇ ਵੀ ਫਰਾਰ ਹੈ। ਇਨ੍ਹਾਂ ਕੋਲੋਂ...
ਐਸਏਐਸ ਨਗਰ/ਮੋਹਾਲੀ
ਪੰਜਾਬ ‘ਚ ਮੀਂਹ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਿਆਂ ‘ਚ ਬਣਾਏ ਹੜ੍ਹ ਕੰਟਰੋਲ ਰੂਮ, ਜਾਰੀ ਕੀਤੇ ਨੰਬਰ
Admin - 0
ਚੰਡੀਗੜ੍ਹ | ਪੰਜਾਬ ਵਿਚ ਪੈ ਰਹੀ ਭਾਰੀ ਬਾਰਿਸ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਭਾਰੀ ਮੀਂਹ ਕਰਕੇ ਕਈ ਜ਼ਿਲ੍ਹਿਆਂ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਸ ਸਬੰਧੀ ਸਰਕਾਰ ਨੂੰ ਚੌਕਸ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਜਿਨ੍ਹਾਂ ਦੀ ਸੂਚੀ ਜਾਰੀ ਹੈ।
(Note :...
ਕ੍ਰਾਇਮ ਅਤੇ ਨਸ਼ਾ
Pubg ਦਾ ਚੱਕਰ : ਤਿੰਨ ਦੇਸ਼ਾਂ ਦੀਆਂ ਸਰਹੱਦਾਂ ਟੱਪ ਕੇ ਭਾਰਤ ਆਈ ਸੀਮਾ ਦੇ ਪਤੀ ਦੀ ਮੋਦੀ ਨੂੰ ਅਪੀਲ, ਕ੍ਰਿਪਾ ਕਰਕੇ ਮੇਰੀ ਪਤਨੀ ਨੂੰ ਪਾਕਿਸਤਾਨ ਭੇਜ ਦਿਓ
Admin - 0
ਪਾਕਿਸਤਾਨ| ਪਾਕਿਸਤਾਨ ਤੋਂ ਗ੍ਰੇਟਰ ਨੋਇਡਾ ਪਹੁੰਚੀ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਦਾ ਮਾਮਲਾ ਸੁਰਖੀਆਂ ਵਿੱਚ ਹੈ । ਹੁਣ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਦੇ ਪਤੀ ਗੁਲਾਮ ਹੈਦਰ ਨੇ ਭਾਰਤ ਸਰਕਾਰ ਨੂੰ ਸੀਮਾ ਅਤੇ ਬੱਚਿਆਂ ਨੂੰ ਵਾਪਸ ਪਾਕਿਸਤਾਨ ਭੇਜਣ ਦੀ ਅਪੀਲ ਕੀਤੀ ਹੈ । ਗ੍ਰੇਟਰ ਨੋਇਡਾ ਪੁਲਿਸ ਨੇ ਸੀਮਾ ਨੂੰ 4 ਜੁਲਾਈ ਨੂੰ ਜੇਲ੍ਹ ਭੇਜ ਦਿੱਤਾ ਸੀ, ਜਿਸ ਤੋਂ ਬਾਅਦ...
ਅਬੋਹਰ | ਪੰਜਾਬ ਦੇ ਅਬੋਹਰ, ਫਾਜ਼ਿਲਕਾ ‘ਚ ਸੀਤੋ ਗੁੰਨੋ ਰੋਡ ‘ਤੇ ਟੋਲ-ਪਲਾਜ਼ਾ ਨੇੜੇ ਐਤਵਾਰ ਸਵੇਰੇ ਮਲੂਕਪੁਰਾ ਮਾਈਨਰ ਇਕ ਵਾਰ ਫਿਰ ਟੁੱਟ ਗਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਸੈਂਕੜੇ ਏਕੜ ਫ਼ਸਲਾਂ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਣ ’ਤੇ ਡਿਪਟੀ ਕਮਿਸ਼ਨਰ ਡਾ. ਸੀਨੂੰ ਦੁੱਗਲ ਨੇ ਜਾਇਜ਼ਾ ਲਿਆ।
ਪਿੰਡ ਕੇਲਾਖੇੜਾ ਦੇ ਸਰਪੰਚ ਰਾਮ ਕੁਮਾਰ ਨੇ ਦੱਸਿਆ ਕਿ ਨਹਿਰ ਵਿਚ ਕਰੀਬ 200 ਫੁੱਟ ਪਾੜ...
ਕੋਟਕਪੂਰਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਕੈਲੇਫ਼ੋਰਨੀਆ ਨੇੜੇ ਟਰੇਸੀ ਵਿਖੇ ਵਾਪਰੇ ਇਕ ਕਾਰ ਹਾਦਸੇ ਵਿਚ ਅਮਰੀਕ ਸਿੰਘ 33 ਸਾਲ ਪੁੱਤਰ ਇੰਦਰਰਾਜ ਸਿੰਘ ਵਾਂਦਰ ਸਾਬਕਾ ਪੰਚ ਪਿੰਡ ਵਾਂਦਰ ਜਟਾਣਾ (ਫ਼ਰੀਦਕੋਟ) ਦੀ ਮੌਤ ਹੋ ਗਈ। ਅਮਰੀਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਪਣੇ ਦੋਸਤ ਅਰਵਿੰਦ ਰਾਮ ਨਾਲ ਕਾਰ ’ਚ ਸਵਾਰ ਸੀ ਤੇ ਕਾਰ...
National
ਪਤੀ ਸੀ ਨਪੁੰਸਕ ਤਾਂ ਗਵਾਂਢੀ ਨਾਲ ਬਣਾਏ ਸੰਬੰਧ, ਦਿਓਰ ਨੂੰ ਪਤਾ ਲੱਗਾ ਤਾਂ ਪ੍ਰੇਮੀ ਨਾਲ ਰਲ਼ ਕੇ ਕੀਤਾ ਕਤਲ
Admin - 0
Karnal Murder News: ਆਮ ਤੌਰ 'ਤੇ ਦਿਓਰ-ਭਾਬੀ ਦਾ ਰਿਸ਼ਤਾ ਪਿਆਰ ਨਾਲ ਭਰਿਆ ਹੁੰਦਾ ਹੈ ਪਰ ਇਕ ਅਜਿਹੀ ਘਟਨਾ ਹਰਿਆਣਾ 'ਚ ਵਾਪਰੀ ਹੈ, ਜਿਸ 'ਚ ਭਰਜਾਈ ਨੇ ਹੀ ਆਪਣੀ ਦਿਓਰ ਦੀ ਜਾਨ ਦੀ ਦੁਸ਼ਮਣ ਬਣ ਕੇ ਉਸ ਦਾ ਕਤਲ ਕਰ ਦਿੱਤਾ। ਇਹ ਸਾਰਾ ਮਾਮਲਾ ਕਰਨਾਲ ਨਾਲ ਸਬੰਧਤ ਹੈ। ਦਰਅਸਲ ਕੁਝ ਦਿਨ ਪਹਿਲਾਂ ਪਿੰਡ ਸ਼ੇਖਪੁਰਾ 'ਚ 18 ਸਾਲਾ ਨੌਜਵਾਨ ਆਜ਼ਮ ਖਾਨ...
ਲੁਧਿਆਣਾ | ਫਿਰੋਜ਼ਪੁਰ ਰੋਡ ‘ਤੇ MBD ਮਾਲ ਨੇੜੇ ਪੁਲ ‘ਤੇ 3 ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ‘ਚ ਕ੍ਰੇਟਾ ਕਾਰ ਪਲਟ ਕੇ ਦੂਜੀ ਸੜਕ ‘ਤੇ ਜਾ ਡਿੱਗੀ। ਇਸ ਹਾਦਸੇ ‘ਚ 3 ਲੋਕ ਜ਼ਖਮੀ ਹੋ ਗਏ। ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਕਾਰਾਂ ‘ਚੋਂ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਰਾਂ ਦੀ ਤੇਜ਼ ਰਫਤਾਰ ਕਾਰਨ ਵਾਪਰਿਆ। ਟਰੈਫਿਕ ਪੁਲਿਸ...
ਕ੍ਰਾਇਮ ਅਤੇ ਨਸ਼ਾ
ਮੁੰਬਈ : 90 ਫੁੱਟ ਲੰਬੇ ਲੋਹੇ ਦੇ ਪੁਲ਼ ਨੂੰ ਟਰੱਕ ‘ਚ ਲੱਦ ਕੇ ਲੈ ਗਏ ਚੋਰ; ਜਿਨ੍ਹਾਂ ਨੇ ਬਣਾਇਆ ਸੀ, ਉਨ੍ਹਾਂ ਨੇ ਹੀ ਚਾੜ੍ਹਿਆ ਚੰਨ
Admin - 0
ਮੁੰਬਈ : ਮੁੰਬਈ 'ਚ ਚੋਰਾਂ ਨੇ 90 ਫੁੱਟ ਲੰਬੇ ਲੋਹੇ ਦੇ ਪੁਲ਼ ਨੂੰ ਚੋਰੀ ਕਰ ਲਿਆ। ਇਸ ਪੁਲ਼ ਦਾ ਭਾਰ 6 ਹਜ਼ਾਰ ਕਿੱਲੋ ਸੀ। ਚੋਰਾਂ ਨੇ ਪਹਿਲਾਂ ਇਸ ਪੁਲ਼ ਨੂੰ ਗੈਸ ਕਟਰ ਨਾਲ ਕੱਟਿਆ ਅਤੇ ਫਿਰ ਇਸ ਨੂੰ ਟਰੱਕ ਵਿਚ ਲੱਦ ਕੇ ਲੈ ਗਏ। ਇਸ ਟਰੱਕ ਦਾ ਰਜਿਸਟ੍ਰੇਸ਼ਨ ਨੰਬਰ ਲੈ ਕੇ ਪੁਲਿਸ ਚੋਰਾਂ ਤਕ ਪਹੁੰਚ ਗਈ। ਪੁਲਿਸ ਨੇ ਇਸ ਮਾਮਲੇ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਜ਼ਰੂਰੀ ਖ਼ਬਰ : ਭਾਰੀ ਮੀਂਹ ਕਾਰਨ ਭਲਕੇ ਇਸ ਜ਼ਿਲੇ ਦੇ ਸਕੂਲਾਂ-ਕਾਲਜਾਂ ‘ਚ ਛੁੱਟੀ ਦਾ ਐਲਾਨ
Admin - 0
ਰੂਪਨਗਰ | ਪੰਜਾਬ ਵਿਚ ਭਾਰੀ ਮੀਂਹ ਪੈ ਰਿਹਾ ਹੈ। ਰੂਪਨਗਰ ਦੇ ਸਰਕਾਰੀ ਸਕੂਲਾਂ, ਪਿੰਡਾਂ ਤੇ ਸ਼ਹਿਰਾਂ ਦੇ ਕਾਫੀ ਹਿੱਸੇ ਪਾਣੀ ਨਾਲ ਭਰ ਗਏ ਹਨ, ਜਿਸ ਕਾਰਨ ਬੱਚਿਆਂ ਦਾ ਸਕੂਲ ਆਉਣਾ-ਜਾਣਾ ਮੁਸ਼ਕਲ ਹੋ ਸਕਦਾ ਹੈ। ਇਸ ਹਾਲਾਤ ਨੂੰ ਮੁੱਖ ਰੱਖਦੇ ਹੋਏ ਰੂਪਨਗਰ ਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲਾਂ ਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਬੇਨਤੀ...










































