Home Blog Page 845
ਗੁਰਦਾਸਪੁਰ| ਪੰਜਾਬ ਦੇ ਗੁਰਦਾਸਪੁਰ ਦੇ ਇੱਕ ਪਿੰਡ ਵਿਚ ਰਹਿਣ ਵਾਲੇ ਜੋੜੇ ਨੇ 5 ਸਾਲਾਂ ਵਿਚ ਹੈਰੋਇਨ ਦਾ ਨਸ਼ਾ ਕਰਨ ਲਈ ਕਰੀਬ ਇੱਕ ਕਰੋੜ ਰੁਪਏ ਖਰਚ ਕੀਤੇ। ਹਾਲਾਂਕਿ ਪਤੀ ਨੇ ਕਰੀਬ ਇੱਕ ਮਹੀਨਾ ਪਹਿਲਾਂ ਜ਼ਿਲ੍ਹਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਤੋਂ ਬਾਅਦ ਨਸ਼ਾ ਛੱਡ ਦਿੱਤਾ ਹੈ। ਹੁਣ ਉਸ ਦੀ ਪਤਨੀ ਵੀ ਬੱਚਿਆਂ ਦੀ ਖ਼ਾਤਰ ਨਸ਼ਾ ਛੱਡਣ ਲਈ ਕੇਂਦਰ...
ਲੁਧਿਆਣਾ| ਲੁਧਿਆਣਾ ਦੇ ਪਿੰਡ ਅਕਾਲਗੜ੍ਹ ਖੁਰਦ 'ਚ ਕਾਰ 'ਚ ਬੈਠੇ 9 ਸਾਲਾ ਬੱਚੇ ਤੋਂ ਗੋਲੀ ਚੱਲਣ ਦੇ ਮਾਮਲੇ 'ਚ ਪਿਤਾ ਦੀ ਮੌਤ ਹੋ ਗਈ ਹੈ। ਡੀਐਮਸੀ ਹਸਪਤਾਲ ਵਿੱਚ ਦਾਖ਼ਲ ਪਿਤਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਕਿਸਾਨ ਦਲਜੀਤ ਸਿੰਘ ਉਰਫ ਜੀਤਾ ਵਜੋਂ ਹੋਈ ਹੈ। ਜੀਤਾ ਦੀ ਪਿੱਠ 'ਤੇ ਗੋਲੀ ਲੱਗੀ ਸੀ। ਜੋ ਉਸਦੀ ਨਾਭੀ ਵਿੱਚ ਫਸ...
ਸੁਨਾਮ| ਅੱਜ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੀ। ਇਸ ਮੌਕੇ ਸੁਨਾਮ ਪੁੱਜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਿਆਸੀ ਵਿਰੋਧੀਆਂ ਉਤੇ ਤਵਾ ਲਾਉਣ ਤੋਂ ਵੀ ਮੁੱਖ ਮੰਤਰੀ ਪਿੱਛੇ ਨਹੀਂ ਹਟੇ। ਉਨ੍ਹਾਂ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਮਨਪ੍ਰੀਤ ਉਤੇ ਪਰਚਾ...
ਕੇਰਲ| ਕੇਰਲ ਦੇ ਏਰਨਾਕੁਲਮ 'ਚ 5 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਲੜਕੀ ਦੀ ਲਾਸ਼ 29 ਜੁਲਾਈ ਨੂੰ ਮਿਲੀ ਸੀ। ਇਸ ਤੋਂ ਬਾਅਦ ਕੇਰਲ ਪੁਲਿਸ ਨੇ ਵੀ ਟਵੀਟ ਕਰਕੇ ਮੁਆਫੀ ਮੰਗੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਲੜਕੀ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਦਲਦਲ ਨੇੜੇ ਸੁੱਟ ਦਿੱਤਾ ਸੀ। ਪੁਲਿਸ ਨੇ ਬਿਹਾਰ ਤੋਂ ਇਕ ਦੋਸ਼ੀ...
ਬਟਾਲਾ| ਬਟਾਲਾ ਤੋਂ ਦਿਲ ਨੂੰ ਦਹਿਲਾਉਂਦੀ ਇਕ ਖਬਰ ਸਾਹਮਣੇ ਆਈ ਹੈ। ਇਥੇ ਇਕ 12 ਸਾਲ ਦੀ ਕੁੜੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਇਕ ਨਿੱਜੀ ਸਕੂਲ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲੜਕੀ ਸਕੂਲ ਦੇ ਹੋਸਟਲ ਵਿਚ ਰਹਿੰਦੀ ਹੈ ਤੇ ਉਸਦੇ ਅਧਿਆਪਕ ਉਤੇ ਹੀ ਰੇਪ ਦੇ ਇਲਜ਼ਾਮ ਲੱਗੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (Note...
ਮਾਨਸਾ| ਭਾਰੀ ਮੀਂਹ ਨੇ ਸੂਬੇ ਵਿਚ ਤਬਾਹੀ ਮਚਾਈ ਹੋਈ ਹੈ। ਇਸੇ ਵਿਚਾਲੇ ਕਈ ਗਰੀਬ ਲੋਕਾਂ ਦੇ ਘਰ ਡਿਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਤੇ ਕਈਆਂ ਦੇ ਪਾਣੀ ਵਿਚ ਰੁੜ੍ਹਣ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਲੰਘੇ ਦਿਨੀਂ ਸਤਲੁਜ ਵਿਚ ਆਏ ਪਾਣੀ ਦੇ ਤੇਜ਼ ਵਹਾਅ ਨਾਲ ਇਕ ਗੂੰਗੇ-ਬੋਲ਼ੇ ਬੰਦੇ ਦੇ ਰੁੜ੍ਹ ਕੇ ਪਾਕਿਸਤਾਨ ਪਹੁੰਚ ਜਾਣ ਦੀ ਖਬਰ...
ਮੁੰਬਈ| ਮੁੰਬਈ ਐਕਸਪ੍ਰੈੱਸ ਵਿਚ ਫਾਇਰਿੰਗ ਹੋਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿਚ ਇਕ ਏਐਸਆਈ ਵੀ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜੈਪੁਰ ਤੋਂ ਮੁੰਬਈ ਜਾਣ ਵਾਲੀ ਐਕਸਪ੍ਰੈਸ ਰੇਲਗੱਡੀ ਵਿਚ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਇਕ ਕਾਂਸਟੇਬਲ ਵਲੋਂ ਕੀਤੀ ਗਈ ਹੈ।
ਪਟਿਆਲਾ। ਪਟਿਆਲਾ ਵਿੱਚ ਘੱਗਰ ਦਰਿਆ ਦਾ ਪਾਣੀ ਦਾ ਪੱਧਰ ਮੁੜ ਵਧਣਾ ਸ਼ੁਰੂ ਹੋ ਗਿਆ ਹੈ। ਇਸ ਵੇਲੇ ਘੱਗਰ ਦੇ ਪਾਣੀ ਦਾ ਪੱਧਰ 748 ਫੁੱਟ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ। ਜਿਸ ਕਾਰਨ ਡੇਰਾਬੱਸੀ, ਖਨੌਰੀ, ਮਾਨਸਾ ਅਤੇ ਪਟਿਆਲਾ ‘ਚ ਹੜ੍ਹਾਂ ਦੀ ਚਿੰਤਾ ਪ੍ਰੇਸ਼ਾਨ ਕਰ ਰਹੀ ਹੈ। ਘੱਗਰ ਦਾ ਪਾਣੀ ਵਧਣ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ। ਭਾਖੜਾ ‘ਚ ਪਾਣੀ ਦਾ...
ਰਾਜਪੁਰਾ| ਰਾਜਪੁਰਾ ਦੇ ਸ਼ੰਭੂ ਕਲਾਂ ਵਿਚੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਘਰੋਂ ਸੌਦਾ ਲੈਣ ਗਈ ਕੁੜੀ ਨੂੰ ਦੋ ਪ੍ਰਵਾਸੀ ਮਜ਼ਦੂਰਾਂ ਨੇ ਕਿਡਨੈਪ ਕਰਕੇ ਉਸ ਨਾਲ ਰੇਪ ਕੀਤਾ। ਦੇਰ ਤੱਕ ਉਡੀਕਦੇ ਰਹੇ ਘਰਦਿਆਂ ਨੂੰ ਜਦੋਂ ਕੁੜੀ ਦੀ ਕੋਈ ਖਬਰ ਨਾ ਮਿਲੀ ਤਾਂ ਉਨ੍ਹਾਂ ਨੇ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਇਕ ਬੰਦ ਕਮਰੇ ਦਾ ਦਰਵਾਜ਼ਾ ਤੋੜ...
ਮਾਨਸਾ| ਭਾਰੀ ਮੀਂਹ ਨੇ ਸੂਬੇ ਵਿਚ ਤਬਾਹੀ ਮਚਾਈ ਹੋਈ ਹੈ। ਇਸੇ ਵਿਚਾਲੇ ਕਈ ਗਰੀਬ ਲੋਕਾਂ ਦੇ ਘਰ ਡਿਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਤੇ ਕਈਆਂ ਦੇ ਪਾਣੀ ਵਿਚ ਰੁੜ੍ਹਣ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਲੰਘੇ ਦਿਨੀਂ ਸਤਲੁਜ ਵਿਚ ਆਏ ਪਾਣੀ ਦੇ ਤੇਜ਼ ਵਹਾਅ ਨਾਲ ਇਕ ਗੂੰਗੇ-ਬੋਲ਼ੇ ਬੰਦੇ ਦੇ ਰੁੜ੍ਹ ਕੇ ਪਾਕਿਸਤਾਨ ਪਹੁੰਚ ਜਾਣ ਦੀ ਖਬਰ...
- Advertisement -

MOST POPULAR