ਅੰਮ੍ਰਿਤਸਰ
ਲੁਧਿਆਣਾ : ਪੱਖੇ ਨਾਲ ਲਟਕਦੀ ਮਿਲੀ ਵਿਆਹੁਤਾ, ਕੁੜੀ ਦੇ ਘਰਦਿਆਂ ਦਾ ਦੋਸ਼- ਸਹੁਰਿਆਂ ਨੇ ਮਾਰ ਕੇ ਲਟਕਾਈ
Admin - 0
ਲੁਧਿਆਣਾ| ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਏਕੋਟ ਦੇ ਨੇੜੇ ਪੈਂਦੇ ਮੁਹੱਲਾ ਗੁਰੂ ਨਾਨਕਪੁਰਾ ਵਿੱਚ ਨਵਵਿਆਹੁਤਾ ਨੇ ਸੁਸਾਈਡ ਕਰ ਲਿਆ ਹੈ। ਉਹ ਘਰ ਵਿਚ ਹੀ ਫਾਹੇ ਉਤੇ ਝੂਲਦੀ ਮਿਲੀ। ਮਹਿਲਾ ਦੇ ਪਰਿਵਾਰਕ ਮੈਂਂਬਰਾਂ ਨੇ ਸਹੁਰਾ ਪਰਿਵਾਰ 'ਤੇ ਉਸਨੂੰ ਮਾਰ ਕੇ ਲਟਕਾਉਣ ਦੇ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਦੀ ਕੁੜੀ ਨੂੰ ਦਾਜ ਲਈ ਪ੍ਰੇਸ਼ਾਨ ਕੀਤਾ...
ਅੰਮ੍ਰਿਤਸਰ| ਅੰਮ੍ਰਿਤਸਰ ਵਿੱਚ ਅਕਾਲੀ ਨੇਤਾ ਅਤੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਦਾ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਕਾਊਂਟਰ ਇੰਟੈਲੀਜੈਂਸ ਨੇ ਗਿਰਫਤਾਰ ਕੀਤਾ ਹੈ। 110 ਗ੍ਰਾਮ ਹੈਰੋਇਨ ਵੀ ਜ਼ਬਤ ਕੀਤੀ ਹੈ। ਪੁਲਿਸ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕਰੇਗੀ
ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਤੇਜਬੀਰ ਸਿੰਘ ਨੂੰ 21 ਜੁਲਾਈ ਨੂੰ ਦਰਜ ਕੇਸ ਵਿੱਚ ਗ੍ਰਿਫਤਾਰ...
ਹੁਸ਼ਿਆਰਪੁਰ
ਹੁਸ਼ਿਆਰਪੁਰ : ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ ਪਿੰਡ ਆਲਮਪੁਰ ਦਾ ਮੁੰਡਾ, ਚੈੱਕ ਕਰਨ ਗਿਆ ਸੀ ਪਾਣੀ ਦਾ ਲੈਵਲ
Admin - 0
ਹੁਸ਼ਿਆਰਪੁਰ| ਹੁਸ਼ਿਆਰਪੁਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦੇ ਪਾਣੀ ਵਿਚ ਰੁੜ੍ਹਨ ਦਾ ਸਮਾਚਾਰ ਹੈ। ਨੌਜਵਾਨ ਦੇ ਪਾਣੀ ਵਿਚ ਰੁੜ੍ਹਨ ਦੀ ਵੀਡੀਓ ਵਾਇਰਲ ਹੋਣ ਕਾਰਨ ਲੋਕਾਂ ਦੇ ਸਾਹ ਸੂਤੇ ਪਏ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਲਮਪੁਰ ਦਾ ਇਹ ਮੁੰਡਾ ਪਾਣੀ ਦਾ ਲੈਵਲ ਚੈੱਕ ਕਰਨ ਗਿਆ ਸੀ ਕਿ ਪਾਣੀ ਦੇ ਤੇਜ਼ ਵਹਾਅ ਦੀ ਲਪੇਟ...
ਚੰਡੀਗੜ੍ਹ
ਭਾਰੀ ਮੀਂਹ ‘ਚ ਰੁੜ੍ਹੇ ਹਜ਼ਾਰਾਂ ਸਿਲੰਡਰ, ਲੋਕਾਂ ਨੇ ਕੋਠਿਆਂ ‘ਤੇ ਚੜ੍ਹ-ਚੜ੍ਹ ਦੇਖਿਆ ਮੰਜ਼ਰ, ਵੇਖੋ ਵੀਡੀਓ
Admin - 0
ਗੁਜਰਾਤ| ਹੜ੍ਹਾਂ ਨੇ ਚਾਰੇ ਪਾਸੇ ਤਬਾਹੀ ਮਚਾਈ ਹੋਈ ਹੈ। ਪੰਜਾਬ ਤੋਂ ਲੈ ਕੇ ਕਈ ਸੂਬਿਆਂ ਤੱਕ ਹੜ੍ਹਾਂ ਨੇ ਮਾਰ ਮਾਰੀ ਹੈ। ਤਾਜ਼ਾ ਵੀਡੀਓ ਗੁਜਰਾਤ ਤੋਂ ਸਾਹਮਣੇ ਆਈ ਹੈ। ਇਥੇ ਭਾਰੀ ਮੀਂਹ ਕਾਰਨ ਇਕ ਗੋਦਾਮ ਵਿਚ ਪਏ ਹਜ਼ਾਰਾਂ ਸਿਲੰਡਰ ਪਾਣੀ ਵਿਚ ਰੁੜ੍ਹ ਗਏ।
ਲੋਕਾਂ ਨੇ ਪਾਣੀ ਵਿਚ ਰੁੜ੍ਹੇ ਜਾਂਦੇ ਹਜ਼ਾਰਾਂ ਸਿਲੰਡਰਾਂ ਨੂੰ ਦੇਖ ਕੇ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ...
CRIME
ਲੁਧਿਆਣਾ NRI ਕਤਲ ਮਾਮਲਾ : ਨੌਕਰ ਨੇ ਹੀ ਬਦਲਾ ਲੈਣ ਲਈ ਰਚੀ ਸੀ ਸਾਜ਼ਿਸ਼, ਕਾਤਲਾਂ ਨੂੰ ਦਿੱਤੀ ਸੀ 2.70 ਲੱਖ ਦੀ ਸੁਪਾਰੀ
Admin - 0
ਲੁਧਿਆਣਾ| ਪੱਖੋਵਾਲ ਰੋਡ ਸਥਿਤ ਠਾਕੁਰ ਕਲੋਨੀ ਇਲਾਕੇ ਵਿੱਚ ਐਨਆਰਆਈ ਬਰਿੰਦਰ ਸਿੰਘ ਗਰੇਵਾਲ (42) ਦੇ ਕ.ਤਲ ਦੇ ਮਾਮਲੇ ਵਿੱਚ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ ਕਿ ਸਾਜ਼ਿਸ਼ ਨੌਕਰ ਅਤੇ ਪ੍ਰਾਪਰਟੀ ਡੀਲਰ ਨੇ ਰਚੀ ਸੀ। ਇਸ ਦੇ ਲਈ ਕਾਤਲਾਂ ਨੂੰ 2.70 ਲੱਖ ਦੀ ਸੁਪਾਰੀ ਦਿੱਤੀ ਗਈ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਨੌਕਰ ਬਾਲ ਸਿੰਘ, ਪ੍ਰਾਪਰਟੀ ਡੀਲਰ ਜਗਰਾਜ ਸਿੰਘ...
ਅੰਮ੍ਰਿਤਸਰ
ਵੱਡੀ ਖਬਰ : SGPC ਨੇ ਲਾਂਚ ਕੀਤਾ ਆਪਣਾ ਯੂਟਿਊਬ ਚੈਨਲ; ਭਲਕੇ ਤੋਂ ਸ਼ੁਰੂ ਹੋਵੇਗਾ ਗੁਰਬਾਣੀ ਪ੍ਰਸਾਰਣ
Admin - 0
ਅੰਮ੍ਰਿਤਸਰ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਯੂਟਿਊਬ ਚੈਨਲ ਲਾਂਚ ਕਰ ਲਿਆ ਹੈ। ਭਲਕੇ ਤੋਂ ਗੁਰਬਾਣੀ ਦਾ ਲਾਈਵ ਟੈਲੀਕਾਸਟ ਸ਼ੁਰੂ ਹੋ ਜਾਵੇਗਾ। ਹਾਲਾਂਕਿ ਟੀਵੀ ਉਤੇ ਵੀ ਗੁਰਬਾਣੀ ਦਾ ਪ੍ਰਸਾਰਣ ਲਗਾਤਾਰ ਜਾਰੀ ਰਹੇਗਾ।
ਜ਼ਿਕਰਯੋਗ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ਵਿਚ ਗੁਰਦੁਆਰਾ ਸੋਧ ਬਿੱਲ ਐਕਟ ਪਾਸ ਕਰਨ ਤੋਂ ਬਾਅਦ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕਾਫੀ ਰੌਲਾ-ਰੱਪਾ ਚੱਲ...
ਕ੍ਰਾਇਮ ਅਤੇ ਨਸ਼ਾ
ਪੰਜਾਬ ‘ਚ ਘੱਗਰ ਮਚਾ ਰਿਹਾ ਤਬਾਹੀ, ਪਟਿਆਲਾ ਦੇ ਕਈ ਪਿੰਡਾਂ ‘ਚ ਪਾਣੀ ਭਰਿਆ, ਹਾਲਾਤ ਨਾਜ਼ੁਕ
Admin - 0
ਪਟਿਆਲਾ| ਪੰਜਾਬ ਵਿੱਚ ਘੱਗਰ ਨਦੀ ਖੂਬ ਤਬਾਹੀ ਮਚਾ ਰਹੀ ਹੈ। ਨਦੀ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਸ਼ਨੀਵਾਰ ਰਾਤ ਤੋਂ ਬਾਅਦ ਪਾਣੀ ਨੇ ਪਟਿਆਲਾ ਦੇ ਪਿੰਡਾਂ ਵਿੱਚ ਤਬਾਹੀ ਮਚਾ ਰੱਖੀ ਹੈ। ਖੇਤਾਂ ਅਤੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਪਟਿਆਲਾ ਦੇ ਭਾਗਪੁਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਪਾਣੀ ਭਰ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਲੋਕਾਂ ਨੂੰ...
ਕਪੂਰਥਲਾ
ਫਗਵਾੜਾ : ਗੱਡੀਆਂ ‘ਚ ਆਏ ਨਿਹੰਗਾਂ ਨੇ ਪਤੀ-ਪਤਨੀ ਨੂੰ ਪਹਿਲਾਂ ਬੇਰਹਿਮੀ ਨਾਲ ਕੁੱਟਿਆ, ਫਿਰ ਕੀਤਾ ਕਿਡਨੈਪ
Admin - 0
ਫਗਵਾੜਾ| ਫਗਵਾੜਾ ਦੇ ਅਮਨ ਨਗਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਗੱਡੀਆਂ ਵਿਚ ਸਵਾਰ ਹੋ ਕੇ ਨਿਹੰਗ ਸਿੰਘ ਪਤੀ-ਪਤਨੀ ਨੂੰ ਕਿਡਨੈਪ ਕਰਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਦੇ ਐੱਸਐੱਚਓ ਅਮਨਦੀਪ ਨਾਹਰ ਪੁਲਿਸ ਪਾਰਟੀ ਸਣੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।
ਮੌਕੇ ‘ਤੇ...
ਅੰਮ੍ਰਿਤਸਰ
ਭਾਰੀ ਮੀਂਹ ਨਾਲ ਵਧਿਆ ਦਰਿਆਵਾਂ ਦਾ ਲੈਵਲ, ਭਾਖੜਾ ਡੈਮ ਵੀ ਖਤਰੇ ਦੇ ਨਿਸ਼ਾਨ ਨੇੜੇ, 11 ਜ਼ਿਲ੍ਹਿਆਂ ‘ਚ ਅਲਰਟ
Admin - 0
ਚੰਡੀਗੜ੍ਹ| ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ‘ਚ ਸ਼ੁੱਕਰਵਾਰ ਦੀ ਰਾਤ ਅਤੇ ਸ਼ਨੀਵਾਰ ਨੂੰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸੂਬੇ ਦੇ ਮੁੱਖ ਦਰਿਆ ਸਤਲੁਜ, ਰਾਵੀ, ਬਿਆਸ ਦੇ ਨਾਲ-ਨਾਲ ਘੱਗਰ ਅਤੇ ਉੱਜ ਦਰਿਆ ‘ਚ ਪਾਣੀ ਭਰ ਗਿਆ ਹੈ। ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਹਾਲਾਤਾਂ ਨੂੰ ਦੇਖਦੇ ਹੋਏ 11 ਜ਼ਿਲ੍ਹਿਆਂ ਵਿੱਚ ਅਲਰਟ ਘੋਸ਼ਿਤ ਕੀਤਾ ਗਿਆ ਹੈ।
ਮਾਨਸਾ ਅਤੇ...
ਚੰਡੀਗੜ੍ਹ| ਇਨ੍ਹੀਂ ਦਿਨੀਂ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ‘ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਨਦੀਆਂ-ਦਰਿਆਵਾਂ ‘ਚ ਪਾਣੀ ਦਾ ਪੱਧਰ ਵਧਣ ਕਾਰਨ ਪੰਜਾਬ ਦੇ ਕਈ ਜ਼ਿਲਿਆਂ ‘ਚ ਹੜ੍ਹ ਆਇਆ ਹੋਇਆ ਹੈ।
ਉਥੇ ਹੀ ਪੰਜਾਬ ਦੇ ਉੱਘੇ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਇਕ...










































