ਅੰਮ੍ਰਿਤਸਰ
ਬਟਾਲਾ : ਭੈਣ ਕੋਲੋਂ ਰੱਖੜੀ ਬੰਨ੍ਹਵਾ ਕੇ ਆ ਰਹੇ ਭਰਾ ਦੀ ਬਾਈਕ ਦਰੱਖਤ ਨਾਲ ਟਕਰਾਈ, ਮੌਕੇ ‘ਤੇ ਮੌਤ, ਪਿੱਛੇ ਬੈਠੀ ਪਤਨੀ ਸੀਰੀਅਸ
Admin - 0
ਬਟਾਲਾ| ਕਸਬਾ ਕਾਦੀਆਂ ਨੇੜਲੇ ਪਿੰਡ ਕਾਲ੍ਹਵਾਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਮਰ ਕਰੀਬ 40 ਸਾਲ ਅੱਜ ਦੇਰ ਸ਼ਾਮ ਆਪਣੇ ਮੋਟਰਸਾਈਕਲ 'ਤੇ ਆਪਣੀ ਪਤਨੀ ਰਣਜੀਤ ਕੌਰ ਨਾਲ ਬਟਾਲਾ ਰਹਿ ਰਹੀ ਭੈਣ ਦੇ ਘਰ ਰੱਖੜੀ ਬੰਨ੍ਹਵਾਉਣ ਤੋਂ ਬਾਅਦ ਆਪਣੇ ਪਿੰਡ ਵਾਪਸ ਜਾਂਦੇ ਕਾਦੀਆਂ ਰੋਡ 'ਤੇ ਅਚਾਨਕ ਪਿੱਛੋਂ ਤੇਜ਼ ਰਫਤਾਰ ਕਾਰ ਆਉਂਦੀ ਵੇਖ ਘਬਰਾਏ ਲਖਵਿੰਦਰ ਦੀ ਬਾਈਕ ਰੁੱਖ 'ਚ ਟੱਕਰਾਉਣ ਦੇ ਚਲਦੇ...
ਕ੍ਰਾਇਮ ਅਤੇ ਨਸ਼ਾ
ਹੁਣ ਵਾਰ-ਵਾਰ ਪਿੰਡਾਂ ‘ਚ ਗੇੜੀਆਂ ਮਾਰਨ ਵਾਲੇ ਹੋ ਜਾਣ ਸਾਵਧਾਨ, ਕੁਟਾਪਾ ਚੜ੍ਹਨ ਨੂੰ ਟਾਈਮ ਨੀਂ ਲੱਗਣਾ, ਵੇਖੋ ਵੀਡੀਓ
Admin - 0
ਸੰਗਰੂਰ| ਸੰਗਰੂਰ ਦੇ ਪਿੰਡਾਂ ਵੱਲ ਦੀ ਸਾਈਡ ਵੱਲ ਚਿੱਟੇ ਦਾ ਵਿਕਣਾ ਆਮ ਗੱਲ ਹੈ। ਵੈਸੇ ਤਾਂ ਹਰ ਪਾਸੇ ਹੀ ਇਹੀ ਹਾਲ ਹੈ ਪਰ ਤਾਜ਼ਾ ਮਾਮਲਾ ਸੰਗਰੂਰ ਨੇੜਲੇ ਪਿੰਡ ਦਾ ਹੈ। ਜਿਸਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋਵੋਗੇ।
ਇਥੇ ਪਿੰਡ ਵਿਚ ਵਾਰ-ਵਾਰ ਗੇੜੀਆਂ ਮਾਰਨ ਵਾਲੇ ਕੁਝ ਮੁੰਡਿਆਂ ਨੂੰ ਪਿੰਡ ਦੇ ਲੋਕਾਂ ਨੇ ਫੜ੍ਹ ਲਿਆ ਤੇ ਜਦੋਂ ਉਨ੍ਹਾਂ ਨੂੰ ਫੜ੍ਹ ਕੇ ਤਲਾਸ਼ੀ...
ਅੰਮ੍ਰਿਤਸਰ
ਅਜਨਾਲਾ : ਲੰਘੇ ਦਿਨ 13 ਸਾਲਾ ਲੜਕੀ ਨੂੰ ਗੋਲ਼ੀ ਮਾਰਨ ਵਾਲੇ ਸਿਰਫਿਰੇ ਆਸ਼ਿਕ ਨੇ ਆਪਣੇ-ਆਪ ਨੂੰ ਵੀ ਮਾਰੀ ਗੋਲ਼ੀ
Admin - 0
ਅਜਨਾਲਾ | ਅਜਨਾਲਾ ਵਿਚ ਨਾਬਾਲਗ ਕੁੜੀ ਦੇ ਹੋਏ ਕਤਲਕਾਂਡ ਨੇ ਨਵਾਂ ਮੋੜ ਲੈ ਲਿਆ। ਪੁਲਸ ਨੇ ਬੀਤੀ ਦੇਰ ਰਾਤ ਮੁੱਖ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਉਸ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਕੇ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਹੈ।
ਮੰਗਲਵਾਰ ਪੁਲਸ ਥਾਣਾ ਅਜਨਾਲਾ ਵੱਲੋਂ ਪਿੰਡ ਸਾਰੰਗਦੇਵ ਦੀ ਬਸਤੀ ਜੱਗੀਵਾਲ ਵਿਖੇ ਇਕ ਨਾਬਾਲਕ ਲੜਕੀ...
ਮੁਹਾਲੀ| ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪ੍ਰੀ-ਪ੍ਰਾਇਮਰੀ ਵਿੰਗ ਦੀ ਯੂਕੇਜੀ (ਪਹਿਲੀ ਜਮਾਤ ਤੋਂ ਪਹਿਲਾਂ) ਜਮਾਤ ਨੂੰ ਵੀ ਮਿੱਡ-ਡੇ ਮੀਲ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।
ਇਹ ਕੰਮ ਪਹਿਲੀ ਸਤੰਬਰ ਤੋਂ ਸ਼ੁਰੂ ਹੋ ਜਾਵੇਗਾ, ਜਿਸ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਭੋਜਨ ਪ੍ਰਾਪਤ ਕਰਨਗੇ। ਇਸ ਸਬੰਧੀ ਮਿੱਡ -ਡੇ...
ਚੰਡੀਗੜ੍ਹ| ਪਟਵਾਰੀ, ਕਾਨੂੰਗੋ ਅਤੇ ਡੀ.ਸੀ. ਦਫ਼ਤਰਾਂ ਦੇ ਸਟਾਫ਼ ਵਲੋਂ 11, 12 ਅਤੇ 13 ਸਤੰਬਰ ਨੂੰ ਤਿੰਨ ਦਿਨ ਦੀ ਕਲਮ ਛੋੜ ਹੜਤਾਲ ਉਪਰ ਜਾਣ ਦੇ ਐਲਾਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਹੜਤਾਲ ਉਪਰ ਜਾਣ ਵਾਲੇ ਮੁਲਾਜ਼ਮਾਂ ਉਪਰ ਐਸਮਾ ਲਾਗੂ ਕਰਨ ਦੇ ਹੁਕਮ ਵੀ ਜਾਰੀ ਕਰ ਦਿਤੇ ਹਨ। ਅਗਲੇ ਦੋ ਮਹੀਨੇ ਤਕ ਕੋਈ ਸਰਕਾਰੀ ਮੁਲਾਜ਼ਮ...
ਅੰਮ੍ਰਿਤਸਰ
ਮੋਗਾ : ਚਿੱਟੇ ਦੀ ਓਵਰਡੋਜ਼ ਨੇ ਲਈ 2 ਭੈਣਾਂ ਦੇ ਇਕਲੌਤੇ ਭਰਾ ਦੀ ਜਾਨ, 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
Admin - 0
ਮੋਗਾ| ਮੋਗਾ ਦੇ ਪਿੰਡ ਨੂਰ ਦੇ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 28 ਸਾਲਾ ਨਵਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਅਤੇ ਦੋ ਬੱਚਿਆਂ ਦਾ ਪਿਤਾ ਸੀ। ਮੋਗਾ ਪੁਲਿਸ ਇਸ ਮਾਮਲੇ ‘ਚ ਕਾਰਵਾਈ ਕਰ ਰਹੀ ਹੈ।
ਮ੍ਰਿਤਕ ਦੇ ਪਿਤਾ ਅਨੁਸਾਰ ਨਵਦੀਪ ਨਸ਼ੇ ਦਾ ਆਦੀ ਸੀ। ਜਿਸ ਨੂੰ ਨਸ਼ਾ...
ਚੰਡੀਗੜ੍ਹ| ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲਿਆ ਹੈ। ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਸਰਕਾਰ ਨੇ ਇਹ ਫੈਸਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਪਾਈ ਝਾੜ ਤੋਂ ਬਾਅਦ ਵਾਪਸ ਲਿਆ ਹੈ।
ਜਲੰਧਰ| ਯਾਰੀਆਂ-2 ਮੂਵੀ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਸ਼ੁਰੂ ਹੋਏ ਵਿਵਾਦ ਨੇ ਇਕ ਨਵਾਂ ਰੂਪ ਧਾਰਨ ਕਰ ਲਿਆ ਹੈ। ਹੁਣ ਇਸ ਫਿਲਮ ਖਿਲਾਫ SGPC ਨੇ ਧਾਰਮਿਕ ਭਾਵਨਾਵਾਂ ਭੜਕਾਉਣ (295-1) ਦਾ ਪਰਚਾ ਦਰਜ ਕਰਵਾਇਆ ਹੈ। ਇਹ ਪਰਚਾ ਫਿਲਮ ਦੇ ਐਕਟਰ, ਡਾਇਰੈਕਟਰ ਤੇ ਪ੍ਰੋਡਿਊਸਰ ਖਿਲਾਫ ਦਰਜ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ
ਅਸਲ ਵਿਚ ਹਿੰਦੀ ਮੂਵੀ ਯਾਰੀਆਂ-2 ਵਿਚਲੇ ਇਕ ਸੀਨ ਵਿਚ...
ਅੰਮ੍ਰਿਤਸਰ
ਲੁਧਿਆਣਾ : ਵਿਆਹੁਤਾ ਪ੍ਰੇਮਿਕਾ ਦੇ ਸਹੁਰਿਆਂ ਨੇ ਪ੍ਰੇਮੀ ਦੇ ਗਲ਼ ਪਾਇਆ ਜੁੱਤੀਆਂ ਦਾ ਹਾਰ, ਪ੍ਰੇਮੀ ਨੇ ਆਪ ਦੱਸਿਆ ਕਿਵੇਂ ਇਕ ਮਿਸ ਕਾਲ ਨੇ…
Admin - 0
ਲੁਧਿਆਣਾ| ਮਾਛੀਵਾੜਾ ਕਸਬੇ ਵਿਚ ਪ੍ਰੇਮੀ ਦਾ ਮੂੰਹ ਕਾਲਾ ਕਰਕੇ ਉਸ ਨੂੰ ਗੰਜਾ ਕਰ ਦਿੱਤਾ ਗਿਆ। ਆਸ਼ਿਕ ਖੁਦ ਸ਼ਿਕਾਇਤ ਦਰਜ ਕਰਨ ਗਲ਼ੇ 'ਚ ਜੁੱਤੀਆਂ ਦਾ ਹਾਰ ਪਾ ਕੇ ਮਾਛੀਵਾੜਾ ਥਾਣੇ ਗਿਆ ਸੀ। ਮ੍ਰਿਤਕ ਦੀ ਪਛਾਣ ਰਵੀ ਵਾਸੀ ਧੂਰੀ ਵਜੋਂ ਹੋਈ ਹੈ।
ਪੀੜਤ ਦਾ ਦੋਸ਼ ਹੈ ਕਿ ਉਸ ਤੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ 'ਤੇ ਕਥਿਤ...
ਅੰਮ੍ਰਿਤਸਰ
ਪਹਿਲਾਂ ਨਾਲੋਂ ਜ਼ਿਆਦਾ ਮੁਸਤੈਦੀ ਨਾਲ ਕੀਤੀ ਜਾ ਰਹੀ ਵਕਫ ਬੋਰਡ ਦੀਆਂ ਜਾਇਦਾਦਾਂ ਦੀ ਦੇਖ-ਰੇਖ : ਸ਼ਾਹੀ ਇਮਾਮ
Admin - 0
ਜਲੰਧਰ| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ 'ਚ ਪਹਿਲੀ ਵਾਰ ਅਜਿਹਾ ਸੰਭਵ ਹੋਇਆ ਹੈ ਕਿ ਸੂਬੇ ਦੇ ਮੁਸਲਮਾਨ ਵਰਗ ਦੇ ਲੋਕ ਪੰਜਾਬ ਵਕਫ ਬੋਰਡ ਦੀ ਮੌਜੂਦਾ ਕਾਰਜਪ੍ਰਣਾਲੀ ਤੋਂ ਖੁਸ਼ ਨਜ਼ਰ ਆ ਰਹੇ ਹਨ, ਇਸ ਨੂੰ ਵੇਖਦੇ ਹੋਏ ਅੱਜ ਇੱਥੇ ਪੀ.ਏ. ਪੀ. ਜਲੰਧਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਵਕਫ...










































