Home Blog Page 786
ਚੰਡੀਗੜ੍ਹ| ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਹੇ ਜ਼ਿਆਦਾਤਰ ਬੀ.ਐੱਡ ਕਾਲਜਾਂ ਨੂੰ ਗੈਰ-ਕਾਨੂੰਨੀ ਦੱਸਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਸ ਲਈ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਲੋੜ ਜ਼ਾਹਿਰ ਕੀਤੀ ਹੈ। ਹਾਈਕੋਰਟ ਨੇ ਕਿਹਾ ਕਿ ਜੇਕਰ ਅੱਜ ਵੀ ਇਨ੍ਹਾਂ ਕਾਲਜਾਂ ਦੀ ਸਹੀ ਜਾਂਚ ਕੀਤੀ ਗਈ ਤਾਂ ਸਭ ਨੂੰ ਤਾਲੇ ਲੱਗ ਜਾਣਗੇ। ਸ਼ਰਤੀਆ ਮਾਨਤਾ ਦੇ ਮਾਮਲਿਆਂ 'ਤੇ ਸਖਤ...
ਸੁਨਾਮ| ਸੁਨਾਮ ਨੇੜੇ ਵਾਪਰੇ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਪਤੀ ਪਤਨੀ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਤਿੰਨੋਂ ਮ੍ਰਿਤਕ ਇੱਕੋ ਮੋਟਰਸਾਈਕਲ 'ਤੇ ਆਪਣੇ ਪਿੰਡ ਸ਼ੇਰੋਂ ਨੂੰ ਪਰਤ ਰਹੇ ਸਨ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਸੱਤ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸ਼ੇਰੋਂ ਦਾ ਪਰਮਜੀਤ ਸਿੰਘ (45),...
ਬਟਾਲਾ| ਕਸਬਾ ਕਾਦੀਆਂ ਨੇੜਲੇ ਪਿੰਡ ਕਾਲ੍ਹਵਾਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਮਰ ਕਰੀਬ 40 ਸਾਲ ਅੱਜ ਦੇਰ ਸ਼ਾਮ ਆਪਣੇ ਮੋਟਰਸਾਈਕਲ 'ਤੇ ਆਪਣੀ ਪਤਨੀ ਰਣਜੀਤ ਕੌਰ ਨਾਲ ਬਟਾਲਾ ਰਹਿ ਰਹੀ ਭੈਣ ਦੇ ਘਰ ਰੱਖੜੀ ਬੰਨ੍ਹਵਾਉਣ ਤੋਂ ਬਾਅਦ ਆਪਣੇ ਪਿੰਡ ਵਾਪਸ ਜਾਂਦੇ ਕਾਦੀਆਂ ਰੋਡ 'ਤੇ ਅਚਾਨਕ ਪਿੱਛੋਂ ਤੇਜ਼ ਰਫਤਾਰ ਕਾਰ ਆਉਂਦੀ ਵੇਖ ਘਬਰਾਏ ਲਖਵਿੰਦਰ ਦੀ ਬਾਈਕ ਰੁੱਖ 'ਚ ਟੱਕਰਾਉਣ ਦੇ ਚਲਦੇ...
ਸੰਗਰੂਰ| ਸੰਗਰੂਰ ਦੇ ਪਿੰਡਾਂ ਵੱਲ ਦੀ ਸਾਈਡ ਵੱਲ ਚਿੱਟੇ ਦਾ ਵਿਕਣਾ ਆਮ ਗੱਲ ਹੈ। ਵੈਸੇ ਤਾਂ ਹਰ ਪਾਸੇ ਹੀ ਇਹੀ ਹਾਲ ਹੈ ਪਰ ਤਾਜ਼ਾ ਮਾਮਲਾ ਸੰਗਰੂਰ ਨੇੜਲੇ ਪਿੰਡ ਦਾ ਹੈ। ਜਿਸਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋਵੋਗੇ। ਇਥੇ ਪਿੰਡ ਵਿਚ ਵਾਰ-ਵਾਰ ਗੇੜੀਆਂ ਮਾਰਨ ਵਾਲੇ ਕੁਝ ਮੁੰਡਿਆਂ ਨੂੰ ਪਿੰਡ ਦੇ ਲੋਕਾਂ ਨੇ ਫੜ੍ਹ ਲਿਆ ਤੇ ਜਦੋਂ ਉਨ੍ਹਾਂ ਨੂੰ ਫੜ੍ਹ ਕੇ ਤਲਾਸ਼ੀ...
ਅਜਨਾਲਾ | ਅਜਨਾਲਾ ਵਿਚ ਨਾਬਾਲਗ ਕੁੜੀ ਦੇ ਹੋਏ ਕਤਲਕਾਂਡ ਨੇ ਨਵਾਂ ਮੋੜ ਲੈ ਲਿਆ। ਪੁਲਸ ਨੇ ਬੀਤੀ ਦੇਰ ਰਾਤ ਮੁੱਖ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਉਸ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਕੇ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਹੈ। ਮੰਗਲਵਾਰ ਪੁਲਸ ਥਾਣਾ ਅਜਨਾਲਾ ਵੱਲੋਂ ਪਿੰਡ ਸਾਰੰਗਦੇਵ ਦੀ ਬਸਤੀ ਜੱਗੀਵਾਲ ਵਿਖੇ ਇਕ ਨਾਬਾਲਕ ਲੜਕੀ...
ਮੁਹਾਲੀ| ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪ੍ਰੀ-ਪ੍ਰਾਇਮਰੀ ਵਿੰਗ ਦੀ ਯੂਕੇਜੀ (ਪਹਿਲੀ ਜਮਾਤ ਤੋਂ ਪਹਿਲਾਂ) ਜਮਾਤ ਨੂੰ ਵੀ ਮਿੱਡ-ਡੇ ਮੀਲ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਕੰਮ ਪਹਿਲੀ ਸਤੰਬਰ ਤੋਂ ਸ਼ੁਰੂ ਹੋ ਜਾਵੇਗਾ, ਜਿਸ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਭੋਜਨ ਪ੍ਰਾਪਤ ਕਰਨਗੇ। ਇਸ ਸਬੰਧੀ ਮਿੱਡ -ਡੇ...
ਚੰਡੀਗੜ੍ਹ| ਪਟਵਾਰੀ, ਕਾਨੂੰਗੋ ਅਤੇ ਡੀ.ਸੀ. ਦਫ਼ਤਰਾਂ ਦੇ ਸਟਾਫ਼ ਵਲੋਂ 11, 12 ਅਤੇ 13 ਸਤੰਬਰ ਨੂੰ ਤਿੰਨ ਦਿਨ ਦੀ ਕਲਮ ਛੋੜ ਹੜਤਾਲ ਉਪਰ ਜਾਣ ਦੇ ਐਲਾਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਹੜਤਾਲ ਉਪਰ ਜਾਣ ਵਾਲੇ ਮੁਲਾਜ਼ਮਾਂ ਉਪਰ ਐਸਮਾ ਲਾਗੂ ਕਰਨ ਦੇ ਹੁਕਮ ਵੀ ਜਾਰੀ ਕਰ ਦਿਤੇ ਹਨ। ਅਗਲੇ ਦੋ ਮਹੀਨੇ ਤਕ ਕੋਈ ਸਰਕਾਰੀ ਮੁਲਾਜ਼ਮ...
ਮੋਗਾ| ਮੋਗਾ ਦੇ ਪਿੰਡ ਨੂਰ ਦੇ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 28 ਸਾਲਾ ਨਵਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਅਤੇ ਦੋ ਬੱਚਿਆਂ ਦਾ ਪਿਤਾ ਸੀ। ਮੋਗਾ ਪੁਲਿਸ ਇਸ ਮਾਮਲੇ ‘ਚ ਕਾਰਵਾਈ ਕਰ ਰਹੀ ਹੈ। ਮ੍ਰਿਤਕ ਦੇ ਪਿਤਾ ਅਨੁਸਾਰ ਨਵਦੀਪ ਨਸ਼ੇ ਦਾ ਆਦੀ ਸੀ। ਜਿਸ ਨੂੰ ਨਸ਼ਾ...
ਚੰਡੀਗੜ੍ਹ| ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲਿਆ ਹੈ। ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਸਰਕਾਰ ਨੇ ਇਹ ਫੈਸਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਪਾਈ ਝਾੜ ਤੋਂ ਬਾਅਦ ਵਾਪਸ ਲਿਆ ਹੈ।
ਜਲੰਧਰ| ਯਾਰੀਆਂ-2 ਮੂਵੀ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਸ਼ੁਰੂ ਹੋਏ ਵਿਵਾਦ ਨੇ ਇਕ ਨਵਾਂ ਰੂਪ ਧਾਰਨ ਕਰ ਲਿਆ ਹੈ। ਹੁਣ ਇਸ ਫਿਲਮ ਖਿਲਾਫ SGPC ਨੇ ਧਾਰਮਿਕ ਭਾਵਨਾਵਾਂ ਭੜਕਾਉਣ (295-1) ਦਾ ਪਰਚਾ ਦਰਜ ਕਰਵਾਇਆ ਹੈ। ਇਹ ਪਰਚਾ ਫਿਲਮ ਦੇ ਐਕਟਰ, ਡਾਇਰੈਕਟਰ ਤੇ ਪ੍ਰੋਡਿਊਸਰ ਖਿਲਾਫ ਦਰਜ ਕੀਤਾ ਗਿਆ ਹੈ। ਕੀ ਹੈ ਪੂਰਾ ਮਾਮਲਾ ਅਸਲ ਵਿਚ ਹਿੰਦੀ ਮੂਵੀ ਯਾਰੀਆਂ-2 ਵਿਚਲੇ ਇਕ ਸੀਨ ਵਿਚ...
- Advertisement -

MOST POPULAR