Home Blog Page 767
ਲੁਧਿਆਣਾ, 25 ਸਤੰਬਰ | ਪਿੰਡ ਗਿੱਲ 'ਚ ਇੱਕ ਗਰੀਬ ਪਰਿਵਾਰ ਦਾ ਘਰ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਇੱਕ ਵਿਧਵਾ ਔਰਤ ਆਪਣੇ ਤਿੰਨ ਬੱਚਿਆਂ ਨਾਲ ਘਰ 'ਚ ਰਹਿੰਦੀ ਹੈ। ਉਸ ਦੇ ਭਰਾ ਨੇ ਉਸ ਨੂੰ ਇਹ ਘਰ ਰਹਿਣ ਲਈ ਦਿੱਤਾ ਸੀ । ਔਰਤ ਨੇ ਆਪਣੇ ਭਰਾ ਨੂੰ ਢਾਈ ਲੱਖ ਰੁਪਏ ਇਸ ਮਕਾਨ ਦੀ ਰਾਸ਼ੀ ਵਜੋਂ ਵੀ ਦਿੱਤੇ ਸੀ ਪਰ...
ਮੁਹਾਲੀ, 24 ਸਤੰਬਰ | ਕਾਂਗਰਸ ਦੀ ਸਾਬਕਾ ਵਿਧਾਇਕਾ ਅਤੇ ਮੌਜੂਦਾ ਭਾਜਪਾ ਨੇਤਾ ਸਤਿਕਾਰ ਕੌਰ ਗਹਿਰੀ ਤੇ ਉਸ ਦੇ ਪਤੀ ਜਸਮੇਲ ਸਿੰਘ ਵਲੋਂ ਪਿਛਲੇ ਪੰਜ ਸਾਲਾਂ 'ਚ ਕਰੋੜਾਂ ਦੀ ਜਾਇਦਾਦ ਬਣਾਈ ਗਈ। ਇਹ ਖੁਲਾਸਾ ਪੰਜਾਬ ਵਿਜੀਲੈਂਸ ਬਿਊਰੋ ਨੇ ਜਾਂਚ ਦੌਰਾਨ ਕੀਤਾ। ਸਤਿਕਾਰ ਕੌਰ ਗਹਿਰੀ ਵਲੋਂ ਵਿਧਾਇਕਾ ਚੁਣੇ ਜਾਣ ਤੋਂ ਬਾਅਦ ਕਾਂਗਰਸ ਦੇ ਰਾਜ ਦੌਰਾਨ ਸੂਬੇ 'ਚ ਕਈ ਥਾਵਾਂ ’ਤੇ ਮਹਿੰਗੀਆਂ ਜਾਇਦਾਦਾਂ ਖਰੀਦੀਆਂ ਗਈਆਂ ਸਨ। ਵਿਜੀਲੈਂਸ...
ਚੰਡੀਗੜ੍ਹ, 24 ਸਤੰਬਰ | ਸਿੱਖ ਫਾਰ ਜਸਟਿਸ (SFJ) ਦੇ ਮੁਖੀ ਅਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਤੇ ਅੰਮ੍ਰਿਤਸਰ 'ਚ ਜਾਇਦਾਦਾਂ ਜ਼ਬਤ ਕਰਨ ਤੋਂ ਬਾਅਦ NIA ਨੇ ਖਾਲਿਸਤਾਨੀ ਸਮਰਥਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਐਨਆਈਏ ਸੂਚੀ 'ਚ ਸ਼ਾਮਲ ਸਾਰੇ ਲੋਕਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਵੀ ਤਿਆਰੀ ਕਰ ਰਹੀ ਹੈ। ਇਸ ਸੂਚੀ 'ਚ ਪਰਮਜੀਤ ਸਿੰਘ ਪੰਮਾ, ਕੁਲਵੰਤ...
ਚੰਡੀਗੜ੍ਹ, 24 ਸਤੰਬਰ | 8 ਜਨਵਰੀ ਤੋਂ ਕੈਨੇਡਾ 'ਚ ਸਟੱਡੀ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਦੇ 36 ਹਜ਼ਾਰ ਵਿਦਿਆਰਥੀ ਕੈਨੇਡਾ ਦੇ ਕਾਲਜਾਂ 'ਚ ਦਾਖਲਾ ਲੈ ਚੁੱਕੇ ਹਨ ਅਤੇ 70 ਫੀਸਦੀ ਵਿਦਿਆਰਥੀਆਂ ਦੇ ਵੀਜ਼ੇ ਆ ਚੁੱਕੇ ਹਨ ਅਤੇ ਹਵਾਈ ਟਿਕਟਾਂ ਬੁੱਕ ਹੋ ਚੁੱਕੀਆਂ ਹਨ ਪਰ ਕੈਨੇਡਾ ਅਤੇ ਭਾਰਤ ਦੇ ਵਿਗੜ ਰਹੇ ਸਬੰਧਾਂ ਨੇ ਵਿਦਿਆਰਥੀਆਂ ਦੀ ਚਿੰਤਾ ਵਧਾ...
ਲੁਧਿਆਣਾ, 24 ਸਤੰਬਰ | ਨਾਨਕ ਨਗਰ 'ਚ ਗੁਆਂਢੀ ਕਿਰਾਏਦਾਰਾਂ ਵੱਲੋਂ ਇੱਕ ਔਰਤ, ਉਸ ਦੀ ਧੀ ਅਤੇ ਉਸ ਦੇ ਪਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪਾਣੀ ਭਰਨ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਜਦੋਂ ਔਰਤ ਨੇ ਗੰਦੇ ਪਾਣੀ ਦੀ ਪਾਈਪ ਸਾਫ਼ ਕੀਤੀ ਤਾਂ ਗੁਆਂਢੀ ਨੇ ਕੁਝ ਲੋਕਾਂ ਨੂੰ ਬੁਲਾ ਕੇ ਉਸ 'ਤੇ ਹਮਲਾ ਕਰ ਦਿੱਤਾ। ਔਰਤ ਮਨਜੀਤ ਕੌਰ ਨੇ...
ਜਲੰਧਰ, 24 ਸਤੰਬਰ | ਕੁਲੜ ਪਿੱਜ਼ਾ ਕਪਲ ਦੀਆਂ ਚਾਰ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ ਸ਼ਨੀਵਾਰ ਦੇਰ ਸ਼ਾਮ ਸਾਈਬਰ ਸੈਲ ਦੀ ਜਾਂਚ 'ਚ ਨਵਾਂ ਮੋੜ ਸਾਹਮਣੇ ਆਇਆ। ਕਪਲ ਦੀ ਹਮਦਰਦ ਬਣ ਕੇ ਥਾਣੇ ਆਉਣ ਵਾਲੀ ਉਨ੍ਹਾਂ ਦੀ ਹੀ ਦੁਕਾਨ 'ਚ ਕੰਮ ਕਰਨ ਵਾਲੀ 19 ਸਾਲ ਦੀ ਲੜਕੀ ਦੀ ਸੋਸ਼ਲ ਮੀਡੀਆ ਆਈਡੀ ਤੋਂ ਹੀ ਬਲੈਕਮੇਲਿੰਗ ਦੇ ਮੈਸੇਜ ਭੇਜੇ ਗਏ...
ਪਟਿਆਲਾ, 23 ਸਤੰਬਰ| ਇੰਗਲੈਂਡ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਸਨੌਰ ਵਿਧਾਨ ਸਭਾ ਹਲਕੇ ਦੇ ਪਿੰਡ ਘੜਾਮ ਦੇ ਰਹਿਣ ਵਾਲੇ ਪ੍ਰਿੰਸ ਸੰਧੂ ਵਜੋਂ ਹੋਈ ਹੈ। ਪ੍ਰਿੰਸ ਦੀ ਸੜਕ ਹਾਦਸੇ 'ਚ ਮੌਤ ਦੀ ਖਬਰ ਮਿਲਦੇ ਹੀ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਪਿਆ। ਪਿੰਡ ਵਿੱਚ ਸੋਗ ਦੀ ਲਹਿਰ ਫੈਲ...
ਲੁਧਿਆਣਾ, 23 ਸਤੰਬਰ| ਲੁਧਿਆਣਾ 'ਚ ਨਰਸਿੰਗ ਵਿਦਿਆਰਥਣ ਦਾ ਉਸ ਦੇ ਪ੍ਰੇਮੀ ਨੇ ਚਾਕੂ ਨਾਲ ਗਲਾ ਵੱਢ ਦਿੱਤਾ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਪ੍ਰੇਮੀ ਨੂੰ ਕਾਬੂ ਕਰ ਲਿਆ ਹੈ। ਉਸ ਦਾ ਕਹਿਣਾ ਹੈ ਕਿ ਲੜਕੀ ਨੇ ਉਸ ਨਾਲ ਧੋਖਾ ਕੀਤਾ ਹੈ।ਜ਼ਖਮੀ ਲੜਕੀ ਬਿਹਾਰ ਦੀ ਰਹਿਣ ਵਾਲੀ ਹੈ...
ਕਪੂਰਥਲਾ, 23 ਸਤੰਬਰ| ਪੁਲਿਸ ਕਈ ਵਾਰ ਅਜਿਹਾ ਕੰਮ ਕਰ ਦਿੰਦੀ ਹੈ ਕਿ ਹਰ ਇਕ ਦੇ ਮੂੰਹੋਂ ਬਸ ਤਾਰੀਫਾਂ ਹੀ ਨਿਕਲਦੀਆਂ ਹਨ। ਕਪੂਰਥਲਾ ਪੁਲਿਸ ਨੇ ਵੀ ਅੱਜ ਅਜਿਹਾ ਹੀ ਇਕ ਕੰਮ ਕੀਤਾ ਹੈ। ਕਪੂਰਥਲਾ ਪੁਲਿਸ ਨੇ ਅੱਜ ਨੋੋ ਕਾਰ ਦਿਵਸ ਮਨਾਉਂਦਿਆਂ ਪੂਰੇ ਸ਼ਹਿਰ ਵਿਚ ਸਾਇਕਲ ਉਤੇ ਘੁੰਮ ਕੇ ਇਹ ਸੁਨੇਹਾ ਦਿੱਤਾ ਕੇ ਸਾਇਕਲ ਚਲਾਉਣਾ ਕਿੰਨਾ ਲਾਹੇਵੰਦ ਹੈ। ਇਸ ਮੌਕੇ ਕਪੂਰਥਲਾ ਪੁਲਿਸ...
ਅੰਮ੍ਰਿਤਸਰ, 23 ਸਤੰਬਰ| ਅੰਮ੍ਰਿਤਸਰ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 3 ਦੋਸਤਾਂ ਨੇ ਆਪਸ ਵਿਚ 3 ਮਿੰਟਾਂ ਵਿਚ ਸਲਾਹ ਕੀਤੀ ਤੇ ਬਾਈਕ ਉਡਾ ਕੇ ਲੈ ਗਏ। ਜਾਣਕਾਰੀ ਅਨੁਸਾਰ 3 ਦੋਸਤ ਸੜਕ ਵਿਚਾਲੇ ਬੜੀ ਗੰਭੀਰਤਾ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਪਹਿਲੀ ਨਜ਼ਰੇ ਦੇਖਣ ਵਾਲਾ ਤਾਂ ਇਹ ਹੀ ਸੋਚੇਗਾ ਕਿ ਇਹ ਦੋਸਤ ਆਪਸ ਵਿਚ ਕਿਸੇ ਦੋਸਤ ਦੀ ਮੁਸ਼ਕਲ ਨੂੰ...
- Advertisement -

MOST POPULAR