ਅੰਮ੍ਰਿਤਸਰ, 30 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਾਜ ਲਈ ਤੰਗ-ਪ੍ਰੇ੍ਸ਼ਾਨ ਕਰ ਰਹੇ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਬਹਾਨੇ ਨਾਲ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਗਈ। ਇਸ ਮਾਮਲੇ ’ਚ ਥਾਣਾ ਮੋਹਕਮਪੁਰਾ ਦੀ ਪੁਲਿਸ ਨੇ ਰੋਹਿਤ ਨਿਸ਼ਚਲ, ਪਵਨ ਨਿਸ਼ਚਲ ਅਤੇ ਸਮ੍ਰਿਧੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਮ੍ਰਿਧੀ ਨੇ ਦੱਸਿਆ ਕਿ ਉਸ ਦਾ ਵਿਆਹ ਦਸੰਬਰ 2012 ਨੂੰ ਰੋਹਿਤ ਨਿਸ਼ਚਲ...
ਐਸਏਐਸ ਨਗਰ/ਮੋਹਾਲੀ
Breaking : ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਤੋਂ ਬਾਅਦ ਨਹੀਂ ਮਿਲੇਗੀ ਇਹ ਛੋਟ
Admin - 0
ਲੁਧਿਆਣਾ, 30 ਸਤੰਬਰ | ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਵਿਆਜ-ਪੈਨਲਟੀ ਦੀ ਮੁਆਫ਼ੀ ਦੇਣ ਲਈ 2 ਫੇਜ਼ਾਂ ’ਚ ਇਸ ਸਾਲ 31 ਦਸੰਬਰ ਤੋਂ ਲੈ ਕੇ ਅਗਲੇ 31 ਮਾਰਚ ਤੱਕ ਦੀ ਡੈੱਡਲਾਈਨ ਫਿਕਸ ਕੀਤੀ ਗਈ ਹੈ। ਮੌਜੂਦਾ ਵਿੱਤੀ ਸਾਲ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੂੰ ਸ਼ਨੀਵਾਰ ਤੋਂ ਬਾਅਦ 10 ਫ਼ੀਸਦੀ ਛੋਟ ਨਹੀਂ ਮਿਲੇਗੀ ਕਿਉਂਕਿ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਮੁਕਤਸਰ : ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ 2 ਭਰਾਵਾਂ ਵੱਲੋਂ ਕਤਲ, ਰੰਜਿਸ਼ਨ ਲਿਆ ਬਦਲਾ
Admin - 0
ਮੁਕਤਸਰ/ਮੰਡੀ ਕਿੱਲਿਆਂਵਾਲੀ, 30 ਸਤੰਬਰ | ਇਥੋਂ ਇਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਅੱਜਕਲ ਮਾਮੂਲੀ ਗੱਲ ਨੂੰ ਲੈ ਕੇ ਲੋਕੀਂ ਇਕ-ਦੂਜੇ ਦਾ ਕਤਲ ਕਰ ਰਹੇ ਹਨ। ਅਜਿਹੀ ਹੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੋੜਾਂਵਾਲੀ ਤੋਂ ਸਾਹਮਣੇ ਆਈ ਹੈ।ਇਥੇ ਆਪਸੀ ਰੰਜਿਸ਼ ਤਹਿਤ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਕਾਸ਼ਦੀਪ ਸਿੰਘ ਵਜੋਂ...
ਐਸਏਐਸ ਨਗਰ/ਮੋਹਾਲੀ
ਮੋਗਾ : ਧੀ ਨੇ ਧੋਖੇ ਨਾਲ ਨਾਮ ਕਰਵਾਈ 7 ਕਿੱਲੇ ਜ਼ਮੀਨ, ਪਿਓ ਨੇ ਪ੍ਰੇਸ਼ਾਨ ਹੋ ਕੇ ਦਿੱਤੀ ਜਾਨ
Admin - 0
ਮੋਗਾ, 30 ਸਤੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਪਿਤਾ ਨੂੰ ਝਾਂਸੇ ਵਿਚ ਲੈ ਕੇ 7 ਏਕੜ ਜ਼ਮੀਨ ਤੇ ਮਕਾਨ ਆਪਣੇ ਨਾਂ ਕਰਵਾ ਲਿਆ, ਇਸ ਕਾਰਨ ਪਿਓ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਵਿਅਕਤੀ ਦੀ ਧੀ ਤੇ ਜਵਾਈ ਵਿਰੁੱਧ ਗ਼ਬਨ ਦੇ ਦੋਸ਼ਾਂ ਹੇਠ...
ਐਸਏਐਸ ਨਗਰ/ਮੋਹਾਲੀ
ਪੰਜਾਬ ‘ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅੱਜ ਤੀਜਾ ਦਿਨ : 203 ਟਰੇਨਾਂ ਪ੍ਰਭਾਵਿਤ, 136 ਰੱਦ
Admin - 0
ਮੁਹਾਲੀ, 30 ਸਤੰਬਰ | ਪੰਜਾਬ ਵਿਚ ਮੁਆਵਜ਼ੇ, ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਪੰਜਾਬ ਭਰ ਵਿੱਚ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨ ਅੱਜ ਹਰਿਆਣਾ ਵਿੱਚ ਵੀ ਆਪਣਾ ਧਰਨਾ ਸ਼ੁਰੂ ਕਰ ਰਹੇ ਹਨ। ਵੱਖ-ਵੱਖ ਸੂਬਿਆਂ ਦੀਆਂ 19 ਕਿਸਾਨ ਜਥੇਬੰਦੀਆਂ ਅੱਜ ਅੰਬਾਲਾ 'ਚ 20 ਥਾਵਾਂ 'ਤੇ ਰੇਲਾਂ ਰੋਕ ਕੇ ਰੋਸ...
ਕ੍ਰਾਇਮ ਅਤੇ ਨਸ਼ਾ
ਪਾਕਿਸਤਾਨ ਦੇ ਬਲੋਚਿਸਤਾਨ ‘ਚ ਆਤਮਘਾਤੀ ਬੰਬ ਧਮਾਕੇ ‘ਚ 34 ਲੋਕਾਂ ਦੀ ਮੌਤ, 130 ਤੋਂ ਵੱਧ ਜ਼ਖਮੀ
Admin - 0
ਕਰਾਚੀ, 29 ਸਤੰਬਰ | ਪੀ.ਟੀ.ਆਈ. ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਮਸਜਿਦ ਨੇੜੇ ਹੋਏ ਆਤਮਘਾਤੀ ਹਮਲੇ 'ਚ ਕਰੀਬ 34 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ 'ਚ 130 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪਤਾ ਲੱਗਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੋਕ ਪੈਗੰਬਰ ਮੁਹੰਮਦ ਦਾ ਜਨਮ ਦਿਨ ਮਨਾਉਣ ਲਈ ਰੈਲੀ ਲਈ ਇਕੱਠੇ ਹੋਏ...
ਐਸਏਐਸ ਨਗਰ/ਮੋਹਾਲੀ
CM ਮਾਨ ਨੇ ਸੰਗਰੂਰ ਦੇ 12 ਪਿੰਡਾਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀਆਂ ਦਾ ਕੀਤਾ ਉਦਘਾਟਨ
Admin - 0
ਸੰਗਰੂਰ, 29 ਸਤੰਬਰ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ 12 ਲਾਇਬ੍ਰੇਰੀਆਂ ਦਾ ਵੱਡਾ ਤੋਹਫ਼ਾ ਦਿੰਦਿਆਂ ਨਾਲ ਹੀ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਸਿਲਾਈ ਵੀ ਪਿੰਡਾਂ ਦੀਆਂ ਸੁਆਣੀਆਂ ਕੋਲੋਂ ਕਰਵਾਈ ਜਾਵੇਗੀ, ਜਿਸ ਸਬੰਧੀ ਬਕਾਇਦਾ ਸਿੱਖਿਆ ਮੰਤਰੀ ਨੂੰ ਵੀ ਕਹਿ ਦਿੱਤਾ ਗਿਆ ਹੈ। ਮੁੱਖ...
ਐਸਏਐਸ ਨਗਰ/ਮੋਹਾਲੀ
ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ‘ਤੇ ਕੇਜਰੀਵਾਲ ਦਾ ਵੱਡਾ ਬਿਆਨ : ਮੈਂ ਪੂਰੀ ਤਰ੍ਹਾਂ INDIA ਗਠਜੋੜ ਨਾਲ ਹਾਂ ਪਰ ਨਸ਼ੇ ਦੇ ਕਾਰੋਬਾਰੀਆਂ ਨਾਲ ਨਹੀਂ
Admin - 0
ਨਵੀਂ ਦਿੱਲੀ, 29 ਸਤੰਬਰ | ਜਦੋਂ ਪੱਤਰਕਾਰਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਚ ਇਕ ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਅਤੇ ਭਾਰਤ ਗਠਜੋੜ ਤੋਂ ਵੱਖ ਹੋਣ ਦੀ ਚਰਚਾ ਬਾਰੇ ਪੁੱਛਿਆ ਤਾਂ ਕੇਜਰੀਵਾਲ ਨੇ ਸਾਫ਼ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਇੰਡੀਆ ਅਲਾਇੰਸ ਨਾਲ ਹਨ ਪਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ...
ਅੰਮ੍ਰਿਤਸਰ
Breaking : ਮੋਬਾਇਲ ‘ਚ ਆ ਰਹੇ ਐਮਰਜੈਂਸੀ ਵਾਈਬ੍ਰੇਸ਼ਨ ਦੇ ਮੈਸੇਜ ਤੋਂ ਘਬਰਾਓ ਨਾ, ਚੱਲ ਰਹੀ ਟੈਸਟਿੰਗ, ਜਾਣੋ ਪੂਰਾ ਮਾਮਲਾ…
Admin - 0
ਚੰਡੀਗੜ੍ਹ, 29 ਸਤੰਬਰ | ਜੇਕਰ ਤੁਹਾਨੂੰ ਆਪਣੇ ਫੋਨ 'ਤੇ ਐਮਰਜੈਂਸੀ ਅਲਰਟ ਮਿਲ ਰਿਹਾ ਹੈ ਤਾਂ ਘਬਰਾਓ ਨਾ। ਦਰਅਸਲ, ਇਹ ਐਮਰਜੈਂਸੀ ਅਲਰਟ ਕੇਂਦਰ ਸਰਕਾਰ ਦੇ ਦੂਰਸੰਚਾਰ ਵਿਭਾਗ ਵੱਲੋਂ ਭੇਜਿਆ ਗਿਆ ਸੀ, ਜੋ ਮਹਿਜ਼ ਇਕ ਟੈਸਟ ਸੀ। ਇਸ ਰਾਹੀਂ ਐਮਰਜੈਂਸੀ ਜਾਂ ਕਿਸੇ ਵੱਡੇ ਸੰਕਟ ਦੀ ਸਥਿਤੀ ਵਿਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਕੋ ਸਮੇਂ ਸੂਚਨਾ ਦੇਣ ਦੀ ਪ੍ਰਣਾਲੀ ਦੀ ਪਰਖ ਕੀਤੀ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਗਣਪਤੀ ਵਿਸਰਜਨ ਦੌਰਾਨ ਡੀਜੇ ‘ਤੇ ਹੁੱਲੜਬਾਜ਼ੀ ਰੋਕਣਾ ਨੌਜਵਾਨ ਨੂੰ ਪਿਆ ਮਹਿੰਗਾ, ਚਾਕੂ ਮਾਰ-ਮਾਰ ਕਰ ਦਿੱਤਾ ਕਤਲ
Admin - 0
ਮਾਛੀਵਾੜਾ ਸਾਹਿਬ | ਲੁਧਿਆਣਾ ਦੇ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਗਣਪਤੀ ਵਿਸਰਜਨ ਦੌਰਾਨ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਰਾਮ ਸਾਹਨੀ (31) ਵਾਸੀ ਗੜ੍ਹੀ ਤਰਖਾਣਾ ਵਜੋਂ ਹੋਈ ਹੈ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਦੀਪਕ ਕੁਮਾਰ, ਕ੍ਰਿਸ਼ਨ, ਘਨਈਆ ਸਾਹਨੀ ਅਤੇ ਉਸ ਦੇ ਭਰਾ ਸਾਹਿਲ ਸਾਹਨੀ ਖਿਲਾਫ ਮਾਮਲਾ...









































