Home Blog Page 749
ਚੰਡੀਗੜ੍ਹ, 5 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ AG ਵਿਨੋਦ ਘਈ ਨੇ ਅਸਤੀਫਾ ਦੇ ਦਿੱਤਾ ਹੈ। ਵਿਨੋਦ ਘਈ ਨੇ ਸੀਐਮ ਮਾਨ ਨੂੰ ਅਸਤੀਫਾ ਭੇਜਿਆ ਹੈ। ਗੁਰਮਿੰਦਰ ਸਿੰਘ ਹੈਰੀ ਨਵੇਂ AG ਹੋ ਸਕਦੇ ਹਨ। ਦੱਸ ਦਈਏ ਕਿ CM ਮਾਨ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਸੱਦ ਲਈ ਹੈ। SYL ਤੇ RDF ਮਾਮਲੇ ਉਤੇ ਚਰਚਾ ਹੋ ਸਕਦੀ...
ਚੰਡੀਗੜ੍ਹ, 5 ਅਕਤੂਬਰ | CM ਮਾਨ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਸੱਦ ਲਈ ਹੈ। SYL ਤੇ RDF ਮਾਮਲੇ ਉਤੇ ਚਰਚਾ ਹੋ ਸਕਦੀ ਹੈ। ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਵਿਸ਼ੇਸ਼ ਇਜਲਾਸ ਬੁਲਾਉਣ ਉਤੇ ਚਰਚਾ ਹੋ ਸਕਦੀ ਹੈ। ਦੱਸ ਦਈਏ ਕਿ ਇਸ ਬਾਰੇ ਰਾਤ ਨੂੰ ਹੀ ਮੰਤਰੀਆਂ ਨੂੰ ਸੁਨੇਹੇ ਦੇ ਦਿੱਤੇ ਗਏ ਸਨ। ਇਹ ਮੀਟਿੰਗ ਅੱਜ ਸਵੇਰੇ...
ਲੁਧਿਆਣਾ, 5 ਅਕਤੂਬਰ | ਵਿਜੀਲੈਂਸ ਟੀਮ ਨੇ ਸਬ-ਇੰਸਪੈਕਟਰ ਜਗਜੀਤ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਸਬ-ਇੰਸਪੈਕਟਰ ਖੰਨਾ ਪੁਲਿਸ ਥਾਣਾ ਮਲੋਦ ਵਿਖੇ ਤਾਇਨਾਤ ਸੀ। ਵਿਜੀਲੈਂਸ ਨੇ ਸਬ-ਇੰਸਪੈਕਟਰ ਜਗਜੀਤ ਸਿੰਘ ਫਿਲਮੀ ਅੰਦਾਜ਼ ‘ਚ ਫੜਿਆ। SSP ਵਿਜੀਲੈਂਸ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਜਾਣਕਾਰੀ ਅਨੁਸਾਰ 28 ਸਤੰਬਰ ਨੂੰ...
ਸਿੱਕਮ, 5 ਅਕਤੂਬਰ | ਸਿੱਕਮ ‘ਚ ਮੰਗਲਵਾਰ ਬੱਦਲ ਫਟਣ ਦੀ ਘਟਨਾ ਨਾਲ ਹੁਣ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਦਕਿ 26 ਲੋਕ ਜ਼ਖਮੀ ਹਨ। ਫੌਜ ਦੇ 22-23 ਜਵਾਨਾਂ ਸਮੇਤ 102 ਲੋਕ ਅਜੇ ਵੀ ਲਾਪਤਾ ਹਨ। ਪਾਕਿਯੋਂਗ ਦੇ ਜ਼ਿਲ੍ਹਾ ਮੈਜਿਸਟਰੇਟ ਤਾਸ਼ੀ ਚੋਪੇਲ ਨੇ ਸਾਰੇ ਸੈਨਿਕਾਂ ਦੀ ਮੌਤ ਦਾ ਖਦਸ਼ਾ ਪ੍ਰਗਟਾਇਆ ਹੈ ਪਰ ਅਧਿਕਾਰਤ ਪੁਸ਼ਟੀ ਆਉਣੀ ਅਜੇ...
ਡਿਪਟੀ ਕਮਿਸ਼ਨਰ ਦੀ ਸਖਤੀ ਤੋਂ ਬਾਅਦ ਦਕੋਹਾ ਫਲਾਈਓਵਰ ਦੇ ਦੋਨੋਂ ਪਾਸੇ ਸਰਵਿਸ ਲੇਨਾਂ ਤਿਆਰ ਜਲੰਧਰ-ਪਾਣੀਪਤ ਕੌਮੀ ਹਾਈਵੇ ਉੱਪਰ ਸੁਚਾਰੂ ਤਰੀਕੇ ਨਾਲ ਆਵਾਜਾਈ ਸ਼ੁਰੂ-ਰਾਹਗੀਰਾਂ ਨੂੰ ਮਿਲੀ ਵੱਡੀ ਰਾਹਤ, ਦਕੋਹਾ ਫਲਾਈਓਵਰ ਦਾ ਕੰਮ ਵੀ ਜਲਦ ਹੋਵੇਗਾ ਮੁਕੰਮਲ ਜਲੰਧਰ, 4 ਅਕਤੂਬਰ | ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਦੀ ਸਖਤੀ ਤੋਂ ਬਾਅਦ ਜਲੰਧਰ-ਪਾਣੀਪਤ ਕੌਮੀ ਮਾਰਗ ਉੱਪਰ ਦਕੋਹਾ ਨੇੜੇ ਬਣ ਰਹੇ ਫਲਾਈਓਵਰ ਦੇ ਦੋਹੀਂ ਪਾਸੀਂ ਸਰਵਿਸ...
ਲੁਧਿਆਣਾ, 4 ਅਕਤੂਬਰ | ਥਾਣਾ ਟਿੱਬਾ ਦੀ ਪੁਲਿਸ ਨੇ ਦੋਸਤਾਂ ਨੂੰ ਮਦਦ ਦੇ ਬਹਾਨੇ ਬੁਲਾ ਕੇ ਲੁੱਟਣ ਵਾਲੇ 5 ਆਰੋਪੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਮੋਨੂੰ ਗਰੋਵਰ, ਕਾਕਾ ਸੈਮ, ਬੰਟੀ, ਕਾਲੂ ਅਤੇ ਪ੍ਰਵੇਸ਼ ਸ਼ਾਮਲ ਹਨ। ਪੁਲਿਸ ਨੇ ਮੋਨੂੰ ਗਰੋਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕਰਕੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ...
ਹਰਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਰੀਦਾਬਾਦ ਜ਼ਿਲੇ ਦੀ ਡਬੂਆ ਕਾਲੋਨੀ ‘ਚ ਮੰਗਲਵਾਰ ਦੇਰ ਸ਼ਾਮ ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਨਾਲ 4 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਬੱਚਾ ਸੜਕ ਤੋਂ ਲੰਘ ਰਹੀ ਆਪਣੀ ਵੱਡੀ ਭੈਣ ਨੂੰ Bye-Bye ਕਹਿ ਰਿਹਾ ਸੀ। ਫਿਰ ਉਹ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਗਲੀ ‘ਚ ਜ਼ਮੀਨ ‘ਤੇ ਡਿੱਗ...
ਮੋਹਾਲੀ, 4 ਅਕਤੂਬਰ | ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਪੰਜਾਬ ਦੀ ਇਕ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਬਾਲੂਗੰਜ ਥਾਣੇ 'ਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਿਸ ਹੁਣ ਲੜਕੀ ਦਾ ਮੈਡੀਕਲ ਕਰਵਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਸੂਤਰਾਂ ਅਨੁਸਾਰ ਮੁਲਜ਼ਮ ਕਿਸੇ ਪਾਰਟੀ ਦਾ...
ਮੋਹਾਲੀ, 4 ਅਕਤੂਬਰ | ਪੰਜਾਬ ਪੁਲਿਸ ਅਤੇ ਏ.ਜੀ.ਟੀ.ਐਫ ਪੰਜਾਬ ਨਾਲ ਇਕ ਸਾਂਝੇ ਆਪ੍ਰੇਸ਼ਨ ਤਹਿਤ ਐਸ.ਏ.ਐਸ. ਨਗਰ ਪੁਲਿਸ ਨੇ ਬੰਬੀਹਾ ਗੈਂਗ ਦੇ 2 ਸਾਥੀਆਂ ਅਵਤਾਰ ਸਿੰਘ ਗੋਰਾ ਅਤੇ ਅਜੇ ਕੁਮਾਰ ਪ੍ਰੀਤ ਸ਼ਰਮਾ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਅਵਤਾਰ ਗੋਰਾ ਗੈਂਗਸਟਰ ਗੁਰਬਖਸ਼ ਸੇਵੇਵਾਲ ਦਾ ਕਰੀਬੀ ਸਾਥੀ ਹੈ। ਅਵਤਾਰ ਸਨਸਨੀਖੇਜ਼ ਦੋਹਰੇ ਕਤਲਕਾਂਡ...
ਚੰਡੀਗੜ੍ਹ, 4 ਅਕਤੂਬਰ | ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਰਹੇ ਭਰਤ ਇੰਦਰ ਸਿੰਘ ਚਹਿਲ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਚਹਿਲ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਵੱਲੋਂ ਚਹਿਲ ਖ਼ਿਲਾਫ ਆਦਮਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ...
- Advertisement -

MOST POPULAR