Uncategorized
ਬੰਬੀਹਾ ਗਰੁੱਪ ਦੇ ਸ਼ੂਟਰ ਦਾ ਗੋਲੀਆਂ ਮਾਰ ਕੇ ਕਤਲ : ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕਿਹਾ…
Admin - 0
ਹਾਂਜੀ ਸਤਿ ਸ੍ਰੀ ਅਕਾਲੀ ਰਾਮ ਰਾਮ ਜੀ ਸਭ ਨੂੰ ਅੱਜ ਬੜੇ ਟਾਈਮ ਦੇ ਸਬਰ ਬਾਅਦ ਆ ਨਸ਼ੇੜੀ ਮਾਨ ਜੈਤੋ ਬੰਬੀਹਾ ਗਰੁੱਪ ਜੋ ਸਾਡੇ ਭਰਾ ਗੁਰਲਾਲ ਬਰਾੜ ਦੇ ਸ਼ੂਟਰਾਂ ‘ਚੋਂ ਇਕ ਫਰਾਰ ਸੀ ਉਸਨੂੰ ਉਸਦੀ ਬਣਦੀ ਸਜ਼ਾ ਦੇਤੀ।ਸਾਡੇ ਵਾਲੇ ਦੇ ਸੁੱਤੇ ਪਏ ਦੀ ਮਾਰੀ ਸੀ ਇਹਨੂੰ ਭਜਾ ਭਜਾ ਕੁੱਟ ਕੇ ਮਾਰਿਆ ਕੁੱਤੇ ਨੂੰ ਕੁੱਤੇ ਦੀ ਮੌਤ ਦੇਤੀ।ਇਹ ਬਹੁਤ ਚੈਲੇਂਜ ਕਰਦਾ...
ਐਸਏਐਸ ਨਗਰ/ਮੋਹਾਲੀ
ਪੰਜਾਬ ‘ਚ ਝੋਨੇ ਦੀ ਸੁਚਾਰੂ ਖਰੀਦ ਅੱਜ ਤੋਂ ਸ਼ੁਰੂ : ਮੰਡੀ ਬੋਰਡ ਨੇ 1854 ਖਰੀਦ ਕੇਂਦਰ ਕੀਤੇ ਨੋਟੀਫਾਈ
Admin - 0
ਚੰਡੀਗੜ੍ਹ, 1 ਅਕਤੂਬਰ | ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਗੁਰਮੀਤ ਸਿੰਘ ਗੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਫਸਲ ਦੇ ਇਕ-ਇਕ ਦਾਣੇ ਦੀ ਖਰੀਦ ਲਈ ਵਚਨਬੱਧਤਾ ਅਧੀਨ ਪੰਜਾਬ ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਨੋਟੀਫਾਈ ਕੀਤੇ ਗਏ ਹਨ, ਜਿਸ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੇ ਖਰੀਦ ਸੀਜ਼ਨ ਦੌਰਾਨ ਖਰੀਦ ਕੰਮਾਂ ਨੂੰ ਸੁਚਾਰੂ...
ਕ੍ਰਾਇਮ ਅਤੇ ਨਸ਼ਾ
ਅਬੋਹਰ : ਚਿੱਟੇ ਨਾਲ ਇਕ ਹੋਰ ਨੌਜਵਾਨ ਦੀ ਮੌਤ, ਪਿਤਾ ਬੋਲਿਆ – ਮੇਰੇ ਮੁੰਡੇ ਨੂੰ ਓਵਰਡੋਜ਼ ਦੇ ਕੇ ਮਾਰਿਆ
Admin - 0
ਅਬੋਹਰ, 1 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਕਿੱਕਰ ਖੇੜਾ ਵਾਸੀ ਨੌਜਵਾਨ ਦੀ ਲਾਸ਼ ਕੱਲ ਇੰਦਰਾ ਨਗਰੀ ਕਾਲੋਨੀ ਵਿਚੋਂ ਮਿਲੀ ਸੀ। ਇਸ ਮਾਮਲੇ ’ਚ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਨਗਰ ਥਾਣਾ-1 ਦੀ ਪੁਲਿਸ ਨੇ ਅਣਪਛਾਤੇ...
ਹੁਸ਼ਿਆਰਪੁਰ, 1 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਪਿੰਡ 'ਚ ਤੇਂਦੂਆ ਦੇਖਿਆ ਗਿਆ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਥੋਂ ਦੇ ਪਿੰਡ ਵਿਚ ਤੇਂਦੂਆ ਘੁੰਮ ਰਿਹਾ ਹੈ। ਲੋਕਾਂ ਵਲੋਂ ਜੰਗਲ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਹੈ। ਤੇਂਦੂਏ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਇਲਾਕੇ ਦੇ ਲੋਕ ਘਰੋਂ ਵਿਚੋਂ ਨਹੀਂ ਨਿਕਲ ਰਹੇ।
ਜ਼ਿਲਾ...
ਜਲੰਧਰ, ਕਰਤਾਰਪੁਰ, 1 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਟੂਣੇ ਦਾ ਸ਼ੱਕ ਕਰਕੇ ਭਰਾ ਤੇ ਆਪਣਾ ਵਿਆਹ ਨਾ ਹੋਣ ਕਾਰਨ ਰਿਸ਼ਤੇ ਵਿਚ ਲੱਗਦੀ ਦਾਦੀ ਦਾ ਪੋਤੇ ਨੇ ਕਤਲ ਕਰ ਦਿੱਤਾ ਸੀ। ਪੁਲਿਸ ਨੇ 24 ਘੰਟਿਆਂ ਵਿਚ ਹੀ ਮਾਮਲਾ ਹੱਲ ਕਰ ਲਿਆ ਹੈ। ਆਰੋਪੀ ਨੀਰਜ ਕੁਮਾਰ ਨੂੰ ਪੁਲਿਸ ਨੇ ਸਕੂਟਰੀ 'ਤੇ ਖੂਨ ਨਾਲ ਲਿਬੜੀ ਸ਼ਰਟ ਦੇ ਆਧਾਰ...
ਕਪੂਰਥਲਾ
ਜਲੰਧਰ : ਬਾਈਕ ਸਵਾਰ ਨੂੰ ਕਾਰ ਨੇ ਮਾਰੀ ਭਿਆਨਕ ਟੱਕਰ, ਪਤੀ ਦੀ ਮੌਤ; ਪਤਨੀ ਦੀ ਬਾਂਹ ਸਰੀਰ ਨਾਲੋਂ ਹੋਈ ਵੱਖ
Admin - 0
ਜਲੰਧਰ/ਲੋਹੀਆਂ ਖ਼ਾਸ, 1 ਅਕਤੂਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਲੰਧਰ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਲੋਹੀਆਂ ਤੋਂ ਜਾ ਰਹੇ ਮੋਟਰਸਾਈਕਲ ਸਵਾਰ ਦੀ ਕਾਰ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਪਤਨੀ ਦੀ ਬਾਂਹ ਕੱਟੀ ਗਈ।ਜਾਣਕਾਰੀ ਦਿੰਦਿਆਂ ਆਤਮਾ ਸਿੰਘ ਸੌਂਦ ਨੇ ਦੱਸਿਆ ਕਿ...
ਨਵੀਂ ਦਿੱਲੀ, 1 ਅਕਤੂਬਰ | ਤੇਲ ਕੰਪਨੀਆਂ ਨੇ ਕਮਰਸ਼ੀਅਲ ਐੱਲਪੀਜੀ ਗੈਸ ਸਿਲੰਡਰ ਦੇ ਰੇਟ ਵਿਚ ਵਾਧੇ ਦਾ ਐਲਾਨ ਕੀਤਾ ਹੈ। 1 ਅਕਤੂਬਰ ਯਾਨੀ ਅੱਜ ਤੋਂ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀ ਕੀਮਤ 209 ਰੁਪਏ ਵੱਧ ਜਾਵੇਗੀ। ਇਸ ਵਾਧੇ ਨਾਲ ਦਿੱਲੀ ਵਿਚ 19 ਕਿਲੋ ਵਾਲਾ ਕਮਰਸ਼ੀਅਲ ਐੱਲਪੀਜੀ ਸਿਲੰਡਰ 1731.50 ਰੁਪਏ ਵਿਚ ਮਿਲੇਗਾ।ਦੱਸ ਦਈਏ ਕਿ 1 ਸਤੰਬਰ ਨੂੰ ਤੇਲ ਕੰਪਨੀਆਂ...
ਜਲਾਲਾਬਾਦ, 30 ਸਤੰਬਰ | ਅੱਜ ਸੁਖਪਾਲ ਖਹਿਰਾ ਨੂੰ ਜਲਾਲਾਬਾਦ ਕੋਰਟ 'ਚ ਪੇਸ਼ ਕੀਤਾ ਗਿਆ। ਉਹ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਹਨ। ਉਨ੍ਹਾਂ ਨੂੰ 2 ਦਿਨ ਪਹਿਲਾਂ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਉਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ।
ਕੈਨੇਡਾ | ਕੈਨੇਡਾ ਤੋਂ ਇਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬੀ ਨੌਜਵਾਨ ਦੀ ਬੀਮਾਰ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕੰਵਲਦੀਪ ਸਿੰਘ (34) ਪੁੱਤਰ ਅਵਤਾਰ ਸਿੰਘ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਨਾਗੋਕੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕੰਵਲਦੀਪ ਮਾਪਿਆਂ ਦਾ ਇਕਲੌਤਾ ਪੁੱਤ ਸੀ।ਜਾਣਕਾਰੀ ਅਨੁਸਾਰ ਕੰਵਲਦੀਪ ਸਿੰਘ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਗਿਆ ਸੀ।...
ਐਸਏਐਸ ਨਗਰ/ਮੋਹਾਲੀ
ਪੰਜਾਬ ਪੁਲਿਸ ਵੱਲੋਂ ਫ਼ਰਜ਼ੀ ਇਮੀਗ੍ਰੇਸ਼ਨ ਏਜੰਟਾਂ ਦਾ ਪਰਦਾਫਾਸ਼ : ਵਿਦੇਸ਼ ਭੇਜਣ ਦੇ ਨਾਂ ‘ਤੇ 35 ਕਰੋੜ ਠੱਗਣ ਵਾਲਾ ਗ੍ਰਿਫਤਾਰ
Admin - 0
ਮੋਹਾਲੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਮਾਣਯੋਗ ਡੀ.ਜੀ.ਪੀ. ਸਾਹਿਬ ਦੀਆਂ ਹਦਾਇਤਾਂ ਮੁਤਾਬਕ ਬਿਨਾਂ ਲਾਇਸੈਂਸ ਚੱਲ ਰਹੀਆਂ ਫਰਜ਼ੀ ਇਮੀਗ੍ਰੇਸ਼ਨ ਟਰੈਵਲ ਏਜੰਟਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ...









































