ਕਪੂਰਥਲਾ
ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਬ੍ਰੇਨ ਅਟੈਕ ਨਾਲ ਹੋਈ ਮੌਤ; ਕਪੂਰਥਲਾ ਦਾ ਰਹਿਣ ਵਾਲਾ ਸੀ ਮਨਪ੍ਰੀਤ
Admin - 0
ਕਪੂਰਥਲਾ, 27 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕਪੂਰਥਲਾ ਦੇ ਪਿੰਡ ਸੁਰਖਪੁਰ ਦੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ ।
ਜਾਣਕਾਰੀ ਅਨੁਸਾਰ ਮਨਪ੍ਰੀਤ 9 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ...
ਅੰਮ੍ਰਿਤਸਰ
ਅੰਮ੍ਰਿਤਸਰ : ਮੰਦਿਰ ਮੱਥਾ ਟੇਕਣ ਗਏ 17 ਸਾਲ ਦੇ ਨੌਜਵਾਨ ਨੂੰ ਬਦਮਾਸ਼ਾਂ ਨੇ ਕਿਰਪਾਨਾਂ ਨਾਲ ਵੱਢਿਆ
Admin - 0
ਅੰਮ੍ਰਿਤਸਰ, 27 ਅਕਤੂਬਰ | ਅੰਮ੍ਰਿਤਸਰ ਤੋਂ ਖੌਫਨਾਕ ਖਬਰ ਸਾਹਮਣੇ ਆਈ ਹੈ। 17 ਸਾਲ ਦੇ ਨੌਜਵਾਨ ਆਦਿਤਿਆ ਕੁਮਾਰ ਦਾ ਕਿਰਪਾਨਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੀ ਪੁਲਿਸ ਨੇ ਰੋਹਨ, ਨਿਤਿਨ, ਸੋਨੂੰ ਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਨੌਜਵਾਨ ਦੇ ਪਿਤਾ ਸ਼ਿਵ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਵੱਡਾ...
ਐਸਏਐਸ ਨਗਰ/ਮੋਹਾਲੀ
ਪਟਿਆਲਾ ‘ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ : ਐਪਲ ਫੋਨ ਲਈ ਮੁਲਜ਼ਮਾਂ ਨੇ ਕੁੱਟ-ਕੁੱਟ ਕੇ ਮਾਰਿਆ ਸੀ ਦੋਸਤ ਗੁਰਜਿੰਦਰ, ਹੋਏ ਗ੍ਰਿਫਤਾਰ
Admin - 0
ਪਟਿਆਲਾ, 27 ਅਕਤੂਬਰ | ਨਾਭਾ ਨੇੜਲੇ ਇਲਾਕੇ ’ਚ ਹੋਏ ਇਕ ਨੌਜਵਾਨ ਦੇ ਅੰਨ੍ਹੇ ਕਤਲ ਦੇ ਕੇਸ ਨੂੰ ਸੁਲਝਾਉਂਦਿਆਂ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਮਹਿੰਗੇ ਮੁੱਲ ਦਾ ਫੋਨ, ਘੜੀ ਤੇ ਹੋਰ ਸਾਮਾਨ ਹੜੱਪਣ ਲਈ 2 ਵਿਅਕਤੀਆਂ ਨੇ ਆਪਣੇ ਸਾਥੀ ਦੀ ਨਸ਼ਾ ਦੇ ਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਨਹਿਰ ਦੀ ਪਟੜੀ...
ਐਸਏਐਸ ਨਗਰ/ਮੋਹਾਲੀ
ਜਲੰਧਰ ‘ਚ ਰੰਜਿਸ਼ਨ ਸਾਲੇ ਵੱਲੋਂ ਜੀਜੇ ਦੀ ਬੇਰਹਿਮੀ ਨਾਲ ਕੁੱਟਮਾਰ; ਘਰ ‘ਚ ਵੜ ਕੇ ਕੀਤਾ ਹਮਲਾ
Admin - 0
ਜਲੰਧਰ, 27 ਅਕਤੂਬਰ | ਜਲੰਧਰ ਦੇ ਗਾਂਧੀ ਕੈਂਪ ਦੇ ਰਾਮਨਗਰ ‘ਚ ਇਕ ਨੌਜਵਾਨ ਨੇ ਜੀਜੇ ਦੇ ਘਰ ‘ਚ ਦਾਖਲ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀਆਂ ਕੁਝ ਵੀਡੀਓਜ਼ ਪੀੜਤ ਨੌਜਵਾਨ ਦੀ ਭੈਣ ਨੇ ਰਿਕਾਰਡ ਕੀਤੀਆਂ ਹਨ, ਜਿਸ ਨੂੰ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਪੀੜਤਾ ਨੇ...
ਲੁਧਿਆਣਾ/ਖੰਨਾ, 27 ਅਕਤੂਬਰ | ਪਿੰਡ ਅਲੂਣਾ ਪੱਲਾ ‘ਚ ਵਿਆਹ ਵਾਲੇ ਘਰ ਨੂੰ ਅੱਗ ਲੱਗ ਗਈ। ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ । ਘਰ ਵਿਚ ਵਿਆਹ ਰੱਖਿਆ ਸੀ। ਧੀ ਦੇ ਵਿਆਹ ਲਈ ਜੋੜ ਕੇ ਰੱਖੇ ਡੇਢ ਲੱਖ ਰੁਪਏ ਅਤੇ ਦਾਜ ਦਾ ਸਾਮਾਨ ਸੜ ਕੇ ਗਿਆ। ਘਰ ਵਿਚ ਮੌਜੂਦ ਬੱਚੇ ਅਤੇ ਪਰਿਵਾਰਕ ਮੈਂਬਰ ਆਪਣੀ ਜਾਨ ਬਚਾਉਣ ਲਈ ਬਾਹਰ ਭੱਜੇ। ਖੰਨਾ...
ਐਸਏਐਸ ਨਗਰ/ਮੋਹਾਲੀ
ਚੰਡੀਗੜ੍ਹ : ਨਿੱਜੀ ਇੰਸਟੀਚਿਊਟ ਦਾ ਮਾਲਕ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਦੀਆਂ ਫੀਸਾਂ ਲੈ ਕੇ ਫਰਾਰ
Admin - 0
ਚੰਡੀਗੜ੍ਹ, 27 ਅਕਤੂਬਰ | ਸੈਕਟਰ-34 ਵਿਚ ਮਹਿੰਦਰਾ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਪਿਛਲੇ ਇਕ ਸਾਲ ਤੋਂ ਖੁੱਲ੍ਹੀ ਹੋਈ ਸੀ। ਜਿਥੇ ਵਿਦਿਆਰਥੀਆਂ ਨੂੰ ਬੈਂਕ, SSC, ਰੇਲਵੇ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਸੀ। ਇਸ ਸੰਸਥਾ ਦੇ ਫੈਕਲਟੀ ਮੈਂਬਰ ਅਤੇ ਗਣਿਤ ਦੇ ਅਧਿਆਪਕ ਸਚਿਨ ਕੁਮਾਰ ਅਤੇ ਹੋਰ ਮੈਂਬਰ ਸੈਕਟਰ-34 ਥਾਣੇ ਪਹੁੰਚੇ ਸਨ ਕਿਉਂਕਿ 19 ਅਕਤੂਬਰ ਤੋਂ...
ਅਮਰੀਕਾ, 27 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕਪੂਰਥਲਾ ਦੇ ਪਿੰਡ ਸੁਰਖਪੁਰ ਦੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ ।
ਜਾਣਕਾਰੀ ਅਨੁਸਾਰ ਮਨਪ੍ਰੀਤ 9 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ...
ਕਪੂਰਥਲਾ
ਕਪੂਰਥਲਾ : ਨੌਜਵਾਨ ਨੂੰ ਰੰਜਿਸ਼ਨ ਕਾਰ ਸਵਾਰਾਂ ਨੇ ਮਾਰੀ ਟੱਕਰ; ਕੁੱਟਮਾਰ ਮਗਰੋਂ ਗੱਡੀ ਦੇ ਬੋਨਟ ‘ਤੇ ਘੜੀਸਿਆ
Admin - 0
ਸੁਲਤਾਨਪੁਰ ਲੋਧੀ, 27 ਅਕਤੂਬਰ | ਪਿੰਡ ਗਾਂਧਾ ਸਿੰਘ ਵਾਲਾ (ਟਿੱਬਾ) ਦੇ 2 ਪਰਿਵਾਰਾਂ ਵਿਚ ਕਾਫੀ ਸਮੇਂ ਤੋਂ ਚੱਲ ਰਹੇ ਵਿਵਾਦ ਵਿਚ ਅੱਜ ਉਦੋਂ ਨਵਾਂ ਮੋੜ ਆ ਗਿਆ ਜਦੋਂ ਇਕ ਧਿਰ ਦੇ ਬਲਜਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਨੇ ਪਿੰਡ ਸਾਲਾਪੁਰ ਬੇਟ ਦੇ ਬੱਸ ਸਟੈਂਡ ਦੇ ਨਜ਼ਦੀਕ ਆਪਣੀ ਤੇਜ਼ ਰਫ਼ਤਾਰ ਗੱਡੀ ਨਾਲ ਦੂਜੀ ਧਿਰ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਰੋਪੜ ‘ਚ ਨੌਜਵਾਨ ਤੇ ਲੜਕੀ ਨੇ ਸ਼ੱਕੀ ਹਾਲਾਤ ‘ਚ ਦਿੱਤੀ ਜਾਨ; 1 ਦਿਨ ਪਹਿਲਾਂ ਮਨਾਇਆ ਸੀ ਜਨਮਦਿਨ
Admin - 0
ਰੋਪੜ, 27 ਅਕਤੂਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਗਾਰਡਨ ਕਾਲੋਨੀ ਦੇ ਵਸਨੀਕ ਨੌਜਵਾਨ ਅਤੇ ਇਕ ਕੁੜੀ ਨੇ ਸ਼ੱਕੀ ਹਾਲਾਤ ਵਿਚ ਪਿੰਡ ਮਾਜਰੀ ਪੁਲ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 3 ਵਜੇ ਵਾਪਰੀ। ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਮੁੰਡੇ ਨੇ ਆਪਣੇ ਇਕ ਦੋਸਤ ਨੂੰ ਵੀ ਬੁਲਾਇਆ...
ਐਸਏਐਸ ਨਗਰ/ਮੋਹਾਲੀ
ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ’ਚ ਵਿਦਿਆਰਥੀਆਂ ਨੇ ਕੀਤੀ ਭੰਨ-ਤੋੜ; ਕਾਲਜ ਮੈਨੇਜਮੈਂਟ ਨੇ ਲਿਆ ਵੱਡਾ ਐਕਸ਼ਨ
Admin - 0
ਪਟਿਆਲਾ, 27 ਅਕਤੂਬਰ | ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਭੰਨ-ਤੋੜ ਕਰਨ ਵਾਲੇ ਵਿਦਿਆਰਥੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਵਿਦਿਆਰਥੀਆਂ ’ਤੇ ਇਲਜ਼ਾਮ ਲੱਗਾ ਹੈ ਕਿ ਉਨ੍ਹਾਂ ਵੱਲੋਂ ਗਰੁੱਪ ਫੋਟੋ ਦੌਰਾਨ 2 ਟੇਬਲਾਂ ਨੂੰ ਤੋੜਿਆ। ਇਸ ਸਬੰਧੀ ਅਟਾਨਮੀ ਵਿਭਾਗ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਵੱਲੋਂ ਐੱਮਬੀਬੀਐੱਸ ਪੋਸਟ ਇੰਟਰਨ ਬੈਚ (2018) ਦੇ...









































