ਕ੍ਰਾਇਮ ਅਤੇ ਨਸ਼ਾ
ਵੱਡੀ ਖਬਰ : ਜਲੰਧਰ ਦੇ ਗਦਈਪੁਰ ‘ਚ ਪਤੀ-ਪਤਨੀ ਨੇ ਸ਼ੱਕੀ ਹਾਲਤ ‘ਚ ਦਿੱਤੀ ਜਾਨ; ਇਲਾਕੇ ‘ਚ ਸਹਿਮ ਦਾ ਮਾਹੌਲ
Admin - 0
ਜਲੰਧਰ, 30 ਅਕਤੂਬਰ | ਗਦਾਈਪੁਰ ‘ਚ ਪਤੀ-ਪਤਨੀ ਨੇ ਜ਼ਹਿਰੀਲੀ ਚੀਜ਼ ਖਾ ਕੇ ਜਾਨ ਦੇ ਦਿੱਤੀ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਮੌਕੇ ’ਤੇ ਪੁੱਜ ਕੇ ਜਾਂਚ-ਪੜਤਾਲ ਕਰ ਰਹੀ ਹੈ। ਮ੍ਰਿਤਕਾਂ ਦੀ ਪਛਾਣ ਪ੍ਰੇਮ ਪੁੱਤਰ ਭੀਮ ਬਹਾਦਰ ਵਾਸੀ ਨੇਪਾਲ ਅਤੇ ਉਸ ਦੀ ਪਤਨੀ ਭਾਵਨਾ ਵਜੋਂ ਹੋਈ ਹੈ। ਦੋਵੇਂ ਗਦਈਪੁਰ ਵਿਚ ਕਿਰਾਏ ‘ਤੇ ਕਮਰਾ ਲੈ ਕੇ ਰਹਿ ਰਹੇ ਸਨ।
ਲੋਕਾਂ ਨੇ ਦੱਸਿਆ...
ਚੰਡੀਗੜ੍ਹ, 30 ਅਕਤੂਬਰ| ਡਰੱਗ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਕਾਂਗਰਸ ਦੇ MLA ਸੁਖਪਾਲ ਖਹਿਰਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਹੈ।
ਹਾਈਕੋਰਟ ਨੇ ਉਨ੍ਹਾਂ ਦੀ ਸੁਣਵਾਈ ਨੂੰ ਅੱਗੇ ਪਾ ਦਿੱਤਾ ਹੈ। ਹੁਣ ਖਹਿਰਾ ਦੇ ਡਰੱਗ ਕੇਸ ਨਾਲ ਜੁੜੇ ਮਾਮਲੇ ਦੀ ਅਗਲੀ ਸੁਣਵਾਈ 2 ਨਵੰਬਰ ਨੂੰ ਹੋਵੇਗੀ।
ਇਸਦੇ ਨਾਲ ਹੀ ਅਦਾਲਤ ਨੇ ਖਹਿਰਾ ਮਾਮਲੇ ਨਾਲ ਜੁੜੀ...
ਐਸਏਐਸ ਨਗਰ/ਮੋਹਾਲੀ
ਬ੍ਰੇਕਿੰਗ : ਬੰਬੀਹਾ ਗੈਂਗ ਦਾ ਮੁੱਖ ਸਰਗਣਾ ਗਗਨ ਢਿੱਲੋਂ ਹਥਿਆਰਾਂ ਸਮੇਤ ਗ੍ਰਿਫ਼ਤਾਰ; ਕਈ ਪੰਜਾਬੀ ਗਾਇਕਾਂ ਨੂੰ ਕਰਨਾ ਸੀ ਟਾਰਗੈੱਟ
Admin - 0
ਮੋਹਾਲੀ, 30 ਅਕਤੂਬਰ | ਪੰਜਾਬ ਪੁਲਿਸ ਨੇ ਕੈਨੇਡਾ ਦੇ ਗੈਂਗਸਟਰ ਪ੍ਰਿੰਸ ਚੌਹਾਨ ਨਾਲ ਜੁੜੇ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ’ਤੇ ਸਟੇਟ ਸਪੈਸ਼ਲ ਆਪ੍ਰੇਟਿੰਗ ਸੈੱਲ (ਐੱਸ. ਐੱਸ. ਓ. ਸੀ.) ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਗਿਰੋਹ ਨਾਲ ਸਬੰਧਤ ਮੁੱਖ ਸਰਗਣੇ ਲਵਪ੍ਰੀਤ ਸਿੰਘ ਉਰਫ਼ ਗਗਨ ਢਿੱਲੋਂ ਪੁੱਤਰ ਮੇਜਰ ਸਿੰਘ ਵਾਸੀ ਤਾਲ ਵਾਲੀ ਗਲੀ, ਹੁੱਕੀ ਵਾਲਾ ਚੌਕ ਫਰੀਦਕੋਟ ਨੂੰ ਕਾਬੂ ਕਰ...
CRIME
ਰੋਪੜ : ਵਕੀਲ ਪੁੱਤ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਮਾਂ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ, ਗੁਰਪ੍ਰੀਤ ਸਿੰਘ ਮਿੰਟੂ ਵੱਲੋਂ ਸੁਪਨਿਆਂ ਦੇ ਘਰ ਲਿਜਾਇਆ ਗਿਆ
Admin - 0
ਰੋਪੜ, 30 ਅਕਤੂਬਰ| ਆਪਣੇ ਹੀ ਘਰ ਵਿੱਚ ਆਪਣੇ ਵਕੀਲ ਪੁੱਤ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਮਾਤਾ ਆਸ਼ਾ ਰਾਣੀ ਨੂੰ ਅੱਜ ਸਿਵਲ ਹਸਪਤਾਲ ਰੂਪਨਗਰ ਵਿੱਚੋਂ ਮਿਲੀ ਛੁੱਟੀ ਤੋਂ ਬਾਅਦ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਮਿੰਟੂ ਵੱਲੋਂ ਮਾਤਾ ਆਸ਼ਾ ਰਾਣੀ ਨੂੰ ਸੁਪਨਿਆਂ ਦੇ ਘਰ ਲਿਜਾਇਆ ਗਿਆ।
ਇਸ ਮੌਕੇ ਮਾਤਾ ਆਸ਼ਾ ਰਾਣੀ ਦੀ ਧੀ ਦੀਪ ਸ਼ਿਖਾ ਸ਼ਰਮਾ ਵੀ ਮੌਜੂਦ ਸੀ।...
ਜਲੰਧਰ
ਵੱਡੀ ਖਬਰ : ਜਲੰਧਰ ਦੀ ਇਸ ਸਬਜ਼ੀ ਮੰਡੀ ‘ਚ 25 ਰੁਪਏ ਕਿਲੋ ਮਿਲ ਰਿਹਾ ਪਿਆਜ਼; ਆਧਾਰ ਕਾਰਡ ‘ਤੇ ਮਿਲੇਗਾ ਇੰਨੇ ਕਿਲੋ
Admin - 0
ਜਲੰਧਰ, 30 ਅਕਤੂਬਰ | ਤਿਉਹਾਰੀ ਸੀਜ਼ਨ ’ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਰਾਹਤ ਭਰੀ ਖ਼ਬਰ ਹੈ। 30 ਅਕਤੂਬਰ ਯਾਨੀ ਅੱਜ ਸ਼ਹਿਰ ਵਾਸੀਆਂ ਨੂੰ ਮਕਸੂਦਾਂ ਸਥਿਤ ਥੋਕ ਸਬਜ਼ੀ ਮੰਡੀ ’ਚੋਂ ਸਿਰਫ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈੱਡਰੇਸ਼ਨ ਵੱਲੋਂ ਲੋਕਾਂ ਨੂੰ ਉਕਤ ਰਾਹਤ ਦਿੱਤੀ ਜਾ ਰਹੀ ਹੈ।
ਨਿਰਧਾਰਤ ਨਿਯਮ...
CRIME
ਭਾਣਜੇ ਨਾਲ ਫਰਾਰ ਹੋਈ ਪਤਨੀ, ਡਿਪ੍ਰੈਸ਼ਨ ‘ਚ ਪਤੀ ਨੇ ਬੱਚਿਆਂ ਨੂੰ ਦਿੱਤਾ ਜ਼ਹਿਰ, ਫਿਰ ਖੁਦ ਮੌਤ ਨੂੰ ਲਗਾਇਆ ਗਲ਼ੇ
Admin - 0
ਉਤਰ ਪ੍ਰਦੇਸ਼, 30 ਅਕਤੂਬਰ| ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਮਾਸੂਮਾਂ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਬਹਿਰਾਇਚ ਦੇ ਰਾਣੀਪੁਰ ਥਾਣਾ ਖੇਤਰ ਦੀ ਰਹਿਣ ਵਾਲੀ ਇਕ ਔਰਤ ਇਕ ਮਹੀਨਾ ਪਹਿਲਾਂ ਆਪਣੇ ਭਾਣਜੇ ਨਾਲ ਫਰਾਰ ਹੋ ਗਈ...
ਐਸਏਐਸ ਨਗਰ/ਮੋਹਾਲੀ
ਬੀਬੀ ਭਾਨੀ ਫਲੈਟਸ ਕੇਸ ‘ਚ ਇੰਪਰੂਵਮੈਂਟ ਟਰੱਸਟ ਜਲੰਧਰ ਨੂੰ ਵੱਡਾ ਝਟਕਾ; ਅਲਾਟੀਆਂ ਨੂੰ ਵਿਆਜ ਸਮੇਤ 55 ਲੱਖ ਮੋੜਨ ਦੇ ਹੁਕਮ
Admin - 0
ਚੰਡੀਗੜ੍ਹ, 30 ਅਕਤੂਬਰ | ਪੰਜਾਬ ਦੀ ਖਪਤਕਾਰ ਅਦਾਲਤ ਨੇ ਇੰਪਰੂਵਮੈਂਟ ਟਰੱਸਟ ਜਲੰਧਰ ਨੂੰ ਵੱਡਾ ਝਟਕਾ ਦਿੱਤਾ ਹੈ। ਜਲੰਧਰ ਦੇ ਬੀਬੀ ਭਾਨੀ ਕੰਪਲੈਕਸ ਵਿਚ ਬਣੇ ਫਲੈਟਾਂ ਦੇ 8 ਅਲਾਟੀਆਂ ਨੂੰ 3 ਮਹੀਨਿਆਂ ਦੇ ਅੰਦਰ-ਅੰਦਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿਚ ਟਰੱਸਟ ਨੂੰ ਜੁਲਾਈ 2012 ਤੋਂ ਹੁਣ ਤੱਕ ਜਮ੍ਹਾ ਰਾਸ਼ੀ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ SHO ਤੇ ਚੌਕੀ ਇੰਚਾਰਜ ਖਿਲਾਫ ਗੈਰ-ਜ਼ਮਾਨਤੀ ਵਾਰੰਟ, ਹਿੰਦੂ ਨੇਤਾ ‘ਤੇ FIR ਦਾ ਮਾਮਲਾ
Admin - 0
ਲੁਧਿਆਣਾ, 30 ਅਕਤੂਬਰ| ਪੰਜਾਬ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਕਰਨ ਅਗਰਵਾਲ ਦੀ ਅਦਾਲਤ ਨੇ ਪੀਓ ਸਟਾਫ਼ ਦੇ ਇੰਚਾਰਜ ਅਤੇ ਇੱਕ ਪੁਲਿਸ ਚੌਕੀ ਦੇ ਇੰਚਾਰਜ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਹਿੰਦੂ ਨੇਤਾ ਰਿਸ਼ਭ ਕਨੌਜੀਆ ਦੇ ਖਿਲਾਫ 6 ਜੂਨ 2022 ਨੂੰ ਐਫਆਈਆਰ ਦਰਜ ਕੀਤੀ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਸਨੇ ਰਾਸ਼ਟਰੀ ਰਾਜਮਾਰਗ ਨੂੰ ਜਾਮ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਰੋਪੜ : ਬੀਮਾਰ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਵਕੀਲ ਤੇ ਨੂੰਹ ਨੂੰ ਅਦਾਲਤ ‘ਚ ਪੇਸ਼ੀ ਮਗਰੋਂ ਭੇਜਿਆ ਜੇਲ, ਮਿਲਿਆ ਰਿਮਾਂਡ
Admin - 0
ਰੋਪੜ, 30 ਅਕਤੂਬਰ | ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ ਵਿਚ ਆਪਣੀ ਹੀ ਬਜ਼ੁਰਗ ਅਤੇ ਬੀਮਾਰ ਮਾਂ ’ਤੇ ਤਸ਼ੱਦਦ ਕਰਨ ਵਾਲੇ ਪੁੱਤਰ ਐਡਵੋਕੇਟ ਅੰਕੁਰ ਵਰਮਾ ਨੂੰ ਅੱਜ ਇਕ ਦਿਨ ਦੇ ਪੁਲਿਸ ਰਿਮਾਂਡ ਮਗਰੋਂ ਅਦਾਲਤ ਦੇ ਹੁਕਮਾਂ ’ਤੇ ਜੇਲ ਭੇਜ ਦਿੱਤਾ ਹੈ। ਪੁਲਿਸ ਵਕੀਲ ਨੂੰ ਉਸ ਦੇ ਘਰ ਵੀ ਲੈ ਕੇ ਆਈ ਅਤੇ ਘਰ ਵਿਚੋਂ ਕੁਝ ਦਸਤਾਵੇਜ਼ ਜ਼ਬਤ ਕਰਕੇ ਉਸ...
ਅੰਮ੍ਰਿਤਸਰ
ਅੰਮ੍ਰਿਤਸਰ : ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਰਾਤ 12 ਵਜੇ ਤੱਕ ਹੁੰਦੀ ਰਹੀ ਆਤਿਸ਼ਬਾਜ਼ੀ, 2 ਲੱਖ ਦੇ ਲਗਭਗ ਪੁੱਜੇ ਸ਼ਰਧਾਲੂ
Admin - 0
ਅੰਮ੍ਰਿਤਸਰ, 30 ਅਕਤੂਬਰ| ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ, ਜਿਨ੍ਹਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ। ਹਰਿਮੰਦਰ ਸਾਹਿਬ ਦੇ ਨਾਲ-ਨਾਲ ਅੰਮ੍ਰਿਤਸਰ ਨੂੰ ਵੀ ਰੌਸ਼ਨੀਆਂ ਨਾਲ ਸਜਾਇਆ ਗਿਆ। ਰਾਤ 12 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ...










































