ਅੰਮ੍ਰਿਤਸਰ
ਕਰਵਾ ਚੌਥ ਦੇ ਦਿਨ ਕਿਸੇ ਨੂੰ ਵੀ ਨਾ ਦਿਓ ਇਹ ਚੀਜ਼ਾਂ, ਨਹੀਂ ਤਾਂ ਵਧ ਸਕਦੀਆਂ ਹਨ ਜ਼ਿੰਦਗੀ ਦੀਆਂ ਮੁਸ਼ਕਲਾਂ
Admin - 0
ਇੰਦੌਰ : ਕਰਵਾ ਚੌਥ ਦਾ ਵਰਤ ਹਰ ਵਿਆਹੁਤਾ ਔਰਤ ਲਈ ਖਾਸ ਹੁੰਦਾ ਹੈ। ਇਸ ਸਾਲ ਇਹ ਤਿਉਹਾਰ 1 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਲਈ ਨਿਰਜਲਾ ਵਰਤ ਰੱਖਦੀਆਂ ਹਨ। ਰਾਤ ਨੂੰ ਚੰਦਰਮਾ ਦੇਖ ਕੇ ਉਹ ਆਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹਦੀ ਹੈ। ਇਸ ਵਰਤ ਲਈ ਕਈ ਨਿਯਮ ਦੱਸੇ ਗਏ ਹਨ ਜਿਨ੍ਹਾਂ ਦਾ ਪਾਲਣ...
ਅੰਮ੍ਰਿਤਸਰ
ਮਹਾਡਿਬੇਟ ‘ਚ ਸ਼ਾਮਲ ਨਹੀਂ ਹੋਵੇਗਾ ਅਕਾਲੀ ਦਲ, ਸੁਨੀਲ ਜਾਖੜ ਪਹਿਲਾਂ ਹੀ ਡਿਬੇਟ ਦਾ ਹਿੱਸਾ ਬਣਨ ਤੋਂ ਕਰ ਚੁੱਕੇ ਨੇ ਨਾਂਹ
Admin - 0
ਲੁਧਿਆਣਾ, 1 ਨਵੰਬਰ| ਲੁਧਿਆਣਾ ਵਿਚ ਹੋ ਰਹੀ ਮਹਾਡਿਬੇਟ ਦੇ ਮਾਮਲੇ ਵਿਚ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਇਸ ਡਿਬੇਟ ਦਾ ਹਿੱਸਾ ਨਹੀਂਂ ਬਣੇਗਾ। ਸੁਖਬੀਰ ਬਾਦਲ ਇਸ ਮਹਡਿਬੇਟ ਵਿਚ ਸ਼ਾਮਲ ਨਹੀਂ ਹੋਣਗੇ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਇਸ ਮਹਾਡਿਬੇਟ ਦਾ ਹਿੱਸਾ ਨਹੀਂ ਬਣ ਰਹੇ। ਜ਼ਿਕਰਯੋਗ ਹੈ ਕਿ...
ਐਸਏਐਸ ਨਗਰ/ਮੋਹਾਲੀ
19 ਅਹਿਮ ਮੁੱਦਿਆਂ ’ਤੇ ‘ਮੈਂ ਪੰਜਾਬ ਬੋਲਦਾ’ ਦੀ ਮਹਾਡਿਬੇਟ ਅੱਜ; ਸੁਰੱਖਿਆ ਦੇ ਮੱਦੇਨਜ਼ਰ PAU ਲੁਧਿਆਣਾ ‘ਚ 2 ਹਜ਼ਾਰ ਪੁਲਿਸ ਫੋਰਸ ਕੀਤੀ ਤਾਇਨਾਤ
Admin - 0
ਲੁਧਿਆਣਾ, 1 ਨਵੰਬਰ | ‘ਮੈਂ ਪੰਜਾਬ ਬੋਲਦਾ ਹਾਂ’ ਦੀ ਮਹਾਡਿਬੇਟ ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਰੱਖੀ ਗਈ ਹੈ। ਇਸ ਡਿਬੇਟ ਵਿਚ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਖੁੱਲ੍ਹੀ ਬਹਿਸ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਜਾਵੇਗੀ।
ਡਿਬੇਟ ਵਿਚ ਕਿਹੜਾ-ਕਿਹੜਾ ਹਿੱਸਾ ਲਵੇਗਾ ਇਹ ਹਾਲੇ ਤੱਕ ਵੀ ਸਸਪੈਂਸ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਪੀਏਯੂ...
ਪੰਜਾਬ
ਆਪ ਨੇ ਵਿਰੋਧੀ ਪਾਰਟੀਆਂ ਨੂੰ 1 ਨਵੰਬਰ ਦੀ ਬਹਿਸ ਲਈ ਕੀਤੀ ਆਖਰੀ ਅਪੀਲ, ਕਿਹਾ- ਆਉਣ ਵਾਲੇ ਸਾਰੇ ਆਗੂਆਂ ਤੇ ਲੋਕਾਂ ਦੀ ਸੁਰੱਖਿਆ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ
Admin - 0
ਚੰਡੀਗੜ੍ਹ, 31 ਅਕਤੂਬਰ | ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਈ ਗਈ ਬਹਿਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।
ਮੰਗਲਵਾਰ ਨੂੰ ਪਾਰਟੀ ਹੈਡਕੁਆਰਟਰ ਤੋਂ ਬੁਲਾਰੇ ਗੋਵਿੰਦਰ ਮਿੱਤਲ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕਂਗ ਨੇ ਕਿਹਾ ਕਿ ਅਕਾਲੀ...
ਕ੍ਰਾਇਮ ਅਤੇ ਨਸ਼ਾ
CM ਦੀ ਡਿਬੇਟ ਤੋਂ ਪਹਿਲਾਂ ਪੁਲਿਸ ਦਾ ਐਕਸ਼ਨ : ਵਿਰੋਧ ਦਾ ਐਲਾਨ ਕਰਨ ਵਾਲਾ ਲੱਖਾ ਸਿਧਾਣਾ ਬਠਿੰਡਾ ‘ਚ ਨਜ਼ਰਬੰਦ, ਘਰ ਦੇ ਬਾਹਰ ਲੱਗੀ PCR
Admin - 0
ਬਠਿੰਡਾ, 31 ਅਕਤੂਬਰ| ਲੁਧਿਆਣੇ ਵਿੱਚ ਬੁੱਧਵਾਰ ਨੂੰ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਓਪਨ ਡਿਬੇਟ 'ਮੈਂ ਪੰਜਾਬ ਬੋਲਦਾ ਹਾਂ' ਤੋਂ ਪਹਿਲਾਂ ਪੁਲਿਸ ਨੇ ਵਿਰੋਧ ਕਰਨ ਵਾਲਿਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ। ਕਬੱਡੀ ਪਲੇਅਰ ਤੋਂ ਗੈਂਗਸਟਰ ਅਤੇ ਫਿਰ ਸਮਾਜ ਸੇਵਕ ਬਣੇ ਲੱਖਾ ਸਿਧਾਣਾ ਨੂੰ ਬਠਿੰਡਾ ਸਥਿਤ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਦੀਆਂ 2 ਗੱਡੀਆਂ...
ਕ੍ਰਾਇਮ ਅਤੇ ਨਸ਼ਾ
ਬਠਿੰਡਾ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਕੀਤਾ ਗ੍ਰਿਫਤਾਰ, ਮੌਕੇ ‘ਤੇ ਮਿਲੀ ਜ਼ਮਾਨਤ
Admin - 0
ਬਠਿੰਡਾ, 31 ਅਕਤੂਬਰ| ਬਠਿੰਡਾ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੂੰ ਮੌਕੇ ਉਤੇ ਦੀ ਜ਼ਮਾਨਤ ਮਿਲ ਗਈ। ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਆਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਨਾਲ ਬਠਿੰਡਾ ਵਿਜੀਲੈਂਸ ਦਫ਼ਤਰ ਪੁੱਜੇ।
ਮਨਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵਿਜੀਲੈਂਸ ਜਾਂਚ ਦਾ ਸਵਾਗਤ ਕਰਦਾ ਹਾਂ, ਪਰਚਾ ਦਰਜ ਹੋਣ...
ਨਿਊਜ਼ ਡੈਸਕ | |ਡਾਰਕ ਵੈੱਬ 'ਤੇ ਆਧਾਰ ਕਾਰਡ ਡਾਟਾ ਲੀਕ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਬਿਜ਼ਨੈੱਸ ਸਟੈਂਡਰਡ ਦੀ ਰਿਪੋਰਟ ਮੁਤਾਬਕ ਅਮਰੀਕੀ ਕੰਪਨੀ ਰਿਸਕਿਊਰਿਟੀ ਦਾ ਦਾਅਵਾ ਹੈ ਕਿ ਡਾਰਕ ਵੈੱਬ 'ਤੇ 81.5 ਕਰੋੜ ਭਾਰਤੀਆਂ ਦਾ ਆਧਾਰ ਅਤੇ ਪਾਸਪੋਰਟ ਨਾਲ ਜੁੜਿਆ ਡਾਟਾ ਲੀਕ ਹੋ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਾਮ, ਫੋਨ ਨੰਬਰ, ਪਤਾ, ਆਧਾਰ ਅਤੇ ਪਾਸਪੋਰਟ ਨਾਲ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਰੋਪੜ ‘ਚ ਕਾਂਗਰਸੀ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ; ਅਣਪਛਾਤਿਆਂ ਨੇ ਰੰਜਿਸ਼ਨ ਦਿੱਤਾ ਵਾਰਦਾਤ ਨੂੰ ਅੰਜਾਮ
Admin - 0
ਰੋਪੜ/ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਕਾਂਗਰਸੀ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸ ਦਈਏ ਕਿ ਰੋਪੜ 'ਚ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੇਟੇ ਨੂੰ ਗੰਭੀਰ ਹਾਲਤ 'ਚ ਚੰਡੀਗੜ੍ਹ ਰੈਫਰ ਕੀਤਾ ਗਿਆ। ਇਹ ਘਟਨਾ ਬੀਤੀ ਰਾਤ ਨੂਰਪੁਰ ਬੇਦੀ ਦੇ ਪਿੰਡ ਕਰਤਾਰਪੁਰ ਵਿਚ ਵਾਪਰੀ। ਮ੍ਰਿਤਕਾਂ ਦੀ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਸ੍ਰੀ ਅਨੰਦਪੁਰ ਸਾਹਿਬ : ਪੁੱਤ ਦੀ ਮੌਤ ਮਗਰੋਂ ਸੱਸ-ਸਹੁਰੇ ਨੇ ਨੂੰਹ ਦਾ ਦੂਜਾ ਵਿਆਹ ਕਰਵਾ ਕੇ ਪੇਸ਼ ਕੀਤੀ ਮਿਸਾਲ
Admin - 0
ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ | ਪੁੱਤਰ ਦੀ ਮੌਤ ਤੋਂ ਬਾਅਦ ਸਹੁਰੇ ਅਤੇ ਸੱਸ ਨੇ ਆਪਣੀ ਨੂੰਹ ਨੂੰ ਧੀ ਵਾਂਗ ਪਾਲਿਆ। ਬੇਟੇ ਦੀ ਮੌਤ ਨੇ ਪਰਿਵਾਰ ਨੂੰ ਤੋੜ ਦਿੱਤਾ ਸੀ ਪਰ ਨੂੰਹ ਦੇ ਭਵਿੱਖ ਦੀ ਚਿੰਤਾ ਉਨ੍ਹਾਂ ਨੂੰ ਦਿਨ-ਰਾਤ ਪਰੇਸ਼ਾਨ ਕਰ ਰਹੀ ਸੀ। ਨੂੰਹ ਲਈ ਰਿਸ਼ਤਿਆਂ ਦੀ ਭਾਲ ਕੀਤੀ ਅਤੇ ਨੂੰਹ ਦਾ ਅਨੰਦ ਕਾਰਜ ਕਰਵਾ ਕੇ ਧੀ ਵਾਂਗ ਵਿਦਾ...
ਅੰਮ੍ਰਿਤਸਰ
ਕਰਵਾ ਚੌਥ ਤੋਂ ਪਹਿਲਾਂ ਪਤਨੀ ਕਾਰਨ ਪਤੀ ਨੇ ਆਪਣਾ ਭਰਾ ਮਾਰਿਆ, ਦਿਓਰ ਭਰਜਾਈ ਵਿਚਾਲੇ ਸਨ ਨਾਜਾਇਜ਼ ਸੰਬੰਧ
Admin - 0
ਉੱਤਰ ਪ੍ਰਦੇਸ਼, 31 ਅਕਤੂਬਰ| ਉੱਤਰ ਪ੍ਰਦੇਸ਼ ਦੇ ਬਦਾਯੂੰ ‘ਚ ਕਰਵਾ ਚੌਥ ਤੋਂ ਪਹਿਲਾਂ ਪਤਨੀ ਦੀ ਬੇਵਫਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਦੇ ਆਪਣੇ ਹੀ ਦਿਓਰ ਨਾਲ ਪ੍ਰੇਮ ਸਬੰਧ ਸਨ। ਨਾਬਾਲਗ ਦਿਓਰ ਅਤੇ ਭਾਬੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗੇ। ਪਤੀ ਦੇ ਜਾਣ ਤੋਂ ਬਾਅਦ ਦੋਵੇਂ ਇਕੱਠੇ ਸਮਾਂ ਬਿਤਾਉਂਦੇ ਸਨ ਪਰ ਇਕ ਦਿਨ ਅਚਾਨਕ ਪਤੀ ਨੇ...










































