Home Blog Page 507
ਲੁਧਿਆਣਾ, 5 ਫਰਵਰੀ। ਪਿੰਡ ਫੱਲੇਵਾਲ 'ਚ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ 13 ਸਾਲ ਦੇ ਬੱਚੇ ਦੀ ਗਰਦਨ ਵੱਢੀ ਗਈ। ਹਾਲਤ ਇੰਨੀ ਵਿਗੜ ਗਈ ਕਿ ਗਰਦਨ ਦੀ ਸਕਿਨ ਤਕ ਉਤਰ ਗਈ। ਲੋਕਾਂ ਨੇ ਗੰਭੀਰ ਵਿਚ ਜ਼ਖ਼ਮੀ ਜਸਕਰਨ ਨੂੰ ਲੁਧਿਆਣਾ ਦੇ ਦੀਪ ਹਸਪਤਾਲ 'ਚ ਦਾਖ਼ਲ ਕਰਵਾਇਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੱਚੇ ਦੀ ਮਾਂ ਕਿਰਨਜੀਤ ਕੌਰ ਨੇ ਦੱਸਿਆ...
ਚੰਡੀਗੜ੍ਹ, 5 ਫਰਵਰੀ| ਪੰਜਾਬ ਦੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਪੇਂਡੂ ਖੇਤਰਾਂ ਵਿੱਚ ਅੱਜ ਤੜਕੇ ਧੁੰਦ ਛਾਈ ਰਹੀ ਹੈ। ਜਿਵੇਂ-ਜਿਵੇਂ ਦਿਨ ਚੜ੍ਹਦਾ ਰਿਹਾ ਹੈ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ‘ਚ ਸਵੇਰੇ ਧੁੱਪ ਨਿਕਲੀ ਹੈ। ਘੱਟੋ-ਘੱਟ ਤਾਪਮਾਨ ਵੀ 9 ਡਿਗਰੀ ਸੈਲਸੀਅਸ ‘ਤੇ ਆ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਸੋਮਵਾਰ ਨੂੰ ਅਸਮਾਨ ਅੰਸ਼ਕ...
ਨਵੀਂ ਦਿੱਲੀ, 5 ਫਰਵਰੀ | ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਅਗਲੇ ਅਕਾਦਮਿਕ ਸੈਸ਼ਨ ਯਾਨੀ 2024-25 ਤੋਂ ਸਕੂਲਾਂ ਵਿਚ ਕ੍ਰੈਡਿਟ ਪ੍ਰਣਾਲੀ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਇਸ ਤਹਿਤ ਵਿਦਿਆਰਥੀਆਂ ਨੂੰ 6ਵੀਂ ਤੋਂ 12ਵੀਂ ਜਮਾਤ ਤੱਕ ਹਰੇਕ ਜਮਾਤ ਵਿਚ ਘੱਟੋ-ਘੱਟ 1200 ਘੰਟੇ ਦੀ ਪੜ੍ਹਾਈ/ਸਿਖਲਾਈ ਪੂਰੀ ਕਰਨ ਲਈ 40 ਕ੍ਰੈਡਿਟ ਪੁਆਇੰਟ ਮਿਲਣਗੇ। ਇਹ ਕ੍ਰੈਡਿਟ ਸਾਰੇ ਵਿਸ਼ਿਆਂ ਵਿਚ ਪ੍ਰੀਖਿਆ ਪਾਸ ਕਰਨ...
ਪਾਕਿਸਤਾਨ, 5 ਫਰਵਰੀ | ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ 'ਚ ਇਕ ਪੁਲਿਸ ਥਾਣੇ 'ਤੇ ਹੋਏ ਹਮਲੇ 'ਚ ਘੱਟੋ-ਘੱਟ 10 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਹਮਲੇ 'ਚ 6 ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਦਰਬਨ ਤਹਿਸੀਲ 'ਚ ਤੜਕੇ ਅੱਤਵਾਦੀਆਂ ਨੇ ਹਥਿਆਰਾਂ ਨਾਲ ਥਾਣੇ 'ਤੇ ਹਮਲਾ ਕੀਤਾ। ਪਾਕਿਸਤਾਨ ਦੇ ਸਥਾਨਕ ਮੀਡੀਆ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ...
ਲਹਿਰਾਗਾਗਾ, 5 ਫਰਵਰੀ| ਲਹਿਰਾਗਾਗਾ 'ਚ ਐਮਾਜ਼ਾਨ ਦੇ ਪ੍ਰਸਿੱਧ ਮਾਲ "ਟ੍ਰਿਪਲਏਸ" ਅੰਦਰ ਅੱਜ ਸ਼ਾਮੀ ਭਿਆਨਕ ਅੱਗ ਲੱਗਣ ਕਰ ਕੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਮਾਲ ਦਾ ਸਭ ਕੁਝ ਸੜ ਕੇ ਤਬਾਹ ਹੋ ਗਿਆ। ਘਟਨਾ ਵਾਲੀ ਥਾਂ 'ਤੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਇਸ ਮੌਕੇ ਹਮਦਰਦੀ ਜਤਾਈ। ਉਨ੍ਹਾਂ ਇਸ ਘਟਨਾ...
ਲੁਧਿਆਣਾ, 5 ਫਰਵਰੀ | ਲੁਧਿਆਣਾ ‘ਚ ਚੰਡੀਗੜ੍ਹ ਰੋਡ ‘ਤੇ ਸਿੱਧੂ ਢਾਬੇ ਨੇੜੇ ਇਕ ਤੇਜ਼ ਰਫਤਾਰ ਵਾਹਨ ਦੀ ਲਪੇਟ ‘ਚ ਆਉਣ ਨਾਲ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਦਕਿ ਬਾਈਕ ਚਲਾ ਰਿਹਾ ਨੌਜਵਾਨ 22 ਸਾਲ ਦਾ ਅੰਸ਼ੂ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਕੁਲਦੀਪ ਵਾਸੀ ਜੁਗਿਆਣਾ ਵਜੋਂ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕੁਲਦੀਪ ਅੰਸ਼ੂ...
ਜਲੰਧਰ, 5 ਫਰਵਰੀ | ਜਲੰਧਰ ਤੋਂ ਵੱਡੀ ਲੁੱਟ ਦੀ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ ਪਿਸਤੌਲ ਦੀ ਦੀ ਨੋਕ 'ਤੇ ਸਬਜ਼ੀ ਕਾਰੋਬਾਰੀ ਨੂੰ ਲੁੱਟ ਲਿਆ ਗਿਆ। ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਪਰਿਵਾਰ ਨੂੰ ਬੰਧਕ ਬਣਾ ਲਿਆ ਅਤੇ ਘਰੋਂ 12 ਲੱਖ ਰੁਪਏ ਦੀ ਨਕਦੀ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਨਿਊ ਰਸੀਲਾ ਨਗਰ ਦੀ...

No Title

0
ਪੰਜਾਬ 'ਚ ਥਾਈ ਕੁੜੀਆਂ ਦੇ ਸੈਕਸ ਰੈਕੇਟ ਦਾ ਪਰਦਾਫਾਸ਼: ਕੁੜੀਆਂ ਵੀ ਹੁੰਦੀਆਂ ਹਨ ਗਾਹਕ, ਉਨ੍ਹਾਂ ਲਈ ਕੀਨੀਆ ਦਾ ਨੌਜਵਾਨ ਰੱਖਿਆ ਗਿਆ ਸੀ; ਕਾਂਸਟੇਬਲਾਂ ਨੇ ਗਾਹਕ ਦੱਸ ਕੇ ਛਾਪਾ ਮਾਰਿਆ ਫਗਵਾੜਾ, ਫਰਵਰੀ ਫਗਵਾੜਾ ਯੂਨੀਵਰਸਿਟੀ ਦੇ ਨਾਲ ਲੱਗਦੇ ਲਾਅ ਗੇਟ 'ਤੇ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ 4 ਭਾਰਤੀ,...
ਰੂਪਨਗਰ, 5 ਫਰਵਰੀ | ਰੂਪਨਗਰ ਦੇ ਥਾਣਾ ਸਿਟੀ ਅਧੀਨ ਪੈਂਦੇ ਮੁਹੱਲਾ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਇਕ ਵਿਆਹੁਤਾ ਨੇ ਆਪਣੇ ਪਤੀ ਅਤੇ ਸਹੁਰੇ ਦੇ ਤਸ਼ੱਦਦ ਤੋਂ ਤੰਗ ਆ ਕੇ ਜਾਨ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਭਰਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ’ਚ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ...
ਲੁਧਿਆਣਾ/ਜਲੰਧਰ, 5 ਫਰਵਰੀ | ਲੁਧਿਆਣਾ ਵਿਚ ਜਲੰਧਰ ਦੇ ਇਕ ਨੌਜਵਾਨ ਨੇ ਜਾਨ ਦੇ ਦਿੱਤੀ। ਉਹ ਲੁਧਿਆਣਾ ਵਿਚ ਆਪਣੀ ਭੂਆ ਦੇ ਘਰ ਰਹਿੰਦਾ ਸੀ। ਮੌਤ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੀ ਪਛਾਣ 23 ਸਾਲ ਦੇ ਵਿਸ਼ਾਲ ਕੁਮਾਰ ਉਰਫ ਵਿਸ਼ੂ ਵਾਸੀ ਬਸਤੀ ਸ਼ਿਵਾਜੀ ਨਗਰ ਜਲੰਧਰ ਵਜੋਂ ਹੋਈ ਹੈ। ਵਿਸ਼ੂ ਲੰਬੇ ਸਮੇਂ ਤੋਂ ਲੁਧਿਆਣਾ ਦੇ ਪ੍ਰੀਤ ਨਗਰ...
- Advertisement -

MOST POPULAR