Home Blog Page 435
ਅੰਮ੍ਰਿਤਸਰ, 1 ਜੂਨ | ਚੋਣਾਂ ਤੋਂ ਠੀਕ ਪਹਿਲਾਂ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਣ ਦੇ ਮਾਮਲੇ 'ਚ ਪੂਰੇ ਪਿੰਡ ਨੇ ਅੱਜ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਗੁਰੂਦੁਆਰਾ ਸਾਹਿਬ ਤੋਂ ਹੋਈ ਅਨਾਉਂਸਮੈਂਟ ਤੋਂ ਬਾਅਦ ਸਵੇਰ ਤੋਂ ਹੀ ਅਜਨਾਲਾ ਦੇ ਪਿੰਡ ਲਖੂਵਾਲ ਵਿੱਚ ਕੋਈ ਵੋਟ ਪਾਉਣ ਨਹੀਂ ਆਇਆ। ਵੋਟਿੰਗ ਸਟਾਫ ਵੋਟਰਾਂ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਕੋਈ ਵੋਟ ਪਾਉਣ ਨਹੀਂ ਆ...
ਡਿਪਟੀ ਕਮਿਸ਼ਨਰ , ਪੁਲਿਸ ਕਮਿਸ਼ਨਰ ਤੇ ਆਬਜਰਵਰਾਂ ਦੀ ਹਾਜ਼ਰੀ ਵਿੱਚ ਡਰੋਨ ਰਾਹੀੰ ਨਿਗਰਾਨੀ ਸ਼ੁਰੂ, ਸ਼ਹਿਰ ਦੇ ਚੱਪੇ - ਚੱਪੇ ਉੱਪਰ ਰਹੇਗੀ ਨਜ਼ਰ ਜਲੰਧਰ , 31 ਮਈ | ਜਲੰਧਰ ਲੋਕ ਸਭਾ ਹਲਕੇ ਵਿਚ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਸ਼ਰਾਬ , ਪੈਸੇ ਆਦਿ ਦੀ ਵੰਡ ਨੂੰ ਰੋਕਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਡਰੋਨਾਂ ਦੇ ਰਾਹੀਂ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ...
ਜਲੰਧਰ/ਚੰਡੀਗੜ੍ਹ, 29 ਮਈ | ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਜਲੰਧਰ 'ਚ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ 'ਚ ਕੇਜਰੀਵਾਲ ਦੇ ਨਾਲ ‘ਆਪ’ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਹਾਜ਼ਰ ਸਨ। ਪ੍ਰੋਗਰਾਮ...
ਚੰਡੀਗੜ੍ਹ, 29 ਮਈ | ਖਡੂਰ ਸਾਹਿਬ ਲੋਕ ਸਭਾ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਬੁੱਧਵਾਰ ਨੂੰ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਭੁਪਿੰਦਰ ਸਿੰਘ ਸੰਧੂ (ਬਿੱਟੂ) ‘ਆਪ’ 'ਚ ਸ਼ਾਮਲ ਹੋ ਗਏ ਹਨ। ਆਜ਼ਾਦ ਉਮੀਦਵਾਰ ਵਜੋਂ ਵਿਧਾਇਕ ਦੀ ਚੋਣ ਲੜਨ ਤੋਂ ਪਹਿਲਾਂ ਭੁਪਿੰਦਰ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਮੈਂਬਰ ਸਨ। ਉਹ 2016 'ਚ ਪ੍ਰਦੇਸ਼ ਕਾਂਗਰਸ...
ਚੰਡੀਗੜ੍ਹ | ਔਰਤਾਂ ਨੂੰ ਹਰ ਮਹੀਨੇ  1000 ਰੁਪਏ ਦੀ ਥਾਂ 1100 ਰੁਪਏ ਦੀ ਦੇਵੇਗੀ ਪੰਜਾਬ ਸਰਕਾਰ, ਇਹ ਐਲਾਨ ਸੰਗਰੂਰ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ CM ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਜੇ ਇਕ ਵਾਰ ਪੈਸੇ ਤੁਹਾਡੇ ਅਕਾਊਂਟ 'ਚ ਆਉਣੇ ਸ਼ੁਰੂ ਹੋ ਗਏ ਤਾਂ ਫਿਰ ਲਗਾਤਾਰ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ 1000 ਮਹੀਨੇ ਦੇਣ ਦਾ ਵਾਅਦਾ...
ਚੰਡੀਗੜ੍ਹ |    ਔਰਤਾਂ ਨੂੰ ਹਰ ਮਹੀਨੇ  1000 ਰੁਪਏ ਦੀ ਥਾਂ 1100 ਰੁਪਏ ਦੀ ਦੇਵੇਗੀ ਪੰਜਾਬ ਸਰਕਾਰ, ਇਹ ਐਲਾਨ ਸੰਗਰੂਰ ਚ ਲੋਕਾਂ ਨੂੰ ਸੰਬੋਧਨ ਕਰਦਿਆਂ CM ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਜੇ ਇਕ ਵਾਰ ਪੈਸੇ ਤੁਹਾਡੇ ਅਕਾਊਂਟ ਚ ਆਉਣੇ ਸ਼ੁਰੂ ਹੋ ਗਏ ਤਾਂ ਫਿਰ ਲਗਾਤਾਰ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ 1000 ਮਹੀਨੇ ਦੇਣ ਦਾ ਵਾਅਦਾ...
ਸਟੈਂਡ ਅੱਪ ਕਾਮੇਡੀਅਨ ਇੰਦਰ ਸਾਹਨੀ ਨੇ ਨੌਜਵਾਨਾਂ ਨੂੰ ਵਿਅੰਗ ਜ਼ਰੀਏ ਵੋਟ ਪਾਉਣ ਲਈ ਪ੍ਰੇਰਿਆ, ਪ੍ਰਸ਼ਾਸਨ ਵੱਲੋਂ ‘ਜਲੰਧਰ ਇਕ ਗੱਲ ਨੋਟ ਕਰੋ, ਇਕ ਜੂਨ ਨੂੰ ਤੁਸੀਂ ਵੋਟ ਕਰੋ’ ਵਿਸ਼ੇਸ਼ ‘ਜਿੰਗਲ’ ਲਾਂਚ ਜਲੰਧਰ, 26 ਮਈ | ਜਲੰਧਰ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸ਼ਨੀਵਾਰ ਸ਼ਾਮ ਵੋਟਰ ਜਾਗਰੂਕਤਾ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਪ੍ਰਸਿੱਧ...
ਹੁਸ਼ਿਆਰਪੁਰ | ਚੋਣਾਵੀ ਰੈਲੀ ਦੌਰਾਨ CM ਭਗਵੰਤ ਮਾਨ ਨੇ ਸੁਖਪਾਲ ਖਹਿਰਾ 'ਤੇ ਲਾਏ ਨਿਸ਼ਾਨੇ। ਉਨ੍ਹਾਂ ਕਿਹਾ ਕਿ 10 ਮੋਟਰਾਂ ਦੀ ਸਬਸਿਡੀ ਛੱਡਣ ਦੀ ਗੱਲ ਕਹਿ ਕੇ ਮੁਕਰ ਗਿਆ, ਬਸ ਚਿੱਠੀ ਲਿਖੀ ਸੀ । ਇਹ ਤਾਂ ਬਸ ਨੰਬਰ ਬਣਾਉਣ ਲਈ ਉਨ੍ਹਾਂ ਕਿਹਾ ਸੀ ਕਿਉਂਕਿ 4 ਲੱਖ 36 ਹਜ਼ਾਰ 500 ਰੁਪਏ ਸਾਲ ਦਾ ਬਿੱਲ ਬਣਦਾ ਸੀ ਪਰ ਬਿੱਲ ਦਿੱਤਾ ਨਹੀਂ ਕਦੀ...
ਲੁਧਿਆਣਾ | ਵਾਰਡ ਨੰਬਰ 2 ਗੋਬਿੰਦਪੁਰੀ ਬਹਾਦਰਕੇ ਰੋਡ 'ਤੇ ਇਕ ਨੌਜਵਾਨ ਵੱਲੋਂ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਉਸ ਨੂੰ ਜੁੱਤੀਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਸੂਚਨਾ ਮਿਲਣ ’ਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਮੌਕੇ ’ਤੇ ਪੁੱਜੀ ਤਾਂ ਲੋਕਾਂ ਨੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ...
ਲੁਧਿਆਣਾ | ਖੰਨਾ ਦੇ ਦੋਰਾਹਾ ਪਿੰਡ ਦੀ ਰਹਿਣ ਵਾਲੀ 32 ਸਾਲਾ ਡਾਕਟਰ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਨੂੰ ਲਗਾਤਾਰ 8 ਸਾਲ ਤੱਕ ਰਿਲੇਸ਼ਨਸ਼ਿਪ ਵਿਚ ਰੱਖਿਆ ਗਿਆ। ਵਿਆਹ ਦੇ ਬਹਾਨੇ ਸਰੀਰਕ ਸਬੰਧ ਬਣਾਏ ਗਏ। ਇਸ ਦੌਰਾਨ ਮੁਲਜ਼ਮ ਇਟਲੀ ਚਲਾ ਗਿਆ ਅਤੇ ਉਥੇ ਜਾ ਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਥਾਣਾ ਮਲੌਦ ਵਿਚ ਡਾਕਟਰ ਨੇ ਮੁਲਜ਼ਮ...
- Advertisement -

MOST POPULAR