Home Blog Page 421
ਜਲੰਧਰ, 13 ਜੁਲਾਈ | ਚੋਣ ਲੜ੍ਹਕੇ ਮਸ਼ਹੂਰ ਹੋਇਆ ਨੀਟੂ ਸ਼ਟਰਾਂਵਾਲਾ ਹੁਣ ਹਰੇਕ ਇਲੈਕਸ਼ਨ 'ਚ ਨਵੀਂ ਡਰਾਮੇਬਾਜ਼ੀ ਕਰਨ ਲੱਗ ਪਿਆ ਹੈ। ਜਲੰਧਰ ਜ਼ਿਮਣੀ ਚੋਣ 'ਚ ਨੀਟੂ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ। ਨਤੀਜਿਆਂ ਦੌਰਾਨ ਹੀ ਨੀਟੂ ਕਾਊਂਟਿੰਗ ਸੈਂਟਰ ਤੋਂ ਬਾਹਰ ਆ ਗਿਆ ਅਤੇ ਚਿੱਕੜ 'ਚ ਲੰਮਾ ਪੈ ਗਿਆ। ਵੇਖੋ ਵੀਡੀਓ... https://youtu.be/YnjGhA0H4Ns  
ਜਲੰਧਰ/ਅੰਮ੍ਰਿਤਸਰ/ਲੁਧਿਆਣਾ, 13 ਜੁਲਾਈ | ਜਲੰਧਰ ਵੈਸਟ ਸੀਟ 'ਤੇ ਜਿੱਤ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਇਕ ਵਾਰ ਫਿਰ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜਲੰਧਰ ਦੇ ਕਾਉਂਟਿੰਗ ਸੈਂਟਰ ਦੇ ਬਾਹਰ ਦੂਜੇ-ਤੀਜੇ ਰਾਊਂਡ ਤੋਂ ਬਾਅਦ ਹੀ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਜਿੱਤ ਨਜ਼ਦੀਕ ਆਉਂਦਿਆਂ ਹੀ ਜਸ਼ਨ ਸ਼ੁਰੂ ਹੋ ਗਿਆ ਸੀ। ਕਾਉਂਟਿੰਗ ਸੈਂਟਰ ਦੇ ਬਾਹਰ...
ਜਲੰਧਰ, 13 ਜੁਲਾਈ | ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਦੀ ਜ਼ਿਮਣੀ ਚੋਣ ਵੱਡੇ ਫਰਕ ਨਾਲ ਜਿੱਤ ਲਈ ਹੈ। ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਆਪ ਉਮੀਦਵਾਰ ਮੋਹਿੰਦਰ ਭਗਤ ਨੂੰ 55246 ਵੋਟਾਂ ਮਿਲੀਆਂ ਹਨ। ਦੂਜੇ ਨੰਬਰ ਉੱਤੇ ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਰਹੇ ਜਿਨ੍ਹਾਂ ਨੂੰ 17921 ਵੋਟਾਂ ਮਿਲੀਆਂ। ਕਾਂਗਰਸ ਤੀਜੇ ਨੰਬਰ ਤੇ ਰਹੀ ਜਿਸ ਨੂੰ 16657 ਵੋਟਾਂ ਮਿਲੀਆਂ ਹਨ। ਬਸਪਾ...
ਬਠਿੰਡਾ, 12 ਜੁਲਾਈ | ਸ਼ਹਿਰ ਵਿੱਚ ਦਿਨ-ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਕਿਲਾ ਰੋਡ ਉੱਤੇ ਐਕਟਿਵਾ ਸਵਾਰ ਲੁਟੇਰਿਆਂ ਨੇ ਇੱਕ ਦੁਕਾਨਦਾਰ ਤੋਂ 70 ਤੋਂ 80 ਹਜ਼ਾਰ ਰੁਪਏ ਲੁੱਟ ਲਏ। ਦੁਕਾਨਦਾਰ ਕੈਸ਼ ਲੈ ਕੇ ਦੁਕਾਨ ਵੱਲ ਜਾ ਰਿਹਾ ਸੀ ਕਿ ਲੁਟੇਰਿਆਂ ਨੇ ਐਕਟਿਵਾ ਉੱਤੇ ਪਿੱਛਾ ਕੀਤਾ। ਇਸ ਤੋਂ ਬਾਅਦ ਕਿਰਪਾਨ ਵਿਖਾ ਕੇ ਪੈਸੇ ਲੁੱਟ ਕੇ ਲੈ ਗਏ। ਲੁੱਟ ਤੋਂ ਬਾਅਦ...
ਬਠਿੰਡਾ/ਜਲੰਧਰ, 12 ਜੁਲਾਈ | ਲੁੱਟਾਂ-ਖੋਹਾਂ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਥਰਮਲ ਨੇੜੇ ਹੋਈ ਲੁੱਟ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਪਿਓ-ਪੁੱਤ ਨੂੰ ਗ੍ਰਿਫਤਾਰ ਕੀਤਾ ਹੈ। ਐਸਐਚਓ ਨੇ ਦੱਸਿਆ ਕਿ ਬਠਿੰਡਾ ਦੇ ਆਦਰਸ਼ ਨਗਰ 'ਚ 7 ਜੁਲਾਈ ਨੂੰ ਇਨ੍ਹਾਂ ਪਿਓ-ਪੁੱਤ ਨੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਇੱਕ ਬਜ਼ੁਰਗ ਮਹਿਲਾ ਦੀਆਂ ਕੰਨ੍ਹਾਂ ਦੀ ਬਾਲੀਆਂ ਖੋਹ ਕੇ ਫਰਾਰ...
ਫਿਰੋਜ਼ਪੁਰ, 12 ਜੁਲਾਈ | ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡਿਲੀਵਰੀ ਦੌਰਾਨ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਮਹਿਲਾ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਸਲਮਾ ਗਰਭਵਤੀ ਸੀ। ਉਸ ਨੂੰ ਸਰਕਾਰੀ ਹਸਪਤਾਲ ਲਿਆਇਆ ਗਿਆ। ਡਾਕਟਰਾਂ ਨੇ ਡਿਲੀਵਰੀ ਨਹੀਂ ਕੀਤੀ ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਉਸ ਨੇ ਹਸਪਤਾਲ ਦੇ ਬੈਡ 'ਤੇ ਹੀ...
ਅੰਮ੍ਰਿਤਸਰ, 12 ਜੁਲਾਈ | ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਸਣੇ 3 ਨੂੰ ਜਲੰਧਰ ਪੁਲਿਸ ਵੱਲੋਂ ਨਸ਼ੇ ਨਾਲ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਪਰਿਵਾਰ ਨੇ ਇਸ ਨੂੰ ਗਲਤ ਦੱਸਦਿਆਂ ਮਿਸ਼ਨ ਨੂੰ ਫੇਲ ਕਰਨ ਦੀ ਸਾਜ਼ਿਸ਼ ਦੱਸਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਘਾ ਪੁਰਾਣਾ...
ਜਲੰਧਰ : 12 ਜੁਲਾਈ | ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੇ ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਡਾ. ਅੰਕੁਰ ਗੁਪਤਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ 'ਆਈਸ' ਡਰੱਗਜ਼ ਦੇ ਨਾਲ ਗ੍ਰਿਫਤਾਰ...
ਜਲੰਧਰ, 11 ਜੁਲਾਈ | ਐਲਪੀਯੂ ਭਾਰਤ ਵਿੱਚ ਸਭ ਤੋਂ ਵੱਧ ਵਿਸ਼ਵ ਪੱਧਰ 'ਤੇ ਜੁੜੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸਨੇ ਦੁਨੀਆ ਭਰ ਦੀਆਂ 450 ਤੋਂ ਵੱਧ ਯੂਨੀਵਰਸਿਟੀਆਂ ਨਾਲ ਭਾਈਵਾਲੀ ਕੀਤੀ ਹੈ ਅਤੇ ਵਿਦੇਸ਼ਾਂ ਵਿੱਚ ਅਧਿਐਨ ਕਰਨ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੀ ਹੈ। ਐਲਪੀਯੂ ‘ਚ ਵਿਦੇਸ਼ਾਂ ਵਿੱਚ ਅਧਿਐਨ ਦੇ ਵਧੀਆ ਮੌਕਿਆਂ ਵਿੱਚੋਂ ਇੱਕ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ...
ਜਲੰਧਰ : 11 ਜੁਲਾਈ | ਜਲੰਧਰ ਦੇ ਤੈਰਾਕੀ ਪੋਲੋ ਖਿਡਾਰੀ ਚੈਤੰਨਿਆ ਧਾਲੀਵਾਲ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਚੱਲ ਰਹੀ ਜੂਨੀਅਰ ਵਾਟਰ ਚੈਂਪੀਅਨਸ਼ਿਪ ਵਿੱਚ ਸਰਵੋਤਮ ਗੋਲਕੀਪਰ ਦਾ ਐਵਾਰਡ ਜਿੱਤ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਸਪੋਰਟਸ ਸਕੂਲ ਸਵੀਮਿੰਗ ਸੈਂਟਰ ਦੇ ਖਿਡਾਰੀ ਨੇ ਏਪੀਜੇ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਉਸਦੇ ਪਿਤਾ ਤੇਜਿੰਦਰ ਸਿੰਘ ਧਾਲੀਵਾਲ ਜਲੰਧਰ ਬਾਰ ਐਸੋਸੀਏਸ਼ਨ ਦੇ ਸਾਬਕਾ ਜਨਰਲ...
- Advertisement -

MOST POPULAR