ਐਸਏਐਸ ਨਗਰ/ਮੋਹਾਲੀ
ਅੰਮ੍ਰਿਤਪਾਲ ਦੇ ਵਕੀਲ ਦਾ ਦਾਅਵਾ ! ਜਲਦ ਅੰਮ੍ਰਿਤਪਾਲ ਦੀ ਜੇਲ ‘ਚੋਂ ਹੋਵੇਗੀ ਰਿਹਾਈ, ਸਰਕਾਰਾਂ ਰਾਹਤ ਦੇਣ ਨੂੰ ਮਜਬੂਰ
Admin - 0
ਚੰਡੀਗੜ੍ਹ | ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਜੇਲ ਵਿਚ ਬੰਦ ਖਾਲਿਸਤਾਨੀ ਵੱਖਵਾਦੀ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਜਿੱਤ ਲਈ ਹੈ। ਹੁਣ ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਅੰਮ੍ਰਿਤਪਾਲ ਦੀਆਂ ਕੋਸ਼ਿਸ਼ਾਂ ਪੰਜਾਬ 'ਚ ਨਸ਼ਾਖੋਰੀ ਨੂੰ ਖਤਮ ਕਰਨ ਵੱਲ ਹਨ।
ਖਾਲਸਾ ਨੇ ਸਿੰਘ ਦੀ ਜ਼ਮਾਨਤ ਦੀ ਮੰਗ ਕਰਦਿਆਂ ਕਿਹਾ ਕਿ...
ਗੁਰਦਾਸਪੁਰ | ਤੇਜ਼ ਹਨੇਰੀ ਕਾਰਨ ਦੇਰ ਰਾਤ ਗੁਰਦਾਸਪੁਰ ਦੇ ਪਿੰਡ ਪਨਿਆਰ ਵਿਚ ਇਕ ਸ਼ੂਗਰ ਮਿੱਲ ਵਿੱਚ ਅੱਗ ਲੱਗ ਗਈ। ਜਿਸ ਕਾਰਨ ਮਿੱਲ ਨੂੰ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 3 ਤੋਂ 4 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ।
ਅੱਗ ਲੱਗਣ ਦਾ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ ! CM ਮਾਨ ਵਿਧਾਇਕਾਂ ਨਾਲ ਕਰਨਗੇ ਮੀਟਿੰਗ , ਲੋਕ ਸਭਾ ਚੋਣਾਂ ‘ਚ ਹੋਈ ਹਾਰ ਦੇ ਕਾਰਨਾਂ ਦਾ ਕਰਨਗੇ ਪਤਾ
Admin - 0
ਚੰਡੀਗੜ੍ਹ | ਪਾਰਟੀ ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੀ ਹਾਰ ਦੇ ਕਾਰਨਾਂ ਦੀ ਤਹਿ ਤੱਕ ਜਾਵੇਗੀ ਕਿਉਂਕਿ 'ਆਪ' ਸੂਬੇ 'ਚ ਸੱਤਾ 'ਚ ਹੋਣ ਦੇ ਬਾਵਜੂਦ 13 ਲੋਕ ਸਭਾ ਸੀਟਾਂ 'ਚੋਂ ਸਿਰਫ ਤਿੰਨ 'ਤੇ ਹੀ ਜਿੱਤ ਹਾਸਲ ਕਰ ਸਕੀ ਹੈ। ਇਸ ਮਾਮਲੇ 'ਤੇ ਹੁਣ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ। CM ਭਗਵੰਤ ਮਾਨ ਭਲਕੇ ਹਲਕਾ ਵਾਈਜ਼ ਤੋਂ...
ਅੰਮ੍ਰਿਤਸਰ
ਜੇਲ ਸੁਪਰਡੈਂਟ ਦੀ ਜਾਂਚ ‘ਚ ਖੁਲਾਸਾ ! ਪੁਲਿਸ ਵਾਲੇ ਹੀ ਬਣ ਰਹੇ ਕੋਰੀਅਰ, ਜੇਲ ‘ਚ ਪਹੁੰਚਾਉਂਦੇ ਸੀ ਨਸ਼ਾ
Admin - 0
ਅੰਮ੍ਰਿਤਸਰ | ਕੇਂਦਰੀ ਜੇਲ 'ਚ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦਾ ਧੰਦਾ ਚੱਲ ਰਿਹਾ ਸੀ। ਇਸ ਸਬੰਧੀ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਜੇਲ ਦੇ ਕੁਝ ਮੁਲਾਜ਼ਮ ਕੈਦੀਆਂ ਨਾਲ ਮਿਲ ਕੇ ਨਸ਼ੇ ਦਾ ਨੈੱਟਵਰਕ ਚਲਾ ਰਹੇ ਹਨ ਪਰ ਇਹ ਸਭ ਕੁਝ ਇੰਨੇ ਚਲਾਕੀ ਨਾਲ ਕੀਤਾ ਜਾ ਰਿਹਾ ਸੀ ਕਿ ਸੀਨੀਅਰ ਜੇਲ ਅਧਿਕਾਰੀ ਵੀ ਹੈਰਾਨ ਰਹਿ ਗਏ।
ਕੇਂਦਰੀ ਜੇਲ ਦੇ ਨਵੇਂ ਸੁਪਰਡੈਂਟ...
ਪੰਜਾਬ
ਲੁਧਿਆਣਾ ‘ਚ ਤੇਜ਼ ਹਨੇਰੀ ਨੇ ਮਚਾਈ ਤਬਾਹੀ ! ਦਰੱਖਤ, ਖੰਭੇ ਤੇ ਇੱਟਾਂ ਡਿੱਗਣ ਕਾਰਨ ਔਰਤ ਸਣੇ 3 ਜ਼ਖਮੀ
Admin - 0
ਲੁਧਿਆਣਾ | ਬੀਤੀ ਰਾਤ ਤੇਜ਼ ਹਨੇਰੀ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਦਰੱਖਤ, ਖੰਭੇ ਅਤੇ ਇੱਟਾਂ ਡਿੱਗਣ ਕਾਰਨ ਹੁਣ ਤੱਕ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਕਾਕੋਵਾਲ ਰੋਡ ’ਤੇ ਇਕ ਘਰ ’ਤੇ ਇੱਟ ਡਿੱਗਣ ਕਾਰਨ ਲੜਕੀ ਸਿਮਰਨ ਜ਼ਖ਼ਮੀ ਹੋ ਗਈ। ਉਸ ਦੇ ਸਿਰ 'ਤੇ ਸੱਟ ਲੱਗੀ ਹੈ। ਸਿਮਰਨ ਰਸੋਈ ਵਿਚ ਖਾਣਾ ਬਣਾ ਰਹੀ ਸੀ ਜਦੋਂ ਇੱਟ ਡਿੱਗ ਗਈ।...
Uncategorized
ਲੋਕ ਸਭਾ ਚੋਣਾਂ ‘ਚ ਹੋਈ ਹਾਰ ਦੇ ਕਾਰਨਾਂ ਦਾ ਪਤਾ ਕਰੇਗੀ AAP, CM ਮਾਨ ਵਿਧਾਇਕਾਂ ਨਾਲ ਕਰਨਗੇ ਮੀਟਿੰਗ
Admin - 0
ਚੰਡੀਗੜ੍ਹ | ਪਾਰਟੀ ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੀ ਹਾਰ ਦੇ ਕਾਰਨਾਂ ਦੀ ਤਹਿ ਤੱਕ ਜਾਵੇਗੀ ਕਿਉਂਕਿ 'ਆਪ' ਸੂਬੇ 'ਚ ਸੱਤਾ 'ਚ ਹੋਣ ਦੇ ਬਾਵਜੂਦ 13 ਲੋਕ ਸਭਾ ਸੀਟਾਂ 'ਚੋਂ ਸਿਰਫ ਤਿੰਨ 'ਤੇ ਹੀ ਜਿੱਤ ਹਾਸਲ ਕਰ ਸਕੀ ਹੈ। ਇਸ ਮਾਮਲੇ 'ਤੇ ਹੁਣ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ। CM ਭਗਵੰਤ ਮਾਨ ਭਲਕੇ ਹਲਕਾ ਵਾਈਜ਼ ਤੋਂ...
ਅੰਮ੍ਰਿਤਸਰ
ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਚ ਲੱਗੇ ਖਾਲਿਸਤਾਨੀ ਨਾਅਰੇ, ਭਿੰਡਰਾਂਵਾਲੇ ਦੀਆਂ ਤਸਵੀਰਾਂ ਲੈ ਕੇ ਪਹੁੰਚੇ ਸਮਰਥਕ
Admin - 0
ਅੰਮ੍ਰਿਤਸਰ | ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ 'ਚ ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਲਈ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਸਿੱਖ ਭਾਈਚਾਰੇ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ। ਇਸ ਦੌਰਾਨ ਲੋਕਾਂ ਨੇ ਹੱਥਾਂ ਵਿਚ ਤਲਵਾਰਾਂ ਫੜ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇੱਥੇ ਪੁੱਜੀ ਭੀੜ ਨੇ ਸਾਕਾ ਨੀਲਾ ਤਾਰਾ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਸੀਵਰੇਜ ਦੇ ਪਾਣੀ ਨੂੰ ਲੈ ਕੇ ਹੋਇਆ ਵਿਵਾਦ, ਗੁਆਂਢੀਆਂ ਨੇ ਕੁੱਟ-ਕੁੱਟ ਮਾਰਤਾ ਵਿਅਕਤੀ
Admin - 0
ਲੁਧਿਆਣਾ | ਮੇਹਰਬਾਨ ਦੀ ਹਰਕ੍ਰਿਸ਼ਨ ਵਿਹਾਰ ਕਾਲੋਨੀ ਇਲਾਕੇ ਵਿਚ ਸੀਵਰੇਜ ਦਾ ਪਾਣੀ ਕੱਢਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਸੁਖਵਿੰਦਰ ਸਿੰਘ (45) ਨੂੰ ਗੁਆਂਢੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪਰਿਵਾਰ ਵਾਲੇ ਜ਼ਖ਼ਮੀ ਸੁਖਵਿੰਦਰ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, 1 ਨੌਜਵਾਨ ਦੀ ਮੌਕੇ ‘ਤੇ ਮੌਤ, 3 ਜ਼ਖਮੀ
Admin - 0
ਲੁਧਿਆਣਾ | ਬੀਤੀ ਰਾਤ 12:30 ਵਜੇ ਚਾਰ ਬਾਈਕ ਸਵਾਰ ਨੌਜਵਾਨਾਂ ਦੀ ਟੱਕਰ ਹੋ ਗਈ। ਦੋ ਬਾਈਕ 'ਤੇ ਚਾਰ ਨੌਜਵਾਨ ਜਾ ਰਹੇ ਸਨ। ਦੋਵੇਂ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਤੇਜ਼ ਰਫ਼ਤਾਰ ਹੋਣ ਕਾਰਨ ਚਾਰੇ ਨੌਜਵਾਨ ਖ਼ੂਨ ਨਾਲ ਲੱਥਪੱਥ ਸੜਕ ’ਤੇ ਡਿੱਗੇ ਪਏ ਸਨ। ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਤਿੰਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ...
ਨਵੀਂ ਦਿੱਲੀ | ਲੋਕਾ ਸਭਾ ਚੋਣਾਂ ਇਕ ਵਾਰ ਫਿਰ ਤੋਂ NDA ਸਰਕਾਰ ਨੂੰ ਬਹੁਮਤ ਮਿਲ ਗਿਆ ਹੈ, NDA ਨੂੰ 292 ਸੀਟਾਂ ਤੇ ਜਿੱਤ ਮਿਲੀ ਹੈ, ਜਿਸ ਤੋਂ ਤਹਿ ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ । ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਨਰਿੰਦਰ ਮੋਦੀ 8 ਜੂਨ ਨੂੰ ਪ੍ਰਧਾਨ ਮੰਤਰੀ ਵਜੋਂ...







































