Home Blog Page 389
ਨੈਸ਼ਨਲ ਡੈਸਕ | ਉੱਤਰ ਪ੍ਰਦੇਸ਼ ਨੂੰ ਹੁਣ ਐਕਸਪ੍ਰੈਸਵੇਅ ਰਾਜ ਕਿਹਾ ਜਾਣ ਲੱਗਾ ਹੈ। ਇਸ ਦਾ ਕਾਰਨ ਇਹ ਹੈ ਕਿ ਯੂਪੀ ਕੋਲ ਦੇਸ਼ ਦੇ ਕਿਸੇ ਵੀ ਹੋਰ ਰਾਜ ਨਾਲੋਂ ਜ਼ਿਆਦਾ ਐਕਸਪ੍ਰੈਸਵੇਅ ਹਨ। ਹੁਣ ਯੂਪੀ ਨੂੰ ਜਲਦੀ ਹੀ ਇੱਕ ਹੋਰ ਐਕਸਪ੍ਰੈਸਵੇਅ ਦਾ ਤੋਹਫ਼ਾ ਮਿਲੇਗਾ। ਯੂਪੀ ਸਰਕਾਰ ਨੇ 750 ਕਿਲੋਮੀਟਰ ਲੰਬੇ ਗੋਰਖਰਪੁਰ-ਪਾਣੀਪਤ ਐਕਸਪ੍ਰੈਸਵੇਅ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਹਜ਼ਾਰਾਂ...
 ਹੁਸ਼ਿਆਰਪੁਰ | ਟਾਂਡਾ ਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਦੁਬਈ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਲਖਵਿੰਦਰ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ ਅਤੇ ਲਖਵਿੰਦਰ ਛੋਟਾ ਪੁੱਤਰ ਸੀ। ਲਖਵਿੰਦਰ ਤਿੰਨ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ...
ਅਬੋਹਰ | ਇੱਕ ਨੌਜਵਾਨ ਨੇ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ।ਮਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਵਟ੍ਹਸਅਪ ਸਟੇਟਸ ‘ਤੇ ਪਤਨੀ ਦੀ ਤਸਵੀਰ ਲਗਾਈ ਅਤੇ ਲਿਖਿਆ, ਸੌਰੀ ਮਾਈ ਲਵ, ਮੇਰੀ ਲਾਡੋ, ਗੁਡ ਬਾਏ।ਮੈਂ ਤੈਨੂੰ ਪਿਆਰ ਨਹੀਂ ਕਰ ਸਕਿਆ, ਪਲੀਜ਼ ਮੈਨੂੰ ਮਾਫ ਕਰ ਦੇਣਾ। ਜਾਣਕਾਰੀ ਅਨੁਸਾਰ ਨੌਜਵਾਨ ਨੇ 3 ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਾਈ ਸੀ।ਉਸਦੇ ਘਰ ਵਾਲੇ ਉਸਦੇ ਵਿਆਹ ਤੋਂ ਖੁਸ਼...
ਬਠਿੰਡਾ | ਕੱਲ ਦੇਰ ਰਾਤ ਨੂੰ ਲੰਬੇ ਲੰਬੇ ਸਰੀਏ ਦਾ ਬੰਡਲ ਬਣਾ ਕੇ ਬਠਿੰਡਾ ਦੇ ਬੰਗੀ ਨਗਰ ਦਿੱਲੀ ਰੇਲਵੇ ਲਾਈਨ 'ਤੇ ਕਿਸੇ ਸ਼ਰਾਰਤੀ ਅਨਸਰ ਨੇ ਰੱਖ ਦਿੱਤਾ। ਇਸ ਪੂਰੇ ਮਾਮਲੇ ਦੇ ਵਿੱਚ ਆਰਪੀਐਫ ਅਤੇ ਰੇਲਵੇ ਅਧਿਕਾਰੀ ਜਾਂਚ ਵਿੱਚ ਜੁੱਟ ਗਏ ਹਨ। ਰੇਲਵੇ ਲਾਈਨ 'ਤੇ ਤਾਇਨਾਤ ਗੇਟ ਮੈਨ ਨੇ ਦੱਸਿਆ ਕਿ ਕੱਲ ਦੇਰ ਰਾਤ ਨੂੰ ਲਾਈਨ ਦੇ ਉੱਤੇ ਸਰੀਏ ਪਏ ਹੋਏ...
ਸ੍ਰੀ ਮੁਕਤਸਰ ਸਾਹਿਬ | ਲੁੱਟ ਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸ਼ਰਾਰਤੀ ਕਿਸਮ ਦੇ ਲੋਕ ਵੱਖ-ਵੱਖ ਤਰ੍ਹਾਂ ਦੇ ਢੰਗ ਤਰੀਕੇ ਅਪਨਾਉਣ ਲੱਗੇ ਹਨ। ਅਜਿਹਾ ਇੱਕ ਮਾਮਲਾ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ ਕਰੀਬ 10 ਵਜੇ ਸਾਹਮਣੇ ਆਇਆ, ਜਿੱਥੇ ਦੋ ਬਾਈਕ ਸਵਾਰ ਇੱਕ ਮਹਿਲਾ ਸਮੇਤ ਚਾਰ ਜਣਿਆਂ ਨੇ ਮੰਦਰ ਤੋਂ ਘਰ ਜਾ ਰਹੀ ਇੱਕ ਬਜ਼ੁਰਗ ਔਰਤ ਨੂੰ ਗੱਲਾਂ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉੱਚਾ ਚੁੱਕਣ ਦੇ ਮਕਸਦ ਨਾਲ ਇੱਕ ਅਹਿਮ ਪਹਿਲ ਕੀਤੀ ਹੈ। ਸਰਕਾਰ ਪੰਜਾਬੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਪ੍ਰਣਾਲੀਆਂ ਵਿਚ ਜੋੜਨ ਲਈ ਕੇਂਦਰਿਤ ਯਤਨ ਕਰ ਰਹੀ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ। ਮੁੱਖ ਮੰਤਰੀ...
ਜਲੰਧਰ, 22 ਸਤੰਬਰ | ਕਮਿਸ਼ਨਰੇਟ ਪੁਲਿਸ ਨੇ 2 ਹਫਤਿਆਂ ਦੇ ਲੰਬੇ ਆਪ੍ਰੇਸ਼ਨ 'ਚ ਅੰਤਰਰਾਜੀ ਬੰਦੂਕ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਆਪ੍ਰੇਸ਼ਨ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 17 ਬਦਨਾਮ ਅਪਰਾਧੀ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਖਿਲਾਫ 38 ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਕੀ-ਕੀ ਹੋਇਆ ਜਬਤ  - 18 ਹਥਿਆਰ - 66 ਕਾਰਤੂਸ - 1.1 ਕਿਲੋਗ੍ਰਾਮ ਹੈਰੋਇਨ, ਜ਼ਬਤ।  
ਜਲੰਧਰ । ਦੋਮੋਰੀਆ ਪੁਲ ਨੇੜੇ ਆਈਸ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ ਹੋਣ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਮਾਮਲੇ 'ਚ ਸਬ ਡਵੀਜ਼ਨ ਮੈਜਿਸਟ੍ਰੇਟ-1 ਜੈਇੰਦਰ 15 ਦਿਨਾਂ 'ਚ ਜਾਂਚ ਕਰ ਕੇ ਰਿਪੋਰਟ ਦੇਣਗੇ । ਦੱਸ ਦਈਏ ਕਿ ਅੱਜ ਦੁਪਹਿਰੇ ਦੋਮੋਰੀਆ ਪੁਲ ਨੇੜੇ ਆਈਸ ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਭਰ ਦੇ ਬੱਚਿਆਂ ਅਤੇ ਨੌਜਵਾਨਾਂ ਵਿਚ ਸਾਹਿਤ ਪ੍ਰਤੀ ਪਿਆਰ ਪੈਦਾ ਕਰਨ ਲਈ ਅਹਿਮ ਕਦਮ ਚੁੱਕ ਰਹੀ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਸਕੂਲ ਲਾਇਬ੍ਰੇਰੀਆਂ ਲਈ ਨਿਰੰਤਰ ਫੰਡਿੰਗ ਦੇ ਨਾਲ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਸਾਲ ਜਨਵਰੀ ਵਿਚ ਸੰਗਰੂਰ ਜ਼ਿਲ੍ਹੇ ਵਿਚ 4.62 ਕਰੋੜ...
ਜਲੰਧਰ ।  ਦੋਮੋਰੀਆ ਪੁਲ ਨੇੜੇ ਆਈਸ ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਹੜਕੰਪ ਮਚ ਗਿਆ। ਫੈਕਟਰੀ ਅੰਦਰ ਫਸੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਹੋ ​​ਗਈ ਹੈ, ਜਦਕਿ ਦੂਜੇ ਸਾਥੀ ਨੂੰ ਬਾਹਰ ਕੱਢ ਲਿਆ ਗਿਆ ਹੈ। ਫੈਕਟਰੀ ਨੇੜਿਓਂ ਲੰਘ ਰਹੇ 2 ਪ੍ਰਵਾਸੀ ਬੇਹੋਸ਼ ਹੋ ਗਏ ਸਨ, ਜਿਨ੍ਹਾਂ ਦੀ ਸਿਹਤ ਹੁਣ ਠੀਕ ਹੈ । ਪੁਲਿਸ...
- Advertisement -

MOST POPULAR