ਅੰਮ੍ਰਿਤਸਰ | ਇਥੇ ਨਸ਼ੇ 'ਚ ਧੁੱਤ ਲੋਕਾਂ ਨੇ ਲੇਡੀ SHO ਤੇ ਹਮਲਾ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਪੁਲਿਸ ਨੇ ਬੀਤੀ ਰਾਤ ਪਿੰਡ ਮੂਧਲ ਵਿੱਚ ਨਾਕਾ ਲਾਇਆ ਹੋਇਆ ਸੀ। ਕੁਝ ਲੋਕਾਂ ਨੇ ਦਾਤਰਾਂ ਨਾਲ ਐਸਐਚਓ ਅਮਨਜੋਤ ਕੌਰ ਉਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਐਸਐਚਓ ਗੰਭੀਰ ਜ਼ਖ਼ਮੀ ਹੋ ਗਏ ਹਨ। ਫਿਲਹਾਲ ਉਨ੍ਹਾਂ ਦਾ ਨਿੱਜੀ ਹਸਪਤਾਲ ‘ਚ ਆਪਰੇਸ਼ਨ ਚੱਲ ਰਿਹਾ ਹੈ।
ਜਾਣਕਾਰੀ ਮਿਲ...
ਲੁਧਿਆਣਾ, 3 ਅਗਸਤ | ਦੇਰ ਸ਼ਾਮ ਪੰਜਾਬ ਦੇ ਖੰਨਾ ਜ਼ਿਲੇ ਦੇ ਪਿੰਡ ਫੈਜ਼ਗੜ੍ਹ 'ਚ ਇਕ ਖੇਤ 'ਚ ਸਥਿਤ ਮੋਟਰ ਵਾਲੇ ਕਮਰੇ ਦੀ ਛੱਤ ਡਿੱਗ ਗਈ। ਇਸ ਘਟਨਾ 'ਚ 8 ਮਜ਼ਦੂਰ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 5 ਮਜ਼ਦੂਰ ਮਲਬੇ ਹੇਠ ਦੱਬ ਗਏ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਦੂਜੇ ਪਾਸੇ ਸਥਿਤੀ ਨੂੰ ਦੇਖਦਿਆਂ ਐਸ.ਐਮ.ਓ ਡਾ....
ਜਲੰਧਰ | ਟੈਂਡਰ ਘੁਟਾਲਾ ਮਾਮਲੇ ‘ਚ ਅੱਜ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ 5 ਦਿਨਾਂ ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਬੀਤੇ ਦਿਨ ED ਵਲੋਂ ਪੁੱਛਗਿੱਛ ਤੋਂ ਬਾਅਦ ਕੀਤਾ ਗਿਆ ਸੀ ਗ੍ਰਿਫਤਾਰ। ਟੈਂਡਰਾਂ ‘ਚ ਕਰੋੜਾਂ ਰੁਪਏ ਦੇ ਘਪਲੇ ਦਾ ਇਲਜ਼ਾਮ ਲੱਗੇ ਹਨ।
ਬੀਤੇ ਦਿਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਨੇ ਜਲੰਧਰ ‘ਚ ਪੁੱਛਗਿੱਛ...
ਪੰਜਾਬ
ਫਿਰੋਜ਼ਪੁਰ : ਗੁਰਦੁਆਰਾ ਸਾਹਿਬ ‘ਚ ਫੱਟਿਆ ਗੈਸ ਸਿਲੰਡਰ, ਸੇਵਾ ਕਰਨ ਆਏ 5 ਸਕੂਲੀ ਬੱਚੇ ਬੁਰੀ ਤਰ੍ਹਾਂ ਝੁਲਸੇ
Admin - 0
ਫਿਰੋਜ਼ਪੁਰ | ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ 'ਚ ਲੰਗਰ ਸੇਵਾ ਦੌਰਾਨ ਸਿਲੰਡਰ ਨੂੰ ਅੱਗ ਲੱਗਣ ਕਾਰਨ ਉਸ ਦੀ ਚਪੇਟ 'ਚ ਪੰਜ ਸਕੂਲੀ ਬੱਚੇ ਆ ਗਏ, ਜੋ ਕਿ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਬੱਚੇ ਇੰਨੀ ਬੁਰੀ ਤਰ੍ਹਾਂ ਝੁਲਸੇ ਹਨ ਕਿ 50 ਤੋਂ 70 ਫੀਸਦੀ ਸੜੇ ਹੋਏ ਹਨ । ਜਾਣਕਾਰੀ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਸਾਲੇ ਨੇ ਘਰ ‘ਚ ਵੜ ਕੇ ਕੁੱਟਿਆ ਜੀਜਾ, ਭੈਣ ਨੇ ਕੀਤੀ ਸੀ ਭਰਾ ਨੂੰ ਸ਼ਿਕਾਇਤ ਜੀਜਾ ਕਰਦਾ ਕੁੱਟਮਾਰ
Admin - 0
ਲੁਧਿਆਣਾ | ਤਾਜਪੁਰ ਇਲਾਕੇ 'ਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ਵੇਲੇ ਇਕ ਸਾਲੇ ਨੇ ਜੀਜੇ ਦੇ ਘਰ ਆ ਕੇ ਉਸ ਨਾਲ ਕੁੱਟਮਾਰ ਕੀਤੀ । ਇਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਸਾਲੇ ਨੇ ਜਿਥੇ ਜੀਜੇ ਨੂੰ ਕੁੱਟਿਆ, ਉਥੇ ਹੀ ਉਨ੍ਹਾਂ ਦੇ ਘਰ ਵਾਲਿਆਂ ਨਾਲ ਵੀ ਕੁੱਟਮਾਰ ਕੀਤੀ ਹੈ। ਦਰਅਸਲ ਇਸ ਲੜਾਈ ਦਾ ਕਾਰਨ ਕਿਤੇ ਨਾ ਕਿਤੇ ਘਰ...
ਕ੍ਰਾਇਮ ਅਤੇ ਨਸ਼ਾ
2 ਸਾਲਾਂ ਦੀ ਮਾਸੂਮ ਨਾਲ ਦਰਿੰਦਗੀ ਕਰਨ ਵਾਲੇ ਨੂੰ ਪੁਲਿਸ ਨੇ ਕੁਝ ਘੰਟਿਆਂ ‘ਚ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ
Admin - 0
ਗੁਰਦਾਸਪੁਰ | ਬੀਤੀ 29 ਜੁਲਾਈ ਨੂੰ ਬਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਨੂੰ ਇਤਲਾਹ ਮਿਲੀ ਕਿ 2 ਸਾਲਾਂ ਦੀ ਬੱਚੀ ਨਾਲ 22 ਸਾਲਾਂ ਦੇ ਅਭਿਸ਼ੇਕ ਰੋਕਾਇਆ ਨਾਮਕ ਨੌਜਵਾਨ ਨੇ ਦਰਿੰਦਗੀ ਨਾਲ ਰੇਪ ਕੀਤਾ ਹੈ ਅਤੇ ਖੁਦ ਫਰਾਰ ਹੋ ਗਿਆ ਹੈ । ਆਰੋਪੀ ਨੇਪਾਲ ਦੇ ਬਾਸਕਟੀਆ ਜ਼ਿਲਾ ਬੇਜਾਗ ਦਾ ਰਹਿਣ ਵਾਲਾ ਹੈ । ਫਿਲਹਾਲ ਉਹ ਬਟਾਲਾ ਦੇ ਰਣਜੀਤ ਨਗਰ ਰਹਿ...
ਮੋਹਾਲੀ | ਇਥੋਂ ਦੇ ਸਿਵਲ ਹਸਪਤਾਲ ’ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਬਜ਼ੁਰਗ ਨੂੰ ਡਾਕਟਰ ਦੱਸ ਕੇ ਠੱਗੀ ਮਾਰੀ ਗਈ ਹੈ। ਮੁਲਜ਼ਮ ਬਜ਼ੁਰਗ ਤੋਂ 20 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੈਕਟਰ-56 ਦੇ ਰਹਿਣ ਵਾਲੇ ਈਸ਼ਵਰ ਦੱਤ ਨੂੰ ਧੋਖਾਧੜੀ...
ਅੰਮ੍ਰਿਤਸਰ | ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਖੈਰਾਬਾਦ 'ਚ ਮੀਂਹ ਕਾਰਨ ਇਕ ਗਰੀਬ ਵਿਅਕਤੀ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗਣ ਕਾਰਨ ਉਨ੍ਹਾਂ ਦੇ ਦੋ ਮਾਸੂਮ ਬੱਚੇ ਅਤੇ ਇੱਕ ਭਰਾ ਮਕਾਨ ਦੀ ਛੱਤ ਥੱਲੇ ਆ ਗਏ । ਬਚਾਅ ਵਾਸਤੇ ਆਂਢ-ਗੁਆਂਢ ਦੇ ਲੋਕ ਅਤੇ ਪਿੰਡ ਵਾਸੀਆਂ ਨੇ ਘਰ ਦੇ ਮਲਬੇ ਥੱਲਿਓ ਇਕ ਨੌਜਵਾਨ ਤੇ ਦੋ ਬੱਚਿਆਂ ਨੂੰ...
ਲੁਧਿਆਣਾ | ਬਿਜਲੀ ਗੁੱਲ ਹੋਣ ਤੋਂ ਬਾਅਦ ਘਰ 'ਚ ਹਨੇਰਾ ਛਾ ਗਿਆ ਤਾਂ ਰਸੋਈ 'ਚ ਮੋਮਬੱਤੀ ਜਗਾਉਣ ਨਾਲ ਰਸੋਈ 'ਚ ਧਮਾਕਾ ਹੋਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਫੀ ਮੁਸ਼ੱਕਤ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ।
ਬੀਤੀ ਦੇਰ ਸ਼ਾਮ ਲੁਧਿਆਣਾ ਦੇ...
ਅਧਿਆਪਕ ਵਿਦਿਆਰਥੀਆਂ ਲਈ ਮਜਬੂਤ ਬੁਨਿਆਦ ਅਤੇ ਮਾਰਗਸਰਸ਼ਕ ਬਣਦੇ ਹਨ।ਉਹ ਉਨ੍ਹਾਂ ਵਿਚ ਕਦਰਾਂ-ਕੀਮਤਾਂ ਦਾ ਪ੍ਰਵਾਹ ਕਰਦੇ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਲਈ ਤਿਆਰ ਕਰਕੇ ਸਮਾਜ ਵਿਚ ਆਪਣਾ ਹਿੱਸਾ ਪਾਉਂਦੇ ਹਨ।ਵਿਦਿਆਰਥੀ ਉੱਪਰ ਅਧਿਆਪਕ ਦੁਆਰਾ ਦਿੱਤੇ ਜਾਂਦੇ ਪਿਆਰ, ਅਤੇ ਉਸ ਦੀ ਨਿਸ਼ਠਾ ਅਤੇ ਕਾਬਲੀਅਤ ਦਾ ਅਸਰ ਪੈਂਦਾ ਹੈ।ਅਧਿਆਪਕ ਸਮਾਜ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦੇ ਹਨ।ਉਹ ਵਿਦਿਆਰਥੀਆਂ ਨੂੰ ਉਦੇਸ਼ ਪ੍ਰਦਾਨ ਕਰਦੇ ਹਨ,...








































