ਨੈਸ਼ਨਲ
ਵੱਡੀ ਖਬਰ ! ‘One Nation One Election’ ਨੂੰ ਮੋਦੀ ਕੈਬਨਿਟ ਨੇ ਦਿੱਤੀ ਮਨਜ਼ੂਰੀ, ਅਮਿਤ ਸ਼ਾਹ ਨੇ ਇਕ ਦਿਨ ਪਹਿਲਾਂ ਹੀ ਦਿੱਤੇ ਸਨ ਸੰਕੇਤ
Admin - 0
ਨਵੀਂ ਦਿੱਲੀ। ਦੇਸ਼ ਵਿਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦਾ ਵਿਚਾਰ ਹੁਣ ਆਸਾਨ ਹੋ ਗਿਆ ਹੈ। ਇੱਕ ਦੇਸ਼ ਇੱਕ ਚੋਣ ਦੇ ਪ੍ਰਸਤਾਵ ਨੂੰ ਅੱਜ ਮੋਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਕੈਬਨਿਟ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਐਨਡੀਏ ਸਰਕਾਰ ਸਰਦ ਰੁੱਤ...
ਕ੍ਰਾਇਮ ਅਤੇ ਨਸ਼ਾ
ਜਗਰਾਉਂ ‘ਚ ਪੰਜਾਬ ਨੈਸ਼ਨਲ ਬੈਂਕ ਦੇ ATM ‘ਚੋਂ 17 ਲੱਖ ਦੀ ਲੁੱਟ, ਚਾਰ ਨਕਾਬਪੋਸ਼ਾਂ ਨੇ ਕਟਰ ਨਾਲ ਕੱਟ ਕੇ ਲੁੱਟਿਆ ATM
Admin - 0
ਲੁਧਿਆਣਾ/ਜਗਰਾਉਂ | ਰਾਏਕੋਟ ਰੋਡ 'ਤੇ ਸਥਿਤ ਪਿੰਡ ਲੰਮੇ 'ਚ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਮੰਗਲਵਾਰ ਦੇਰ ਰਾਤ 2 ਮੋਟਰਸਾਈਕਲਾਂ 'ਤੇ ਸਵਾਰ ਚਾਰ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਲਿਆ। ਘਟਨਾ ਦਾ ਪਤਾ ਬੁੱਧਵਾਰ ਸਵੇਰੇ ਉਸ ਸਮੇਂ ਲੱਗਾ ਜਦੋਂ ਅਧਿਕਾਰੀ ਆਮ ਵਾਂਗ ਬੈਂਕ ਆਏ। ਉਨ੍ਹਾਂ ਨੇ ਏਟੀਐਮ ਟੁੱਟਾ ਦੇਖਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ।
ਏਟੀਐਮ ਲੁੱਟਣ ਦੀ ਸੂਚਨਾ ਮਿਲਦੇ ਹੀ ਪੁਲਿਸ ਮਹਿਕਮੇ ਵਿਚ...
ਗੈਜੇਟ
ਮਾਪਿਆਂ ਲਈ ਚੰਗੀ ਖਬਰ ! 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ Instagram ਅਕਾਊਂਟ ‘ਤੇ ਹੋਵੇਗਾ ਉਨ੍ਹਾਂ ਦਾ ਕੰਟਰੋਲ, ਮੇਟਾ ਕੰਪਨੀ ਲਿਆ ਰਹੀ ਹੈ ਵੱਡਾ ਬਦਲਾਅ
Admin - 0
ਤਕਨਾਲੋਜੀ ਡੈਸਕ | ਮੇਟਾ ਦੇ ਮਸ਼ਹੂਰ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਦੀ ਵਰਤੋਂ ਭਾਰਤ ਵਿਚ ਹੀ ਨਹੀਂ ਸਗੋਂ ਕਈ ਦੇਸ਼ਾਂ ਵਿਚ ਕੀਤੀ ਜਾ ਰਹੀ ਹੈ। ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਇਸ ਪਲੇਟਫਾਰਮ ਨਾਲ ਜੁੜੀ ਹੋਈ ਹੈ। ਮਾਪੇ ਹਮੇਸ਼ਾ ਡਰਦੇ ਹਨ ਕਿ ਉਨ੍ਹਾਂ ਦਾ ਬੱਚਾ ਇਸ ਪਲੇਟਫਾਰਮ 'ਤੇ ਕਿਸੇ ਕਿਸਮ ਦੀ ਗਲਤ ਸਮੱਗਰੀ ਦੇਖ ਰਿਹਾ ਹੈ। ਕੰਪਨੀ ਨੇ ਹੁਣ ਮਾਪਿਆਂ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਕਾਰ ਬਾਜ਼ਾਰ ‘ਚ ਕੰਮ ਕਰਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਦਾ ਦੋਸ਼ ਹੋਇਆ ਕਤਲ
Admin - 0
ਲੁਧਿਆਣਾ | ਦੁਗਰੀ 'ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋਈ। ਨੌਜਵਾਨ ਕਾਰ ਬਾਜ਼ਾਰ 'ਤੇ ਸੇਲ-ਪਰਚੇਜ ਦਾ ਕੰਮ ਕਰਦਾ ਸੀ ਪਰ ਭੇਦਭਰੇ ਹਾਲਾਤਾਂ 'ਚ ਹੋ ਮੌਤ ਗਈ
ਮਾਂ ਨੇ ਕਿਹਾ ਕਿ ਥੋੜੀ ਦੇਰ ਪਹਿਲਾਂ ਹੀ ਹੋਈ ਸੀ ਮੁੰਡੇ ਨਾਲ ਗੱਲ ਪਰ ਥੋੜੀ ਦੇਰ ਬਾਅਦ ਜਦੋਂ ਕਾਲ ਕੀਤੀ ਗਈ ਤਾਂ ਕਹਿੰਦੇ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਕਿਹਾ ਕਿ ਥਾਰ...
ਐਸਏਐਸ ਨਗਰ/ਮੋਹਾਲੀ
ਦਿਲਜੀਤ ਦੋਸਾਂਝ ਦਾ ਇੰਡੀਆ ਟੂਰ ਵਿਵਾਦਾਂ ‘ਚ : ਲਾਅ ਦੀ ਵਿਦਿਆਰਥਣ ਪ੍ਰਸ਼ੰਸਕ ਨੇ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕੀ ਹੈ ਮਾਮਲਾ
Admin - 0
ਚੰਡੀਗੜ੍ਹ/ਦਿੱਲੀ | ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਗਾਇਕ ਅਤੇ ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਭਾਰਤ ਦੌਰੇ ਨੂੰ ਲੈ ਕੇ ਸੁਰਖੀਆਂ ਵਿਚ ਹਨ। ਦਿਲਜੀਤ ਦੋਸਾਂਝ ਭਾਰਤ ਵਿਚ ਦਸ ਥਾਵਾਂ 'ਤੇ ਇਕ ਤੋਂ ਬਾਅਦ ਇਕ ਸੰਗੀਤ ਸਮਾਰੋਹ ਕਰਨਗੇ। ਇਸ ਟੂਰ ਨੂੰ ਦਿਲ-ਲੁਮਿਨਾਤੀ ਦਾ ਨਾਂ ਦਿੱਤਾ ਗਿਆ ਹੈ।
ਸਾਰੇ ਕੰਸਰਟ ਦਾ ਸਭ ਤੋਂ ਵੱਡਾ ਸ਼ੋਅ ਦਿੱਲੀ ਦੇ ਜਵਾਹਰ ਲਾਲ ਨਹਿਰੂ...
ਅੰਮ੍ਰਿਤਸਰ
ਸ਼ਰਮਨਾਕ ! ਪਤੀ ਨੇ ਦੋਸਤ ਨਾਲ ਮਿਲ ਕੇ ਕੀਤਾ ਪਤਨੀ ਦਾ ਸਮੂਹਿਕ ਬਲਾਤਕਾਰ, ਭੈਣ ਘਰ ਗਈ ਨੂੰ ਜ਼ਬਰਦਸਤੀ ਕਾਰ ‘ਚ ਬਿਠਾ ਕੇ ਲੈ ਗਿਆ ਸੀ ਨਾਲ
Admin - 0
ਅੰਮ੍ਰਿਤਸਰ | ਇਥੇ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਨੌਜਵਾਨ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਹੀ ਪਤਨੀ ਨਾਲ ਸਮੂਹਿਕ ਬਲਾਤਕਾਰ ਕੀਤਾ। ਵਾਰਦਾਤ ਨੂੰ ਬਾਬਾ ਬਕਾਲਾ ਦੇ ਸ਼ਮਸ਼ਾਨਘਾਟ ਨੇੜੇ ਅੰਜਾਮ ਦਿੱਤਾ ਗਿਆ। ਪੁਲਿਸ ਨੇ ਔਰਤ ਦਾ ਮੈਡੀਕਲ ਕਰਵਾਇਆ ਹੈ।
ਜਾਂਚ ਅਧਿਕਾਰੀ ਥਾਣਾ ਸਦਰ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਵਿਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ।...
ਸੰਗਰੂਰ
ਪੰਜਾਬ ਦੀ 24 ਸਾਲਾਂ ਕੁੜੀ ਦੀ ਕੈਨੇਡਾ ‘ਚ ਸ਼ੱਕੀ ਹਾਲਾਤਾਂ ‘ਚ ਮੌਤ, ਵਰਕ ਪਰਮਿਟ ‘ਤੇ ਕਰ ਰਹੀ ਸੀ ਕੰਮ
Admin - 0
ਸੰਗਰੂਰ | ਇਥੋਂ ਦੀ ਰਹਿਣ ਵਾਲੀ 24 ਸਾਲਾ ਲੜਕੀ ਦੀ ਕੈਨੇਡਾ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 24 ਸਾਲਾ ਅਨੂ ਮਾਲੜਾ ਵਾਸੀ ਪਿੰਡ ਮਾਣਕੀ (ਸੰਗਰੂਰ) ਵਜੋਂ ਹੋਈ ਹੈ। ਅਨੂ ਵਰਕ ਪਰਮਿਟ 'ਤੇ ਕੈਨੇਡਾ 'ਚ ਕੰਮ ਕਰ ਰਹੀ ਸੀ।
ਅਨੂ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ- ਉਨ੍ਹਾਂ ਦੀ ਬੇਟੀ ਅਨੂ ਮਾਲਰਾ ਕਰੀਬ ਚਾਰ ਸਾਲ ਪਹਿਲਾਂ ਪੜ੍ਹਾਈ ਲਈ...
ਕ੍ਰਾਇਮ ਅਤੇ ਨਸ਼ਾ
ਖੰਨਾ : 28 ਸਾਲ ਦੀ ਪ੍ਰੇਮਿਕਾ ਨੇ ਛੱਡਿਆ ਸਾਥ ਤਾਂ 51 ਸਾਲ ਦੇ ਵਿਅਕਤੀ ਨੇ ਨਿਗਲ ਲਿਆ ਜ਼ਹਿਰ, ਮੌਤ
Admin - 0
ਲੁਧਿਆਣਾ | ਖੰਨਾ ਦੇ ਰਹਿਣ ਵਾਲੇ 51 ਸਾਲਾ ਸ਼ਮਸ਼ੇਰ ਸਿੰਘ ਨੇ ਜ਼ਹਿਰ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਦਾ ਪਿਛਲੇ 4 ਸਾਲਾਂ ਤੋਂ 28 ਸਾਲਾ ਔਰਤ ਨਾਲ ਸਬੰਧ ਸੀ। ਹੁਣ ਔਰਤ ਨੇ ਉਸ ਨੂੰ ਜਵਾਬ ਦੇ ਦਿੱਤਾ ਸੀ, ਜਿਸ ਕਾਰਨ ਉਸ ਨੇ ਜ਼ਹਿਰ ਨਿਗਲ ਲਿਆ।
ਉਸ ਦੀ ਹਾਲਤ ਵਿਗੜਨ 'ਤੇ ਪਰਿਵਾਰਕ ਮੈਂਬਰ ਸ਼ਮਸ਼ੇਰ ਸਿੰਘ ਨੂੰ...
ਐਸਏਐਸ ਨਗਰ/ਮੋਹਾਲੀ
ਪੰਜਾਬ ਦੇ 2 ਬਿਜ਼ਨੈੱਸ ਮੈਨਾਂ ਤੋਂ ਗੋਲਡੀ ਬਰਾੜ ਨੇ ਮੰਗੀ ਫਿਰੌਤੀ, ਇਕ ਤੋਂ ਕਾਰੋਬਾਰ ‘ਚ ਹਿੱਸਾ ਤੇ ਦੂਜੇ ਤੋਂ ਮੰਗੇ 2 ਕਰੋੜ
Admin - 0
ਮੋਹਾਲੀ | ਵਿਦੇਸ਼ 'ਚ ਬੈਠੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਨੇ ਮੋਹਾਲੀ ਦੇ ਇਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਤੇ ਦੂਜੇ ਨੂੰ ਆਪਣੇ ਕਾਰੋਬਾਰ 'ਚ ਭਾਈਵਾਲ ਬਣਾਉਣ ਦੀ ਧਮਕੀ ਦਿੱਤੀ ਹੈ। ਇਸ ਲਈ ਦੋਵਾਂ ਨੂੰ ਵਟਸਐਪ ਕਾਲ ਆਈ ਸੀ। ਪੁਲਿਸ ਨੂੰ ਸ਼ਿਕਾਇਤ ਨਾ ਕਰਨ ਦੀ ਧਮਕੀ ਵੀ ਦਿੱਤੀ ਗਈ। ਕਾਰੋਬਾਰੀ ਦੀ ਸ਼ਿਕਾਇਤ ’ਤੇ ਥਾਣਾ ਸੋਹਾਣਾ ਪੁਲਿਸ...
ਐਸਏਐਸ ਨਗਰ/ਮੋਹਾਲੀ
ਪੰਜਾਬ ਦੀ ਪਹਿਲੀ ਖੇਤੀ ਨੀਤੀ ਦਾ ਖਰੜਾ ਜਾਰੀ : 15 ਡਾਰਕ ਜ਼ੋਨਾਂ ‘ਚ ਝੋਨੇ ਦੀ ਬਿਜਾਈ ‘ਤੇ ਪਾਬੰਦੀ ਲਾਉਣ ਦੀ ਸਿਫਾਰਿਸ਼
Admin - 0
ਚੰਡੀਗੜ੍ਹ | ਪੰਜਾਬ ਸਰਕਾਰ ਨੇ ਸੂਬੇ ਦੀ ਪਹਿਲੀ ਖੇਤੀ ਨੀਤੀ-2023 ਦਾ ਖਰੜਾ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਰਾਜ ਦੇ ਕਿਸਾਨ ਸਮੂਹਾਂ ਤੋਂ ਸੁਝਾਅ ਮੰਗੇ ਗਏ ਹਨ ਜੋ ਹਿੱਸੇਦਾਰ ਹਨ। ਖਰੜਾ ਜਾਰੀ ਕਰਨ ਦੇ ਨਾਲ-ਨਾਲ ਖੇਤੀ ਵਿਚ ਤਬਦੀਲੀਆਂ ਅਤੇ ਸੁਧਾਰਾਂ ਲਈ ਕੁਝ ਸਿਫ਼ਾਰਸ਼ਾਂ ਵੀ ਕੀਤੀਆਂ ਗਈਆਂ ਹਨ।
ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਖੇਤੀ ਵਿਗਿਆਨੀ ਡਾ. ਸੁਖਪਾਲ ਸਿੰਘ ਨੇ...









































