ਮੋਗਾ, 2 ਨਵੰਬਰ | ਮੋਗਾ 'ਚ ਦੇਰ ਰਾਤ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਉਕਤ ਨੌਜਵਾਨ ਸੜਕ ਪਾਰ ਕਰ ਰਿਹਾ ਸੀ ਕਿ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਪ੍ਰਵਾਸੀ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਘਰ 'ਚ ਦੀਵਾਲੀ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਮ੍ਰਿਤਕ ਦੀ ਪਛਾਣ ਧਰਮਿੰਦਰ ਸਿੰਘ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ, ਬਾਈਕ ਸਵਾਰ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
Admin - 0
ਲੁਧਿਆਣਾ, 2 ਨਵੰਬਰ | ਬੀਤੀ ਰਾਤ ਸ਼ਿਵ ਸੈਨਾ ਹਿੰਦ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ ਦੇ ਘਰ ਦੇ ਬਾਹਰ ਬਾਈਕ ਸਵਾਰ ਕੁਝ ਅਣਪਛਾਤੇ ਨੌਜਵਾਨਾਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਧਮਾਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਬਾਈਕ ਸਵਾਰ ਸਾਫ ਦਿਖਾਈ ਦੇ ਰਹੇ ਹਨ।
ਤਿੰਨ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਬ੍ਰੇਕਿੰਗ : ਅਦਾਲਤ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਕਿੰਗਪਿਨ ਰਾਜਾ ਕੰਦੋਲਾ ਨੂੰ ਕੀਤਾ ਬਰੀ
Admin - 0
ਪੰਜਾਬ ਡੈਸਕ, 2 ਨਵੰਬਰ | ਅਦਾਲਤ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਅਤੇ ਨਸ਼ਾ ਤਸਕਰੀ ਦੇ ਕਿੰਗਪਿਨ ਰਾਜਾ ਕੰਦੋਲਾ ਨੂੰ ਬਰੀ ਕਰ ਦਿੱਤਾ ਹੈ। ਪੁਲਿਸ ਅਦਾਲਤ ਵਿਚ ਸਬੰਧਤ ਕੇਸ ਵਿਚ ਦੋਸ਼ਾਂ ਦੇ ਆਧਾਰ ’ਤੇ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਕਾਰਨ ਅਦਾਲਤ ਨੇ ਕੰਦੋਲਾ ਨੂੰ ਬਰੀ ਕਰ ਦਿੱਤਾ। ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਕੰਦੋਲਾ ਨੂੰ 7 ਸਾਲਾਂ ਬਾਅਦ...
ਕ੍ਰਾਇਮ ਅਤੇ ਨਸ਼ਾ
ਵੱਡੀ ਖਬਰ ! ਅਮਰੀਕਾ ਨੇ ਭਾਰਤ ਨੂੰ ਭੇਜੀ ਅਨਮੋਲ ਬਿਸ਼ਨੋਈ ਦੀ ਜਾਣਕਾਰੀ, ਦਾਅਵਾ- ਅਮਰੀਕਾ ‘ਚ ਹੀ ਮੌਜੂਦ ਗੈਂਗਸਟਰ
Admin - 0
ਚੰਡੀਗੜ੍ਹ, 2 ਨਵੰਬਰ | ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜੇਲ ਵਿਚ ਬੰਦ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਲਈ ਹਵਾਲਗੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਨੇ ਭਾਰਤ ਨਾਲ ਸਾਂਝੀ ਕੀਤੀ ਜਾਣਕਾਰੀ ਵਿਚ ਕਿਹਾ ਹੈ ਕਿ ਅਨਮੋਲ ਬਿਸ਼ਨੋਈ ਅਮਰੀਕਾ ਵਿਚ ਹੈ। ਉਨ੍ਹਾਂ ਨੇ ਇਸ ਸਬੰਧੀ ਭਾਰਤ ਨੂੰ ਸੁਚੇਤ ਕੀਤਾ ਹੈ।...
ਤਰਨਤਾਰਨ, 2 ਨਵੰਬਰ | ਗੋਇੰਦਵਾਲ ਅਧੀਨ ਪੈਂਦੇ ਇਲਾਕੇ 'ਚ ਬੀਤੀ ਰਾਤ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਪ੍ਰੋਡਕਸ਼ਨ ਵਾਰੰਟ 'ਤੇ ਜੇਲ ਤੋਂ ਲਿਆਂਦੇ ਗਏ ਗੈਂਗਸਟਰ ਵਿਕਰਮਜੀਤ ਸਿੰਘ ਵਿੱਕੀ ਦੀ ਨਿਸ਼ਾਨਦੇਹੀ 'ਤੇ ਹਥਿਆਰਾਂ ਦੀ ਬਰਾਮਦਗੀ ਲਈ ਗਈ ਪੁਲਿਸ ਪਾਰਟੀ 'ਤੇ ਮੁਲਜ਼ਮ ਨੇ ਗੋਲੀਆਂ ਚਲਾ ਦਿੱਤੀਆਂ। ਇਸ 'ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਵਿੱਕੀ ਦੀ ਲੱਤ ਵਿਚ ਗੋਲੀ...
ਐਸਏਐਸ ਨਗਰ/ਮੋਹਾਲੀ
ਗੈਂਗਸਟਰ ਲਾਰੈਂਸ ਬਿਸ਼ਨੋਈ 12 ਸਾਲਾਂ ਤੋਂ ਜੇਲ ‘ਚ ਬੰਦ, ਫਿਰ ਵੀ 770 ਗੁਰਗੇ ਐਕਟਿਵ, ਸਭ ਤੋਂ ਵਧ ਪੰਜਾਬ ‘ਚ
Admin - 0
ਚੰਡੀਗੜਹ੍, 2 ਨਵੰਬਰ | ਵਿਦਿਆਰਥੀ ਰਾਜਨੀਤੀ ਤੋਂ ਗੈਂਗਸਟਰ ਬਣੇ ਲਾਰੈਂਸ ਬਿਸ਼ਨੋਈ 12 ਸਾਲਾਂ ਤੋਂ ਜੇਲ ਵਿਚ ਹੈ। ਇਸ ਦੇ ਬਾਵਜੂਦ ਇਸ ਦਾ ਦਹਿਸ਼ਤ ਨੈੱਟਵਰਕ 7 ਦੇਸ਼ਾਂ (ਭਾਰਤ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇਟਲੀ, ਥਾਈਲੈਂਡ ਤੇ ਫਿਲੀਪੀਨਜ਼) ਵਿਚ ਫੈਲਿਆ ਹੋਇਆ ਹੈ। ਲਾਰੈਂਸ ਦਾ ਨਾਂ ਹੁਣ ਬਾਲੀਵੁੱਡ 'ਚ ਪ੍ਰਚਲਿਤ ਹੈ, ਜਿਸ ਨੂੰ ਕਦੇ ਦਾਊਦ ਇਬਰਾਹਿਮ ਦੇ ਨਾਂ ਨਾਲ ਮਕਬੂਲ ਕੀਤਾ ਜਾਂਦਾ ਸੀ। ਵੱਡੇ...
ਐਸਏਐਸ ਨਗਰ/ਮੋਹਾਲੀ
CBSE ਸਕੂਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਿਖਣਾਉਣਗੇ ਇਹ ਚੀਜ਼, ਦਿਸ਼ਾ-ਨਿਰਦੇਸ਼ ਹੋਏ ਜਾਰੀ
Admin - 0
ਚੰਡੀਗੜ੍ਹ, 2 ਨਵੰਬਰ | ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਸੀ.ਬੀ.ਐਸ.ਈ. ਸਕੂਲਾਂ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਚੋਣਾਂ ਬਾਰੇ ਵੀ ਸਿੱਖਣਗੇ। ਉਨ੍ਹਾਂ ਨੂੰ ਚੋਣ ਪ੍ਰਕਿਰਿਆ ਬਾਰੇ ਦੱਸਿਆ ਜਾਵੇਗਾ। ਇਸ ਲਈ ਸਕੂਲਾਂ ਵਿਚ ਲੋਕਤੰਤਰ ਕਲੱਬ ਬਣਾਏ ਜਾਣਗੇ। ਇਹ ਪਹਿਲ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਸਕੂਲਾਂ ਤੋਂ ਹੀ ਚੋਣ ਸਾਖਰਤਾ ਵਧਾਉਣ ਲਈ ਕੀਤੀ ਜਾ ਰਹੀ ਹੈ।
ਇਸ ਰਾਹੀਂ ਬੱਚਿਆਂ ਨੂੰ ਲੀਡਰਸ਼ਿਪ ਦੇ ਹੁਨਰ ਵੀ...
ਕ੍ਰਾਇਮ ਅਤੇ ਨਸ਼ਾ
ਕੈਨੇਡਾ ਰਸਤੇ ਭਾਰਤੀਆਂ ਦੀ ਅਮਰੀਕਾ ‘ਚ ਗੈਰ ਕਾਨੂੰਨੀ ਐਂਟਰੀ ਵਧੀ, ਇਸ ਸਾਲ ਬਾਰਡਰ ‘ਤੇ 90 ਹਜ਼ਾਰ ਭਾਰਤੀ ਫੜੇ
Admin - 0
ਨੈਸ਼ਨਲ ਡੈਸਕ, 2 ਨਵੰਬਰ | 'ਡੰਕੀ ਰੂਟ' ਰਾਹੀਂ ਅਮਰੀਕਾ 'ਚ ਭਾਰਤੀਆਂ ਦੇ ਗੈਰ-ਕਾਨੂੰਨੀ ਪ੍ਰਵੇਸ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਸਾਲ 30 ਸਤੰਬਰ ਤੱਕ ਅਮਰੀਕੀ ਸਰਹੱਦ 'ਤੇ 90,415 ਭਾਰਤੀ ਫੜੇ ਜਾ ਚੁੱਕੇ ਹਨ। ਹਰ ਘੰਟੇ 10 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਭਾਰਤੀਆਂ ਵਿਚੋਂ ਲਗਭਗ 50% ਗੁਜਰਾਤ ਦੇ ਸਨ। ਦੂਜੇ ਨੰਬਰ 'ਤੇ ਪੰਜਾਬ ਦੇ ਲੋਕ ਫੜੇ ਗਏ।...
ਅੰਮ੍ਰਿਤਸਰ
ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਦਾ ਯਾਤਰੀਆਂ ਨੂੰ ਤੋਹਫਾ ! 2 ਤੇ 4 ਨਵੰਬਰ ਨੂੰ ਚਲਾਈਆਂ ਜਾਣਗੀਆਂ ਵਿਸ਼ੇਸ਼ ਰੇਲ ਗੱਡੀਆਂ
Admin - 0
ਫਿਰੋਜ਼ਪੁਰ, 2 ਨਵੰਬਰ | ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਰੇਲ ਯਾਤਰੀਆਂ ਦੀ ਸੁਚੱਜੀ ਆਵਾਜਾਈ ਅਤੇ ਵਾਧੂ ਭੀੜ ਨੂੰ ਕੰਟਰੋਲ ਕਰਨ ਲਈ ਰਾਖਵੀਆਂ/ਅਣਰਾਖਵੀਆਂ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
ਪਰਮਦੀਪ ਸਿੰਘ ਸੈਣੀ, ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ, ਉੱਤਰੀ ਰੇਲਵੇ, ਫ਼ਿਰੋਜ਼ਪੁਰ ਨੇ ਦੱਸਿਆ ਕਿ 04664/04663 ਅੰਮ੍ਰਿਤਸਰ-ਕਟਿਹਾਰ-ਅੰਮ੍ਰਿਤਸਰ ਰਿਜ਼ਰਵ ਫੈਸਟੀਵਲ ਸਪੈਸ਼ਲ ਟਰੇਨ ਅੰਮ੍ਰਿਤਸਰ ਤੋਂ 2 ਨਵੰਬਰ (ਇੱਕ ਯਾਤਰਾ) ਅਤੇ ਕਟਿਹਾਰ ਤੋਂ 4...
ਐਸਏਐਸ ਨਗਰ/ਮੋਹਾਲੀ
ਸ਼ੰਭੂ ਬਾਰਡਰ’ਤੇ ਡਟੇ ਇੱਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, 3 ਏਕੜ ਜ਼ਮੀਨ ਦਾ ਸੀ ਮਾਲਕ
Admin - 0
ਚੰਡੀਗੜ੍ਹ/ਮੋਗਾ, 2 ਨਵੰਬਰ | ਪੰਜਾਬ-ਹਰਿਆਣਾ ਦੇ ਸ਼ੰਭੂ ਸਰਹੱਦ 'ਤੇ ਕਿਸਾਨ ਮੋਰਚੇ 'ਤੇ ਗਏ ਇੱਕ ਹੋਰ ਕਿਸਾਨ ਦੀ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਨੂੰ ਮੌਤ ਹੋ ਗਈ। ਸਿਹਤ ਵਿਗੜਨ ਤੋਂ ਬਾਅਦ ਕਿਸਾਨ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਕਿਸਾਨ ਆਗੂ ਦੀ ਪਛਾਣ ਬਲਵਿੰਦਰ ਸਿੰਘ (72) ਵਜੋਂ ਹੋਈ ਹੈ। ਉਹ ਮੋਗਾ ਦਾ ਰਹਿਣ ਵਾਲਾ ਸੀ।...










































