ਐਸਏਐਸ ਨਗਰ/ਮੋਹਾਲੀ
ਰਾਜ ਭਵਨ ਪੁੱਜੇ ਡੇਰਾ ਬਿਆਸ ਮੁੱਖੀ ਗੁਰਿੰਦਰ ਸਿੰਘ ਢਿੱਲੋਂ, ਰਾਜਪਾਲ ਨਾਲ ਕੀਤੀ ਮੁਲਾਕਾਤ
Admin - 0
ਚੰਡੀਗੜ੍ਹ, 5 ਨਵੰਬਰ | ਪੰਜਾਬ ਦੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਵਾਰਿਸ ਜਸਦੀਪ ਸਿੰਘ ਢਿੱਲੋਂ ਅੱਜ (ਮੰਗਲਵਾਰ) ਪੰਜਾਬ ਰਾਜ ਭਵਨ ਪੁੱਜੇ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ।
ਰਾਜਪਾਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਸੰਬੰਧੀ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਟਿਊਸ਼ਨ ਪੜ੍ਹ ਕੇ ਘਰ ਜਾ ਰਹੇ ਬੱਚੇ ਨੂੰ ਕੁੱਤੇ ਨੇ ਨੋਚਿਆ, ਬੁਰੀ ਤਰ੍ਹਾਂ ਕੀਤਾ ਜ਼ਖਮੀ
Admin - 0
ਲੁਧਿਆਣਾ, 5 ਨਵੰਬਰ | ਜਗਰਾਓਂ 'ਚ ਪੜ੍ਹ ਕੇ ਘਰ ਪਰਤ ਰਹੇ 9 ਸਾਲਾ ਬੱਚੇ ਨੂੰ ਕੁੱਤੇ ਨੇ ਵੱਢ ਲਿਆ। ਕੁੱਤੇ ਨੇ ਬੱਚੇ ਦੀ ਇੱਕ ਗੱਲ੍ਹ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ। ਬੱਚੇ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਬੱਚੇ ਨੂੰ ਕੁੱਤੇ ਦੇ ਚੁੰਗਲ ਤੋਂ ਬਚਾਇਆ। ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰ ਵਾਲੇ ਬੱਚੇ ਨੂੰ ਹਸਪਤਾਲ ਲੈ...
ਚੰਡੀਗੜ੍ਹ, 5 ਨਵੰਬਰ | ਇੱਕ ਅਦਾਲਤ ਨੇ ਇੱਕ ਬੇਕਰੀ ਮਾਲਕ ਨੂੰ ਫੂਡ ਲਾਇਸੈਂਸ ਤੋਂ ਬਿਨਾਂ ਕੇਕ ਅਤੇ ਪੇਸਟਰੀਆਂ ਵੇਚਣ ਦਾ ਦੋਸ਼ੀ ਠਹਿਰਾਇਆ ਹੈ। ਇਸ ਤੋਂ ਬਾਅਦ ਅਦਾਲਤ ਨੇ ਮਾਲਕ ਅਨਵਰ ਆਲਮ ਨੂੰ ਸਾਰਾ ਦਿਨ ਅਦਾਲਤ ਵਿਚ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਉਸ 'ਤੇ 30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਚੰਡੀਗੜ੍ਹ ਅਦਾਲਤ ਨੇ ਅਗਸਤ...
ਫਿਰੋਜ਼ਪੁਰ, 5 ਨਵੰਬਰ | ਪਿੰਡ ਖਿਲਚੀਆਂ 'ਚ ਬੱਚਿਆਂ ਦੀ ਲੜਾਈ ਨੇ ਖੂਨੀ ਰੂਪ ਧਾਰ ਲਿਆ। ਮਾਮੂਲੀ ਜਿਹੀ ਗੱਲ ਨੂੰ ਲੈ ਕੇ ਗੋਲੀਆਂ ਚੱਲ ਗਈਆਂ, ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਉਧਰ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਿਵਲ ਹਸਪਤਾਲ ਪਹੁੰਚੇ ਪਰਿਵਾਰਕ ਮੈਂਬਰ ਮਨਪ੍ਰੀਤ ਸਿੰਘ ਮ੍ਰਿਤਕ ਦਾ ਭਰਾ ਨੇ ਦੱਸਿਆ ਕਿ ਕੁੱਝ ਦਿਨ...
ਹੁਸ਼ਿਆਰਪੁਰ, 5 ਨਵੰਬਰ | ਗੜ੍ਹਸ਼ੰਕਰ ਵਿਚ ਇੱਕ ਬੈਂਕੁਇਟ ਹਾਲ 'ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਆਸ-ਪਾਸ ਦੇ ਲੋਕਾਂ ਅਤੇ ਬੈਂਕੁਇਟ ਹਾਲ 'ਚ ਮੌਜੂਦ ਸਟਾਫ ਨੂੰ ਤੁਰੰਤ ਬਾਹਰ ਆਉਣਾ ਪਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ੁਰੂਆਤੀ ਜਾਂਚ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ ! ਕੇਂਦਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਪੈਸ਼ਲ ਗ੍ਰਾਂਟ ਦੇਣ ਦੀ ਪੰਜਾਬ ਸਰਕਾਰ ਦੀ ਮੰਗ ਠੁਕਰਾਈ, ਦਿੱਤਾ ਇਹ ਤਰਕ
Admin - 0
ਚੰਡੀਗੜ੍ਹ, 5 ਨਵੰਬਰ | ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਦੀ 1200 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਦਾਇਰ ਹਲਫ਼ਨਾਮੇ ਵਿਚ ਕਿਹਾ ਹੈ ਕਿ ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਵਾਂਗ ਆਪਣੇ ਬਜਟ ਵਿੱਚੋਂ ਕਿਸਾਨਾਂ ਨੂੰ ਪ੍ਰੋਤਸਾਹਨ ਦੇ ਸਕਦੀ ਹੈ ਤਾਂ ਜੋ ਪਰਾਲੀ...
ਜਲੰਧਰ, 5 ਨਵੰਬਰ | ਵਿਅਸਤ ਬਾਜ਼ਾਰ ਸੈਦਾ ਗੇਟ ਦੇ ਖੋਦਿਆਂ ਇਲਾਕੇ 'ਚ ਇਕ ਘਰ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਵਿਚ ਪੀੜਤਾ ਦਾ ਪੂਰਾ ਘਰ ਸੜ ਗਿਆ। ਜਦੋਂ ਘਰ ਨੂੰ ਅੱਗ ਲੱਗੀ ਤਾਂ ਉਸ ਸਮੇਂ ਅੰਦਰ ਇੱਕ 20 ਸਾਲਾ ਲੜਕੀ ਮੌਜੂਦ ਸੀ, ਜਿਸ ਨੂੰ ਇਲਾਕਾ ਨਿਵਾਸੀਆਂ ਨੇ ਬਾਹਰ ਕੱਢਿਆ। ਫਿਲਹਾਲ ਅੱਗ ਲੱਗਣ ਦਾ ਕਾਰਨ ਮੰਦਰ 'ਚ ਬਾਲੀ ਜੋਤ...
ਨੈਸ਼ਨਲ
WHO ਦੀ ਚਿੰਤਾਜਨਕ ਰਿਪੋਰਟ ! ਪੂਰੀ ਦੁਨੀਆ ਦੇ 25% ਟੀਬੀ ਦੇ ਮਰੀਜ਼ ਭਾਰਚ ‘ਚ, 25 ਲੱਖ ਤੋਂ ਜ਼ਿਆਦਾ ਲੋਕ ਬਿਮਾਰ
Admin - 0
ਹੈਲਥ ਡੈਸਕ | ਭਾਰਤ ਨੇ ਸਾਲ 2025 ਤੱਕ ਟੀਬੀ (ਤਪਦਿਕ) ਦੀ ਬਿਮਾਰੀ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਸੀ। ਸਰਕਾਰ ਨੇ ਵਿੱਤੀ ਸਾਲ 2023 ਵਿਚ ਇਸ ਕੰਮ ਲਈ 3400 ਕਰੋੜ ਰੁਪਏ ਅਲਾਟ ਕੀਤੇ ਸਨ। ਅੱਜ ਤੱਕ ਸਾਰੇ ਸਰਕਾਰੀ ਹਸਪਤਾਲਾਂ ਵਿਚ ਟੀਬੀ ਦਾ ਇਲਾਜ ਮੁਫ਼ਤ ਹੈ ਅਤੇ ਮਰੀਜ਼ ਨੂੰ ਇਲਾਜ ਦੌਰਾਨ ਸਿਹਤਮੰਦ ਖੁਰਾਕ ਲਈ ਹਰ ਮਹੀਨੇ 1000 ਰੁਪਏ ਵੀ ਦਿੱਤੇ...
ਹੈਲਥ ਐਂਡ ਫਿਟਨੈਸ
ਸੰਨੀ ਲਿਓਨ ਹਰ ਘਰ ਤੱਕ ਪਹੁੰਚਾਵੇਗੀ ‘ਮਰਦਾਨਾ ਤਾਕਤ’, ਚਾਕਲੇਟ ‘ਚ ਕੈਦ ਹੋਇਆ ਪੁਰਾਣਾ ਆਯੁਰਵੈਦਿਕ ਨੁਸਖਾ
Admin - 0
ਮੁੰਬਈ, 5 ਨਵੰਬਰ | ਇਨ੍ਹੀਂ ਦਿਨੀਂ ਸੰਨੀ ਲਿਓਨ ਅਜਿਹੀ ਚਾਕਲੇਟ ਨੂੰ ਪਹਿਲਾਂ ਭਾਰਤ ਅਤੇ ਫਿਰ ਦੁਨੀਆ ਭਰ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਸਾਰੇ ਤੱਤ ਭਾਰਤੀ ਆਯੁਰਵੇਦ ਦੇ ਅਨੁਸਾਰ ਖੋਜੇ ਗਏ ਹਨ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ।
ਨੀਲੀ ਗੋਲੀ, ਸੈਕਸ ਗੋਲੀ ਜਾਂ ਵੀਆਗਰਾ ਦਾ ਯੁੱਗ ਜਾਣ ਵਾਲਾ ਹੈ। ਬਾਜ਼ਾਰ 'ਚੋਂ ਮਹਿੰਗੀ ਵੀਆਗਰਾ ਨੂੰ ਹਟਾ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਘਰ ਦੇ ਬਾਹਰ ਪਟਾਕੇ ਚਲਾਉਣ ਤੋਂ ਰੋਕਣ ‘ਤੇ ਗੁਆਂਢੀਆਂ ਨੇ ਕੀਤਾ ਹਮਲਾ, ਘਰ ‘ਚ ਵੜ ਕੇ ਕੁੱਟਿਆ ਪਰਿਵਾਰ
Admin - 0
ਲੁਧਿਆਣਾ, 5 ਨਵੰਬਰ | ਜਗਰਾਓਂ ਦੇ ਮੁੱਲਾਪੁਰ ਦੇ ਪਿੰਡ ਹਸਨਪੁਰ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਗੁਆਂਢੀਆਂ ਨੂੰ ਘਰ ਵੇਚਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ 'ਚ ਆ ਕੇ ਗੁਆਂਢੀਆਂ ਨੇ ਔਰਤ ਅਤੇ ਉਸ ਦੇ ਪਰਿਵਾਰ ਨੂੰ ਕਿਸੇ ਨਾ ਕਿਸੇ ਬਹਾਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਜਦੋਂ ਔਰਤ ਨੇ ਦੋਸ਼ੀ ਨੂੰ ਘਰ ਦੇ...










































