Home Blog Page 2257
ਕਿਹਾ- ਲੋਕ ਪ੍ਰਦਰਸ਼ਨਾਂ ਤੋਂ ਪਰੇਸ਼ਾਨ, ਇਸ ਮਾਨਸਿਕਤਾ ਨੂੰ ਇੱਥੇ ਹੀ ਰੋਕਣਾ ਜ਼ਰੂਰੀ ਨਵੀਂ ਦਿੱਲੀ. ਚੋਣਾਂ ਦੇ ਮੱਦੇਨਜ਼ਰ, ਪੀਐਮ ਮੋਦੀ ਨੇ ਆਪਣੀ ਪਹਿਲੀ ਰੈਲੀ ਦਿੱਲੀ ਵਿੱਚ ਕੀਤੀ। ਇਸ ਦੌਰਾਨ ਉਨ੍ਹਾਂ ਸੀਐਮ ਕੇਜਰੀਵਾਲ ਤੋਂ ਸ਼ਾਹੀਨ ਬਾਗ ਤੱਕ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ। ਪੀਐਮ ਮੋਦੀ ਨੇ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ‘ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਜਾਮਿਆ ਅਤੇ ਸ਼ਾਹੀਨ ਬਾਗ ਵਿੱਚ ਸੀਏਏ...
ਤੀਰੁਵਨੰਤਪੁਰਮ. ਭਾਰਤ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੇ ਤੀਸਰੇ ਮਾਮਲੇ ਦੀ ਪੁਸ਼ਟੀ ਹੋਈ ਹੈ।  ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਹਾਲ ਹੀ ਵਿੱਚ ਚੀਨ ਤੋਂ ਕੇਰਲ ਆਇਆ ਇਹ ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮ੍ਰਿਤ ਹੈ। ਰਾਜ ਸਿਹਤ ਮੰਤਰਾਲੇ ਨੇ ਕਿਹਾ ਕਿ ਮਰੀਜ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਰਮਿਤ ਹੋਣ ਦੀ ਪੁਸ਼ਟੀ ਹੋਈ ਹੈ।  ਉਸਨੂੰ ਹਸਪਤਾਲ ਵਿੱਚ ਆਇਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਮਰੀਜ...
ਨਵੀਂ ਦਿੱਲੀ. ਸਮਾਰਟਫੋਨ ਯੂਜਰ ਅਕਸਰ ਮੋਸਮ ਦੀ ਜਾਣਕਾਰੀ ਵਾਸਤੇ, ਖਬਰਾਂ ਅਤੇ ਗਾਣੇ ਸੁਣਨ ਤੋਂ ਇਲਾਵਾ ਅਤੇ ਦੂਜੀ ਕਈ ਤਰਾਂ ਦੀ ਜਾਣਕਾਰੀ ਲਈ ਐਮਜਨ ਅਲੈਕਸਾ, ਗੂਗਲ ਅਸਿਸਟੈਂਟ, ਐਪਲ ਸੀਰੀ ਵਰਗੇ ਵਾਇਸ ਅਸਿਸਟੈਂਟ ਦੀ ਵਰਤੋਂ ਕਰਦੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਗੂਗਲ ਆਪਣੀ ਨਵੀਂ ਚੈਟਬੌਟ ਲਿਆ ਰਿਹਾ ਹੈ। ਜਿਸਦਾ ਨਾਂ ਮੀਨਾ ਰੱਖਿਆ ਗਿਆ ਹੈ। ਜਿਸ ਨਾਲ ਤੁਸੀਂ ਜੀ ਭਰ...
ਪ੍ਰੋਫੈਸਰ ਸੈਕੀਆ ਨੂੰ ਦੋ ਵਾਰ ਬੁਲਾ ਚੁੱਕੀ ਹੈ ਐਨਆਈਏ, ਬ੍ਰਹਮਪੁੱਤਰ ਨਦੀ ਦੀ ਜੀਵਨੀ ਦੇ ਲੇਖਕ ਹਨ ਸੈਕੀਆ ਗੁਹਾਟੀ . ਅਸਾਮ ਵਿੱਚ ਨਾਗਰਿਕਤਾ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਰਾਸ਼ਟਰੀ ਜਾਂਚ ਏਜੰਸੀ ਨੇ ਆਈਆਈਟੀ ਗੁਹਾਟੀ ਵਿੱਚ ਇਤਿਹਾਸ ਪੜ੍ਹਾ ਰਹੇ ਪ੍ਰੋਫੈਸਰ ਅਰੂਪ ਜੋਤੀ ਸੈਕੀਆ ਤੋਂ ਸਖਤ ਪੁੱਛ-ਗਿੱਛ ਕਰ ਰਹੀ ਹੈ। ਇਸ ਪੁੱਛਿਗੱਛ ਨੇ ਭਾਰਤ ਦੇ ਅਕਾਦਮਿਕ ਸਰਕਲਾਂ ਵਿੱਚ ਹਲਚਲ ਮਚਾ ਦਿੱਤੀ...
ਨਵੀਂ ਦਿੱਲੀ . ਲੋਕਸਭਾ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਇੱਕ ਰੈਲੀ 'ਚ ਦਿੱਤੇ ਬਿਆਨ ਦਾ ਵਿਰੋਧੀ ਪਾਰਟੀ ਨੇ ਜਮ ਕੇ ਹੰਗਾਮਾ ਕੀਤਾ। ਦਿੱਲੀ 'ਚ ਭਾਜਪਾ ਦੇ ਉਮੀਦਵਾਰ ਰੀਥਲਾ ਦੇ ਸਮਰਥਨ ਰੈਲੀ ਵਿਚ ਅਨੁਰਾਗ ਠਾਕੁਰ ਨੇ ਗੋਲੀ ਮਾਰੋ ਗਦਾਰਾਂ ਨੂੰ ਦੇ ਨਾਅਰੇ ਲਾਏ ਸਨ। ਅੱਜ ਲੋਕਸਭਾ ਵਿਚ ਵਿਰੋਧੀ ਪਾਰਟੀ ਨੇ ਅਨੁਰਾਗ ਠਾਕੁਰ ਨੂੰ ਗੋਲੀ ਮਾਰਨਾ ਬੰਦ ਕਰੋ, ਦੇਸ਼ ਤੋੜਨਾ...
ਜਲੰਧਰ. ਹਾਲ ਹੀ 'ਚ ਥਪੱੜ ਮੂਵੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਫਿਲਮ ਦੇ ਟ੍ਰੇਲਰ 'ਚ ਇਕ ਡਾਇਲਾੱਗ ਦਿਖਾਇਆ ਗਿਆ ਹੈ ਜੋ ਕਿ ਬਹੁਤ ਫੇਮਸ ਹੋ ਰਿਹਾ ਹੈ। ਇਸ 'ਚ ਤਾਪਸੀ ਪਨੂੰ ਨੂੰ ਜਦੋਂ ਉਸਦੀ ਵਕੀਲ ਕਹਿੰਦੀ ਹੈ ਕਿ- “ਸਿਰਫ਼ ਥਪੱੜ ਹੀ ਤੋ ਹੈ! ” ਤਾਂ ਤਾਪਸੀ ਕਹਿੰਦੀ ਹੈ ਕਿ- “ਹਾਂ...
ਨਵੀਂ ਦਿੱਲੀ . ਬੀਜੇਪੀ ਲੀਡਰ ਅਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਦੇ 'ਗੋਲੀ ਮਾਰਨ' ਵਾਲੇ ਗ਼ਲਤ ਬਿਆਨ ਤੋਂ ਬਾਅਦ ਗੋਲੀ ਚਲਾਉਣ ਦੇ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਨੀਵਾਰ ਨੂੰ ਇੱਕ ਮੁੰਡੇ ਨੇ ਦਿੱਲੀ ਦੇ ਸ਼ਾਹੀਨ ਬਾਗ਼ ਨੇੜੇ ਫਾਇਰਿੰਗ ਕੀਤੀ। ਸਖ਼ਤ ਪੁਲਿਸ ਪਹਿਰੇ ਵਿਚਾਲੇ ਮੁੰਡੇ ਨੇ ਫਾਇਰਿੰਗ ਕੀਤੀ। ਪੁਲਿਸ ਨੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਨੇ ਕਿਹਾ-...
See the world like a stranger, you’ll get an honest vision : Ajay Sidhu SHAINA SHARMA | JALANDHARPhotography is something you see through your mind’s eye. It’s not just a way to express yourself but also subtracting yourself from the world with an artistic vision. It takes a lot of guts to follow your passion and continue it as your...
ਜਲੰਧਰ . ''ਅਸੀਂ ਕਾਗ਼ਜ਼ ਨਹੀੰ ਦਿਖਾਵਾਂਗੇ'' ਦੇ ਨਾਅਰੇ ਨਾਲ਼ ਅੱਜ ਇੱਥੇ ਸਥਾਨਕ ਡਾ. ਬੀ.ਆਰ ਅੰਬੇਡਕਰ ਚੌਕ 'ਚ ਲੇਖਕਾਂ, ਬੁੱਧੀਜੀਵੀਆਂ ਵਲੋਂ ਸੀਏਏ, ਐੱਨਆਰਸੀ ਅਤੇ ਐੱਨਪੀਆਰ ਵਿਰੁੱਧ ਧਰਨਾ ਸਫਲਤਾਪੂਰਵਕ ਸੰਪੰਨ ਹੋ ਗਿਆ। 'ਵੀ ਦਿ ਪੀਪਲ ਆਫ ਇੰਡੀਆ' ਦੇ ਬੈਨਰ ਹੇਠ ਇਸ ਧਰਨੇ ਨੂੰ ਡਾ. ਪਿਆਰਾ ਲਾਲ ਗਰਗ ਹੋਰਾਂ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਨਾਸਿਰਫ ਇਹਨਾਂ ਲੋਕ-ਮਾਰੂ ਕਾਨੂੰਨਾ ਦੀ ਕ੍ਰੋਨੋਲੌਜੀ ਹਾਜ਼ਰੀਨ ਸਾਹਮਣੇ...
ਮੁਬੰਈ . ਭਾਰਤ ਵਿਚ ਟਿੱਕ-ਟੌਕ ਐਪ ਚਾਹਣ ਵਾਲੀਆਂ ਦੀ ਕਮੀ ਨਹੀਂ ਹੈ। ਹਰ ਉਮਰ ਦੇ ਲੋਕ ਟਿੱਕ-ਟੌਕ ਨੂੰ ਇਸਤੇਮਾਲ ਕਰਨਾ ਪੰਸਦ ਕਰਦੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਗੂਗਲ ਨੇ ਆਪਣਾ ਸ਼ੋਰਟ ਵੀਡਿਓ ਮੇਕਿੰਗ ਐਪ ਲਾਂਚ ਕਰ ਦਿੱਤਾ ਹੈ। ਇਸ ਐਪ ਦਾ ਨਾਂ Google Tangi ਹੈ। ਇਸ ਨੂੰ ਗੂਗਲ ਦੀ Area120 ਟੀਮ ਨੇ ਤਿਆਰ ਕੀਤਾ ਹੈ।  ਕੰਪਨੀ...
- Advertisement -

MOST POPULAR