ਨਵੀਂ ਦਿੱਲੀ. ਹਰ ਨੌਕਰੀਪੇਸ਼ਾ ਵਿਅਕਤੀ ਇਸ ਆਸ ਵਿੱਚ ਹੀ ਕੰਮ ਕਰਦਾ ਹੈ ਕਿ ਉਸਦੀ ਸੈਲਰੀ ਸਾਲ ਵਿੱਚ ਇਕ ਵਾਰ ਜਰੂਰ ਵਧੇਗੀ। ਪਰ ਹੁਣ ਇਹ ਵੱਡੀ ਖਬਰ ਆ ਰਹੀ ਹੈ ਕਿ ਸਰਕਾਰ ਇੰਡਸਟ੍ਰਿਅਲ ਸੈਕਟਰ ਵਿੱਚ ਕੰਮ ਕਰ ਰਹੇ ਕਰਮਚਾਰਿਆਂ ਦੇ ਲਈ ਨਵੀਂ ਸੌਗਾਤ ਲੈ ਕੇ ਆ ਰਹੀ ਹੈ। ਜਿਸਦੇ ਮੁਤਾਬਕ ਕਰਮਚਾਰਿਆਂ ਦੀ ਸੈਲਰੀ ਸਾਲ ਵਿੱਚ ਦੋ ਵਾਰ ਵਧਾਈ ਜਾਇਆ ਕਰੇਗੀ।
ਜਿਕਰਯੋਗ...
ਨਵੀਂ ਦਿੱਲੀ. ਬਾਲੀਵੁਡ ਅਦਾਕਾਰ ਇਰਫਾਨ ਖਾਨ ਅਤੇ ਕਰੀਨਾ ਕਪੂਰ ਦੀ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਅੰਗਰੇਜ਼ੀ ਮੀਡੀਅਮ’ ਦਾ ਨਵਾਂ ਗੀਤ ‘ਕੁੜੀ ਨੂੰ ਨੱਚਣੇ ਦੇ’ ਰਿਲੀਜ਼ ਹੋ ਗਿਆ ਹੈ। ਇਸਨੂੰ ‘ਵਿਸ਼ਾਲ ਦਾਦਲਾਨੀ’ ਨੇ ਗਾਇਆ ਹੈ, ਸੰਗੀਤ ਸਚਿਨ-ਜਿਗ਼ਰ ਦਾ ਹੈ ਅਤੇ ਬੋਲ ਪ੍ਰਿਆ ਸਾਰਈਆ ਨੇ ਲਿੱਖੇ ਹਨ। ਗੀਤ ਵਿੱਚ ਸਾਰੀਆਂ ਅਭਿਨੇਤਰੀਆਂ ਸੈਲੀਬਰੇਸ਼ਨ ਕਰਦਿਆਂ ਨਜ਼ਰ ਆ ਰਹੀਆਂ ਹਨ।
ਇਰਫਾਨ...
ਜਲੰਧਰ. ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਬਾਜਾਰਾਂ ‘ਚ ਅਜਿਹੇ ਰਸਾਇਣਿਕ ਰੰਗ ਵਿਕ ਰਹੇ ਹਨ, ਜੋ ਸਿਹਤ 'ਤੇ ਬੁਰਾ ਪ੍ਰਭਾਵ ਪਾ ਸਕਦੇ ਹਨ। ਵੱਡੇ ਪੱਧਰ 'ਤੇ ਚੀਨੀ ਰੰਗਾਂ ਦੀ ਵਿਕਰੀ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਅੰਦਰ ਹੋ ਰਹੀ ਹੈ, ਉੱਥੇ ਹੀ ਕੈਪਸੂਲ ਦੇ ਰੂਪ ਵਿਚ ਰਸਾਇਣਿਕ ਰੰਗਾਂ ਦੀ ਵਿਕਰੀ ਵੀ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਖਾਲੀ ਕੈਪਸੂਲਾਂ ਦੇ...
ਸਾਹਿਤ
ਪੰਜਾਬੀ ਕਵਿਤਾ ਨੇ ਸਦੀਆਂ ਤੋਂ ਸਥਾਪਤ ਸੱਤਾ ਦਾ ਵਿਰੋਧ ਕਰਕੇ ਸਬਰ ਨਾਲ ਜਬਰ ਦਾ ਵਿਰੋਧ ਕੀਤਾ ਹੈ : ਗੁਰਭਜਨ ਗਿੱਲ
Admin - 0
ਲੁਧਿਆਣਾ. ਯਾਦਵਪੁਰ
ਯੂਨੀਵਰਸਿਟੀ ਕੋਲਕਾਤਾ (ਪੱਛਮੀ ਬੰਗਾਲ) ਤੋਂ ਭਾਰਤੀ ਕਵਿਤਾ ਦੇ ਵੱਖ-ਵੱਖ ਪਹਿਲੂਆਂ ਬਾਰੇ
ਜਾਣਕਾਰੀ ਹਾਸਲ ਕਰਨ ਲਈ ਬੰਗਾਲੀ ਕਵਿੱਤਰੀ ਡਾ. ਸੁਤਾਪਾ ਸੇਨਗੁਪਤਾ ਨੇ ਪੰਜਾਬੀ ਕਵੀਆਂ ਨਾਲ ਮੁਲਾਕਾਤ
ਕੀਤੀ। ਭਾਰਤ ਸਰਕਾਰ ਦੇ ਮਾਨਵ ਵਿਕਾਸ ਮੰਤਰਾਲੇ ਵੱਲੋਂ ਪ੍ਰਾਯੋਜਿਤ ਇਸ ਪ੍ਰਾਜੈਕਟ ਅਧੀਨ ਡਾ.
ਸੁਤਾਪਾ ਸੇਨਗੁਪਤਾ ਵਲੋਂ ਚੰਡੀਗੜ੍ਹ, ਨਵੀਂ ਦਿੱਲੀ,
ਲਖਨਊ, ਵਾਰਾਨਸੀ, ਹੈਦਰਾਬਾਦ ਤੇ ਦੇਸ਼ ਦੇ ਬਾਕੀ ਹਿੱਸਿਆਂ ਚੌਂ ਵੀ ਭਾਰਤੀ ਕਵਿਤਾ ਦੇ ਵੱਖ-ਵੱਖ ਪਹਿਲੂਆਂ ਬਾਰੇ
ਜਾਣਕਾਰੀ ਇਕੱਠੀ ਕੀਤੀ...
ਚੰਡੀਗੜ. ਬਜਟ ਇਜਲਾਸ ਦੇ ਆਖਿਰੀ ਦਿਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਖ਼ਾਸ ਕਰਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਪੰਜਾਬ ਦੀ ਆਰਥਿਕ ਸਥਿਤੀ ਬਾਰੇ ਝੂਠ ਬੋਲਣ ਅਤੇ ਤੱਥ ਛੁਪਾਉਣ ਦਾ ਦੋਸ਼ ਲਗਾਇਆ। ਚੀਮਾ ਆਪਣੇ ਸਾਥੀ ਵਿਧਾਇਕਾਂ ਅਤੇ ਆਗੂਆਂ ਨਾਲ ਵਿਧਾਨ ਸਭਾ ਪ੍ਰੈਸ ਗੈਲਰੀ 'ਚ ਮੀਡੀਆ ਦੇ ਰੂਬਰੂ ਸਨ। ਉਹਨਾਂ ਨਾਲ ਵਿਧਾਇਕ ਅਮਨ ਅਰੋੜਾ, ਕੁਲਤਾਰ...
Uncategorized
ਗੁਰੁਦੁਆਰੇ ਦੀ ਪਾਰਕਿੰਗ ਦੀ ਬਜਾਏ ਸਾਹਮਣੇ ਰੋਡ ਤੇ ਵਾਹਨ ਖੜੇ ਕਰਨ ਵਾਲੇਆਂ ਤੇ ਕਾਰਵਾਈ ਕਰੇ ਪ੍ਰਸ਼ਾਸਨ : ਡਾ. ਸੁਖਚੈਨ ਸਿੰਘ ਗਿੱਲ
Admin - 0
ਬਾਬਾ ਬਕਾਲਾ. ਡਾ. ਸੁਖਚੈਨ ਸਿੰਘ ਗਿੱਲ ਬਾਬਾ ਬਕਾਲਾ ਸਾਹਿਬ ਮੈਂਬਰ ਬਲਾਕ ਸਮਿਤੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਪ੍ਰਸ਼ਾਸਨ ਨੂੰ ਵੱਧਦੀ ਟ੍ਰੈਫਿਕ ਸੱਮਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੋਗ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਬਾਬਾ ਬਕਾਲਾ ਸਾਹਿਬ ਵਲੋਂ ਗੁਰੁਦੁਆਰਾ ਨੌਵੀਂ ਪਾਤਸ਼ਾਹੀ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੇ ਲਈ ਵੱਖ-ਵੱਖ ਪਾਰਕਿੰਗਾਂ ਬਣਾਈਆਂ ਗਈ ਹਨ।...
ਨਵੀਂ ਦਿੱਲੀ. ਨਿਰਭਯਾ ਕੇਸ ਦੇ ਦੋਸ਼ੀ ਪਵਨ ਦੇ ਦਯਾ ਯਾਚਿਕਾ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਿਜ ਕਰ ਦਿੱਤੀ। ਇਸਦੇ ਨਾਲ ਹੀ ਚਾਰੋ ਦੋਸ਼ੀਆਂ ਦੇ ਸਾਰੇ ਕਾਨੂੰਨੀ ਵਿਕਲਪ ਹੁਣ ਖਤਮ ਹੋ ਗਏ ਹਨ ਅਤੇ ਉਹਨਾਂ ਦਾ ਫਾਂਸੀ ‘ਤੇ ਚੜਨਾ ਤੈਅ ਹੈ। ਹੁਣ ਤਿਹਾੜ ਜੇਲ ਪ੍ਰਸ਼ਾਸਨ ਪਟੀਆਲਾ ਹਾਉਸ ਕੋਰਟ ਵਿੱਚ ਨਵੇਂ ਡੇਥ ਵਾਰੰਟ ਦੀ ਅਪੀਲ ਕਰੇਗਾ। ਸੂਤਰਾਂ ਦਾ ਕਹਿਣਾ ਹੈ...
ਰਾਂਚੀ. ਓਰਮਾਂਝੀ ਦੇ ਬਿਰਸਾ ਬਾਇਓਲੋਜੀਕਲ ਪਾਰਕ ਵਿੱਖੇ ਇਕ ਵੱਡਾ ਹਾਦਸਾ ਹੋਣ ਦੀ ਖਬਰ ਹੈ। ਇੱਥੇ ਇਕ ਨੌਜਵਾਨ ਨੇ ਜ਼ੂ ਵਿੱਚ ਬਾਘ ਦੇ ਬਾੜੇ ਵਿੱਚ ਛਾਲ ਮਾਰ ਦਿੱਤੀ ਅਤੇ ਬਾਘ ਨੇ ਉਸਦਾ ਸ਼ਿਕਾਰ ਕਰ ਲਿਆ। ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਜੂ ਦੇ ਗਾਰਡਾਂ ਅਨੁਸਾਰ ਇਸ ਨੌਜਵਾਨ ਨੇ ਸ਼ੇਰ ਦੇ ਪਿੰਜਰੇ...
ਮੁਕਤਸਰ. ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ 12ਵੀਂ ਜਮਾਤ ਦੀ ਪੰਜਾਬੀ ਦੀ ਪ੍ਰੀਖਿਆ ਵਿੱਚ ਨਕਲ ਦਾ ਇੱਕ ਕੇਸ ਫੜਿਆ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਘੁਮਿਆਰਾ ਦੇ ਪ੍ਰੀਖਿਆ ਕੇਂਦਰ ਵਿਚ ਇਕ ਵਿਦਿਆਰਥੀ ਦੀ ਥਾਂ ਕੋਈ ਹੋਰ ਉਸ ਦਾ ਪੇਪਰ ਦੇ ਰਿਹਾ ਸੀ। ਚੈਕਿੰਗ ਕਰ ਰਹੇ ਰਣਬੀਰ ਸਿੰਘ ਇੰਚਾਰਜ ਫਲਾਇੰਗ ਸਕਵਾਇਡ ਅਤੇ ਉਹਨਾਂ ਦੀ ਟੀਮ ਨੂੰ ਜਦੋਂ ਸ਼ੱਕ ਹੋਇਆ...
ਪਟਿਆਲਾ
ਪੰਜਾਬੀ ਭਾਸ਼ਾ ‘ਚ ਵੀ ਰੱਖਿਆ ਜਾ ਸਕੇਗਾ ਵੈਬਸਾਈਟ ਦਾ ਨਾਮ, ਯੋਗਦਾਨ ਲਈ ਡਾ. ਲਹਿਲ ਨੂੰ ਅਚੀਵਮੈਂਟ ਸਰਟੀਫਿਕੇਟ
Admin - 0
ਪਟਿਆਲਾ. ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਈਡ ਨੇਮਜ਼ ਐਂਡ ਨੰਬਰਜ਼ (ਆਈਸੀਏਐੱਨਐੱਨ) ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਖੋਜ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਨੂੰ ਅਚੀਵਮੈਂਟ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਹੈ। ਡਾ. ਲਹਿਲ ਨੂੰ ਇਹ ਸਨਮਾਨ ਗੁਰਮੁਖੀ ਵਿਚ ਵੈੱਬਸਾਈਟਸ ਦੇ ਡੋਮੇਨ ਨੇਮਸ ਦੀ ਮਿਆਦ ਲਈ 'ਲੇਬਲ ਜਨਰੇਸ਼ਨ ਰੂਲਜ਼' ਨੂੰ ਵਿਕਸਿਤ ਕਰਨ ਵਿਚ ਨਿਭਾਈ ਗਈ...









































