ਨਵੀਂ ਦਿੱਲੀ. ਉੱਤਰਾਖੰਡ ਦੇਸ਼ ਦਾ ਪੰਜਵਾਂ ਰਾਜ ਬਣ ਗਿਆ ਹੈ, ਜਿਸ ਕੋਲ ਇਕ ਤੋਂ ਵੱਧ ਰਾਜਧਾਨੀਆਂ ਹਨ। ਆਂਧ੍ਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਜੰਮੂ-ਕਸ਼ਮੀਰ ਵਿਚ ਵੀ 2 ਰਾਜਧਾਨੀਆਂ ਹਨ। ਗੈਰਸੈਂਣ ਵੀ ਹੁਣ ਰਾਜਧਾਨੀ ਦੇ ਰੂਪ ‘ਚ ਰਾਸ਼ਟਰੀ ਪੱਧਰ ‘ਤੇ ਆ ਗਿਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵਿੰਦਰ ਸਿੰਘ ਰਾਵਤ ਨੇ ਬਜਟ ਪੇਸ਼ ਕਰਨ ਦੌਰਾਨ ਚਮੌਲੀ ਜਿਲ੍ਹਾਂ ਗੈਰਸੈਂਣ ਨੂੰ ਗਰਮੀਆਂ ਦੀ ਰਾਜਧਾਨੀ ਬਣਾਉਣ ਦੀ...
ਜਲੰਧਰ. 7 ਮਾਰਚ ਨੂੰ ਹੋਣ ਵਾਲੀਆਂ ਐਨਆਰਆਈ ਵਿਧਾਨ ਸਭਾ ਚੋਣਾਂ ਸੀਸੀਟੀਵੀ ਦੀ ਨਿਗਰਾਨੀ ਅਧੀਨ ਹੋਣਗੀਆਂ। ਇਸਦੇ ਲਈ 12 ਪੋਲਿੰਗ ਬੂਥ ਬਣਾਏ ਜਾਣਗੇ ਅਤੇ ਅੰਦਰ ਜਾਣ ਦੀ ਇਜਾਜਤ ਸਿਰਫ ਵੋਟਰਾਂ ਨੂੰ ਹੀ ਦਿੱਤੀ ਜਾਏਗੀ। ਡੀਸੀ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਗੱਲ ਕਹੀ। ਉਹਨਾਂ ਦੱਸਿਆ ਕਿ ਐਨਆਰਆਈ ਸਭਾ ਦੇ...
ਸਪੋਰਟਸ
ਪੰਜਾਬ : 104 ਵਰੇਆਂ ਦੀ ਐਥਲੀਟ ਬੇਬੇ ਮਾਨ ਕੋਰ ਨੂੰ ਮਹਿਲਾ ਦਿਵਸ ‘ਤੇ ਮਿਲੇਗਾ ਨਾਰੀ ਸ਼ਕਤੀ ਪੁਰਸਕਾਰ
Admin - 0
ਜਲੰਧਰ. ਪੰਜਾਬ ਦੀ 104 ਵਰੇਆਂ ਦੀ ਐਥਲੀਟ ਬੇਬੇ ਮਾਨ ਕੌਰ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਮਿਸਾਲ ਬਣਦੀ ਜਾ ਰਹੀ ਹੈ। ਬੇਬੇ ਮਾਨ ਕੌਰ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ 2 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਨਾਰੀ ਸ਼ਕਤੀ ਪੁਰਸਕਾਰ ਲਈ ਚੁਣਿਆ ਗਿਆ ਹੈ। ਜਾਣਕਾਰੀ ਅਨੁਸਾਰ 8 ਮਾਰਚ ਨੂੰ ਮਣਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਅਥਲੀਟ ਬੇਬੇ ਮਾਨ ਕੌਰ...
ਗੋਰਖਪੁਰ. ਮਹਿਲਾ ਦਿਵਸ ‘ਤੇ ਅੱਠ ਮਾਰਚ ਨੂੰ ਗੋਰਖਪੁਰ ਤੋਂ ਲੈ ਕੇ ਨੌਤਨਵਾਂ ਤੱਕ ਜਾਣ ਵਾਲੀ ਪੈਸੇਂਜਰ ਟ੍ਰੇਨ (55141/55142) ਨੂੰ ਮਹਿਲਾਵਾਂ ਚੱਲਾਉਣਗੀਆਂ। ਇਸ ਟ੍ਰੇਨ ਵਿੱਚ ਸਾਰਾ ਸਟਾਫ ਮਹਿਲਾਵਾਂ ਦਾ ਹੀ ਹੋਵੇਗਾ। ਲਖਨਊ ਤੋਂ ਮਹਿਲਾ ਲੋਕੋ ਪਾਇਲਟ (ਡਰਾਈਵਰ) ਸਮਤਾ ਕੁਮਾਰੀ ਅਤੇ ਸ਼੍ਰੀਤੀ ਸ਼੍ਰੀਵਾਸਤਵ ਨੂੰ ਬੁਲਾਇਆ ਗਿਆ ਹੈ, ਜੋ ਇਸ ਟ੍ਰੇਨ ਨੂੰ ਚਲਾਉਣਗੀਆਂ। ਗੋਰਖਪੁਰ ‘ਚ ਤੈਨਾਤ ਗਾਰਡ ਜਾਗ੍ਰਤੀ ਸ਼੍ਰੀਵਾਸਤਵ ਟ੍ਰੇਨ ਨੂੰ ਹਰੀ ਝੰਡੀ ਦਿਖਾਵੇਗੀ।...
ਗੁਰਦਾਸਪੁਰ. ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਮਲਕਪੁਰ ਵਿਖੇ 8ਵੀਂ ਦੀ ਬੋਰਡ ਪ੍ਰੀਖਿਆ ‘ਚ ਇਕ ਨਿੱਜੀ ਸਕੂਲ ਦਾ ਅਧਿਆਪਕ ਵਿਦਿਆਰਥੀ ਨੂੰ ਨਕਲ ਕਰਵਾਉਂਦੇ ਹੋਏ ਕਾਬੂ ਕੀਤਾ ਗਿਆ ਹੈ। ਖਬਰ ਹੈ ਕਿ ਸਕੂਲ ‘ਚ ਅੱਠਵੀਂ ਕਲਾਸ ਦਾ ਅੰਗਰੇਜ਼ੀ ਦਾ ਪੇਪਰ ਚੱਲ ਰਿਹਾ ਸੀ ਕਿ ਇਸੇ ਸਕੂਲ ਵਿਚ ਇਕ ਨਿੱਜੀ ਸਕੂਲ ਦਾ ਸੈਂਟਰ ਬਣਿਆ ਸੀ, ਜਿੱਥੇ ਅੱਠਵੀਂ ਜਮਾਤ ਦਾ ਇਕ ਵਿਦਿਆਰਥੀ ਪੇਪਰ ਦੇ...
ਧਰਮ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਮੌਕੇ ਖਾਲਸਾ ਸੇਵਕ ਜਥਾ ਸੰਗਤ ਦੀ ਸੇਵਾ ਲਈ ਤਿਆਰ : ਗਿੱਲ ਕਾਲੇਕੇ
Admin - 0
ਬਾਬਾ ਬਕਾਲਾ. ਪੰਜਾਬ ਸਰਕਾਰ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪ੍ਰੈਲ 2021 ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼ਤਾਬਦੀ ਸਾਂਝੇ ਤੌਰ ਤੇ ਮਨਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਇਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਇਸ ਦਿਹਾੜੇ ਮੌਕੇ ਖਾਲਸਾ ਸੇਵਕ ਜੱਥਾ ਅਤੇ ਵੈਲਫੇਅਰ ਸੁਸਾਇਟੀ ਰਜਿ. ਕਾਲੇਕੇ ਦਾ ਸਮੂਹ ਜੱਥਾ ਸੰਗਤ ਦੀ ਸੇਵਾ...
ਦੋਸਤੋ ! ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਭਾਰਤ
ਸਮੇਤ ਸਮੁੱਚੇ ਸੰਸਾਰ ਵਿੱਚ ਨਾ ਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੇ ਕਾਲੇ ਬੱਦਲ ਮੰਡਰਾ ਰਹੇ ਹਨ।
ਸਾਰੇ ਦੇਸ਼ਾਂ ਵਿਚ ਇਸ ਬਿਮਾਰੀ ਨਾਲ ਨਜਿੱਠਣ ਲਈ
ਉਥੋਂ ਦੀਆਂ ਸਰਕਾਰਾਂ ਅਤੇ ਡਾਕਟਰਾਂ ਵਲੋਂ ਡਾਕਟਰੀ ਸੇਵਾਵਾਂ ਦੇ ਨਾਲ-ਨਾਲ ਬਚਾਅ ਸਬੰਧੀ ਜਾਗਰੂਕ
ਕੀਤਾ ਜਾ ਰਿਹਾ ਹੈ। ਭਾਰਤ ਵਿਚ ਵੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰਾਂ ਵਲੋਂ ਇਸ ਬਿਮਾਰੀ
ਤੋਂ...
ਜਲੰਧਰ. ਅਰਬਨ ਸਟੇਟ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੀ ਇੱਕ 25 ਸਾਲ ਦੀ ਕੁੜੀ ਸੁਖਬੀਰ ਕੌਰ ਵਲੋ ਖੁਦਕੁਸ਼ੀ ਕਰਨ ਦੀ ਖਬਰ ਹੈ। ਸੁਖਬੀਰ ਕੌਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਸ਼ਾਮ 4.30 ਬਜੇ ਆਪਣੇ ਬੌਸ ਨੂੰ ਫੋਨ ਕਰਕੇ ਕਿਹਾ – ਸਰ, ਮੈਂ ਸੁਸਾਇਡ ਕਰ ਰਹੀ ਹਾਂ। ਇਹ ਸੁਣ ਕੇ ਬੌਸ ਨੇ ਭੁਲੱਥ ‘ਚ ਰਹਿੰਦੀ ਸੁਖਬੀਰ ਕੌਰ ਦੀ ਮਾਂ ਨੂੰ ਫੋਨ ਕੀਤਾ। ਫੋਨ ਸੁਨਣ...
ਚੰਡੀਗੜ. ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅੱਜ ਸਮੂਹ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਐਸਐਸਪੀਜ ਅਤੇ ਸਿਵਲ ਸਰਜਨਾਂ ਨਾਲ ਵੀਡੀਓ ਕਾਨਫਰੰਸ ਕੀਤੀ। ਜਿਸ ਵਿੱਚ ਕੋਰੋਨਾ ਵਾਇਰਸ ਵਾਇਰਸ ਸਬੰਧੀ ਸੂਬੇ ਵਿਚਲੇ ਹਾਲਾਤ ਜ਼ਮੀਨੀ ਸਥਿਤੀ ਅਤੇ ਕੋਵਿਡ-19 ਦੇ ਫੈਲਣ ਤੋਂ ਬਚਾਅ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਸਕੇ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਐਸਐਸਪੀਜ...
ਬਾਬਾ ਬਕਾਲਾ. ਅੱਜ ਕਰੀਬ ਸ਼ਾਮ 4 ਵਜੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਤੋਂ ਹੋਲਾ-ਮੁੱਹਲਾ ਆਨੰਦਪੁਰ ਸਾਹਿਬ ਵਿੱਖੇ ਗਠੜੀ ਘਰ ਦੀ ਸੇਵਾ ਦੇ ਲਈ ਸੇਵਾਦਾਰ ਰਵਾਨਾ ਹੋਏ। ਇਸ ਸੰਬੰਧੀ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਸਮੁੱਚੇ ਸੇਵਾਦਾਰ ਇਕਤਰ ਹੋਏ।
ਪ੍ਰਧਾਨ ਤਰਸੇਮ ਸਿੰਘ ਨੇ ਸਮੂਹ ਸੇਵਾਦਾਰਾਂ ਨੂੰ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਪ੍ਰੈਸ ਸਕੱਤਰ ਹਰਮਿੰਦਰ ਸਿੰਘ ਗਿੱਲ ਕਾਲੇਕੇ ਨੇ ਕਿਹਾ ਸਾਨੂੰ ਸਮਝਣਾ ਚਾਹੀਦਾ ਹੈ ਕਿ...








































