Home Blog Page 2178
ਹੁਸ਼ਿਆਰਪੁਰ . ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਡਰ ਦੇ ਮਾਹੌਲ ਵਿੱਚ ਹੈ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਅਜਿਹੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਹਨ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਇਹ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਵਿੱਚ ਕੋਰੋਨਾ ਦੇ ਮਰੀਜ਼ ਨੂੰ ਫੜਿਆ ਗਿਆ ਹੈ। ਵਾਇਰਲ ਵੀਡੀਓ...
ਜਲੰਧਰ. ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨਾਲ ਸਥਿਤੀ ਡਰਾਉਣੀ ਹੈ. ਲੋਕ ਇਸ ਲਾਗ ਤੋਂ ਬਚਣ ਲਈ ਕਈ ਉਪਾਅ ਕਰ ਰਹੇ ਹਨ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਨ੍ਹਾਂ ਸਾਰੇ ਉਪਾਵਾਂ ਅਤੇ ਭੁਲੇਖੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਕੀ ਠੰਡ ਅਤੇ ਬਰਫ ਕੋਰੋਨਾ ਨੂੰ ਮਾਰ ਸਕਦੀ ਹੈ? ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਇਹ ਮੰਨਣ ਦਾ...
ਫਿਰੋਜਪੁਰ . ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪਿੰਡ ਸੈਦੇਕੇ ਨੂੰ ਵਿਕਾਸ ਕੰਮਾਂ ਲਈ 21.92 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਐਤਵਾਰ ਸ਼ਾਮ ਨੂੰ ਇੱਕ ਪ੍ਰੋਗਰਾਮ ਦੌਰਾਨ ਵਿਧਾਇਕ ਨੇ ਪਿੰਡ ਦੀ ਪੰਚਾਇਤ ਨੂੰ ਇਹ ਰਕਮ ਦਿੱਤੀ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ- 10 ਲੱਖ ਰੁਪਏ ਨਾਲ ਰਾਜੀਵ ਸੇਵਾ ਕੇਂਦਰ ਬਣੇਗਾ। ਇਸ ਤੋਂ ਇਲਾਵਾ 11.92 ਲੱਖ ਰੁਪਏ ਨਾਲ ਪਿੰਡ ਦੀ ਪੰਚਾਇਤ ਵੱਖ-ਵੱਖ ਕੰਮ ਕਰਵਾਵੇਗੀ। ਪਿੰਡਾਂ...
ਨਵੀਂ ਦਿੱਲੀ. ਦੁਨੀਆਂ ਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਹੈ ਅਤੇ ਲੱਖਾਂ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋਈ ਹੈ। ਭਾਰਤ ਸਰਕਾਰ ਇਸ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਰੋਨਾਵਾਇਰਸ ਦੇ ਡਰ ਦੇ ਵਿਚਕਾਰ ਭਾਰਤ ਦੇ ਫਿਲਮ ਮੇਕਰਾਂ ਨੇ ਕੋਰੋਨਵਾਇਰਸ ਤੋਂ ਪ੍ਰਾਪਤ ਹੋਈਆਂ ਚੁਣੌਤੀਆਂ ਦੇ ਨਾਮ ਨਾਲ ਮਿਲਦੇ ਨਾਂ ਫਿਲਮ ਲਈ ਰਜਿਸਟਰ ਵੀ ਕਰ ਲਿਆ ਹੈ। ਹਾਲਾਂਕਿ, ਅਜੇ...
ਅੰਮ੍ਰਿਤਸਰ. ਏਅਰ ਏਸ਼ੀਆ ਦੀ ਫਲਾਈਟ ਰਾਹੀਂ ਮਲੇਸ਼ੀਆ ਤੋਂ ਫਲਾਈਟ ਵਿੱਚ ਆ ਰਹੇ ਗੁਰਦਾਸਪੁਰ ਵਾਸੀ ਹਾਕਮ ਸਿੰਘ (40) ਦੀ ਫਲਾਈਟ ਵਿਚ ਹੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਏਅਰਪੋਰਟ ਅਥਾਰਿਟੀ ਵਲੋਂ ਫਲਾਈਟ ਵਿਚ ਹਾਕਮ ਸਿੰਘ ਦੀ ਲਾਸ਼ ਨੂੰ ਬਾਹਰ ਕਢਵਾਇਆ ਗਿਆ ਅਤੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਡਾਕਟਰ ਹਰਕੀਰਤ ਵਲੋਂ ਲੋੜੀਂਦੀ ਕਾਰਵਾਈ ਪੂਰੀ...
ਕਪੂਰਥਲਾ- ਪਿੰਡ ਔਜਲਾ ਵਿਖੇ ਤਿੰਨ ਸਾਲ ਦੀ ਬੱਚੀ ਨੇ ਗਲਤੀ ਨਾਲ ਨੀਂਦ ਦੀਆਂ ਗੋਲੀਆਂ ਖਾ ਲਈਆਂ। ਜਿਸ ਕਾਰਨ ਉਸਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਮੁਤਾਬਿਕ ਸੁਖਮਨਪਰੀਤ ਕੌਰ ਦਿਲਬਾਗ ਸਿੰਘ ਵਾਸੀ ਪਿੰਡ ਔਜਲਾ ਦੇ ਦਾਦਾ ਮਲਕੀਤ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਹੈ ਅਤੇ ਉਸਦੀ ਦਵਾਈ ਜਲੰਧਰ ਦੇ ਨਿੱਜੀ...
ਸੰਗਰੂਰ. ਸੰਗਰੂਰ ਦੇ ਇਕ ਪਿੰਡ ਵਿਚ ਇਕ ਆਸ਼ਕ ਵਲੋਂ ਮਹਿਬੂਬਾ ਦੇ ਘਰ ਸਾਹਮਣੇ ਆਪਣੇ ਆਪ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਅੱਗ ਲੱਗਣ ਨਾਲ ਉਹ ਪੂਰੀ ਤਰਾਂ ਸੜ ਗਿਆ ਤੇ ਪਿੰਡ ਦੇ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਉੱਥੇ ਵੀ ਉਸ...
ਕਰਨਾਲ. ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸ਼ਨੀਵਾਰ ਨੂੰ ਐੱਨਡੀਆਰਆਈ ਦੇ ਮੈਦਾਨ ਵਿਚ 37ਵੀਂ ਪਸ਼ੂ ਪ੍ਰਦਰਸ਼ਨੀ ਦੇ ਦੂਜੇ ਦਿਨ ਬਤੌਰ ਮੁੱਖ ਮੇਹਮਾਨ ਦੇ ਤੌਰ ‘ਤੇ ਪਸ਼ੂਪਾਲਕਾਂ ਦੇ ਵਿਚ ਪਹੁੰਚੇ। ਇਸ ਦੌਰਾਨ ਉਹਨਾਂ ਨੇ ਊਂਠ ਦੀ ਸਵਾਰੀ ਕਰਦੇ ਹੋਏ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਪਸ਼ੂ ਪਾਲਕਾਂ ਨਾਲ ਆਪਣੇ ਵਿਚਾਰ ਸਾਂਝਾ ਕੀਤੇ। ਖੱਟੜ ਨੇ ਪਸ਼ੂਆਂ ਦੇ ਖੇਲ ਦਾ ਪ੍ਰਦਰਸ਼ਨ ਵੀ...
ਲੁਧਿਆਣਾ. ਬੱਚੀ ਉੱਤੇ ਅੱਤਿਆਚਾਰ ਕਰਨ ਦੇ ਮਾਮਾਲੇ ਵਿਚ ਜੋਧੇਵਾਲ ਪੁਲਿਸ ਨੇ ਦਾਦੀ ਨੂੰ ਗਿਰਫ਼ਤਾਰ ਕਰ ਲਿਆ ਹੈ। ਜਿਸਨੇ ਆਪਣੀ ਦੋ ਸਾਲ ਦੀ ਪੋਤੀ ਦਾ ਹੱਥ ਗਰਮ ਤੇਲ ਵਿਚ ਪਾ ਦਿੱਤਾ ਸੀ। ਬਾਅਦ ਵਿਚ ਬੱਚੀ ਦੀ ਮਾਂ ਨੇ ਆਪਣੀ ਸੱਸ ਕੋਲੋ ਬੱਚੀ ਨੂੰ ਬਚਾਇਆ ਤੇ ਇਲਾਜ਼ ਲਈ ਹਸਪਤਾਲ ਪਹੁੰਚਾਇਆ। ਨੂਰਵਾਲਾ ਰੋਡ ਦੀ ਪੰਚਸ਼ੀਲ ਕਾਲੋਨੀ ਵਾਸੀ ਦੀਪਕ ਨੇ ਦੱਸਿਆ ਕਿ ਉਹ...
ਗੋਲਕ ਦੇ ਹਿਸਾਬ ਨੂੰ ਲੈ ਕੇ ਭਿੜੇ ਨਵੀਂ ਤੇ ਪੁਰਾਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਪਟਿਆਲਾ. ਸਨੋਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰਥ ਸਾਹਿਬ ਦੀ ਹਜੂਰੀ ‘ਚ ਦੋ ਗੁਟਾਂ ਵਿੱਚ ਸਰੇਆਮ ਤਲਵਾਰਾਂ ਚੱਲਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਕ ਦੀ ਰਕਮ ਦਾ ਹਿਸਾਬ ਕਰਨ ਨੂੰ ਲੈ ਕੇ ਦੋਵੋਂ ਧਿਰਾਂ ਆਪਸ ਵਿੱਚ ਭਿੜ ਗਈਆਂ। ਇਸ ਲੜਾਈ ਵਿੱਚ...
- Advertisement -

MOST POPULAR