Home Blog Page 2145
ਚੰਡੀਗੜ੍ਹ . ਦੇਸ਼ ਵਿਚ ਅੱਜ ਜ਼ਿੰਦਗੀ ਨੇ ਮੁੜ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰ ਤੋਂ ਹੀ ਦੁਕਾਨਦਾਰਾਂ ਨੇ ਤਕਰੀਬਨ ਢੇਡ ਮਹੀਨੇ ਬਾਅਦ ਆਪਣੇ ਕਾਰੋਬਾਰ ਸ਼ੁਰੂ ਕੀਤੇ। ਲੋਕ ਵੀ ਖਰੀਦਦਾਰੀ ਕਰਨ ਲਈ ਘਰਾਂ ਵਿੱਚੋਂ ਨਿਕਲ ਅਤੇ ਸੜਕਾਂ 'ਤੇ ਚਹਿਲ-ਪਹਿਲ ਨਜ਼ਰ ਆਈ ਪਰ ਜ਼ਿਆਦਤਾਰ ਬਾਜ਼ਾਰ ਖਾਲੀ ਹੀ ਦਿੱਸੇ। ਉਂਝ ਅਜੇ ਵੀ ਬਹੁਤੀਆਂ ਦੁਕਾਨਾਂ ਬੰਦ ਹੀ ਪਈਆਂ ਹਨ। ਪੁਲਿਸ ਬਾਜ਼ਾਰਾਂ...
ਨਵੀਂ ਦਿੱਲੀ . ਲੌਕਡਾਊਨ ਕਰਕੇ ਕੰਮਾਂ ਤੋਂ ਅਵਾਜ਼ਾਰ ਹੋਏ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਾਪਸ ਭੇਜਣ ਲਈ ਮਜ਼ਦੂਰਾਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਪਰ ਇਸ ਦੇ ਲਈ ਉਨ੍ਹਾਂ ਨੂੰ ਇਸ ਦਾ ਕਿਰਾਇਆ ਭੁਗਤਣਾ ਪਏਗਾ। ਜਿਸ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਸਰਕਾਰ'...
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਮਰੀਜ਼ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 1150 ਦੇ ਪਾਰ ਹੋ ਗਿਆ। ਇਸ ਦੇ ਨਾਲ ਹੀ ਹੁਣ ਸੂਬੇ ਦੇ 13 ਤੋਂ ਵੀ ਵੱਧ ਜ਼ਿਲ੍ਹੇ ਰੇਡ ਜ਼ੋਨ ਵਿੱਚ ਸ਼ਾਮਲ ਹੋ ਗਏ ਹਨ। ਅੱਜ ਸਵੇਰੇ 6 ਹੋਰ ਨਵੇਂ ਮਾਮਲੇ ਗੁਰਦਾਪੁਰ ਤੋਂ ਸਾਹਮਣੇ ਆਏ ਹਨ। ਜਿਸ ਨਾਲ ਉੱਥੇ ਪਾਜ਼ੀਟਿਵ...
ਨਵੀਂ ਦਿੱਲੀ . ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲਾਗੂ ਹੋਏ ਲੌਕਡਾਊਨ ਦੇ ਤੀਜੇ ਪੜਾਅ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਸ਼ਰਾਬ ਦੀਆਂ ਦੁਕਾਨਾਂ ਤਿੰਨੋਂ ਜ਼ੋਨਾਂ (ਲਾਲ, ਸੰਤਰੀ ਅਤੇ ਹਰੇ ਜ਼ੋਨ) ਵਿਚ ਖੁੱਲ੍ਹਣਗੀਆਂ। ਹਾਲਾਂਕਿ, ਇਸ ਸਮੇਂ ਦੌਰਾਨ ਸਰਕਾਰ ਨੇ ਲੋਕਾਂ ਨੂੰ ਸਮਾਜਿਕ ਦੂਰੀਆਂ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਇਸ ਸਮੇਂ ਦੌਰਾਨ...
ਚੰੜੀਗਡ. ਪੰਜਾਬ ਵਿੱਚ ਕੋਰੋਨਾ ਦੇ ਕੇਸ ਪਿਛਲੇ ਕੁਝ ਦਿਨਾਂ ਤੋਂ ਬੜੀ ਤੇਜ਼ੀ ਨਾਲ ਵੱਧ ਰਹੇ ਹਨ। ਅੱਜ ਐਤਵਾਰ ਦਾ ਦਿਨ ਕੋਰੋਨਾ ਦਾ ਕਾਲਾ ਦਿਹਾੜਾ ਬਣ ਕੇ ਸਾਹਮਣੇ ਆਇਆ ਹੈ। ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 300 ਤੋਂ ਵੱਧ ਪਾਜ਼ੀਟਿਵ ਮਰੀਜ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਇਸਦੇ ਨਾਲ ਹੀ 4 ਪਾਜ਼ੀਟਿਵ ਮਰੀਜ਼ਾਂ ਦੀ ਮੌਤ ਵੀ ਹੋਣ ਦੀ ਖਬਰ ਹੈ।...
ਜਲੰਧਰ. ਸਿਹਤ ਵਿਭਾਗ ਨੇ ਵਾਰਡ -16 ਦੇ ਭਰਤਨਗਰ ਵਿਖੇ ਤਿੰਨ ਲੋਕਾਂ ਨੂੰ ਕੁਆਰੰਟਾਇਨ ਕਰ ਦਿੱਤਾ ਹੈ। ਤਿੰਨੋਂ ਲੋਕ ਦਿੱਲੀ ਤੋਂ ਵਾਪਸ ਪਰਤੇ ਸਨ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਲੋਕ ਰੇਲਵੇ ਵਿਭਾਗ ਦੇ ਕਰਮਚਾਰੀ ਹਨ। ਇਹ ਆਪਣੀ ਮਾਤਾ ਦੇ ਸੰਸਕਾਰ ਲਈ ਦਿੱਲੀ ਗਏ ਸਨ। ਸਿਹਤ ਵਿਭਾਗ ਨੇ ਘਰ ਦੇ ਬਾਹਰ ਕਵਾਰੰਟਾਈਨ ਦਾ ਸਟਿੱਕਰ ਲਗਾ ਦਿੱਤਾ ਹੈ। ਇਸ ਬਾਰੇ ਜਾਣਕਾਰੀ...
ਚੰਡੀਗੜ੍ਹ . ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਸੂਬਾ ਸਰਕਾਰ ਅਧੀਨ ਚੱਲ ਰਹੇ 23 ਟੋਲ ਪਲਾਜ਼ਿਆਂ 'ਤੇ ਟੋਲ ਉਗਰਾਹੀ ਕੱਲ੍ਹ ਤੋਂ ਮੁੜ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਦੇਸ਼ ਵਿਚ ਲੌਕਡਾਊਨ ਦੇ ਮੱਦੇਨਜ਼ਰ 27 ਮਾਰਚ ਨੂੰ ਟੋਲ ਪਲਾਜ਼ੇ ਆਰਜ਼ੀ ਤੌਰ 'ਤੇ ਬੰਦ ਕਰ ਦਿੱਤੇ ਗਏ ਸਨ ਤੇ 19 ਅਪ੍ਰੈਲ ਨੂੰ ਟੋਲ ਪਲਾਜ਼ਿਆਂ ਨੂੰ...
ਚੰਡੀਗੜ੍ਹ. ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਜਰਾਣਾ ਦੇ ਵਸਨੀਕ ਐਨ.ਕੇ. ਰਾਜੇਸ਼ ਕੁਮਾਰ, 21 ਆਰ.ਆਰ., ਜੋ ਹੰਦਵਾਰਾ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਅੱਜ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ। ਕੈਪਟਨ ਸਰਕਾਨ ਨੇ ਉਨ੍ਹਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਉਨ੍ਹਾਂ ਦੇ ਪਰਿਵਾਰ ‘ਚੋਂ ਕਿਸੇ ਇੱਕ ਨੂੰ ਸਰਕਾਰੀ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ...
ਜਲੰਧਰ. ਪੰਜਾਬ ਵਿੱਚ ਸਵੇਰ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਜਿਲ੍ਹਿਆਂ ਤੋਂ 100 ਤੋਂ ਵੱਧ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਸਾਹਮਣੇ ਆ ਚੁੱਕੀ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 1100 ਦੇ ਪਾਰ ਹੋ ਚੁੱਕਾ ਹੈ। ਹੁਣ ਜਲੰਧਰ ਜ਼ਿਲ੍ਹੇ ਵਿਚ 4 ਨਵੇਂ ਮਰੀਜ਼ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਇਕ ਮਰੀਜ਼ ਕਾਜ਼ੀ ਮੁਹੱਲਾ ਵਾਸੀ ਹੈ ਜਦਕਿ 3 ਮਰੀਜ਼...
ਜਲੰਧਰ. ਬਸਤਿਆਤ ਖੇਤਰ ਵਿਚ ਕਰਫਿਊ ਦੇ ਨਿਯਮਾਂ ਦੀ ਸਰੇਆਮ ਉਲੰਘਣਾ ਕੀਤੇ ਜਾਣ ਦੀ ਖਬਰ ਹੈ। ਇੱਥੇ ਕੁੱਝ ਨੌਜਵਾਨਾਂ ਨੇ ਖੂਬ ਹੁੜਦੰਗ ਮਚਾਇਆ। ਇਲਾਕੇ ਵਿੱਚ ਤਲਵਾਰਾਂ ਲਹਿਰਾਉਂਦੇ ਹੋਏ ਕਈ ਵਾਹਨਾਂ ਦੀ ਤੋੜਫੋੜ ਵੀ ਕੀਤੀ ਗਈ। ਸਤਨਾਮ ਨਗਰ ਬਸਤੀ ਦਾਨਿਸ਼ਮੰਦਾ ਦੇ ਰਹਿਣ ਵਾਲੇ ਬਲਬੀਰ ਮੁਤਾਬਿਕ ਇਲਾਕੇ ਦੇ ਵਸਨੀਕ ਬੰਸੀ ਨਾਮ ਦੇ ਵਿਅਕਤੀ ਨੇ ਦੇਰ ਰਾਤ ਉਸ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ...
- Advertisement -

MOST POPULAR