ਚੰਡੀਗੜ੍ਹ . ਪੰਜਾਬ ਪੁਲਿਸ ਦੇ ਕੁਝ ਭ੍ਰਿਸ਼ਟ ਅਫ਼ਸਰਾਂ ਤੇ ਮੁਲਾਜ਼ਮਾ ਸਦਕਾ ਕਈ ਵਾਰ ਪੂਰੇ ਵਿਭਾਗ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੇ 'ਚ ਵਿਭਾਗ ਹੁਣ ਆਪਣੇ ਮੱਥੇ 'ਤੇ ਲੱਗਾ ਕਲੰਕ ਧੋਣ 'ਚ ਜੁੱਟ ਗਿਆ ਹੈ। ਇਸ ਤਹਿਤ ਪੰਜਾਬ ਪੁਲਿਸ ਵਿੱਚ ਭ੍ਰਿਸ਼ਟਾਚਾਰ ਮੁਲਾਜ਼ਮਾਂ ਤੇ ਅਫ਼ਸਰਾਂ 'ਤੇ ਹੁਣ ਤਲਵਾਰ ਲਟਕ ਸਕਦੀ ਹੈ।ਦਰਅਸਲ ਪੰਜਾਬ ਪੁਲਿਸ ਦੇ ਕਰਮਚਾਰੀਆਂ ਤੇ ਅਫ਼ਸਰਾਂ ਤੇ ਭ੍ਰਿਸ਼ਟਾਚਾਰ,...
ਨਵੀਂ ਦਿੱਲੀ. ਇੱਕ ਵੱਡਾ ਫੈਸਲਾ ਲੈਂਦਿਆਂ, ਪੰਜਾਬ ਨੈਸ਼ਨਲ ਬੈਂਕ (PNB) ਨੇ ਕਰਜ਼ੇ ਦੀਆਂ ਦਰਾਂ ਦੇ ਨਾਲ-ਨਾਲ ਬਚਤ ਖਾਤੇ 'ਤੇ ਵਿਆਜ ਦਰਾਂ ਨੂੰ ਘਟਾ ਦਿੱਤਾ। ਬੈਂਕ ਨੇ ਰਿਪੋ ਰੇਟ ਨਾਲ ਜੁੜੇ ਉਧਾਰ ਦਰ (ਆਰਐਲਐਲਆਰ) ਵਿਚ 0.40 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ. ਇਸ ਤੋਂ ਬਾਅਦ, ਬੈਂਕ ਵਿਚ ਆਰਐਲਐਲਆਰ 6.65 ਪ੍ਰਤੀਸ਼ਤ ਹੋ ਗਈ ਹੈ, ਜੋ ਕਿ ਪਹਿਲਾਂ 7.05 ਪ੍ਰਤੀਸ਼ਤ ਸੀ।
ਇਸ ਤੋਂ...
ਮੁੰਬਈ. ਚੱਕਰਵਾਤ ਨਿਸਰਗ ਅੱਜ ਮਹਾਰਾਸ਼ਟਰ ਵਿੱਚ ਦਸਤਕ ਦੇਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ ਚੱਕਰਵਾਤ ਇਸ ਸਮੇਂ ਮੁੰਬਈ ਤੋਂ 215 ਕਿਲੋਮੀਟਰ ਦੀ ਦੂਰੀ ‘ਤੇ ਹੈ। ਉਸੇ ਸਮੇਂ, ਚੱਕਰਵਾਤ ਮਹਾਰਾਸ਼ਟਰ ਦੇ ਅਲੀਬਾਗ ਤੋਂ 165 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਕਾਰਨ ਮੁੰਬਈ ਸਮੇਤ ਸਮੁੰਦਰੀ ਕਿਨਾਰੇ ਵਾਲੇ ਇਲਾਕਿਆਂ ਵਿਚ ਭਾਰੀ ਬਾਰਸ਼ ਸ਼ੁਰੂ ਹੋ ਗਈ ਹੈ।
ਮੌਸਮ ਵਿਭਾਗ ਨੇ ਸਵੇਰੇ 7 ਵਜ੍ਹੇ ਬੁਲੇਟਿਨ ਨੂੰ...
ਹੁਸ਼ਿਆਰਪੁਰ
ਗੜ੍ਹਸ਼ੰਕਰ ‘ਚ ਗੁਰੂ ਨਾਨਕ ਮਿਸ਼ਨ ਟਰੱਸਟ ਵਲੋਂ 250 ਰੁਪਏ ‘ਚ ਕੀਤਾ ਜਾਂਦਾ ਹੈ ਡਾਇਲਸਿਸ, ਇੰਝ ਲੈ ਸਕਦੇ ਹੋ ਫਾਇਦਾ
Admin - 0
ਜਲੰਧਰ/ਹੁਸ਼ਿਆਰਪੁਰ . ਕਿਡਨੀ ਦੇ ਜ਼ਰੂਰਤਮੰਦ ਮਰੀਜ਼ ਹੁਣ ਸਿਰਫ਼ 250 ਰੁਪਏ ਵਿਚ ਆਪਣਾ ਡਾਇਲਸਿਸ ਕਰਵਾ ਸਕਦੇ ਹਨ। ਇਹ ਸਹੂਲਤ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਚ ਪੈਂਦੇ ਪਿੰਡ ਕੁਕੜ ਮਜਾਰਾ ਵਿਚ ਮਿਲੇਗੀ।
ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੇ ਟਰੱਸਟੀ ਦੀਪਕ ਬਾਲੀ ਨੇ ਦੱਸਿਆ ਕਿ ਜੇਕਰ ਕੋਈ 250 ਰੁਪਏ ਵੀ ਨਹੀਂ ਦੇ ਸਕਦਾ ਤਾਂ ਉਹ ਵੀ ਆ ਕੇ ਆਪਣਾ ਇਲਾਜ ਕਰਵਾ ਸਕਦਾ ਹੈ। ਇੱਥੇ...
ਚੰਡੀਗੜ੍ਹ. ਪੰਜਾਬ ਵਿੱਚ ਕਲ ਦੇਰ ਸ਼ਾਮ ਨੂੰ ਸਿਹਤ ਵਿਭਾਗ ਵਲੋਂ ਮਿਲੀ ਰਿਪੋਰਟ ਮੁਤਾਬਿਕ ਹੁਣ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 279 ਹੈ। ਕੋਰੋਨਾ ਕਾਰਨ ਸੂਬੇ ਵਿਚ ਹੁਣ ਤੱਕ 48 ਮੌਤਾਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਅੱਜ ਸਵੇਰੇ ਜਲੰਧਰ ਵਿੱਚ ਮੌਤ ਹੋਈ ਹੈ। ਹੁਣ ਤੱਕ ਕੁਲ 2342 ਪਾਜੀਟਿਵ ਕੇਸ ਸਾਹਮਣੇ ਆਏ ਹਨ। ਜਿੰਨਾ ਵਿਚੋਂ 2017 ਠੀਕ ਹੋ ਕੇ...
ਜਲੰਧਰ . ਜਲੰਧਰ ਤੋਂ ਇਕ ਵੱਡੀ ਖ਼ਬਰ ਆਈ ਹੈ। ਕੋਰੋਨਾ ਵਾਇਰਸ ਨਾਲ ਸ਼ਹਿਰ ਵਿਚ 9 ਵੀਂ ਮੌਤ ਹੋ ਗਈ ਹੈ। ਟੈਗੋਰ ਨਗਰ ਵਾਸੀ ਮਹਿੰਦਰਪਾਲ (64) ਦੀ ਅੱਜ ਸਵੇਰੇ ਡੀਐਮਸੀ, ਲੁਧਿਆਣਾ ਵਿਖੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਿੰਦਰਪਾਲ ਦੀ ਕੋਰੋਨਾ ਰਿਪੋਰਟ 2 ਜੂਨ ਨੂੰ ਪੌਜੀਟਿਵ ਆਈ, ਪਰ ਕੱਲ੍ਹ ਉਹ ਪਹਿਲਾਂ ਹੀ ਹਸਪਤਾਲ ਵਿੱਚ ਦਾਖਲ ਸੀ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ...
ਅੰਨਦਾਤੇ ਬਾਰੇ ਕਿਉਂ ਨਹੀਂ ਬੋਲਦੀ ਬੀਬੀ ਬਾਦਲ
ਚੰਡੀਗੜ੍ਹ . ਝੋਨੇ ਤੇ ਹੋਰ ਫਸਲਾਂ ਦੇ ਘੱਟ ਮੁੱਲ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਲਾਰਿਆਂ ਵਿਚ ਰੱਖਿਆ ਜਾ ਰਿਹਾ ਹੈ। ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਹਨਾਂ ਲਾਰਿਆਂ ਨੂੰ ਪੰਜਾਬ ਸਮੇਤ ਦੇਸ਼ ਭਰ ਦੇ ਅੰਨਦਾਤਾ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਫ਼ਸਲਾਂ ਦੀ ਲਾਗਤ ਉੱਪਰ...
ਚੰਡੀਗੜ੍ਹ . ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਫਾਇਰਿੰਗ ਮਾਮਲੇ ਵਿੱਚ ਬਰਨਾਲਾ ਅਦਾਲਤ ਵਿੱਚ ਕੱਲ੍ਹ ਸੁਣਵਾਈ ਹੋਈ। ਪਰਚੇ ਵਿੱਚ ਨਾਮਜ਼ਦ ਪੰਜ ਪੁਲਿਸ ਮੁਲਾਜ਼ਮਾਂ ਸਮੇਤ ਇੱਕ ਡੀਐਸਪੀ ਦੇ ਬੇਟੇ ਵਲੋਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਵਿਰੋਧੀ ਧਿਰ ਵਲੋਂ ਸੋਸ਼ਲ ਐਕਟਵਿਸਟ ਹਾਈਕੋਰਟ ਦੇ ਵਕੀਲ ਰਵੀ ਜੋਸ਼ੀ ਤੇ ਬਰਨਾਲਾ ਦੇ ਵਕੀਲ ਹਰਿੰਦਰਪਾਲ ਸਿੰਘ ਰਾਣੂੰ ਪੇਸ਼ ਹੋਏ। ਇਸ ਦੌਰਾਨ ਦੋਵੇਂ ਧਿਰਾਂ ਦਰਮਿਆਨ ਬਹਿਸ...
ਚੰਡੀਗੜ੍ਹ . ਸੈਂਟਰਲ ਬੋਰਡ ਫ਼ਾਰ ਸੈਕੰਡਰੀ ਐਜੂਕੇਸ਼ਨ ਨੇ ਦਸਵੀਂ ਅਤੇ ਬਾਰਵੀਂ ਦੇ ਇਮਤਿਹਾਨਾਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਨਿਰਦੇਸ਼ਾਂ ਮੁਤਾਬਿਕ ਵਿਦਿਆਰਥੀਆਂ ਦੇ ਇਮਤਿਹਾਨ ਉਨ੍ਹਾਂ ਦੇ ਆਪਣੇ ਸਕੂਲ ਵਿੱਚ ਹੀ ਹੋਣਗੇ। ਦਸਵੀਂ ਅਤੇ ਬਾਰਵੀਂ ਦੀ ਡੇਟਸ਼ੀਟ 18 ਮਈ ਨੂੰ ਜਾਰੀ ਕਰ ਦਿੱਤੀ ਗਈ ਸੀ। ਇਮਤਿਹਾਨ 1 ਤੋਂ 15 ਜੁਲਾਈ ਦਰਮਿਆਨ ਹੋਣੇ ਹਨ। ਜਿਹੜੇ ਵਿਦਿਆਰਥੀ ਆਪਣੇ ਸਕੂਲ ਵਾਲੇ...
ਨਵੀਂ ਦਿੱਲੀ . ਕੋਰੋਨਾਵਾਇਰਸ ਭਾਰਤ ਵਿਚ ਕਹਿਰ ਢਾਅ ਰਿਹਾ ਹੈ। ਪੌਜੀਟਿਵ ਮਰੀਜਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਇਸਦੇ ਨਾਲ, ਭਾਰਤ ਵਿਸ਼ਵ ਦਾ ਸੱਤਵਾਂ ਦੇਸ਼ ਬਣ ਗਿਆ ਹੈ, ਜਿਥੇ ਬਹੁਤ ਸਾਰੇ ਲੋਕਾਂ ਨੂੰ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਬ੍ਰਾਜ਼ੀਲ, ਰੂਸ, ਸਪੇਨ, ਬ੍ਰਿਟੇਨ ਤੇ ਇਟਲੀ 2 ਲੱਖ ਦੇ ਕੇਸਾਂ ਨੂੰ ਪਾਰ ਕਰ ਚੁੱਕੇ...









































