ਨੈਸ਼ਨਲ
Dil Bechara Trailer- ਏਕ ਥਾ ਰਾਜਾ ਏਕ ਥੀ ਰਾਣੀ ਦੋਨੋ ਮਰ ਗਏ ਖਤਮ ਕਹਾਣੀ, ਟ੍ਰੇਲਰ ਬੱਸ ਇਤਨਾ ਸਾ ਹੀ ਹੈ…
Admin - 0
ਨਵੀਂ ਦਿੱਲੀ. ਜਿਸ ਤਰ੍ਹਾਂ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਦੀ ਟੀਮ ਪਿਛਲੇ ਤਿੰਨ ਚਾਰ ਦਿਨਾਂ ਤੋਂ ਫਿਲਮ ਦਿਲ ਬੇਚਾਰਾ ਬਾਰੇ ਵਾਰ-ਵਾਰ ਪ੍ਰੈਸ ਰਿਲੀਜ਼ਾਂ ਭੇਜ ਰਹੇ ਹਨ, ਇਸ ਨੂੰ ਮੇਲ ਇਨਬਾਕਸ ਵਿੱਚ ਵੇਖਣਾ ਬੁਰਾ ਮਹਿਸੂਸ ਹੁੰਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਨੂੰ ਆਲੋਚਕਾਂ ਨੂੰ ਵੇਖਣਾ ਪਏਗਾ, ਇਹ ਵੇਖਣ ਲਈ ਕਿ ਕਿਵੇਂ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸੁਸ਼ਾਂਤ ਦਾ ਦਿਲ ਇੰਨਾ...
ਅੰਮ੍ਰਿਤਸਰ
ਵੱਡੀ ਖਬਰ – ਵਿਸਾਖੀ ਬੰਪਰ-2020 ਦੀਆਂ ਵਿਕੀਆਂ ਟਿਕਟਾਂ ਦੇ ਖਰੀਦਾਰਾਂ ਨੂੰ ਪੈਸੇ ਵਾਪਿਸ ਕਰੇਗੀ ਪੰਜਾਬ ਸਰਕਾਰ, ਰਾਖੀ ਬੰਪਰ-2020 ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ
Admin - 0
ਚੰਡੀਗੜ੍ਹ . ਪੰਜਾਬ ਸਰਕਾਰ ਵੱਲੋਂ ਵਿਸਾਖੀ ਬੰਪਰ-2020 ਦੀਆਂ ਵਿਕੀਆਂ ਟਿਕਟਾਂ ਦੇ ਖਰੀਦਦਾਰ ਨੂੰ ਪੈਸੇ ਵਾਪਸ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਪੰਜਾਬ ਸਟੇਟ ਲਾਟਰੀਜ਼ ਵਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਵਿੱਚ ਲਗਾਏ ਗਏ ਲਾਕ ਡਾਊਨ/ਕਰਫਿਊ ਕਾਰਨ ਪੰਜਾਬ ਸਟੇਟ ਵਿਸਾਖੀ ਬੰਪਰ-2020 ਦਾ ਡਰਾਅ 12 ਅਪ੍ਰੈਲ 2020 ਨੂੰ ਰੱਦ ਕਰ ਦਿਤਾ ਗਿਆ...
ਅੰਮ੍ਰਿਤਸਰ
ਗੁਰੂ ਘਰਾਂ ‘ਚ ਅਰਦਾਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਦਿਅਕ ਮੁਕਾਬਲੇ ਸ਼ੁਰੂ
Admin - 0
ਚੰਡੀਗੜ੍ਹ. ਗੁਰੂ ਘਰਾਂ ਵਿੱਚ ਅਰਦਾਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਦਿਅਕ ਮੁਕਾਬਲੇ ਅੱਜ ਸ਼ੁਰੂ ਹੋ ਗਏ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵੱਖ ਵੱਖ ਜ਼ਿਲਿ•ਆਂ ਦੇ ਸਿੱਖਿਆ ਅਫਸਰਾਂ, ਮੁਕਾਬਲਿਆਂ ਦੇ ਕਾਰਜ ਨੂੰ ਨੇਪਰੇ ਚਾੜ•ਨ ਵਾਲੀਆਂ ਵੱਖ ਵੱਖ ਕਮੇਟੀਆਂ ਦੇ...
जालंधर . कोरोना के मामले जालंधर जिले में लगातार बढ़ते जा रहे हैं। सोमवार शाम को 12 लोगों की कोरोना रिपोर्ट पॉजीटिव आई।
ये 12 मरीज मिट्ठापुर, अमर
नगर, ईसा नगर, राम नगर, ठाकुर सिंह कालोनी, बाबू वचित्तर सिंह नगर, हरीपुर खेड़ा
(आदमपुर) के रहने वाले हैं। जिले में कोरोना मरीज़ों की गिनती 908 हो गई है।
सोमवार सुबह भी 5 लोगों...
ਨਰਿੰਦਰ ਕੁਮਾਰ | ਜਲੰਧਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨਕੋਦਰ ਦੇ ਪਿੰਡ ਗਹੀਰ ਤੋਂ ਸਾਹਮਣੇ ਆਈ ਹੈ ਜਿੱਥੇ ਇਕ 60 ਸਾਲਾ ਬਜ਼ੁਰਗ ਵਿਅਕਤੀ ਵੱਲੋਂ ਘਰ ਵਿੱਚ ਕੰਮ ਕਰਨ ਵਾਲੀ ਇੱਕ 25 ਸਾਲਾ ਕੁਆਰੀ ਲੜਕੀ ਨਾਲ ਜਬਰ ਜਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਨਕੋਦਰ ਥਾਣਾ ਸਦਰ ਦੇ ਐਸਐਚਓ ਵਿਨੋਦ ਕੁਮਾਰ ਨੇ ਦੱਸਿਆ ਕਿ ਪੀੜਤਾਂ ਨੇ ਬਿਆਨ ਦਰਜ ਕਰਵਾਏ...
ਲੁਧਿਆਣਾ . ਅੱਜ ਲੁਧਿਆਣਾ ਵਿੱਚ ਗੈਸ ਏਜੰਸੀ ਦੇ ਕਰਮਚਾਰੀ ਨੂੰ ਹਥਿਆਰ ਦਿਖਾ ਕੇ 11 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਵਿਅਕਤੀ ਦੋ ਦਿਨਾਂ ਦਾ ਕੁਲੈਕਸ਼ਨ ਬੈਂਕ ਕੋਲ ਜਮ੍ਹਾ ਕਰਵਾਉਣ ਜਾ ਰਿਹਾ ਸੀ। ਨਕਦੀ ਲੁੱਟ ਕੇ ਬਾਈਕ ‘ਤੇ ਆਏ ਤਿੰਨ ਬਦਮਾਸ਼ ਫਰਾਰ ਹੋ ਗਏ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਮੌਕੇ ਦੀ...
ਸੰਗਰੂਰ . ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵਲੋਂ ਪਰਵਾਸੀ ਲੇਖਿਕਾ ਹਰਕੀਰਤ ਕੌਰ ਚਹਿਲ ਦੀ ਸਵੈ-ਜੀਵਨੀ ਦਾ ਅੰਸ਼ ਪੁਸਤਕ 'ਇੰਝ ਪ੍ਰਦੇਸਣ ਹੋਈ' ਦਾ ਲੋਕ ਅਰਪਣ ਪ੍ਰੋ ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਲਾਇਬ੍ਰੇਰੀ ਝੂੰਦਾਂ (ਅਮਰਗੜ੍ਹ) ਵਿਚ ਕੀਤਾ ਗਿਆ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਬਹੁਤ ਹੀ ਘੱਟ ਵਿਦਵਾਨ ਲੇਖਕਾਂ ਨੇ ਇਕੱਤਰਤਾ ਵਿਚ ਕਿਤਾਬ ਉਪਰ ਵਿਚਾਰ-ਚਰਚਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ਼ਾਇਰਾ ਸੁਖਦੀਪ ਕੌਰ...
ਜਲੰਧਰ . ਐਡਵੋਕੇਟ ਮਨਦੀਪ ਸਿੰਘ ਸਚਦੇਵਾ ਦੀਆਂ ਦੋਵੇਂ ਧੀਆਂ ਨੂੰ ਵੀ ਕੋਰੋਨਾ ਵਾਇਰਸ ਹੋਇਆ ਹੋ ਗਿਆ ਹੈ। ਦੋਵਾਂ ਦੀ ਰਿਪੋਰਟ ਅੱਜ ਪਾਜੀਟਿਵ ਆਈ ਹੈ। ਇਕ ਦੀ ਉਮਰ 19 ਸਾਲ ਹੈ ਅਤੇ ਦੂਜੀ 14 ਸਾਲਾਂ ਦੀ ਹੈ। ਉਨ੍ਹਾਂ ਤੋਂ ਇਲਾਵਾ ਉਹਨਾਂ ਦੇ 16 ਸਾਲਾ ਦੇ ਨੌਕਰ ਦੀ ਵੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।
ਚਦੇਵਾ ਨੇ ਕਿਹਾ ਕਿ ਧੀਆਂ ਅਤੇ ਪਤਨੀ...
ਐਸਏਐਸ ਨਗਰ/ਮੋਹਾਲੀ
ਚੰਡੀਗੜ੍ਹ ‘ਚ Himanshi Khurana ਦੀ ਕਾਰ ‘ਤੇ ਬਦਮਾਸ਼ਾਂ ਨੇ ਕੀਤਾ ਹਮਲਾ, ਪਿੰਡ ‘ਚ ਕਰ ਰਹੀ ਸੀ ਸ਼ੂਟਿੰਗ
Admin - 0
ਚੰਡੀਗੜ੍ਹ. ‘Big Boss-13’ ‘ਚ ਫੇਮ ਅਤੇ ਮਸ਼ਹੂਰ ਪੰਜਾਬੀ ਅਦਾਕਾਰ Himanshi Khurana ਦੀ ਕਾਰ ‘ਤੇ ਹਮਲੇ ਦੀ ਖਬਰ ਹੈ। ਹਿਮਾਂਸ਼ੀ ਖੁਰਾਣਾ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸ਼ਟ ਰਾਹੀਂ ਦਿੱਤੀ ਹੈ। ਇਸ ਖਬਰ ਨਾਲ ਹਿਮਾਂਸ਼ੀ ਦੇ ਪ੍ਰਸੰਸ਼ਕਾਂ ਅਤੇ ਕਰੀਬੀਆਂ ਨੂੰ ਕਾਫੀ ਝਟਕਾ ਲੱਗਿਆ ਹੈ।
ਜ਼ਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਚੰਡੀਗੜ੍ਹ ਦੇ ਇੱਕ ਪਿੰਡ ਵਿੱਚ ਸ਼ੂਟਿੰਗ ਕਰ ਰਹੀ ਸੀ, ਜਿਸ ਦੌਰਾਨ...
ਜਲੰਧਰ . ਕੋਰੋਨਾ ਦੇ ਨਾਲ ਹੋਰ ਅਪਡੇਟ ਨੂੰ ਜਾਣਨ ਲਈ ਪੜ੍ਹੋ ਹੇਠ ਲਿਖੀਆਂ 5 ਖਾਸ ਖਬਰਾਂ।
ਭਾਰਤ ਵਿਚ ਕੋਰੋਨਾ ਦੇ ਕੇਸ 7 ਲੱਖ ਦੇ ਕਰੀਬ
ਦੇਸ਼ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਸੋਮਵਾਰ ਸਵੇਰ ਤਕ 6 ਲੱਖ 97 ਹਜਾਰ ਹੋ ਗਈ ਹੈ। ਕੋਰੋਨਾ ਨਾਲ ਮਰਨ ਵਾਲਿਆ ਦੀ ਸੰਖਿਆ 19 ਹਜਾਰ 693 ਹੈ, ਇਹਨਾਂ ਅੰਕੜਿਆ ਨਾਲ ਭਾਰਤ ਕੋਰੋਨਾ ਤੋਂ ਪ੍ਰਭਾਵਿਤ ਮੁਲਕਾਂ...







































