ਜਲੰਧਰ . ਜਲੰਧਰ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਹੁਣੇ-ਹੁਣੇ ਜ਼ਿਲ੍ਹੇ ਵਿਚ 75 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1177 ਹੋ ਗਈ ਹੈ। ਇਹਨਾਂ ਕੇਸਾਂ ਦੀ ਜਾਣਕਾਰੀ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ ਅੱਜ ਕੋਰੋਨਾ ਕਾਰਨ ਜਿਲ੍ਹੇ ਵਿਚ ਦੋ ਮੌਤਾਂ ਵੀ ਹੋ ਚੁੱਕੀਆਂ ਹਨ। ਜ਼ਿਲ੍ਹੇ ਵਿਚ...
ਹੁਸ਼ਿਆਰਪੁਰ . ਪਬਲਿਕ ਰਿਲੇਸ਼ਨ ਅਫਸਰ ਕਮਲ ਪਾਲ ਨੂੰ ਹੁਸ਼ਿਆਰਪੁਰ ਦਾ ਨਵਾਂ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫਸਰ (DPRO) ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਵੇਲੇ 'ਚ ਇਨ੍ਹਾਂ ਦੀ ਤਾਇਨਾਤੀ ਮੁੱਖ ਮੰਤਰੀ ਦਫਤਰ ਚੰਡੀਗੜ੍ਹ 'ਚ ਹੈ।
ਜਲੰਧਰ ਦੇ ਰਹਿਣ
ਵਾਲੇ ਨੌਜਵਾਨ ਅਫਸਰ ਕਮਲ ਪਾਲ ਬਠਿੰਡਾ ਅਤੇ ਅੰਮ੍ਰਿਤਸਰ ਵਿੱਚ ਡੀਪੀਆਰਓ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸੋਮਵਾਰ ਨੂੰ
ਉਹ ਹੁਸ਼ਿਆਰਪੁਰ 'ਚ ਚਾਰਜ ਸੰਭਾਲ ਸਕਦੇ...
ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ, ਗੁਜਰਾਤ ਦੇ ਸੂਰਤ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਵਿੱਚ ਹੀਰੇ ਨਾਲ ਬੁਣੇ ਮਖੌਟੇ ਤਿਆਰ ਕੀਤੇ ਗਏ ਹਨ, ਜਿਸਦੀ ਕੀਮਤ 1.50 ਲੱਖ ਤੋਂ 4 ਲੱਖ ਰੁਪਏ ਤੱਕ ਹੈ।
ਨਵੀਂ ਦਿੱਲੀ. ਸਾਰੇ ਸੰਸਾਰ ਵਿੱਚ ਫੈਲੇ ਕੋਰੋਨਾਵਾਇਰਸ ਦੇ ਪ੍ਰਸਾਰ ਤੋਂ ਬਚਣ ਲਈ ਲੋਕ ਹਰ ਥਾਂ ਮਖੌਟਾ ਲਗਾਉਣ ਲਈ ਮਜ਼ਬੂਰ ਹੋਏ ਹਨ। ਇੱਥੋਂ ਤਕ ਕਿ ਲਾੜੇ ਅਤੇ ਲਾੜੇ ਵੀ...
ਜਲੰਧਰ
RTA ਦੇ ਅਧਿਕਾਰੀ ਨੂੰ ਹੋਇਆ ਕੋਰੋਨਾ, ਡੀਸੀ ਸਮੇਤ ਕਈ ਵੱਡੇ ਅਫ਼ਸਰਾਂ ਨਾਲ 2 ਦਿਨ ਪਹਿਲਾਂ ਕੀਤੀ ਸੀ ਮੀਟਿੰਗ
Admin - 0
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਹੁਣੇ-ਹੁਣੇ ਰਿਜ਼ਨਲ ਟਰਾਸਪੋਰਟ ਅਥਾਰਟੀ(ਆਰਟੀਏ) ਦੇ ਅਧਿਕਾਰੀ ਬਰਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਹਨਾਂ ਨੇ ਕੁਝ ਦਿਨਾਂ ਪਹਿਲਾਂ ਹੁਸ਼ਿਆਰਪੁਰ ਵਿਖੇ ਕੋਰੋਨਾ ਸੈਂਪਲ ਦਿੱਤਾ ਸੀ। ਦੱਸ ਦਈਏ ਕੀ ਇਹਨਾਂ ਨੇ ਦੋ ਦਿਨ ਪਹਿਲਾਂ ਡੀਸੀ, ਏਡੀਸੀ, ਐਸਡੀਐਮ, ਸਿਵਲ ਸਰਜਨ, ਡੀਆਰਓ, ਡੀਪੀਆਰਓ, ਏਪੀਆਰਓ, ਇਹਨਾਂ ਸਾਰਿਆਂ ਦੇ ਨਾਲ ਮੀਟਿੰਗ ਕੀਤੀ ਸੀ।...
ਪੰਜਾਬ
ਰੂਪਨਗਰ ਦੇ ਡੀਸੀ ਸੋਨਾਲੀ ਗਿਰੀ ਤੇ ਪਤੀ ਆਈਏਐਸ ਵਿਪੁਲ ਉਜਵੱਲ ਸਮੇਤ ਪਰਿਵਾਰ ਦੇ 6 ਮੈਂਬਰਾਂ ਨੂੰ ਹੋਇਆ ਕੋਰੋਨਾ
Admin - 0
ਨਵਾਂਸ਼ਹਿਰ . ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਆਪਣੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ, ਹਾਲਾਂਕਿ ਪਹਿਲਾਂ ਡਿਪਟੀ ਕਮਿਸ਼ਨਰ ਰੋਪੜ ਦੇ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਮੁੱਖ ਮੰਤਰੀ ਪੰਜਾਬ ਵੱਲੋਂ ਦੱਸਿਆ ਗਿਆ ਸੀ। ਹੁਣ ਉਨ੍ਹਾਂ ਖ਼ੁਦ ਦੱਸਿਆ ਕਿ ਉਨ੍ਹਾਂ ਸਮੇਤ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰਾਂ ਦੀ ਰਿਪੋਰਟ ਵਿਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਪਰ...
ਜਲੰਧਰ
ਜਲੰਧਰ ‘ਚ ਜੇਕਰ ਬਿੱਲ ਨਹੀਂ ਮਿਲਦਾ, ਰੀਡਿੰਗ ਗਲਤ ਚੈੱਕ ਹੋ ਰਹੀ ਹੈ ਤਾਂ 91540-44040 ‘ਤੇ ਸ਼ਿਕਾਇਤ ਕਰੋ
Admin - 0
ਜਲੰਧਰ . ਪਾਵਰਕਾਮ ਦੀ ਮੀਟਰ ਰੀਡਿੰਗ ਲੈਣ ਵਾਲੀ ਸਟਲਿੰਗ ਕੰਪਨੀ ਦੁਆਰਾ ਲੋਕਾਂ ਨੂੰ ਬਿਜਲੀ ਬਿਲ ਤੇ ਮੀਟਰ ਸੰਬੰਧੀ ਕੋਈ ਵੀ ਸਮੱਸਿਆ ਆ ਰਹੀ ਹੈ ਤੇ ਕੰਪਨੀ ਨੇ ਸ਼ਿਕਾਇਤ ਦੇ ਲਈ ਵੱਟਸ ਐਪ ਨੰਬਰ ਜਾਰੀ ਕੀਤਾ ਹੈ। ਕੰਪਨੀ ਨੂੰ ਜਿਆਦਾਤਰ ਸ਼ਿਕਾਇਤਾ ਬਿੱਲ ਦਾ ਨਾ ਮਿਲਣਾ, ਰੀਡਿੰਗ ਗਲਤ ਚੈਕ ਹੋਣ ਦੀਆਂ ਆ ਰਹੀਆਂ ਹਨ। ਕੰਪਨੀ ਨੇ ਇਸ ਸਮੱਸਿਆ ਨੂੰ ਦੂਰ ਕਰਨ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ 2 ਹੋਰ ਮੌਤਾਂ ਹੋ ਗਈਆਂ ਹਨ। ਮਰਨ ਵਾਲਿਆਂ ਵਿਚ ਸੰਜੇ ਗਾਂਧੀ ਨਗਰ ਗਲੀ ਨੰਬਰ 7 ਦਾ ਵਿਅਕਤੀ ਤੇ ਇਕ ਪਿੰਡ ਰਾਏਪੁਰ ਰਸੂਲਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 25 ਹੋ ਗਈ ਹੈ।...
जालंधर
दुखदायी खबर – पक्का बाग के बोदलां बाजार में बीच सड़क में बाइक पर जा रहे बाप-बेटे की करंट लगने से मौत
Admin - 0
जालंधर. शहर में देर शाम शुरू हुई बारिश के बीच पक्का बाग में बीच सड़क में पिता-पुत्र की करंट लगने से मौत हो गई। जानकारी मुताबिक पक्का बाग इलाके में अपने पिता को दुकान से लेने गए बच्चे को रास्ते में पिता के साथ ही करंट लग गया। बारिश के कारण रास्ते में लौटते समय दोनों की करंट लगने...
ਨਵੀਂ ਦਿੱਲੀ. ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕਾਨੂੰਨੀ ਕਾਰਵਾਈ ਵਿਚ ਵਟਸ-ਐਪ, ਈ-ਮੇਲ, ਫੈਕਮ ਅਤੇ ਟੈਲੀਗ੍ਰਾਮ ਜਰੀਏ ਸੰਮਨ ਅਤੇ ਨੋਟਿਸ ਭੇਜਣ ਨੂੰ ਮਨਜੂਰੀ ਦਿੱਤੀ ਹੈ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਸਾਰੇ ਮਾਧਿਅਮਾਂ ਰਾਹੀਂ ਭੇਜੇ ਜਾਣ ਵਾਲੇ ਸੰਮਨ ਅਤੇ ਨੋਟਿਸ ਅਧਿਕਾਰਿਤ ਧਿਰ ਵਲੋਂ ਹੋਣ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸੁਪਰੀਮ ਕੋਰਟ ਨੇ ਅਦਾਲਤੀ ਕਾਰਵਾਈਆਂ ਦੌਰਾਨ ਵਟਸ-ਐਪ ਤੇ...
ਪੀਐਸਈਬੀ ਵਲੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਸ਼ਿਆਂ ਦੇ ਆਧਾਰ ’ਤੇ ਐਲਾਨਿਆ ਜਾਵੇਗਾ ਨਤੀਜਾ: ਸਿੱਖਿਆ ਮੰਤਰੀ
ਚੰਡੀਗੜ੍ਹ . ਪੰਜਾਬ ਸਰਕਾਰ ਨੇ ਵੱਖ-ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਜੋ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੁਆਰਾ 15 ਜੁਲਾਈ ਤੋਂ ਬਾਅਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ...









































