ਮੁੰਬਈ . ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੂੰ ਭੈਣ ਅਰਪਿਤਾ ਖਾਨ ਸ਼ਰਮਾ ਨੇ ਜਨਮਦਿਨ 'ਤੇ ਇੱਕ ਖਾਸ ਤੋਹਫਾ ਦਿੱਤਾ ਹੈ। ਸਲਮਾਨ ਦੇ ਜਨਮਦਿਨ ਵਾਲੇ ਦਿਨ ਹੀ ਅਰਪਿਤਾ ਨੇ ਕੁੜੀ ਨੂੰ ਜਨਮ ਦਿੱਤਾ ਹੈ ਜਿਸ ਦਾ ਨਾਂ ਆਯਤ ਸ਼ਰਮਾ ਰੱਖਿਆ ਗਿਆ ਹੈ। ਪਰਿਵਾਰ ਵਾਲਿਆਂ ਨੇ ਇਸ ਖੁਸ਼ਖ਼ਬਰੀ ਨੂੰ ਸਾਂਝਾ ਕਰਦਿਆਂ ਕਿਹਾ- ਬੇਹੱਦ ਖੁਸ਼ੀ ਅਤੇ ਸੁੱਖ ਦੇ ਨਾਲ ਅਸੀਂ ਇਹ ਦੱਸਣਾ...
ਜਲੰਧਰ . ਪਿਛਲੇ ਦੋ ਦਿਨਾਂ ਤੋਂ ਪਹਾੜਾਂ 'ਤੇ ਹੋਈ ਬਰਫ਼ਬਾਰੀ ਦਾ ਅਸਰ ਦੇਸ਼ ਦੇ ਮੈਦਾਨੀ ਸੂਬਿਆਂ 'ਚ ਵਿਖਾਈ ਦੇ ਰਿਹਾ ਹੈ। ਇੱਥੇ ਸ਼ੀਤ ਲਹਿਰ ਦੇ ਨਾਲ ਕੜਾਕੇ ਦੀ ਸਰਦੀ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟੇ ਤੱਕ ਇੱਥੇ ਰਾਹਤ ਦੇ ਕੋਈ ਆਸਾਰ ਨਹੀਂ ਹਨ। ਮੌਸਮ ਵਿਭਾਗ ਮੁਤਾਬਿਕ ਅਗਲੇ 5 ਦਿਨ ਪੰਜਾਬ, ਹਰਿਆਣਾ, ਚੰਡੀਗੜ, ਦਿੱਲੀ,...
ਚੰਡੀਗੜ . ਸੀਨੀਅਰ ਅਕਾਲੀ ਲੀਡਰ ਅਤੇ ਰਾਜਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹ ਸ਼ਹੀਦੀ ਹਫਤੇ 'ਚ ਅਕਾਲੀ ਸਿਆਸਤ ਨਾਲ ਸਬੰਧਤ ਕਿਸੇ ਮੁੱਦੇ 'ਤੇ ਗੱਲ ਨਹੀਂ ਕਰਣਗੇ। ਢੀਂਡਸਾ ਨੇ ਕਿਹਾ- ਪਹਿਲੀ ਜਨਵਰੀ ਤੋਂ ਉਹ ਖੁੱਲ ਕੇ ਗੱਲ ਵੀ ਕਰਨਗੇ ਅਤੇ ਕੁਝ ਦੱਸਣਗੇ ਵੀ।ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਢੀਂਡਸਾ ਹੁਣ ਖੁਲ ਕੇ ਪਾਰਟੀ ਖਿਲਾਫ ਬੋਲਣ ਲੱਗ...
ਚੰਡੀਗੜ . ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖ ਜਾਖੜ, ਵਧਾਇਕਾਂ ਅਤੇ ਕਾਂਗਰਸ ਦੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵੱਿਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਆਿ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਾਖੜ ਨੇ ਮਾਨ ਨੂੰ ਉਨ੍ਹਾਂ ਦੀ ਨਵੀਂ ਨਯੁਕਤੀ 'ਤੇ ਵਧਾਈ ਦੰਿਦਆਿਂ...
ਮੱਖਣ ਮਾਨ ਦਾ ਕਵੀ ਰੂਪ ਅਚੰਭਿਤ ਕਰ ਦੇਣ ਵਾਲਾ ਹੈ, ਪਰ ਵਿਚਾਰ ਉਤੇਜਕ ਵੀ। ਉਹ ਕਹਾਣੀ ਲਿਖਦਾ-ਲਿਖਦਾ ਗਾਇਬ ਹੋ ਜਾਂਦਾ ਹੈ ਤੇ ਫਿਰ ਅਚਾਨਕ ਕਵਿਤਾ ਲੈ ਕੇ ਦਸਤਕ ਆਣ ਦਿੰਦਾ ਹੈ, ਉਹ ਵੀ ਪੱਕੇ ਪੈਰੀਂ। ਇੱਕ ਤੋਂ ਬਾਦ ਇੱਕ ਤੇ ਪਾਠਕ ਉਸਦੀ ਕਵਿਤਾ ਦੀ ਉਡੀਕ ਕਰਨ ਲੱਗਦੇ ਨੇ। ਮੱਖਣ ਮਾਨ ਪੂਰੀ ਸ਼ਿੱਦਤ ਨਾਲ ਕਵਿਤਾ ਵੱਲ ਮੋੜਾ ਕੱਟਦਾ ਹੈ ਤੇ...
ਨਵੀਂ ਦਿੱਲੀ . ਬੀਜੇਪੀ ਦੇ ਸੱਭ ਤੋਂ ਪੁਰਾਣੇ ਅਲਾਇੰਸ ਪਾਰਟਨਰ ਅਕਾਲੀ ਦਲ ਨੇ ਐਨਆਰਸੀ ਦਾ ਵਿਰੋਧ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਮੁਸਲਮਾਨਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ।ਪਾਰਟੀ ਦੇ ਸੀਨੀਅਰ ਲੀਡਰ ਅਤੇ ਰਾਜਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਜੋ ਕਿ ਘੱਟਗਿਣਤੀ ਹਨ, ਨਾਲ ਹੀ ਪਾਰਟੀ...
ਲਖਨਊ . ਨਾਗਰਿਕਤਾ ਸੋਧ ਕਾਨੂੰਨ ਦੇ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਯੂਪੀ 'ਚ ਹਾਈ ਐਲਰਟ ਦਾ ਐਲਾਨ ਕੀਤਾ ਗਿਆ ਹੈ। 27 ਦਸੰਬਰ ਨੂੰ ਜੁੰਮੇ ਦੀ ਨਮਾਜ਼ ਦੌਰਾਨ ਸਖਤ ਪਹਿਰੇ ਰੱਖਣ ਦੀ ਗੱਲ ਆਖੀ ਗਈ ਹੈ। ਡੀਜੀਪੀ ਨੇ ਹੁਕਮ ਦਿੱਤੇ ਹਨ ਕਿ ਪੀਏਸੀ ਅਤੇ ਆਰਏਐਫ ਤਾਇਨਾਤ ਕੀਤੀ ਜਾਵੇ। ਥਾਣਿਆਂ 'ਚ ਆਉਟਰੀਚ ਪ੍ਰੋਗਰਾਮ ਕਰਵਾ ਕੇ ਅਮਨ-ਸ਼ਾਂਤੀ ਕਮੇਟੀ ਦੀਆਂ ਬੈਠਕਾਂ ਕਰਵਾਉਣ ਦੇ...
ਜਲੰਧਰ . ਜ਼ਿਲੇ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਇੱਕ ਕੁਇੰਟਲ 80 ਕਿੱਲੋ ਚੂਰਾ ਪੋਸਤ ਅਤੇ ਇੱਕ ਕਿਲੋ ਅਫੀਮ ਦੇ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਆਰੋਪੀ ਦੀ ਪਛਾਣ ਕਿਸ਼ਨ ਲਾਲ ਬਿੱਲ ਵਜੋਂ ਹੋਈ ਹੈ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ। ਜਲੰਧਰ ਸਿਟੀ ਪੁਲਿਸ ਦੇ ਕਮਿਸਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੰਡਿਆਲਾ ਦੀ ਪੁੱਲ ਨਹਿਰ...
ਨਵੀਂ ਦਿੱਲੀ . ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਸਿੰਘ ਨੂੰ ਦਿੱਲੀ ਦੀ ਇਕ ਅਦਾਲਤ ਨੇ 8 ਜਨਵਰੀ ਤੱਕ ਲਈ ਵੀਰਵਾਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਰੈਲੀਗੇਅਰ ਫਿਨਵੈਸਟ ਲਿਮੀ (ਆਰਐਫਐਲ) ਵਿਚ ਪੈਸੇ ਦੀ ਕਥਿਤ ਬੇਨਿਯਮੀ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨਾਂ ਨੂੰ ਗ੍ਰਿਫਤਾਰ ਕੀਤਾ ਸੀ।ਸ਼ਿਵਇੰਦਰ ਸਿੰਘ ਦੀ ਈਡੀ ਹਿਰਾਸਤ ਦਾ ਸਮਾਂ ਖ਼ਤਮ ਹੋਣ 'ਤੇ ਉਨਾਂ...
ਨਵੀਂ ਦਿੱਲੀ . ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜਾਂ 'ਚ ਹਿੰਸਾ ਅਤੇ ਅਗਜ਼ਨੀ ਕਰਨ ਵਾਲੇ ਆਗੂ ਨਹੀਂ ਹੋ ਸਕਦੇ। 31 ਦਸੰਬਰ ਨੂੰ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਜਨਰਲ ਰਾਵਤ ਨੇ ਕਿਹਾ ਕਿ ਅਗਵਾਈ ਕਰਨਾ ਇਕ ਮੁਸ਼ਿਕਲ ਕੰਮ ਹੈ ਕਿਉਕਿ ਜਦੋਂ ਤੁਸੀ ਅੱਗੇ ਵਧਦੇ ਹੋ ਤਾਂ...