Home Blog Page 1961
ਚੰਡੀਗੜ੍ਹ .ਅਨਲੌਕ-3 31 ਅਗਸਤ ਨੂੰ ਖ਼ਤਮ ਹੋਵੇਗਾ। ਹੁਣ ਅਨਲੌਕ 4.0 ਦੀ ਸ਼ੁਰੂਆਤ 1 ਸਤੰਬਰ ਤੋਂ ਹੋਏਗੀ। ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਪੜਾਅਵਾਰ ਢੰਗ ਨਾਲ ਦਿੱਤੀ ਗਈ ਛੋਟ ਦੇ ਦਾਇਰੇ ਨੂੰ ਵਧਾ ਸਕਦੀ ਹੈ।ਅਨਲੌਕ 4 ਵਿੱਚ ਸਕੂਲ-ਕਾਲਜ, ਸਿਨੇਮਾ ਹਾਲ, ਮੈਟਰੋ ਸਮੇਤ ਬਹੁਤ ਸਾਰੀਆਂ ਚੀਜ਼ਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਸਾਰੇ ਵਿੱਦਿਅਕ ਅਦਾਰੇ, ਸਕੂਲ, ਕਾਲਜ, ਸਿਨੇਮਾ ਹਾਲ ਪੂਰੇ ਦੇਸ਼ ਵਿੱਚ ਬੰਦ ਹਨ। ਅਜਿਹੀਆਂ ਅਟਕਲਾਂ ਹਨ ਕਿ ਇਨ੍ਹਾਂ ਖੇਤਰਾਂ ਨੂੰ ਅਨਲੌਕ 4 ਵਿੱਚ...
ਖੰਨਾ . ਇੱਕ ਪਾਸੇ ਤਾਂ ਸਰਕਾਰ ਕੋਰੋਨਾ ਮਹਾਮਾਰੀ ਦੌਰਾਨ ਆਮ ਲੋਕਾਂ ਨੂੰ ਘਰ ਰਹਿਣ ਦੀ ਬੇਨਤੀ ਕਰਕੇ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਉਧਰ ਦੂਜੇ ਪਾਸੇ ਆਮ ਲੋਕਾਂ ਨੂੰ ਭੇਜਿਆ ਰਾਸ਼ਨ ਮਨੁੱਖ ਦੇ ਖਾਣ ਲਾਇਕ ਤਾਂ ਕੀ ਜਾਨਵਰਾਂ ਦੇ ਖਾਣਯੋਗ ਵੀ ਨਹੀਂ। ਜਾਣਕਾਰੀ ਮੁਤਾਬਕ ਆਟੇ 'ਚ ਸੁੰਡੀਆਂ ਪਈਆਂ ਹਨ ਤੇ ਦਾਲ ਤੇ ਖੰਡ ਵੀ ਖ਼ਰਾਬ ਹੈ।ਦੱਸ ਦਈਏ ਕਿ ਅਜਿਹਾ ਹੀ ਰਾਸ਼ਨ...
ਨਵੀਂ ਦਿੱਲੀ . ਸਤੰਬਰ ਤੋਂ ਆਮ ਆਦਮੀ ਨਾਲ ਜੁੜੀ ਕਈ ਸੇਵਾਵਾਂ ਦੇ ਨਿਯਮਾਂ 'ਚ ਬਦਲਾਅ ਹੋਣ ਵਾਲਾ ਹੈ। ਇਸ ਨਾਲ ਹੀ ਸਰਕਾਰੀ ਪੱਧਰ 'ਤੇ ਨਵੇਂ ਐਲਾਨ ਹੋ ਸਕਦੇ ਹਨ। ਜਿਨ੍ਹਾਂ ਸੇਵਾਵਾਂ 'ਚ ਫਾਇਦਾ ਹੋਵੇਗਾ ਉਨ੍ਹਾਂ 'ਚ ਮੁੱਖ ਰੂਪ ਤੋਂ LPG, Home Loan, EMI, Airlines ਆਦਿ ਸ਼ਾਮਲ ਹੈ। ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਬਦਲੀਆਂ ਹਨ।...
ਚੰਡੀਗੜ੍ਹ . ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਤ ਨੂੰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਮਾਗਮ ਨਾ ਕਰਵਾਉਣ ਦੇ ਹੁਕਮ ਮਗਰੋਂ ਮਾਮਲਾ ਹੋਰ ਗਰਮਾ ਗਿਆ ਹੈ। ਢੱਡਰੀਆਂ ਵਾਲੇ ਨੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਉਹ ਸਿਆਸੀ ਆਗੂਆਂ ਦੇ ਗ਼ੁਲਾਮ ਪੱਖਪਾਤੀ ਜਥੇਦਾਰਾਂ ਨੂੰ ਮੰਨਦੇ ਹੀ ਨਹੀਂ। ਉਨ੍ਹਾਂ ਵੀਡੀਓ ਜ਼ਰੀਏ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੀ ਵਿਚਾਰਧਾਰਾ ’ਤੇ ਪਹਿਰਾ...
ਬਠਿੰਡਾ . ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਾਦਲ ਰਿਹਾਇਸ਼ 'ਤੇ ਹੁਣ ਤੱਕ 19 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇੰਨਾਂ ਵਿੱਚੋਂ ਜ਼ਿਆਦਾਤਰ ਸੁਰੱਖਿਆ ਕਰਮਚਾਰੀ ਹਨ। ਇਸ ਵਜ੍ਹਾ ਕਾਰਨ ਸਾਰਾ ਪਰਿਵਾਰ ਇਕਾਂਤਵਾਸ ਹੋ ਗਿਆ ਹੈ। ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਆਪਣੇ ਬੱਚਿਆਂ ਸਮੇਤ ਬਾਦਲ ਤੋਂ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਚਲੇ ਗਏ ਹਨ।
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸੋਮਵਾਰ ਨੂੰ ਜ਼ਿਲ੍ਹੇ ਵਿਚ 7 ਮੌਤਾਂ ਸਮੇਤ ਕੋਰੋਨਾ ਦੇ 204 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5456 ਹੋ ਗਈ ਹੈ। ਜਲੰਧਰ ਵਿਚ ਕੋਰੋਨਾ ਨਾਲ ਹੁਣ ਤੱਕ 142 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 3384 ਮਰੀਜ਼ ਠੀਕ...
ਚੰਡੀਗੜ੍ਹ . ਅੱਜ ਪੰਜਾਬ 'ਚ 1136 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 43284 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 28357 ਮਰੀਜ਼ ਠੀਕ ਹੋ ਚੁੱਕੇ, ਬਾਕੀ 13798 ਮਰੀਜ ਇਲਾਜ਼ ਅਧੀਨ ਹਨ। ਪੀੜਤ 414 ਮਰੀਜ਼ ਆਕਸੀਜਨ ਅਤੇ 51 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਅੱਜ ਸਭ ਤੋਂ ਵੱਧ ਨਵੇਂ ਮਾਮਲੇ...
ਜਲੰਧਰ . ਛੋਟੇ ਜਿਹੇ ਪਿੰਡ ਬਿਆਸ ‘ਚ ਜੰਮੇ ਫੌਜਾ ਸਿੰਘ ਨੇ ਦੌੜਾਂ ਲਗਾ ਕੇ ਪੂਰੀ ਦੁਨੀਆ ‘ਚ ਨਾਂ ਕਮਾਇਆ ਹੈ। ਅੱਜ-ਕੱਲ ਉਹ ਆਪਣੇ ਪਿੰਡ ਆਏ ਹੋਏ ਹਨ।ਪੰਜਾਬੀ ਬੁਲੇਟਿਨ ਦੇ ਪੱਤਰਕਾਰ ਜਗਦੀਪ ਸਿੰਘ ਨੇ ਉਨ੍ਹਾਂ ਨਾਲ ਇੰਟਰਵਿਊ ਵਿਚ ਫੌਜਾ ਸਿੰਘ ਦੇ ਜਿੰਦਗੀ ਦੇ ਕਈ ਗੁੱਝੇ ਪਹਿਲੂ ਸਾਹਮਣੇ ਲਿਆਂਦੇ ਹਨ।ਫੌਜਾ ਸਿੰਘ ਬਾਹਰ ਜਾਣ ਦੀ ਗੱਲ ਆਖਦੇ ਹਨ। ਇੰਟਰਵਿਊ ਸੁਣ ਕੇ ਤੁਸੀਂ...
ਅੰਮ੍ਰਿਤਸਰ . ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਗਏ। ਇਨ੍ਹਾਂ ਵਿੱਚੋਂ ਲਾਪਤਾ ਹੋਏ 267 ਪਾਵਨ ਸਰੂਪਾਂ ਦਾ ਮਾਮਲਾ ਅਹਿਮ ਹੈ। ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਹਫ਼ਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤਰਿਮ ਕਮੇਟੀ ਦੀ ਮੀਟਿੰਗ ਸੱਦ...
ਜਲੰਧਰ . ਬਾਬਾ ਫੌਜਾ ਸਿੰਘ ਪੰਜਾਬ ਦਾ ਉਹ ਹੀਰਾ ਹੈ, ਜਿਸ ਨੇ ਪੰਜਾਬੀਆਂ ਦੀ ਤੂਤੀ ਦੁਨੀਆਂ ਵਿਚ ਬੋਲਣ ਲਾ ਦਿੱਤੀ। ਪਰ ਚਿੰਤਾ ਦੀ ਗੱਲ ਇਹ ਹੈ ਕਿ ਉਹ ਇੰਨੀ ਦਿਨੀਂ ਕੋਰੋਨਾ ਕਰਕੇ ਪੰਜਾਬ ਹੀ ਫਸ ਗਏ ਹਨ। ਉਹਨਾਂ ਨੇ ਇਸ ਇੰਟਰਵਿਊ ਰਾਹੀ ਪੰਜਾਬੋਂ ਇੰਗਲੈਂਡ ਜਾਣ ਦੀ ਤਾਗੀਦ ਕੀਤੀ ਹੈ। ਉਹਨਾਂ ਨੂੰ ਇਸ ਗੱਲ ਦਾ ਝੋਰਾ ਹੈ ਕਿ ਜੇ ਮੈਂ...
- Advertisement -

MOST POPULAR