ਨਵੀਂ ਦਿੱਲੀ | ਕੇਂਦਰ ਸਰਕਾਰ ਵਿਰੁੱਧ ਮੋਰਚੇ ’ਤੇ ਡਟੇ ਕਿਸਾਨਾਂ ਦੀ ਥਕਾਵਟ ਦੂਰ ਕਰਨ ਲਈ ਖਾਲਸਾ ਏਡ ਵੱਲੋਂ ਸਿੰਘੂ ਬਾਰਡਰ ’ਤੇ ਲੱਤਾਂ ਦੀ ਮਾਲਿਸ਼ ਕਰਨ ਵਾਲੀਆਂ 25 ਮਸ਼ੀਨਾਂ ਲਾਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਸਿੰਘੂ ਬਾਰਡਰ ’ਤੇ ਲੱਤਾਂ ਦੀ ਮਸਾਜ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਬਜ਼ੁਰਗ ਪਹੁੰਚ ਰਹੇ ਹਨ ਕਿਉਂਕਿ ਸਿੰਘੂ ਹੱਦ ਤੋਂ ਸ਼ੁਰੂ ਹੋਏ ਮੋਰਚੇ ਦਾ ਦਾਇਰਾ ਹੁਣ 15...
ਜਲੰਧਰ | ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਨੇ ਦੇਸ਼ ਭਰ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਸਿਹਤ ਸਹੂਲਤਾਂ ਠੱਪ ਰੱਖਣ ਦੇ ਦਿੱਤੇ ਗਏ ਸੱਦੇ ਤਹਿਤ ਜਲੰਧਰ ਦੇ ਡਾਕਟਰ ਹੜਤਾਲ ਕੀਤੀ ਹੈ। ਠੱਪ ਰੱਖੀਆਂ ਗਈਆਂ ਸਿਹਤ ਸਹੂਲਤਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਸੀ। ਆਈਐੱਮਏ ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੇ ਦੱਸਿਆ ਕਿ ਕੇਂਦਰ ਸਰਕਾਰ...
ਚੰਡੀਗੜ੍ਹ | ਸ਼ੁੱਕਰਵਾਰ ਰਾਤ ਤੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲ ਛਾਏ ਰਹੇ ਤੇ ਕੁਝ ਥਾਵਾਂ 'ਤੇ ਬਾਰਸ਼ ਤੇ ਸ਼ੀਤ ਲਹਿਰ ਨੇ ਠੰਢ ਨੂੰ ਵਧਾ ਦਿੱਤਾ। ਇਸ ਦੇ ਨਾਲ ਹੀ ਦਿਨ ਵਿਚ ਜ਼ਿਆਦਾਤਰ ਅਸਮਾਨ ਵਿਚ ਬੱਦਲਵਾਈ ਤੇ ਠੰਢੀ ਹਵਾ ਕਾਰਨ ਤਾਪਮਾਨ ਵਿਚ ਵੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ...
ਨਵੀਂ ਦਿੱਲੀ | ਬਾਰਡਰ 'ਤੇ ਕਿਸਾਨ ਅੰਦੋਲਨ ਦਾ ਦਾਇਰਾ 12 ਦਸੰਬਰ ਤੋਂ ਹੋਰ ਵਧਣ ਦੀ ਉਮੀਦ ਹੈ। ਕਿਸਾਨ ਅਜੇ ਵੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਬੈਠੇ ਹਨ। ਪਰ 12 ਦਸੰਬਰ ਤੋਂ ਕਿਸਾਨਾਂ ਦੀਆਂ ਅਜਿਹੀਆਂ ਤਸਵੀਰਾਂ ਦਿੱਲੀ-ਜੈਪੁਰ ਹਾਈਵੇ ਅਤੇ ਦਿੱਲੀ-ਆਗਰਾ ਸਰਹੱਦ ਤੋਂ ਵੀ ਆ ਸਕਦੀਆਂ ਹਨ।ਦਰਅਸਲ, ਕਿਸਾਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ 12 ਦਸੰਬਰ ਤੋਂ ਕਿਸਾਨ ਅੰਦੋਲਨ ਦਾ ਦਾਇਰਾ...
ਕ੍ਰਾਇਮ ਅਤੇ ਨਸ਼ਾ
ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਦੇ ਮੁੰਡੇ ਨੂੰ ਸੀਰੀ ਸਾਹਿਬ ਨਾਲ ਵਢਿਆ ਸੀ, 4 ਗ੍ਰਿਫਤਾਰ
Admin - 0
ਜਲੰਧਰ | ਸੰਤ ਨਗਰ ਵਿਖੇ ਬੀਤੀ ਰਾਤ ਗੁਰਦੁਆਰਾ ਦੇ ਪ੍ਰਧਾਨ ਦੇ ਇਕਲੌਤੇ ਮੁੰਡੇ ਐਡਵੋਕੇਟ ਅਮਨਦੀਪ ਨੂੰ ਕਤਲ ਕਰਨ ਵਾਲੇ 4 ਅਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਝਗੜੇ ਤੋਂ ਬਾਅਦ ਹੋਏ ਕਤਲ ਦੇ ਇਸ ਮਾਮਲੇ ਵਿੱਚ ਕੁੱਲ 7 ਨੂੰ ਅਰੋਪੀ ਬਣਾਇਆ ਹੈ। ਚਾਰ ਫਰਾਰ ਹਨ।
ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੰਡਿਆਂ ਨੇ ਵਿਵਾਦ ਹੋਣ ਤੋਂ ਬਾਅਦ...
ਜਲੰਧਰ | ਕੋਵਿਡ -19 ਵੈਕਸੀਨ ਦੀ ਪਹਿਲੀ ਖੁਰਾਕ ਦੀ ਵਿਵਸਥਾ ਸਬੰਧੀ ਤਿਆਰੀ ਖਿੱਚਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਲੰਧਰ ਵਿੱਚ ਹੁਣ ਤੱਕ 9399 ਹੈਲਥ ਕੇਅਰ ਵਰਕਰਾਂ ਦੀ ਪਹਿਚਾਨ ਕੀਤੀ ਗਈ ਹੈ।
ਪ੍ਰਮੁੱਖ ਸਕੱਤਰ ਸਿਹਤ ਹੁਸਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਬੈਠਕ ਵਿਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਹੈਲਥ ਕੇਅਰ ਵਰਕਰਾਂ ਦਾ ਡਾਟਾ ਨੈਸ਼ਨਲ ਪੋਰਟਲ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਗੁਰੁਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਪਿਛਲਾ ਗੇਟ ਬੰਦ ਕਰਨ ਨੂੰ ਲੈ ਕੇ ਵਿਵਾਦ, ਪ੍ਰਧਾਨ ਦੇ ਐਡਵੋਕੇਟ ਬੇਟੇ ਦਾ ਕਤਲ
Admin - 0
ਜਲੰਧਰ | ਗੁਲਾਬ ਦੇਵੀ ਰੋਡ 'ਤੇ ਸਥਿਤ ਸੰਗਤ ਸਿੰਘ ਨਗਰ 'ਚ ਇੱਕ ਝਗੜੇ ਵਿੱਚ ਇਕ ਨੌਜਵਾਨ ਵਕੀਲ ਦਾ ਕਤਲ ਹੋ ਗਿਆ।
ਮ੍ਰਿਤਕ ਅਮਨਦੀਪ ਸਿੰਘ ਗੁਲਾਬ ਦੇਵੀ ਰੋਡ 'ਤੇ ਹੀ ਬਣੇ ਗੁਰੁਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਵਰਣ ਸਿੰਘ ਦਾ ਬੇਟਾ ਸੀ।
ਜਾਣਕਾਰੀ ਮੁਤਾਬਿਕ ਝਗੜੇ ਵਿੱਚ ਕੁਝ ਲੋਕਾਂ ਨੇ ਅਮਨਦੀਪ ਸਿੰਘ ਨੂੰ ਹਥਿਆਰਾ ਨਾਲ ਜਖਮੀ ਕਰ ਦਿੱਤਾ ਜਿਸ ਤੋਂ ਬਾਅਦ ਹਸਪਤਾਲ...
ਖੇਤੀਬਾੜੀ
ਅੰਨਾ ਹਜ਼ਾਰੇ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ਕਿਸਾਨਾਂ ਦੀ ਗੱਲ ਨਾ ਮੰਨੀ ਤਾਂ ਹੋਵੇਗਾ ਜਨ – ਅੰਦੋਲਨ
Admin - 0
ਨਵੀਂ ਦਿੱਲੀ | ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ 16 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਸਮਾਜਿਕ ਕਾਰਕੁੰਨ ਅੰਨਾ ਹਜਾਰੇ ਦਾ ਵੀ ਸਮਰਥਨ ਮਿਲ ਗਿਆ ਹੈ। 80 ਸਾਲਾ ਅੰਨਾ ਹਜਾਰੇ ਨੇ ਕਿਸਾਨਾਂ ਦੇ ਸਮਰਥਨ 'ਚ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ...
ਜਲੰਧਰ | ਤੱਲਣ-ਸਲੇਮਪੁਰ ਰੋਡ 'ਤੇ ਇੱਕ ਛੱਪੜ ਵਿੱਚੋਂ 2 ਮਾਸੂਮ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ।
ਬੱਚਿਆਂ ਦੀ ਉਮਰੀ 10 ਤੋਂ 12 ਸਾਲ ਵਿਚਾਲੇ ਲੱਗ ਰਹੀ ਹੈ। ਇੱਕ ਲਾਸ਼ ਲੜਕੇ ਅਤੇ ਇੱਕ ਲਾਸ਼ ਲੜਕੀ ਦੀ ਹੈ।
ਅੱਜ ਪਿੰਡ ਦਾ ਇੱਕ ਵਿਅਕਤੀ ਜਦੋਂ ਛੱਪੜ ਨੇੜੇਉਂ ਗੁਜ਼ਰ ਰਿਹਾ ਸੀ ਤਾਂ ਉਸ ਨੂੰ ਲਾਸ਼ਾਂ ਵਿਖਾਈ ਦਿੱਤੀਆਂ। ਉਸ ਨੇ ਸਰਪੰਚ ਨੂੰ ਦੱਸਿਆ ਅਤੇ ਫਿਰ ਪੁਲਿਸ ਨੂੰ...
ਅੰਮ੍ਰਿਤਸਰ
ਮੋਹਾਲੀ ਵਾਲਾ ਛੱਤਬੀੜ ਚਿੜੀਆਘਰ ਅੱਜ ਤੋਂ ਖੁਲ੍ਹਿਆ, ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਨੂੰ ਪਹਿਲੀ ਵਾਰੀ ਵੇਖਣ ਦਾ ਮਿਲੇਗਾ ਮੌਕਾ
Admin - 0
ਚੰਡੀਗੜ੍ਹ/ਐਸਏਐਸ ਨਗਰ | ਲੌਕਡਾਉਨ ਅਤੇ ਕੋਰੋਨਾ ਕਾਰਨ ਜੇਕਰ ਤੁਸੀਂ ਘਰ ਵਿੱਚ ਬੈਠੇ-ਬੈਠੇ ਬੋਰ ਹੋ ਗਏ ਹੋ ਤਾਂ ਤੁਹਾਡੇ ਲਈ ਇਹ ਚੰਗੀ ਖਬਰ ਹੈ। ਮੋਹਾਲੀ 'ਚ ਸਥਿਤ ਛੱਤਬੀੜ ਚਿੜੀਆਘਰ 10 ਦਸੰਬਰ ਤੋਂ ਮੁੜ ਖੁਲ੍ਹ ਰਿਹਾ ਹੈ।
ਛੱਤਬੀੜ ਚਿੜੀਆਘਰ ਵਿੱਚ ਇਸ ਵਾਰ ਕਈ ਜਾਨਵਰ ਪਹਿਲੀ ਵਾਰ ਵੇਖਣ ਨੂੰ ਮਿਲਣਗੇ। ਫੀਲਡ ਡਾਇਰੈਕਟਰ ਡਾ. ਐਮ ਸੁਧਾਗਰ ਨੇ ਦੱਸਿਆ- ਪਹਿਲੀ ਵਾਰ ਸੈਲਾਨੀਆਂ ਨੂੰ ਸ਼ੇਰ ਦੇ...










































