ਪੰਜਾਬ
14 ਫ਼ਰਵਰੀ ਦੀ ਕੇਂਦਰ ਨਾਲ ਮੀਟਿੰਗ ’ਚ ਕੋਈ ਹੱਲ ਨਾ ਨਿਕਲਿਆ ਤਾਂ 25 ਨੂੰ ਕਰਾਂਗੇ ਦਿੱਲੀ ਕੂਚ : ਪੰਧੇਰ
Admin - 0
11 ਫਰਵਰੀ | ਸ਼ੰਭੂ ਬਾਰਡਰ ਮੋਰਚੇ ’ਤੇ ਅੰਦੋਲਨ ਕਰ ਰਹੀਆਂ ਜਥੇਬੰਦੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿਤੀ ਕਿ ਮੌਜੂਦਾ ਸਮੇਂ ਵਿਚ ਚਲ ਰਹੇ ਖੇਤੀ ਸੈਕਟਰ ਦੇ ਸੰਕਟਾਂ ਨੂੰ ਹੱਲ ਕਰਨ ਲਈ ਜਾਰੀ ਸੰਘਰਸ਼ ਨੂੰ ਹੋਰ ਵਿਆਪਕ ਪੱਧਰ ਉਤੇ ਲਿਜਾਣ ਲਈ ਭਰਾਤਰੀ ਜਥੇਬੰਦੀਆਂ ਨਾਲ ਏਕਤਾ ਲਈ ਜਾਰੀ ਯਤਨਾਂ ਨੂੰ ਅੱਗੇ ਵਧਾਉਣ ਲਈ ਸੰਯੁਕਤ...
ਨਵੀਂ ਦਿੱਲੀ
ਬੁਰੇ ਫਸੇ ਯੂਟਿਊਬਰ ਸਮਯ ਰੈਨਾ ‘ ਤੇ ਰਣਵੀਰ ਇਲਾਹਾਬਾਦੀਆ ਮਾਪਿਆਂ ‘ਤੇ ਅਸ਼ਲੀਲ ਟਿੱਪਣੀਆਂ ਕਰਨ ਲਈ ਪੁਲਿਸ ਕੋਲ ਮਾਮਲਾ ਦਰਜ
Admin - 0
ਨੈਸ਼ਨਲ ਡੈਕਸ , 10 ਫਰਵਰੀ | ਰਣਵੀਰ ਅਲਾਹਬਾਦੀਆ, ਜੋ ਇੰਡੀਆਜ਼ ਗੌਟ ਲੇਟੈਂਟ ਦੇ ਨਵੇ ਐਪੀਸੋਡ ਵਿੱਚ ਇੱਕ ਜੱਜ ਵਜੋਂ ਪੇਸ਼ ਹੋਏ ਸਨ। ਇਸ ਸ਼ੋਅ ਵਿੱਚ ਰਣਵੀਰ ਨੇ ਆਪਣੇ "ਅਣਉਚਿਤ" ਚੁਟਕਲਿਆਂ ਤੇ ਕਾਮੇਡੀਅਨ ਸਮਯ ਰੈਨਾ ਅਤੇ ਉਸਦੇ ਸਾਥੀ ਜੱਜਾਂ ਨੂੰ ਹੈਰਾਨ ਕਰ ਦਿੱਤਾ।ਸਮਯ ਰੈਨਾ ਦਾ ਸ਼ੋਅ ਇੰਡੀਆਜ਼ ਗੌਟ ਟੈਲੇਂਟ ਅਕਸਰ ਵਿਵਾਦਾਂ ਵਿੱਚ ਰਹਿੰਦਾ ਹੈ। ਹੁਣ ਸ਼ੋਅ ਨਾਲ ਸਬੰਧਤ ਇੱਕ ਤਾਜ਼ਾ...
ਕ੍ਰਾਇਮ ਅਤੇ ਨਸ਼ਾ
ਮਾਨਸਾ ‘ਚ ਐਨਕਾਉਂਟਰ, ਗੋਲੀਬਾਰੀ ਦੌਰਾਨ ਇਕ ਗੈਂਗਸਟਰ ਜ਼ਖ਼ਮੀ ; ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਹੈ ਮਾਮਲਾ
Admin - 0
ਮਾਨਸਾ,10 ਫਰਵਰੀ| ਮਾਨਸਾ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਗੈਂਗਸਟਰ ਵੱਲੋਂ ਪੁਲਿਸ ’ਤੇ ਫਾਇਰਿੰਗ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਹਥਿਆਰ ਦੀ ਰਿਕਵਰੀ ਕਰਨ ਦੇ ਲਈ ਪੁਲਿਸ ਗੈਂਗਸਟਰ ਜੱਸੀ ਪੈਂਚਰ ਨੂੰ ਲੈ ਕੇ ਗਈ ਹੋਈ ਸੀ। ਇਸ ਦੌਰਾਨ ਉਸਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਸਬੰਧੀ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਜਿਸ ਕਾਰਨ ਗੈਂਗਸਟਰ...
ਕ੍ਰਾਇਮ ਅਤੇ ਨਸ਼ਾ
ਵੱਡੀ ਖਬਰ! ਪਟਿਆਲਾ ‘ਚ ਕੂੜੇ ਦੇ ਢੇਰ ‘ਚੋਂ ਮਿਲੇ ਬੰਬ ਲਾਂਚਰ ਰਾਕੇਟ: ਹਰਕਤ ‘ਚ ਆਈ ਪੁਲਿਸ
Admin - 0
ਪਟਿਆਲਾ ,10 ਫਰਵਰੀ |ਪਟਿਆਲਾ ਦੇ ਇਕ ਸਕੂਲ ਦੇ ਕੋਲੋ 8 ਰਾਕੇਟ ਬਰਾਮਦ ਹੋਏ ਸਬ ਤੋਂ ਪਹਿਲਾਂ ਇਨ੍ਹਾਂ ਤੇ ਟ੍ਰੈਫਿਕ ਪੁਲਿਸ ਦੀ ਨਜ਼ਰ ਪਈ। ਪੁਲਿਸ ਨੇ ਤਰੁੰਤ ਬੰਬ ਸਕਵਾਈਡ ਬੁਲਾ ਕੇ ਇਨ੍ਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਮੋਕੇ ਤੇ ਪਹੁੰਚੇ ਐਸ. ਐਸ. ਪੀ ਨਾਨਕ ਸਿੰਘ ਨੇ ਦੱਸਿਆ ਕਿ ਇਨ੍ਹਾਂ ਰਾਕੇਟ ਦੇ ਸੇਲਸ ਵਿੱਚ ਵਿਸਫੋਟ ਨਹੀਂ ਸੀ।ਜਾਣਕਾਰੀ ਅਨੁਸਾਰ ਰਾਜਪੁਰਾ...
ਨਿਊਜ ਡੈਕਸ, 10 ਫਰਵਰੀ|ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਫਿਲਮ ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ ਲਾਈਵ ਹੋਏ। ਪਹਿਲਾਂ ਉਨ੍ਹਾਂ ਦੀ ਫਿਲਮ ‘ਪੰਜਾਬ-9’ 7 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਕਰਕੇ ਇਹ ਰਿਲੀਜ਼ ਨਹੀਂ ਹੋ ਸਕੀ। ਹੁਣ ਦਿਲਜੀਤ ਨੇ ਲਾਈਵ ਹੋ ਕੇ ਇਸ ‘ਤੇ ਬਿਆਨ ਦਿੱਤਾ ਹੈ। ਦੋ ਦਿਨ ਪਹਿਲਾਂ ਦੁਸਾਂਝ ਨੇ ਐਲਾਨ ਕੀਤਾ ਸੀ ਕਿ ਮਨੁੱਖੀ ਅਧਿਕਾਰ...
ਕ੍ਰਾਇਮ ਅਤੇ ਨਸ਼ਾ
Bomb Threat Letter: ਅਹਿਮਦਾਬਾਦ ਦੇ ਸਰਦਾਰ ਪਟੇਲ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੂੰ ਮਿਲਿਆ ਪੱਤਰ
Admin - 0
ਅਹਿਮਦਾਬਾਦ ,10 ਫਰਵਰੀ|ਗੁਜਰਾਤ ਦੇ ਅਹਿਮਦਾਬਾਦ ਸਥਿਤ ਸਰਦਾਰ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਦੀ ਧਮਕੀ ਮਿਲੀ ਹੈ। ਇਹ ਧਮਕੀ ਭਰਿਆ ਪੱਤਰ ਕਿਸੇ ਅਣਜਾਣ ਵਿਅਕਤੀ ਨੇ ਲਿਖਿਆ ਹੈ। ਜਿਸ ਤੋਂ ਬਾਅਦ ਯਾਤਰੀਆਂ ਵਿੱਚ ਅਤੇ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਹੋਲ ਬਣਿਆ ਹੋਈਆ ਹੈ।
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਜੇਸੀਪੀ ਸ਼ਰਦ ਸਿੰਘਲ ਨੇ ਇਹ ਜਾਣਕਾਰੀ ਦਿੱਤੀ ਹੈ।ਇਸ ਸਾਲ ਜਨਵਰੀ 'ਚ ਫ੍ਰੈਂਕਫਰਟ ਤੋਂ...
ਨਵੀਂ ਦਿੱਲੀ
ਹਾਰ ਮਗਰੋਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕ, ਸਵੇਰੇ 11 ਵਜੇ ਹੋਵੇਗੀ ਮੀਟਿੰਗ
Admin - 0
ਨੈਸ਼ਨਲ ਡੈਕਸ,10 ਫਰਵਰੀ| ਅਰਵਿੰਦ ਕੇਜਰੀਵਾਲ ਨੇ ਇਹ ਮੀਟਿੰਗ ਕਾਂਗਰਸ ਨੇਤਾ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਦਾਅਵੇ ਤੋਂ ਬਾਅਦ ਬੁਲਾਈ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਆਪ ਦੇ 20 ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ ਹਨ।ਉਹਨਾਂ ਨੇ ਕਿਹਾ ਕਿ ਦਿੱਲੀ ਚੋਣਾਂ ਵਿਚ ਹਾਰ ਮਗਰੋਂ ਆਮ ਆਦਮੀ ਪਾਰਟੀ ਦੀ ਨਜ਼ਰ ਪੰਜਾਬ ‘ਤੇ ਹੈ।...
ਚੰਡੀਗੜ੍ਹ
ਪੰਜਾਬ ਸਰਕਾਰ ਨੇ ਪੰਜਾਬ ਨੇ NRI ਸ਼ਿਕਾਇਤਾਂ ਲਈ ਵਟਸਐਪ ਨੰਬਰ ਲਾਂਚ ਕੀਤਾ ਹੈ।ਕੀ-ਕੀ ਸੁਵਿਧਾਵਾਂ ਮਿਲਣਗੀਆਂ ਪੜੋ ਪੂਰੀ ਖ਼ਬਰ
Admin - 0
ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵੱਖ-ਵੱਖ ਦਸਤਾਵੇਜ਼ਾਂ ਦੇ ਕਾਊਂਟਰ-ਹਸਤਾਖਰ/ਤਸਦੀਕ ਲਈ, ਉਹ ਈ-ਸਨਦ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ।
ਚੰਡੀਗੜ,10 ਫਰਵਰੀ|ਪੰਜਾਬ ਦੇ ਰਹਿਣ ਵਾਲੇ ਗੈਰ-ਨਿਵਾਸੀ ਭਾਰਤੀ ਹੁਣ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਟਸਐਪ ਨੰਬਰ 9056009884 'ਤੇ ਆਪਣੀਆਂ ਸ਼ਿਕਾਇਤਾਂ ਦੀ ਰਿਪੋਰਟ ਕਰ ਸਕਦੇ ਹਨ।
ਫਿਰ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸਬੰਧਤ ਵਿਭਾਗਾਂ ਅਤੇ ਏਡੀਜੀਪੀ, ਪੰਜਾਬ...
ਕ੍ਰਾਇਮ ਅਤੇ ਨਸ਼ਾ
ਸ਼੍ਰੀ ਗੁਰੂ ਰਵਿਦਾਸ ਜਯੰਤੀ ਤੋਂ ਪਹਿਲਾਂ ਫਿਰ ਹੋਈ ਬੇਅਦਬੀ ਦੀ ਘਟਨਾ ,ਰਵੀਦਾਸ ਭਾਈਚਾਰੇ ਵਿੱਚ ਰੋਸ ਪ੍ਰਦਰਸ਼ਨ
Admin - 0
ਜਲੰਧਰ , 10 ਫਰਵਰੀ |ਕੁਝ ਦਿਨ ਪਹਿਲਾ ਹੀ ਡਾਕਟਰ ਭਾਮ ਰਾਓ ਅੰਬੇਡਕਰ ਦੇ ਬ੍ੱਤ ਨਾਲ ਬੇਅਦਬੀ ਦਾ ਮਾਮਲਾ ਅਜੇ ਠੰਡਾ ਹੀ ਨਹੀਂ ਹੋਇਆ ਸੀ ਕਿ,ਸ਼੍ਰੀ ਗੁਰੂ ਰਵਿਦਾਸ ਜਯੰਤੀ ਤੋਂ ਪਹਿਲਾਂ ਫਿਰ 2 ਭਰਾਵਾ ਵੱਲੋਂ ਬੇਅਦਬੀ ਕੀਤੀ ਗਈ।ਇਹ ਘਟਨਾ ਜਲੰਧਰ ਦੀ ਦੱਸੀ ਜਾ ਰਹੀ ਹੈ।ਜਲੰਧਰ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਬੇਅਦਬੀ ਦਾ ਮਾਮਲਾ ਸਾਹਮਣੇ...
ਕ੍ਰਾਇਮ ਅਤੇ ਨਸ਼ਾ
ਹੈਦਰਾਬਾਦ ਦੇ ਕਾਰੋਬਾਰੀ ਨੂੰ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਪੋਤੇ ਨੇ 70 ਵਾਰ ਕੀਤੇ ਚਾਕੂ, ਮੌਤ
Admin - 0
ਨੈਸ਼ਨਲ ਡੈਕਸ,7 ਫਰਵਰੀ| ਹੈਦਰਾਬਾਦ ਵਿੱਚ ਇੱਕ 29 ਸਾਲਾ ਅਮਰੀਕੀ ਪੜ੍ਹੇ-ਲਿਖੇ ਵਿਅਕਤੀ ਨੇ ਜਾਇਦਾਦ ਦੀ ਵੰਡ ਨੂੰ ਲੈ ਕੇ ਝਗੜੇ ਨੂੰ ਲੈ ਕੇ ਆਪਣੇ ਉਦਯੋਗਪਤੀ ਦਾਦਾ ਨੂੰ 70 ਤੋਂ ਵੱਧ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਮਸ਼ਹੂਰ ਉਦਯੋਗਪਤੀ 86 ਸਾਲਾ ਵੇਲਾਮਤੀ ਚੰਦਰਸ਼ੇਖਰ ਜਨਾਰਦਨ ਰਾਓ ਦਾ ਹੈਦਰਾਬਾਦ ਵਿੱਚ ਉਨ੍ਹਾਂ ਦੇ ਆਪਣੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਦੇ ਅਨੁਸਾਰ,...








































