ਹੈਲਥ ਐਂਡ ਫਿਟਨੈਸ
ਜਲੰਧਰ ਦੀਆਂ ਅੱਜ ਦੀਆਂ 3 ਜ਼ਰੂਰੀ ਖਬਰਾਂ : ਅੱਜ ਕਿਤੇ ਵੀ ਕੋਰੋਨਾ ਵੈਕਸੀਨ ਨਹੀਂ ਲੱਗੇਗੀ, ਸਰਕਾਰੀ ਡਾਕਟਰ ਹੜਤਾਲ ਤੇ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ, ਪੜ੍ਹੋ ਡਿਟੇਲ
Admin - 0
ਜਲੰਧਰ | ਕੋਰੋਨਾ ਤੋਂ ਬਚਾ ਲਈ ਲੋਕ ਵੱਧ-ਚੜ੍ਹ ਕੇ ਵੈਕਸੀਨ ਲਗਵਾ ਰਹੇ ਹਨ ਪਰ ਸਿਹਤ ਵਿਭਾਗ ਕੋਲ ਸਟਾਕ ਨਹੀਂ ਹੈ। ਕੋਵੀਸ਼ੀਲਡ ਨੂੰ ਲੈ ਕੇ ਪਹਿਲਾਂ ਹੀ ਮਾਰਾਮਾਰੀ ਚੱਲ ਰਹੀ ਹੈ।
ਐਤਵਾਰ ਨੂੰ ਜ਼ਿਲੇ 'ਚ ਇੱਕ ਵੀ ਸੈਂਟਰ ਨਹੀਂ ਚੱਲਿਆ। ਅੱਜ ਵੀ ਸਥਿਤੀ ਇਹੋ-ਜਿਹੀ ਹੀ ਰਹਿਣ ਵਾਲੀ ਹੈ ਕਿਉਂਕਿ ਵਿਭਾਗ ਕੋਲ ਕੋਈ ਸੂਚਨਾ ਨਹੀਂ ਹੈ ਕਿ ਸਟਾਕ ਕਦੋਂ ਆਏਗਾ।
ਸਿਵਲ ਹਸਪਤਾਲ 'ਚ...
ਜਲੰਧਰ | ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰੋਂ ਹਫਤਾ ਪਹਿਲਾ ਸਾਬਕਾ ਉਲੰਪੀਅਨ ਅਤੇ ਪੰਜਾਬ ਦੇ ਹਾਕੀ ਕੋਚ ਰਜਿੰਦਰ ਸਿੰਘ ਦੀ ਸਵਿਫਟ ਕਾਰ ਚੋਰੀ ਕਰਨ ਵਾਲੇ 23 ਸਾਲ ਦੇ ਹਰਵਿੰਦਰ ਸਿੰਘ ਵਾਸੀ ਸਿਲਵਰ ਇਨਕਲੇਵ (ਰਾਮਾਮੰਡੀ) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਰਵਿੰਦਰ ਪੀਏਪੀ ਤੋਂ ਰਿਟਾਰਡ ਥਾਣੇਦਾਰ ਦਾ ਮੁੰਡਾ ਹੈ। ਪੁਲਿਸ ਹਰਵਿੰਦਰ ਦੇ ਸਾਥੀ ਅਮਨ ਕੁਮਾਰ ਵਾਸੀ ਮਾਨ ਸਿੰਘ ਨਗਰ (ਰਾਮਾਮੰਡੀ) ਦੀ...
ਹੁਸ਼ਿਆਰਪੁਰ
ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਚੋਂ 2 ਐਲਸੀਡੀ ਟੀਵੀ, 1 ਇਨਵਰਟਰ ਤੇ ਬੈਟਰੀ ਸਮੇਤ ਲੱਖਾਂ ਦਾ ਸਮਾਨ ਚੋਰੀ
Admin - 0
ਹੁਸ਼ਿਆਰਪੁਰ (ਅਮਰੀਕ ਸਿੰਘ) | ਚੋਰਾਂ ਵਲੋਂ ਹੁਸਿ਼ਆਰਪੁਰ ਦੇ ਪਿੰਡ ਡਗਾਣਾ ਖੁਰਦ 'ਚ ਬਣੇ ਸਰਕਾਰੀ ਸੈਕੰਡਰੀ ਸਕੂਲ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ।
ਅੱਜ ਜਦੋਂ ਸਟਾਫ ਸਕੂਲ ਪਹੁੰਚਿਆਂ ਤਾਂ ਸਕੂਲ ਦੇ ਮੁਖੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਕੂਲ ਬੰਦ ਕਰਕੇ ਗਏ ਸਨ ਤੇ ਜਦੋਂ ਅੱਜ ਸਵੇਰੇ ਆਏ ਤਾਂ ਸਕੂਲ ਦੇ ਮੁੱਖ ਗੇਟ ਦਾ ਤਾਲਾ ਤਾਂ...
ਅੰਮ੍ਰਿਤਸਰ
ਪੰਜਾਬ ‘ਚ ਅੱਜ ਰਹਿਣਗੇ ਬੱਦਲ, 19 ਤੇ 20 ਨੂੰ ਭਾਰੀ ਮੀਂਹ ਦੀ ਸੰਭਾਵਨਾ, ਪੜ੍ਹੋ ਮੌਸਮ ਦਾ ਪੂਰਾ ਅਪਡੇਟ
Admin - 0
ਪੰਜਾਬ | ਗਰਮੀ ਝੇਲ ਰਹੇ ਲੋਕਾਂ ਲਈ ਚੰਗੀ ਖਬਰ ਹੈ। ਮੌਸਮ ਵਿਭਾਗ ਦੇ ਮੁਤਾਬਿਕ ਐਤਵਾਰ ਨੂੰ ਬੱਦਲ ਛਾਏ ਰਹਿਣਗੇ। ਸੋਮਵਾਰ 19 ਤੇ 20 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਕੁੱਝ ਇਲਾਕਿਆ 'ਚ ਅਗਲੇ 24 ਘੰਟਿਆਂ 'ਚ ਬੂੰਦਾਂਬਾਂਦੀ ਹੋ ਸਕਦੀ ਹੈ। ਮੀਂਹ ਕਾਰਨ ਦਿਨ ਵਿੱਚ ਮੌਸਮ ਚੰਗਾ ਰਹੇਗਾ।
ਮੀਂਹ ਪੈਣ ਨਾਲ ਹੁੰਮਸ ਵੀ ਘੱਟ ਹੋਵੇਗੀ। ਸ਼ੁੱਕਰਵਾਰ ਨੂੰ 25 ਤੋਂ 35...
ਜਲੰਧਰ
ਜਲੰਧਰ ‘ਚ ਅੱਜ ਰਹਿਣਗੇ ਬੱਦਲ, 19 ਤੇ 20 ਨੂੰ ਭਾਰੀ ਮੀਂਹ ਦੀ ਸੰਭਾਵਨਾ, ਪੜ੍ਹੋ ਮੌਸਮ ਦਾ ਪੂਰਾ ਅਪਡੇਟ
Admin - 0
ਜਲੰਧਰ | ਗਰਮੀ ਝੇਲ ਰਹੇ ਲੋਕਾਂ ਲਈ ਚੰਗੀ ਖਬਰ ਹੈ। ਮੌਸਮ ਵਿਭਾਗ ਦੇ ਮੁਤਾਬਿਕ ਐਤਵਾਰ ਨੂੰ ਬੱਦਲ ਛਾਏ ਰਹਿਣਗੇ। ਸੋਮਵਾਰ 19 ਤੇ 20 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਕੁੱਝ ਇਲਾਕਿਆ 'ਚ ਅਗਲੇ 24 ਘੰਟਿਆਂ 'ਚ ਬੂੰਦਾਂਬਾਂਦੀ ਹੋ ਸਕਦੀ ਹੈ। ਮੀਂਹ ਕਾਰਨ ਦਿਨ ਵਿੱਚ ਮੌਸਮ ਚੰਗਾ ਰਹੇਗਾ।
ਮੀਂਹ ਪੈਣ ਨਾਲ ਹੁੰਮਸ ਵੀ ਘੱਟ ਹੋਵੇਗੀ। ਸ਼ੁੱਕਰਵਾਰ ਨੂੰ 25 ਤੋਂ 35...
ਜਲੰਧਰ | ਕਿਸਾਨ ਅੰਦੋਲਨ ਇੱਕ ਵਾਰ ਮੁੜ ਭਖਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਨੇ ਜਲੰਧਰ ਵਿੱਚ ਰਿਲਾਇੰਸ ਕੰਪਨੀ ਦਾ ਜਵੈਲਰੀ ਸ਼ੋਅ ਬੰਦ ਕਰਵਾ ਦਿੱਤਾ।
ਲਾਜਪਤ ਨਗਰ ਵਿੱਚ ਕਿਸਾਨ ਪਹੁੰਚੇ ਅਤੇ ਰਿਲਾਇੰਸ ਜਯੂਲਸ ਨਾਂ ਦੇ ਸ਼ੋਅਰੂਮ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਵੀ ਕਿਸਾਨ ਇਹ ਸ਼ੋਅਰੂਮ ਬੰਦ ਕਰਵਾ ਚੁੱਕੇ ਸਨ ਜੋ ਕਿ ਮੁੜ ਖੁੱਲ੍ਹ ਗਿਆ ਸੀ। ਕਿਸਾਨਾਂ ਦੇ...
ਹੁਸ਼ਿਆਰਪੁਰ
35 ਸਾਲਾ ਨੌਜਵਾਨ ਦੀ ਰੋਮਾਨੀਆ ‘ਚ ਮੌਤ, ਅੱਜ ਲਾਸ਼ ਪਿੰਡ ਪਹੁੰਚੀ ਤਾਂ ਸਦਮੇ ‘ਚ ਮਾਂ ਦੀ ਵੀ ਹੋਈ ਮੌਤ, ਦੋਹਾਂ ਦਾ ਇਕੱਠਿਆਂ ਕੀਤਾ ਸੰਸਕਾਰ
Admin - 0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਮਾਹਿਲਪੁਰ ਦੇ ਪਿੰਡ ਲੰਗੇਰੀ ਦੇ ਅਪ੍ਰੈਲ ਮਹੀਨੇ ਰੋਜ਼ੀ-ਰੋਟੀ ਕਮਾਉਣ ਰੋਮਾਨੀਆ ਗਏ 35 ਸਾਲਾ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਜਾਣ ਤੋਂ ਬਾਅਦ ਆਪਣੇ ਪੁੱਤਰ ਦੀ ਲਾਸ਼ ਉਡੀਕਦੀ ਮਾਂ ਵੀ ਅੱਜ ਸਵੇਰੇ ਚੱਲ ਵਸੀ।
ਦੁਪਹਿਰ 3 ਵਜੇ ਦੇ ਕਰੀਬ ਲਾਸ਼ ਪਿੰਡ ਪਹੁੰਚੀ, ਜਿੱਥੇ ਮਾਂ ਅਤੇ ਪੁੱਤਰ ਦੋਹਾਂ ਦਾ ਇਕੱਠਿਆਂ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਕਾਰਨ ਸਾਰਾ...
ਅੰਮ੍ਰਿਤਸਰ | ਬਿਆਸ ਦੇ ਪਿੰਡ ਦੌਲੋਨੰਗਲ 'ਚ ਗਾਇਕ ਪ੍ਰੇਮ ਢਿੱਲੋਂ ਦੇ ਘਰ ਤਾਬੜ-ਤੋੜ ਗੋਲੀਆਂ ਚਲਾਈਆਂ ਗਈਆਂ। ਪ੍ਰੇਮ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਨੇ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਈ, ਜਿਸ ਵਿੱਚ ਉਨ੍ਹਾਂ ਨੇ ਪ੍ਰੀਤ ਅੰਮ੍ਰਿਤਸਰੀਆ ਦਾ ਨਾਂ ਲਿਖਵਾਇਆ ਹੈ।
ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਪ੍ਰੇਮ ਢਿੱਲੋਂ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹਾਲਾਕਿ ਪ੍ਰੇਮ ਢਿੱਲੋਂ 2...
ਤਰਨਤਾਰਨ (ਬਲਜੀਤ ਸਿੰਘ) | ਕਸਬਾ ਸੁਰ ਸਿੰਘ ਵਿਖੇ ਦੇਰ ਰਾਤ ਇਕ ਗ਼ਰੀਬ ਦੀ ਝੁੱਗੀ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਉਨ੍ਹਾਂ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਅੱਗ ਨੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਕਰ ਦਿੱਤਾ।
ਪੀੜਤ ਕੇਵਲ ਸਿੰਘ ਨੇ ਦੱਸਿਆ ਕਿ ਉਹ ਰੂੜੀਆਂ ਤੋਂ ਕੱਚ ਇਕੱਠਾ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸ ਦੀਆਂ 2 ਲੜਕੀਆਂ ਅਤੇ ਇਕ...
ਗੁਰਦਾਸਪੁਰ (ਜਸਵਿੰਦਰ ਬੇਦੀ) | ਪੁਲਿਸ ਮੁਲਾਜ਼ਮਾਂ ਨੇ ਆਪਣੇ ਹੀ ਇਕ ਅਸਿਸਟੈਂਟ ਸਬ ਇੰਸਪੈਕਟਰ ਦੇ ਬੇਟੇ ਨੂੰ ਚੋਰੀ ਦੇ 4 ਮੋਟਰਸਾਈਕਲਾਂ ਸਮੇਤ ਅਰੈਸਟ ਕੀਤਾ ਹੈ।
ਡੀਐੱਸਪੀ ਹਰਗੋਬਿੰਦਪੁਰ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਟਾਲਾ ਦੇ ਪਿੰਡ ਭਗਤੂਪੁਰ ਦੇ ਰਹਿਣ ਰਣਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਚੋਰੀ ਦੇ 4 ਮੋਟਰਸਾਈਕਲ ਬਰਾਮਦ ਹੋਏ ਹਨ। ਰਣਜੀਤ ਦੇ ਪਿਤਾ ਸਤਨਾਮ ਸਿੰਘ ਪੰਜਾਬ...







































