ਪੰਜਾਬ
ਸਿੱਧੂ ਦੀ ਤਾਜਪੋਸ਼ੀ ਮੌਕੇ ਸੁਨੀਲ ਜਾਖੜ ਦਾ ਵੱਡਾ ਬਿਆਨ, ‘ਕਾਂਗਰਸ ਨੂੰ ਕੈਪਟਨ ਅਮਰਿੰਦਰ ਨਹੀਂ, ਅਫਸਰਸ਼ਾਹੀ ਮਾਰ ਗਈ’
Admin - 0
ਚੰਡੀਗੜ੍ਹ | ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਨਵੇਂ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਮੌਕੇ ਬੋਲਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਨਹੀਂ, ਅਫਸਰਸ਼ਾਹੀ ਮਾਰ ਗਈ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ। ਹੁਣ ਲੋਕਾਂ ਨੂੰ ਦੱਸਣ ਦਾ ਵੇਲਾ ਹੈ ਕਿ ਕਾਂਗਰਸ ਸਰਕਾਰ ਬਾਬੂਆਂ ਦੀ ਨਹੀਂ...
ਚੰਡੀਗੜ੍ਹ | ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਬੈਂਸ ਨੂੰ ਲੁਧਿਆਣਾ ਅਦਾਲਤ ਨੇ ਉਸ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਸਨ।
ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਸਿਮਰਜੀਤ ਬੈਂਸ ਦੀ ਪਟੀਸ਼ਨ ਖਾਰਿਜ ਕਰਦਿਆਂ ਉਸ ਖਿਲਾਫ ਲੁਧਿਆਣਾ...
ਪੰਜਾਬ
ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਪਹਿਲੇ ਭਾਸ਼ਣ ‘ਚ ਚੁੱਕੇ ਪੰਜਾਬ ਦੇ ਸਾਰੇ ਵੱਡੇ ਮੁੱਦੇ, ਪੜ੍ਹੋ ਭਾਸ਼ਣ ਦੀਆਂ ਮੁੱਖ ਗੱਲਾਂ
Admin - 0
ਚੰਡੀਗੜ੍ਹ | ਨਵਜੋਤ ਸਿੰਘ ਸਿੱਧੂ ਅੱਜ ਰਸਮੀ ਤੌਰ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਸਿੱਧੂ ਨੂੰ ਵਧਾਈ ਦਿੱਤੀ ਅਤੇ ਚੁਣੌਤੀਆਂ ਵੀ ਦੱਸੀਆਂ। ਕੈਪਟਨ ਨੇ ਕਿਹਾ- ਜਦੋਂ ਮੈਂ ਰਾਜਨੀਤੀ ਸ਼ੁਰੂ ਕੀਤੀ, ਸਿੱਧੂ ਉਸ ਵੇਲੇ 6 ਸਾਲ ਦੇ ਸਨ।
ਸਿੱਧੂ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਸਾਰੇ ਵੱਡੇ ਮੁੱਦੇ ਚੁੱਕੇ ਅਤੇ...
ਚੰਡੀਗੜ੍ਹ | ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਅੱਜ ਪਾਰਟੀ ਦਾ ਕਲੇਸ਼ ਵੀ ਖਤਮ ਹੋ ਗਿਆ।
ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ, ਜਿਸ ਨਾਲ ਪਾਰਟੀ 'ਚ ਕਰੀਬ ਢਾਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਤਣਾਅ ਵੀ ਖਤਮ ਹੋ ਗਿਆ, ਜਿਸ ਤੋਂ ਰਾਹੁਲ ਗਾਂਧੀ ਵੀ ਖੁਸ਼ ਨਜ਼ਰ ਆਏ।
ਸ਼ੁੱਕਰਵਾਰ ਸਵੇਰੇ...
ਅੰਮ੍ਰਿਤਸਰ
ਸਿੱਧੂ ਦੇ ਤਾਜਪੋਸ਼ੀ ਸਮਾਗਮ ‘ਚ ਜਾ ਰਹੀ ਬੱਸ ਹਾਦਸੇ ਦੀ ਸ਼ਿਕਾਰ, 5 ਮੌਤਾਂ, 50 ਜ਼ਖ਼ਮੀ, ਥੋੜ੍ਹੀ ਦੇਰ ‘ਚ ਸਿੱਧੂ ਜਾਣਗੇ ਜ਼ਖਮੀਆਂ ਦਾ ਪਤਾ ਲੈਣ
Admin - 0
ਮੋਗਾ (ਤਨਮਯ) | ਮੋਗਾ-ਅੰਮ੍ਰਿਤਸਰ ਰੋਡ 'ਤੇ ਅੱਜ ਸਵੇਰੇ ਕਰੀਬ 7.55 ਵਜੇ 2 ਬੱਸਾਂ ਦੀ ਆਹਮੋ-ਸਾਹਮਣੇ ਟੱਕਰ 'ਚ ਦਰਦਨਾਕ ਹਾਦਸਾ ਹੋ ਗਿਆ, ਜਿਸ ਵਿਚ ਦਰਜਨਾਂ ਲੋਕ ਗੰਭੀਰ ਜ਼ਖਮੀ ਹੋ ਗਏ।, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ 'ਚ ਦਾਖਲ ਕਰਵਾਇਆ ਗਿਆ।
ਸਿਵਲ ਹਸਪਤਾਲ 'ਚ ਡੀਐੱਸਪੀ ਧਰਮਕੋਟ ਸੰਦੀਪ ਹੰਸ, ਸੁਬੇਗ ਸਿੰਘ ਮੌਕੇ 'ਤੇ ਪਹੁੰਚੇ ਤੇ ਨਿਰੀਖਣ ਕਰਨ ਤੋਂ ਬਾਅਦ ਪਤਾ ਲੱਗਾ ਕਿ ਪ੍ਰਿੰਸ ਬੱਸ...
ਤਰਨਤਾਰਨ (ਬਲਜੀਤ ਸਿੰਘ)| ਕਾਂਗਰਸ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਖੇਮਕਰਨ ਵਿਧਾਨ ਸਭਾ ਖੇਤਰ 'ਚ ਵਰਕਰਾਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਪਿੰਡ ਮਖਮੂਦਪੁਰਾ 'ਚ ਸਿੱਧੂ ਦਾ ਜ਼ੋਰਦਾਰ ਸਵਾਗਤ ਹੋਇਆ।
ਭਿੱਖੀਵਿੰਡ 'ਚ ਵੀ ਕਾਂਗਰਸੀ ਵਰਕਰ ਸਿੱਧੂ ਨੂੰ ਮਿਲੇ। ਸਿੱਧੂ ਦੇ ਦੌਰੇ ਨੂੰ ਦੇਖਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਚਮਨ ਲਾਲ ਦਰਾਜਕੇ, ਦਲਜੀਤ...
ਨਵੀਂ ਦਿੱਲੀ | ਆਧਾਰ ਕਾਰਡ ਧਾਰਕਾਂ ਲਈ ਵੱਡੀ ਖੁਸ਼ਖ਼ਬਰੀ ਹੈ। ਹੁਣ ਕੋਈ ਵੀ ਵਿਅਕਤੀ ਘਰ ਬੈਠੇ ਆਪਣੇ ਆਧਾਰ ਨੰਬਰ ਨਾਲ ਜੁੜੇ ਮੋਬਾਇਲ ਨੰਬਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ। ਹੁਣ ਤੁਹਾਨੂੰ ਭੱਜ-ਦੌੜ ਤੋਂ ਰਾਹਤ ਮਿਲੇਗੀ। ਇਸ ‘ਤੇ ਬਹੁਤਾ ਖਰਚਾ ਵੀ ਨਹੀਂ ਆਏਗਾ। ਪੋਸਟਮੈਨ ਇਸ ਵਿਚ ਤੁਹਾਡੀ ਮਦਦ ਕਰੇਗਾ। ਜਾਣੋ ਸੰਚਾਰ ਮੰਤਰਾਲੇ ਦੀ ਇਸ ਵਿਸ਼ੇਸ਼ ਸਹੂਲਤ ਬਾਰੇ।
ਸੰਚਾਰ ਮੰਤਰਾਲੇ ਅਨੁਸਾਰ ਇਹ...
ਕ੍ਰਾਇਮ ਅਤੇ ਨਸ਼ਾ
ਸਚਿਨ ਜੈਨ ਕਤਲ ਮਾਮਲੇ ‘ਚ DC ਨੇ ਬਣਾਈ 3 ਮੈਂਬਰੀ ਕਮੇਟੀ, ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਹੋਵੇਗੀ ਕਾਰਵਾਈ
Admin - 0
ਜਲੰਧਰ | ਸੋਡਲ ਨਗਰ ਵਿਖੇ ਸਚਿਨ ਜੈਨ ਦੇ ਕਤਲ ਮਾਮਲੇ 'ਚ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਦੀ ਮਨਮਰਜ਼ੀ ਤੇ ਲਾਪ੍ਰਵਾਹੀ ਨੂੰ ਲੈ ਕੇ ਜੈਨ ਸਮਾਜ ਦੀਆਂ ਸੰਸਥਾਵਾਂ DC ਦਫ਼ਤਰ ਪਹੁੰਚੀਆਂ, ਜਿਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਸਾਰੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਸਚਿਨ ਦਾ ਇਲਾਜ ਸ਼ੁਰੂ ਨਹੀਂ ਕੀਤਾ ਸੀ।
ਜੈਨ ਸਭਾ ਸਮੇਤ ਹੋਰ ਸੰਸਥਾਵਾਂ ਨੂੰ DCP...
ਐਸਏਐਸ ਨਗਰ/ਮੋਹਾਲੀ
ਲਵਪ੍ਰੀਤ ਤੇ ਬੇਅੰਤ ਕੌਰ ਦੇ ਮਸਲੇ ‘ਤੇ ਬਣਿਆ ਗਾਣਾ ‘ਹਾਏ ਕੈਨੇਡਾ’, ਸੁਣੋ ਤੇ ਦਿਓ ਆਪਣੀ ਰਾਏ
Admin - 0
ਮੋਹਾਲੀ (ਐਏਐਸ ਨਗਰ) | ਕੈਨੇਡਾ ਨਾ ਜਾ ਸਕਣ ਕਰਕੇ ਸੁਸਾਇਡ ਕਰ ਜਾਨ ਗਵਾਉਣ ਵਾਲੇ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਦੀ ਚਰਚਾ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਚੱਲ ਰਹੀ ਹੈ। ਹੁਣ ਇਸ ਮਾਮਲੇ ਵਿੱਚ ਇੱਕ ਗਾਣਾ ਵੀ ਰਿਲੀਜ਼ ਹੋ ਚੁੱਕਿਆ ਹੈ।
‘ਹਾਏ ਕੈਨੇਡਾ’ ਨਾਂ ਦੇ ਇਸ ਗਾਣੇ ਨੂੰ ਪਿਛਲੇ 15 ਜੁਲਾਈ ਨੂੰ ਯੂਟਯੂਬ ਅਤੇ ਫੇਸਬੁੱਕ ਉੱਤੇ ਅਪਲੋਡ ਕੀਤਾ ਗਿਆ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਜ਼ਮੀਨੀ ਵਿਵਾਦ ਨੂੰ ਲੈ ਕੇ ਮੁਕੇਰੀਆਂ ਅਧੀਨ ਆਉਂਦੇ ਪਿੰਡ ਕਾਲਾ ਮੰਝ 'ਚ ਭਾਬੀ ਨੇ ਆਪਣੇ ਦਿਓਰ 'ਤੇ ਰਿਸ਼ਤੇਦਾਰਾਂ ਕੋਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਵਾ ਦਿੱਤਾ, ਜਿਸ ਨਾਲ ਸੁਰਜੀਤ ਸਿੰਘ ਨਾਂ ਦਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਘਟਨਾ ਦੀ ਵੀਡੀਓ ਪੀੜਤ ਸੁਰਜੀਤ ਸਿੰਘ ਦੀ ਬੇਟੀ ਰਚਨਾ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਹਸਪਤਾਲ 'ਚ ਦਾਖਲ...







































