Home Blog Page 1850
ਚੰਡੀਗੜ੍ਹ/ਬਰਨਾਲਾ | ਬਹੁ-ਚਰਚਿਤ ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਹੁਣ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੁਲਿਸ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਵਪ੍ਰੀਤ ਦੇ ਮਾਮਲੇ 'ਚ ਮੈਂ ਹਰ ਰੋਜ਼ SSP ਬਰਨਾਲਾ ਨੂੰ ਫੋਨ ਕਰ ਰਹੀ ਹਾਂ ਕਿਉਂਕਿ ਜਿਹੜੀ ਕਾਰਵਾਈ ਕਰਨੀ ਹੈ, ਉਹ ਲੋਕਲ ਪ੍ਰਸ਼ਾਸਨ ਨੇ ਕਰਨੀ ਹੈ, ਜੇਕਰ ਮੇਰੇ ਹੱਥ 'ਚ ਹੁੰਦਾ ਤਾਂ ਮੈਂ ਉਸੇ...
ਨਵੀਂ ਦਿੱਲੀ | ਵਿਦੇਸ਼ ਜਾਣ ਵਾਸਤੇ ਜੇਕਰ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਤਾਂ ਹੁਣ ਤੁਹਾਨੂੰ ਪਾਸਪੋਰਟ ਬਣਵਾਉਣ ਦੀ ਬਿਲਕੁਲ ਚਿੰਤਾ ਨਹੀਂ ਕਰਨੀ ਪਏਗੀ। ਡਾਕਘਰ (Post Office) ਨੇ ਤੁਹਾਡੇ ਲਈ ਇਕ ਵਿਸ਼ੇਸ਼ ਸਹੂਲਤ ਸ਼ੁਰੂ ਕੀਤੀ ਹੈ, ਜਿਸ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਪਾਸਪੋਰਟ ਬਣਵਾ ਸਕਦੇ ਹੋ। ਹੁਣ ਤੁਸੀਂ ਡਾਕਘਰ ਤੋਂ ਹੀ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹੋ। ਇਸ ਲਈ ਤੁਹਾਨੂੰ ਡਾਕਘਰ...
ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਫੌਜ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਕਾਰਗਿਲ ਜੰਗ ਦੀ 22ਵੀਂ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨੇ ਇੱਥੇ ਬੋਗਨਵਿਲੀਆ ਗਾਰਡਨ ’ਚ ਸਥਿਤ ਜੰਗੀ ਯਾਦਗਾਰ ਵਿਖੇ ਫੁੱਲ-ਮਾਲਾ ਭੇਟ ਕੀਤੀ ਅਤੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਪੰਜਾਬ ਦੇ 54...
Kargil Vijay Diwas | ਕਾਰਗਿਲ ਯੁੱਧ ਵਿਚ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤੀ ਫੌਜ ਨੇ ਕਾਰਗਿਲ ਵਿਚਲੀਆਂ ਸਾਰੀਆਂ ਭਾਰਤੀ ਚੌਕੀਆਂ 'ਤੇ ਕਬਜ਼ਾ ਕਰ ਲਿਆ ਸੀ, ਜਿਨ੍ਹਾਂ 'ਤੇ ਪਾਕਿਸਤਾਨ ਦੀ ਸੈਨਾ ਨੇ ਕਬਜ਼ਾ ਕੀਤਾ ਸੀ।  ਮੰਨਿਆ ਜਾਂਦਾ ਹੈ ਕਿ ਇਸ ਸੰਘਰਸ਼ ਦੀ ਸ਼ੁਰੂਆਤ ਉਸ ਸਮੇਂ...
Monsoon Updates | ਜੂਨ ਵਿੱਚ ਸੁਸਤ ਰਿਹਾ ਮੌਨਸੂਨ ਜੁਲਾਈ 'ਚ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਪਿਛਲੇ ਹਫ਼ਤੇ 3 ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਸਨ। ਬੀਤੇ ਕੱਲ੍ਹ ਵੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪਿਆ। ਐਤਵਾਰ ਸਵੇਰੇ ਹੀ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾ ਗਏ ਸਨ,...
ਤਰਨਤਾਰਨ (ਬਲਜੀਤ ਸਿੰਘ) | ਚੋਰਾਂ ਨੇ ਗੈਸ ਕਟਰ ਨਾਲ ਸਟੇਟ ਬੈਂਕ ਦੀ ਏਟੀਐਮ ਮਸ਼ੀਨ ਹੀ ਕੱਟ ਕੇ ਲੈ ਗਏ। ਮਸ਼ੀਨ ਵਿੱਚ 20 ਲੱਖ ਰੁਪਏ ਸਨ। ਤਰਨਤਾਰਨ ਜਿਲੇ ਦੇ ਪਿੰਡ ਕੇਸਲ ‘ਚ SBI ਦਾ ਏਟੀਐਮ ਚੋਰਾਂ ਨੇ ਕੱਟ ਲਿਆ ਅਤੇ ਨਾਲ ਹੀ ਲੈ ਗਏ। ਮਸ਼ੀਨ ਨੂੰ ਗੈਸ ਕਟਰ ਨਾਲ ਕੱਟਿਆ ਗਿਆ ਹੈ। ਇਹ ਘਟਨਾ ਬਾਰੇ ਸਵੇਰ ਬੈਕ ਦਾ ਚੌਕੀਦਾਰ ਪਤਾ ਲੱਗਣ ਤੁੰਰਤ ਹੀ...
ਜਲੰਧਰ | ਗੋਲੀ ਚੱਲਣ ਦੀਆਂ ਵਾਰਦਾਤਾਂ ਸ਼ਹਿਰ ਵਿੱਚ ਆਮ ਹੀ ਹੋ ਗਈਆਂ ਹਨ। ਸ਼ਨੀਵਾਰ ਸ਼ਾਮ ਵਿਧਾਇਕ ਅਵਤਾਰ ਹੈਨਰੀ ਦੇ ਦਫਤਰ ਵਿੱਚ ਹੋ ਰਹੇ ਇੱਕ ਸਮਝੌਤੇ ਦੌਰਾਨ ਇੱਕ ਪੱਖ ਨੇ ਦੂਜੇ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਹੈਨਰੀ ਦੇ ਦਫਤਰ ਵਿੱਚ ਟ੍ਰੈਵਲ ਏਜੰਟ ਪੁਨੀਤ ਜਯੋਤੀ ਨੇ ਬਰਨਾਲੇ ਵਿੱਚ ਤੈਨਾਤ ਬਾਕਸਿੰਗ ਕੋਚ ਮਨਪ੍ਰੀਤ ਸਿੰਘ ਮੰਟੀ ਨੂੰ...
ਜਲੰਧਰ |ਜਲੰਧਰ ਦੇ ਗੜਾ ਰੋਡ 'ਚ ਮਣਪੁਰਮ ਗੋਲਡ ਲੋਨ ਆਫਿਸ ਵਿੱਚ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਕਰ ਦਿੱਤੀ। ਇਸ ਦੌਰਾਨ ਵਿਰੋਧ ਕਰਨ 'ਤੇ ਇੱਕ ਕਰਮਚਾਰੀ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਵਾਰਦਾਤ ਦਾ ਪਤਾ ਲੱਗਦਿਆਂ ਹੀ ਪੁਲਿਸ ਵਿੱਚ ਹੰੜਕੰਪ ਮਚ ਗਈ। ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦੀ ਅਗਵਾਈ 'ਚ ਪੁਲਿਸ ਫੋਰਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਲੁੱਟ...
ਜਲੰਧਰ | ਪਾਵਰਕਾਮ ਵਲੋਂ ਸ਼ਨੀਵਾਰ ਨੂੰ ਸਵੇਰੇ-ਸਵੇਰੇ ਇੰਪਰੂਵਮੈਂਟ ਟਰੱਸਟ ਅਧੀਨ ਪੈਂਦੇ ਇੰਦਰਾਪੁਰਮ ਫਲੈਟਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਇਹ ਮੁਹਿੰਮ ਮੁਲਾਜ਼ਮਾਂ ਨੇ ਪਾਵਰਕਾਮ ਦੇ ਸੀਐਮਡੀ ਆਈਏਐੱਸ ਏ. ਵੇਨੂੰ ਪ੍ਰਸਾਦ ਦੀ ਹਦਾਇਤਾਂ ਤੇ ਚਲਾਈ। ਬਿਜਲੀ ਚੋਰੀ ਦੀ ਜੀਰੋ ਟਾਲਰੇਂਸ ਪਾਲਿਸੀ ਤਹਿਤ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਜਿਕਰਯੋਗ ਹੈ ਕਿ ਇਨ੍ਹਾਂ ਫਲੈਟਾਂ ਵਿਚ ਕਈ ਨਜਾਇਜ਼ ਕਬਜਾਧਾਰੀਆਾਂ ਨੇ ਕਬਜੇ ਕੀਤੇ ਹੋਏ ਹਨ ਅਤੇ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਭਾਰਤ ਦੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਵੱਲੋਂ ਟੋਕੀਓ ਓਲੰਪਿਕ ਖੇਡਾਂ ਵਿੱਚ ਪਹਿਲੇ ਹੀ ਦਿਨ ਚਾਂਦੀ ਦਾ ਤਮਗਾ ਜਿੱਤਣ 'ਤੇ ਮੁਬਾਰਕਬਾਦ ਦਿੱਤੀ ਹੈ। ਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕੀਤਾ, ''ਸਾਡਾ ਪਹਿਲਾ ਮੈਡਲ, ਸਾਈਖੋਮ ਮੀਰਾਬਾਈ ਚਾਨੂ ਨੂੰ...
- Advertisement -

MOST POPULAR